Awaaz Qaum Di
 • ਵਿਵੇਕ ਸੁਰ ਸਨਮਾਨ-੨੦੧੯ ਲਈ ਗਾਉਣ ਵਾਸਤੇ ‘ਅੰਬਰ ਗੀਤ’ ਜਨਤਕ ਕੀਤਾ ਗਿਆ

  ਵਿਵੇਕ ਸਿੰਘ ਪੰਧੇਰ ਲੁਧਿਆਣੇ ਦਾ ਹੋਣਹਾਰ ਨੌਜਵਾਨ ਸੀ ਜੋ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਯੁਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਦੇ ਆਖਰੀ ਸਾਲ ਵਿਚ ਪੜ੍ਹਦਾ ਇੰਟਰਨੈਸ਼ਨਲ ਵਿਦਿਆਰਥੀ ਸੀ। ਜੁਲਈ ੨੦੧੫ ਵਿਚ ਉਸ ਦੇ ੭ ਅੰਦਰੂਨੀ ਅੰਗਾਂ ਦੇ ਦਾਨ ਨਾਲ ਵੱਖ-ਵੱਖ ਨਸਲਾਂ, ਕੌਮਾਂ ਅਤੇ ਵਿਸ਼ਵਾਸਾਂ ਦੇ ਲੋਕਾਂ ਦੇ ੫ ਮਨੁੱਖੀ ਜਾਨਾਂ ਬਚੀਆਂ।ਵਿਵੇਕ ਦੀ

  Read more

   

 • ਪੰਜਾਬ ਸਰਕਾਰ ਵੱਲੋਂ ਨੁਕਸਾਨ ਅਤੇ ਰਾਹਤ ਕਾਰਜਾਂ ਦੇ ਵੇਰਵੇ ਇਕੱਤਰ ਕਰਨ ਦੇ ਨਿਰਦੇਸ਼

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਹੜ• ਉਪਰੰਤ ਰਾਹਤ ਕਾਰਜ–ਡਿਪਟੀ ਕਮਿਸ਼ਨਰ ਰੋਜ਼ਾਨਾ ਭੇਜਣਗੇ ਤਹਿਸੀਲਵਾਰ ਰਿਪੋਰਟਲੁਧਿਆਣਾ (Harminder makkar)-ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿੱਚ ਹੜ•ਾਂ ਕਾਰਨ ਹੋਏ ਨੁਕਸਾਨ ਦੇ ਵੇਰਵੇ ਇਕੱਤਰ ਕਰਕੇ ਭੇਜਣ ਦਾ ਆਦੇਸ਼ ਦਿੱਤਾ ਹੈ। ਇਸ ਸੰਬੰਧੀ ਪ੍ਰੋਫਾਰਮਾ ਭੇਜ ਕੇ ਰੋਜ਼ਾਨਾ ਰਿਪੋਰਟ ਭੇਜਣ ਬਾਰੇ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਾਲ ਅਧਿਕਾਰੀਆਂ ਨੂੰ ਵਿਸ਼ੇਸ਼

  Read more

   

 • -ਹੜ ਉਪਰੰਤ ਰਾਹਤ ਕਾਰਜ-

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਜ਼ਿਲ•ਾ ਜਲੰਧਰ ਅਤੇ ਕਪੂਰਥਲਾ ਦੇ ਹੜ• ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ-ਰਾਹਤ ਸਮੱਗਰੀ ਅਤੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਜ਼ਿਲ•ਾ ਵਾਸੀਆਂ ਦਾ ਧੰਨਵਾਦ-ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਜ਼ਿਲ•ਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਹੜ• ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿ•ਆਂ ਜਲੰਧਰ ਅਤੇ ਕਪੂਰਥਲਾ ਦੇ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ।

  Read more

   

 • ਗੁਰਦੁਆਰਾ ਗੁਰੂ ਰਵਿਦਾਸ ਨੂੰ ਢਾਹੁਣ ਦੇ ਮਾਮਲੇ ਨੇ ਫੜੀ ਹੋਰ ਗਰਮੀਂ, ਦੂਜੇ ਦਿਨ ਪੰਜਾਬ ਭਰ ਤੋਂ ਸੰਗਤ ਜੁੜੀ

  ਬਸਪਾ 30 ਅਗਸਤ ਤੋਂ ਲੜੇਗੀ ਆਰ ਪਾਰ ਦੀ ਲੜਾਈ : ਡਾ: ਗੜ•ੀਸਰਕਾਰ ਅਤੇ ਗਲਾਡਾ ਦੇ ਫੈਸਲੇ ਨੂੰ ਮੂੰਹ ਦੀ ਖਾਣੀ ਪਵੇਗੀ : ਸੰਤ ਸਮਾਜ  ਲੁਧਿਆਣਾ (Harminder makkar) ਜਮਾਲਪੁਰ ਦੇ ਗੁਰਦੁਆਰਾ ਸ੍ਰੀ ਗੁਰੁ ਰਵਿਦਾਸ ਜੀ ਨੂੰ ਢਾਹੁਣ ਦੇ ਮਾਮਲੇ ਨੇ ਹੋਰ ਗਰਮੀ ਫੜ• ਲਈ ਹੈ। ਜਿਥੇ ਕੱਲ ਪੰਜਾਬ ਭਰ ਤੋਂ ਵੱਖ ਵੱਖ ਦਲਿਤ ਤੇ ਧਾਰਮਿਕ ਜੱਥੇਬੰਦੀਆਂ

  Read more

   

 • ਹਰਫ਼ ਕਾਲਜ,ਮਾਲੇਰਕੋਟਲਾ ਦੇ ਐਮ.ਕਾਮ ਸਮੈਸਟਰ ਪਹਿਲਾ ਦੇ ਸ਼ਾਨਦਾਰ ਨਤੀਜੇ

  ਰਿਸ਼ਭ ਜੈਨ ਪਹਿਲੇ, ਮਨੀਸ਼ਾ ਰਾਣੀ ਦੂਜੇ, ਰੋਹਿਤ ਕੁਮਾਰ ਤੀਜੇ ਸਥਾਨ ਤੇ ਰਹੇ ਮਾਲੇਰਕੋਟਲਾ ਹਰਫ਼ ਕਾਲਜ, ਮਾਲੇਰਕੋਟਲਾ ਦੇ ਵਿਦਿਆਰਥੀਆਂ ਦੇ ਐਮ.ਕਾਮ ਭਾਗ ਪਹਿਲਾ (ਸਮੈਸਟਰ ਪਹਿਲਾ) ਦੇ ਪੰਜਾਬੀ ਯੂਨੀਵਰਸਿਟੀ ਵੱਲੋਂ ਘੋਸ਼ਿਤ ਨਤੀਜਿਆਂ ਅਨੁਸਾਰ ਰਿਸ਼ਭ ਜੈਨ ੯.੨ ਸ਼ਘਫਅ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲੇ ਸਥਾਨ ਤੇ ਰਿਹਾ ਹੈ। ਇਸੇ ਪ੍ਰਕਾਰ ਮਨੀਸ਼ਾ ਰਾਣੀ ੮.੪ ਸ਼ਘਫਅ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ

  Read more

   

 • ਫ਼ਸਲਾਂ ਡੁੱਬੀਆਂ ਪਾਣੀ ’ਚ, ਕਿਸਾਨ ਕਰਜ਼ੇ ’ਚ

  ਜਲੰਧਰ : ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਗਿਆ ਹੈ। ਪਿੰਡਾਂ ਵਿਚ ਵੀ ਖੜ੍ਹੇ ਪਾਣੀ ਦਾ ਪੱਧਰ ਵੀ ਡੇਢ ਤੋਂ ਦੋ ਫੁੱਟ ਤੱਕ ਘਟ ਗਿਆ ਹੈ। ਪਿੰਡ ਜਾਨੀਆਂ ਚਾਹਲ ਅਤੇ ਚੱਕ ਵਡਾਲਾ ਵਿਚ ਪਏ ਵੱਡੇ ਪਾੜ ’ਚੋਂ ਪਾਣੀ ਅਜੇ ਵੀ ਆ ਰਿਹਾ ਹੈ, ਜਿਸ ਕਾਰਨ ਕਈ ਪਿੰਡਾਂ ਵਿਚ ਪਾਣੀ ਖੜ੍ਹਨ ਦੀ ਸਮੱਸਿਆ

  Read more

   

 • ਕੈਮੀਕਲ ਫੈਕਟਰੀਆਂ ਵਰਦਾਨ ਦੀ ਥਾਂ ਬਣੀਆਂ ਸਰਾਪ

  ਡੇਰਾਬੱਸੀ ਖੇਤਰ ਲਈ ਕੈਮੀਕਲ ਫੈਕਟਰੀਆਂ ਸ਼ਰਾਪ ਬਣਦੀਆਂ ਜਾ ਰਹੀਆਂ ਹਨ। ਇਹ ਫੈਕਟਰੀਆਂ ਇਲਾਕੇ ਦੀ ਤਰੱਕੀ ਤੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਮਕਸਦ ਨਾਲ ਖੋਲ੍ਹੀਆਂ ਗਈਆਂ ਸਨ ਪਰ ਅੱਜ ਕੰਪਨੀ ਪ੍ਰਬੰਧਕਾਂ ਦੀ ਕਥਿਤ ਲਾਪ੍ਰਵਾਹੀ ਦੇ ਚਲਦੇ ਇਲਾਕੇ ਲਈ ਘਾਤਕ ਸਿੱਧ ਹੋ ਰਹੀਆਂ ਹਨ। ਡੇਰਾਬੱਸੀ ’ਚ ਕੈਮੀਕਲ ਫੈਕਟਰੀਆਂ ਦੀ ਭਰਮਾਰ ਹੈ ਜਿਨ੍ਹਾਂ ਵਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ

  Read more

   

 • ਗਾਇਕ ਹਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

  ਐਸਏਐਸ ਨਗਰ : ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਅਸ਼ਲੀਲਤਾ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪੰਡਤ ਰਾਓ ਧਰੇਨਵਰ ਨੇ ਮੰਗ ਕੀਤੀ ਕਿ ਗਾਇਕ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਗਾਇਕ ਖ਼ਿਲਾਫ਼ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਾਲੇ ਗਾਣੇ ਗਾਉਣ ਦੇ ਦੋਸ਼ ਵਿੱਚ ਮਹੀਨਾ ਪਹਿਲਾਂ 9 ਜੁਲਾਈ ਨੂੰ ਥਾਣਾ ਮਟੌਰ ਵਿੱਚ ਆਈਪੀਸੀ ਦੀ

  Read more

   

 • ਬਲੌਂਗੀ ਪੁਲੀਸ ਵੱਲੋਂ 15 ਗਰਾਮ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ

  ਐਸ.ਏ.ਐਸ. ਨਗਰ : ਬਲੌਂਗੀ ਪੁਲੀਸ ਨੇ ਇਕ ਨੌਜਵਾਨ ਨੂੰ 15 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਵਿੰਦਰ ਜੱਸੀ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਖਰੜ ਸਦਰ ਥਾਣੇ ਵਿੱਚ ਨਸ਼ਾ ਤਸਕਰੀ ਦੇ

  Read more

   

 • ਜ਼ਿੰਦਗੀ ਦੀ ਜੰਗ ਹਾਰਿਆ ਪੇਚਿਸ਼ ਪੀੜਤ ਵਿਅਕਤੀ

  ਜ਼ੀਰਕਪੁਰ : ਇਥੋਂ ਦੇ ਪਿੰਡ ਭਬਾਤ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਫੈਲੇ ਪੇਚਿਸ਼ ਨਾਲ ਮਰੀਜ਼ ਸੰਜੇ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਉਹ ਲੰਘੇ ਕਈ ਦਿਨਾਂ ਤੋਂ ਚੰਡੀਗੜ੍ਹ ਸੈਕਟਰ-32 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੰਜੇ ਦੀ ਮੌਤ ਵਿੱਤੀ ਤੰਗੀ ਕਾਰਨ ਹੋਈ ਹੈ। ਉਨ੍ਹਾਂ

  Read more

   

 • ਪਿੰਡ ਨਗਾਰੀ ਵਿੱਚ ਅਣਅਧਿਕਾਰਤ ਰਿਹਾਇਸ਼ੀ ਕੱਟੀ ਕਲੋਨੀ

  ਐਸ.ਏ.ਐਸ. ਨਗਰ : ਮੁਹਾਲੀ ਇਲਾਕੇ ਦੇ ਪਿੰਡ ਨਗਾਰੀ ਵਿੱਚ ਕੁਝ ਰਸੂਖਵਾਨ ਵਿਅਕਤੀਆਂ ਵੱਲੋਂ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਅਣਅਧਿਕਾਰਤ ਰਿਹਾਇਸ਼ੀ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਕਲੋਨਾਈਜ਼ਰਾਂ ’ਤੇ ਗਮਾਡਾ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਹੀ ਕਲੋਨੀ ਕੱਟਣ ਦਾ ਦੋਸ਼ ਹੈ। ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੀ ਸ਼ਿਕਾਇਤ ’ਤੇ ਥਾਣਾ ਸੋਹਾਣਾ ਵਿੱਚ ਹਾਊਸਿੰਗ

  Read more

   

 • ਵਿਦਿਆਰਥੀਆਂ ਵਲੋਂ ਪ੍ਰਦਰਸ਼ਨੀ 80 ਪ੍ਰਾਜੈਕਟਾਂ ਦੀ

  ਜਲੰਧਰ : ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਚ ਦੋ ਦਿਨਾਂ ਪ੍ਰਦਰਸ਼ਨੀ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਦੀ ਅਗਵਾਈ ਹੇਠ ਲਾਈ ਗਈ। ਪ੍ਰਦਰਸ਼ਨੀ ਵਿਚ ਸਾਇੰਸ, ਗਣਿਤ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਦੇ ਕੁੱਲ 80 ਪ੍ਰਾਜੈਕਟ ਡਿਸਪਲੇਅ ਹੋਏ। ਵਿਦਿਆਰਥੀਆਂ ਨੇ ਨਵੇਂ ਆਧੁਨਿਕ ਵਿਚਾਰਾਂ ’ਤੇ ਵੱਖ ਵੱਖ ਪ੍ਰੋਜੈਕਟ ਬਣਾਏ ਤੇ ਉਨ੍ਹਾਂ ਦੀ ਪੇਸ਼ਕਾਰੀ ਕੀਤੀ। ਨਿਰਣਾਇਕ ਮੰਡਲ ਵਿਚ ਐੱਨਆਈਟੀ

  Read more

   

 • ਹੜ੍ਹ ਕਾਰਨ 16 ਪਿੰਡਾਂ ਦੀ ਬਿਜਲੀ ਗੁੱਲ

  ਜਲੰਧਰ : ਹੜ੍ਹ ਕਾਰਨ ਲੋਹੀਆਂ ਇਲਾਕੇ ਦੇ 16 ਪਿੰਡਾਂ ’ਚ ਪੰਜਾਂ ਦਿਨਾਂ ਤੋਂ ਬਿਜਲੀ ਬੰਦ ਪਈ ਹੈ। ਪਾਵਰਕੌਮ ਨੇ ਬਿਜਲੀ ਇਸ ਕਰਕੇ ਵੀ ਕੱਟੀ ਹੋਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਜਿਹੜੇ ਪਿੰਡ ਪਾਣੀ ਵਿਚ ਘਿਰੇ ਹੋਏ ਹਨ ਉਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਦਿਨ ਵੇਲੇ ਤਾਂ ਠੀਕ ਰਹਿੰਦਾ ਹੈ

  Read more

   

 • ‘ਪਿਆਰੇ ਦੋਸਤ’ ਜੇਤਲੀ ਦੇ ਦੇਹਾਂਤ ’ਤੇ ਬਹਿਰੀਨ ’ਚ ਮੋਦੀ ਹੋਏ ਭਾਵੁਕ

  ਮਨਾਮਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਕੈਬਨਿਟ ਸਾਥੀ ਅਰੁਣ ਜੇਤਲੀ ਨਾਲ ਲੰਬੇ ਸਮੇਂ ਦੇ ਸਾਥ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਸੋਚ ਨਹੀਂ ਸਕਦੇ ਕਿ ਉਨ੍ਹਾਂ ਦਾ ਪਿਆਰਾ ਦੋਸਤ ਹਮੇਸ਼ਾ ਲਈ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਹੈ। ਸ੍ਰੀ ਮੋਦੀ ਨੇ ਕਿਹਾ,‘‘ਕੁਝ ਦਿਨ ਪਹਿਲਾਂ ਸਾਡੇ ਸਾਬਕਾ ਰੱਖਿਆ ਮੰਤਰੀ ਭੈਣ ਸੁਸ਼ਮਾ ਜੀ ਦੁਨੀਆਂ ਨੂੰ ਅਲਵਿਦਾ

  Read more

   

 • ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਅਜਨਾਲਾ ਦੌਰਾ ਸਕੂਲਾਂ ਦਾ

  ਅਜਨਾਲਾ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ, ਸਕੂਲੀ ਬੱਚਿਆਂ ਅੰਦਰ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਦੇਣ ਅਤੇ ਪੰਜਾਬ ਦੇ ਸੱਭਿਆਚਾਰ ਨਾਲ ਸਬੰਧਤ ਅਲੋਪ ਹੋ ਚੁੱਕੇ ਸ਼ਬਦਾਂ ਪ੍ਰਤੀ ਸਕੂਲੀ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਸਮੇਤ ਚੱਲ ਰਹੀਆਂ ਹੋਰ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਵੱਲੋਂ

  Read more

   

 • ਕੁੰਡੀਆਂ ਫੜਨ ਆਈ ਪਾਵਰਕੌਮ ਦੀ ਘਿਰੀ ਟੀਮ

  ਭਿੱਖੀਵਿੰਡ : ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਰਾਜੋਕੇ ਵਿੱਚ ਬਿਜਲੀ ਦੀ ਚੈਕਿੰਗ ਕਰਨ ਆਈ ਪਾਵਰਕੌਮ ਦੀ ਟੀਮ ਦਾ ਸੈਂਕੜੇ ਕਿਸਾਨਾਂ ਨੇ ਘਿਰਾਓ ਕਰ ਲਿਆ। ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਦਲੇਰ ਸਿੰਘ ਰਾਜੋਕੇ ਦੀ ਅਗਵਾਈ ਹੇਠ ਧਰਨਾਕਾਰੀਆਂ ਵਿੱਚ ਚੈਕਿੰਗ ਟੀਮ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਵਾਲਿਆਂ ਨੇ ਲੋਕਾਂ ਦੇ ਘਰਾਂ

  Read more

   

 • ਪੁਲੀਸ ਨੇ ਲੜਕਾ ਛੁਡਵਾਇਆ; ਤਿੰਨ ਗ੍ਰਿਫ਼ਤਾਰ

  ਤਰਨ ਤਾਰਨ : ਥਾਣਾ ਝਬਾਲ ਦੀ ਪੁਲੀਸ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਕੱਲ੍ਹ ਅਗਵਾ ਕੀਤੇ ਇਕ 20 ਸਾਲਾ ਲੜਕੇ ਨੂੰ ਅੱਜ ਛੁਡਵਾ ਲਿਆ ਹੈ ਅਤੇ ਤਿੰਨ ਅਗਵਾਕਾਰਾਂ ਨੂੰ ਵੀ ਕਾਬੂ ਕਰ ਲਿਆ ਹੈ| ਅਗਵਾ ਕੀਤੇ ਲੜਕੇ ਗੁਰਪ੍ਰੀਤ ਸਿੰਘ ਵਾਸੀ ਬੋਪਾਰਾਏ ਰਾਜ ਸਿੰਘ (ਅੰਮ੍ਰਿਤਸਰ) ਦਾ ਅੱਜ ਇਥੇ ਦੇ ਸਿਵਲ ਹਸਪਤਾਲ ਮੈਡੀਕਲ ਕਰਾਇਆ ਗਿਆ| ਉਸ

  Read more

   

 • ਦੋ ਪਿੰਡਾਂ ’ਚੋਂ ਬਰਾਮਦ 225 ਪੇਟੀਆਂ ਸ਼ਰਾਬ

  ਕਰਤਾਰਪੁਰ : ਪੁਲੀਸ ਨੇ ਨੇੜਲੇ ਪਿੰਡ ਮੱਲੀਆਂ ਵਿੱਚ ਐਨਆਰਆਈ ਦੀ ਹਵੇਲੀ ਵਿਚ ਦੋ ਸੌ ਵੀਹ ਪੇਟੀਆਂ ਸ਼ਰਾਬ ਅਤੇ ਦਿਆਲਪੁਰ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਕੋਲੋਂ ਪੰਜ ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ ਜਦੋਂ ਕਿ ਤਸਕਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਮੁਖੀ ਕਰਤਾਰਪੁਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਪਰਮਿੰਦਰ ਸਿੰਘ ਨੇ ਭੁਲੱਥ ਮੋੜ

  Read more

   

 • ਹੜ੍ਹ ਮਾਰੇ ਲੋਕਾਂ ਤੱਕ ਰਸਦ ਪਹੁੰਚਾਉਣ ਲਈ ਨਿੱਤਰੀ ਐਸਡੀਐਮ ਵੀ

  ਸ਼ਾਹਕੋਟ : ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਅੱਜ ਹੜ੍ਹਾਂ ਦੀ ਮਾਰ ਹੇਠ ਆਏ ਕਰੀਬ ਦੋ ਦਰਜਨ ਪਿੰਡਾਂ ਵਿਚ ਕਿਸਤੀ ਰਾਹੀਂ ਖੁਦ ਪੀੜਤਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਇਆ। ਉਨ੍ਹਾਂ ਅੱਜ ਖੁਦ ਕਿਸ਼ਤੀ ਰਾਹੀਂ ਮਹਿਰਾਜਵਾਲਾ, ਸਰਦਾਰਵਾਲਾ, ਕੰਗ ਖੁਰ,ਗੱਟੀ ਰਾਏਪੁਰ, ਫਤਿਹਪੁਰ ਭੰਗਵਾਂ, ਗੱਟੀ ਪੀਰ ਬਖ਼ਸ਼, ਮੰਢਾਲਾ, ਬਸਤੀ ਕੰਗ ਕਲਾਂ, ਯੂਸਫ਼ਪੁਰ, ਦਾਰੇਵਾਲ, ਬਸਤੀ ਦਾਰੇਵਾਲ, ਜਲਾਲਪੁਰ ਖੁਰਦ, ਮੰਢਾਲਾ

  Read more

   

 • ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼

  ਤਰਨ ਤਾਰਨ : ਜ਼ਿਲ੍ਹਾ ਪੁਲੀਸ ਨੇ ਹਰੀਕੇ ਇਲਾਕੇ ਦੇ ਪਿੰਡ ਬੂਹ ਵਿਚ ਅੱਜ ਵੱਡੇ ਪੱਧਰ ’ਤੇ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਇਕ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਪੁਲੀਸ ਨੇ ਇਸ ਦੇ 13 ਮੈਂਬਰਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਉਨ੍ਹਾਂ ਕੋਲੋਂ ਪੰਜ ਟਿੱਪਰ, ਤਿੰਨ ਜੇਸੀਬੀ ਮਸ਼ੀਨਾਂ ਅਤੇ ਦੋ ਟਰਾਲੀਆਂ ਕਬਜ਼ੇ ਵਿਚ ਕੀਤੀਆਂ ਹਨ| ਪੁਲੀਸ

  Read more

   

 • ਕਾਹਲੋਂ ਬਟਾਲਾ ਸ਼ੂਗਰ ਮਿੱਲ ਬੀਓਡੀਜ਼ ਦੇ ਬਣੇ ਚੇਅਰਮੈਨ

  ਬਟਾਲਾ ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ (ਬੀਓਡੀਜ਼) ਵਲੋਂ ਅੱਜ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਕਾਹਲੋਂ ਸ਼ੇਰਪੁਰ ਨੂੰ ਸ਼ੂਗਰ ਮਿੱਲ ਬਟਾਲਾ ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ ਜਦਕਿ ਉਪ ਚੇਅਰਮੈਨ ਬੇਅੰਤ ਸਿੰਘ ਵੜੈਚ ਨੂੰ ਬਣਾਇਆ ਗਿਆ ਹੈ। ਬੋਰਡ ਆਫ ਡਾਇਰੈਕਟਰਜ਼ ਵੱਲੋਂ ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ,

  Read more

   

 • ਜਾਨੀਆਂ ਧੁੱਸੀ ਬੰਨ੍ਹ ਦੇ ਪਾੜ ਨੂੰ ਪਹਿਲ ਦੇ ਅਧਾਰ ’ਤੇ ਪੂਰਨ ਦੇ ਯਤਨ

  ਸ਼ਾਹਕੋਟ : ਪਿੰਡ ਜਾਨੀਆਂ ਦੇ ਨਜ਼ਦੀਕ ਧੁੱਸੀ ਬੰਨ੍ਹ ਵਿਚ ਪਏ ਵੱਡੇ ਪਾੜ ਨੂੰ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਪਾੜ ਪੂਰਨ ਵਾਸਤੇ ਫ਼ੌਜ ਦੀ ਸਹਾਇਤਾ ਕਰਨ ਲਈ ਇਲਾਕੇ ਦੇ ਲੋਕ ਆਪੋ-ਆਪਣੇ ਟਰੈਕਟਰ ਅਤੇ ਟਰਾਲੀਆਂ ਰਾਹੀਂ ਹਰ ਕਿਸਮ ਦਾ ਜੋਖ਼ਮ ਉਠਾ ਕੇ ਮਿੱਟੀ ਦੀਆਂ ਬੋਰੀਆਂ ਬੰਨ੍ਹ ਤੱਕ ਪਹੁੰਚਾ ਰਹੇ ਹਨ। ਸੋਮਵਾਰ ਨੂੰ ਪਿੰਡ ਜਾਨੀਆਂ ਦੇ ਨਜ਼ਦੀਕ

  Read more

   

 • ਪ੍ਰੈੱਸ ਕੌਂਸਲ ਵੱਲੋਂ ਜੰਮੂ ਕਸ਼ਮੀਰ ’ਚ ਹਮਾਇਤ ਪਾਬੰਦੀਆਂ ਦੀ

  ਨਵੀਂ ਦਿੱਲੀ : ਪ੍ਰੈੱਸ ਕੌਂਸਲ ਆਫ਼ ਇੰਡੀਆ (ਪੀਸੀਆਈ) ਨੇ ਜੰਮੂ ਕਸ਼ਮੀਰ ਵਿਚ ਸਰਕਾਰ ਵੱਲੋਂ ਸੰਚਾਰ ਸਾਧਨਾਂ ’ਤੇ ਲਾਈ ਪਾਬੰਦੀ ਦਾ ਸਮਰਥਨ ਕਰਦਿਆਂ ਸੁਪਰੀਮ ਕੋਰਟ ਵਿਚ ਆਪਣਾ ਰੁਖ਼ ਸਪੱਸ਼ਟ ਕੀਤਾ ਹੈ। ਜ਼ਿਕਰਯੋਗ ਹੈ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਸੂਬੇ ਵਿਚ ਸੰਚਾਰ ਪਾਬੰਦੀ ਹੇਠ ਹੈ। ਪੀਸੀਆਈ ਨੇ ਅਰਜ਼ੀ ਦਾਇਰ ਕਰ ਕੇ ‘ਕਸ਼ਮੀਰ ਟਾਈਮਜ਼’ ਦੀ ਕਾਰਜਕਾਰੀ

  Read more

   

 • ਨੈਸ਼ਨਲ ਕਾਨਫਰੰਸ ਨੇ ਮੀਡੀਆ ਰਿਪੋਰਟਾਂ ਕੀਤੀਆਂ ਰੱਦ

  ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਨੇ ਨਜ਼ਰਬੰਦ ਕੀਤੇ ਪਾਰਟੀ ਆਗੂ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਤੱਕ ਪਹੁੰਚ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਨ੍ਹਾਂ ਰਿਪੋਰਟਾਂ ਦਾ ਕੋਈ ਆਧਾਰ ਨਹੀਂ ਹੈ। ਜ਼ਿਕਰਯੋਗ ਹੈ ਕਿ

  Read more

   

 • ਤਰੀਗਾਮੀ ਦੀ ਨਜ਼ਰਬੰਦੀ ਵਿਰੁੱਧ ਯੇਚੁਰੀ ਪੁੱਜੇ ਸੁਪਰੀਮ ਕੋਰਟ

  ਨਵੀਂ ਦਿੱਲੀ : ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪਾਰਟੀ ਦੇ ਨੇਤਾ ਮੁਹੰਮਦ ਯੂਸਫ਼ ਤਰੀਗਾਮੀ ਦੀ ਜੰਮੂ ਅਤੇ ਕਸ਼ਮੀਰ ਵਿੱਚ ਨਜ਼ਰਬੰਦੀ ਵਿਰੁੱਧ ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ’ਚ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਧਾਰਾ 370 ਖਤਮ ਕਰਨ ਮਗਰੋਂ ਨਜ਼ਰਬੰਦ ਕੀਤੇ ਗਏ ਸੀਪੀਐੱਮ ਦੀ ਕੇਂਦਰੀ ਕਮੇਟੀ ਦੇ ਮੈਂਬਰ ਤਰੀਗਾਮੀ

  Read more

   

 • ਲੱਦਾਖ ਸ਼ਾਂਤੀ ਦਾ ਚਾਹਵਾਨ ਪਰ ਜੰਗੀ ਚੁਣੌਤੀ ਤੋਂ ਪਿੱਛੇ ਨਹੀਂ ਹਟੇਗਾ

   ਲੇਹ : ਲੱਦਾਖ ਤੋਂ ਭਾਜਪਾ ਸੰਸਦ ਮੈਂਬਰ ਜਮਯਾਂਗ ਸੇਰਿੰਗ ਨਾਮਗਯਾਲ ਨੇ ਕਿਹਾ ਹੈ ਕਿ ਇਸ ਖਿੱਤੇ ਵਿਚ ਲੜੀਆਂ ਗਈਆਂ ਜੰਗਾਂ ਕਾਰਨ ਵਿਕਾਸ ਨਹੀਂ ਹੋ ਸਕਿਆ ਹੈ ਤੇ ਲੋਕ ਹੁਣ ਸ਼ਾਂਤੀ ਚਾਹੁੰਦੇ ਹਨ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਲੱਦਾਖੀ ‘ਸੱਚੇ ਦੇਸ਼ਭਗਤ’ ਹਨ ਤੇ ਜੇ ਕੋਈ ਜੰਗੀ ਚੁਣੌਤੀ ਆਉਂਦੀ ਹੈ ਤਾਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ

  Read more

   

 • ਕਸ਼ਮੀਰ ਦੇ ਬਹੁਤੇ ਹਿੱਸਿਆਂ ’ਚੋਂ ਹਟਾਈਆਂ ਪਾਬੰਦੀਆਂ

  ਸ੍ਰੀਨਗਰ : ਕਸ਼ਮੀਰ ਦੇ ਬਹੁਤੇ ਹਿੱਸਿਆਂ ਤੋਂ ਅੱਜ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀਆਂ ਲਾਈਆਂ ਗਈਆਂ ਸਨ। ਵੱਖਵਾਦੀਆਂ ਵੱਲੋਂ ਸੰਯੁਕਤ ਰਾਸ਼ਟਰ ਦੇ ਸਥਾਨਕ ਫ਼ੌਜੀ ਨਜ਼ਰਸਾਨੀ ਗਰੁੱਪ ਦੇ ਦਫ਼ਤਰ ਵੱਲ ਰੋਸ ਮਾਰਚ ਕਰਨ ਦੀ ਤਜਵੀਜ਼ ਕਾਰਨ ਵੀ ਸਖ਼ਤੀ ਕੀਤੀ ਗਈ ਸੀ। ਅਧਿਕਾਰੀਆਂ

  Read more

   

 • ਵਿਰੋਧੀ ਧਿਰਾਂ ਦਾ ਵਫ਼ਦ ਸ੍ਰੀਨਗਰ ਹਵਾਈ ਅੱਡੇ ਤੋਂ ਮੋੜਿਆ

  ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ 11 ਮੈਂਬਰੀ ਵਫ਼ਦ ਜੋ ਕਿ 370 ਹਟਾਏ ਜਾਣ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਲਈ ਕਸ਼ਮੀਰ ਗਿਆ ਸੀ, ਨੂੰ ਅੱਜ ਸ੍ਰੀਨਗਰ ਦੇ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਇਸ ਵਫ਼ਦ ਵਿੱਚ ਅੱਠ ਸਿਆਸੀ ਪਾਰਟੀਆਂ ਕਾਂਗਰਸ, ਸੀਪੀਆਈ (ਐੱਮ), ਸੀਪੀਆਈ, ਡੀਐੱਮਕੇ, ਐੱਨਸੀਪੀ, ਜੇਡੀ (ਐੱਸ)

  Read more

   

 • ਜੰਮੂ ਕਸ਼ਮੀਰ ’ਚ ਨਿਵੇਸ਼ ਕਰਨ ਕਾਰੋਬਾਰੀ: ਮੋਦੀ

  ਆਬੂਧਾਬੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਦੌਰਾਨ ਪਰਵਾਸੀ ਭਾਰਤੀ ਕਾਰੋਬਾਰੀਆਂ ਨੂੰ ਜੰਮੂ ਕਸ਼ਮੀਰ ’ਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਿਆਸੀ ਸਥਿਰਤਾ ਅਤੇ ਉਸਾਰੂ ਨੀਤੀਆਂ ਕਾਰਨ ਭਾਰਤ ਨਿਵੇਸ਼ ਲਈ ਸਭ ਤੋਂ ਪਸੰਦੀਦਾ ਮੁਲਕ ਬਣ ਗਿਆ ਹੈ। ਕਸ਼ਮੀਰ ਮਸਲੇ ਬਾਰੇ ਉਨ੍ਹਾਂ ਕਿਹਾ ਕਿ ਖੜੋਤ ਦੀ ਸਥਿਤੀ ਹੋਣ ਕਾਰਨ

  Read more

   

 • ਗੁਆਇਆ ਬੇਸ਼ਕੀਮਤੀ ਦੋਸਤ : ਮੋਦੀ

  ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਆਪਣਾ ‘ਬੇਸ਼ਕੀਮਤੀ ਦੋਸਤ’ ਦੱਸਿਆ ਜਿਨ੍ਹਾਂ ’ਚ ਹਾਲਾਤ ਨੂੰ ਬਾਰੀਕੀ ਨਾਲ ਸਮਝਣ ਦੀ ਸਮਰੱਥਾ ਸੀ ਜੋ ਵਿਰਲੇ ਹੀ ਵੇਖਣ ਨੂੰ ਮਿਲਦੀ ਹੈ। ਯੂਏਈ ਦੇ ਸਰਕਾਰੀ ਦੌਰੇ ’ਤੇ ਗਏ ਸ੍ਰੀ ਮੋਦੀ ਨੇ ਕਿਹਾ ਕਿ ਸਾਬਕਾ

  Read more

   

 • ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ

  ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ (66) ਦਾ ਸ਼ਨਿਚਰਵਾਰ ਨੂੰ ਏਮਜ਼ ’ਚ ਦੇਹਾਂਤ ਹੋ ਗਿਆ। ਸ੍ਰੀ ਜੇਤਲੀ ਨੂੰ ਭਾਜਪਾ ਦੇ ਮੁੱਖ ਰਣਨੀਤੀਕਾਰ ਅਤੇ ਸੰਕਟ ਮੋਚਕ ਵਜੋਂ ਜਾਣਿਆ ਜਾਂਦਾ ਸੀ। ਸ੍ਰੀ ਜੇਤਲੀ ਦੇ ਵਿੱਤ ਮੰਤਰੀ ਰਹਿੰਦਿਆਂ ਹੀ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਲਾਗੂ ਕੀਤਾ ਗਿਆ ਸੀ ਜਦਕਿ ਨੋਟਬੰਦੀ ਜਿਹਾ

  Read more

   

 • ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਸੁਬਰਾਮਨੀਅਮ ਸਵਾਮੀ ਦੇ ਬਿਆਨ ’ਤੇ ਸ਼੍ਰੋਮਣੀ ਕਮੇਟੀ ਨੇ ਪ੍ਰਗਾਟਿਆ ਇਤਰਾਜ਼

  ਅੰਮ੍ਰਿਤਸਰ – ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਸੰਗਤ ਦੀਆਂ ਅਰਸੇ ਤੋਂ ਕੀਤੀਆਂ ਜਾਂਦੀਆਂ ਅਰਦਾਸਾਂ ਦਾ ਫਲ ਹੈ ਅਤੇ ਇਸ ਲਾਂਘੇ ’ਤੇ ਕਿਸੇ ਨੂੰ ਵੀ ਇਤਰਾਜ਼ ਪ੍ਰਗਟ ਨਹੀਂ ਕਰਨਾ ਚਾਹੀਦਾ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵੱਲੋਂ ਲਾਂਘੇ ਸਬੰਧੀ ਦਿੱਤੀ ਗਈ ਪ੍ਰਤੀਕ੍ਰਿਆ ਦੇ

  Read more

   

Follow me on Twitter

Contact Us