Awaaz Qaum Di
 • ਕਾਰਜਸਾਧਕ ਅਫ਼ਸਰ ਨੇ ਪਹਿਲੇ ਹੀ ਦਿਨ ਨਿਕਾਸੀ ਪ੍ਰਬੰਧ ਲੀਹ ’ਤੇ ਲਿਆਂਦੇ

  ਕੁਰਾਲੀ : ਸਥਾਨਕ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਰਿੰਦਰ ਜੈਨ ਨੇ ਅੱਜ ਪਹਿਲੇ ਦਿਨ ਵਾਰਡ ਨੰਬਰ 15 ਦੇ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਅਤੇ ਸਮੱਸਿਆ ਦਾ ਮੌਕੇ ’ਤੇ ਹੱਲ ਕਰਵਾਇਆ। ਸ੍ਰੀ ਜੈਨ ਜੋ ਕਿ ਪਹਿਲਾਂ ਵੀ ਸ਼ਹਿਰ ਵਿੱਚ ਕਈ ਵਰ੍ਹੇ ਬਤੌਰ ਕਾਰਜਸਾਧਕ ਅਫ਼ਸਰ ਸੇਵਾ ਕਰ ਚੁੱਕੇ ਹਨ ਤੋਂ ਸ਼ਹਿਰ ਵਾਸੀਆਂ ਨੂੰ ਵੱਡੀਆਂ

  Read more

   

 • ਰੁਜ਼ਗਾਰ ਦੇ ਮੌਕਿਆਂ ਸਬੰਧੀ ਵਰਕਸ਼ਾਪ

  ਲਾਲੜੂ: ਯੂਨੀਵਰਸਲ ਕਾਲਜ ਬੱਲੋਪੁਰ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਤੇ ਡਿਜੀਟਲ ਦੁਨੀਆਂ ਵਿਚ ਰੁਜ਼ਗਾਰ ਦੇ ਮੌਕੇ ਲੱਭਣ ਸਬੰਧੀ ਵਰਕਸ਼ਾਪ ਲਾਈ ਗਈ। ਇਸ ਵਿਚ ਬੀਬੀਏ, ਬੀਸੀਏ, ਬੀਟੈੱਕ ਕੰਪਿਊਟਰ ਸਾਇੰਸ ਅਤੇ ਐਮਬੀਏ ਸਟਰੀਮ ਦੇ ਵਿਦਿਆਰਥੀਆ ਲਈ ਰੁਜ਼ਗਾਰ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਕੈਨੇਡਾ ਦੀ ਸਟਾਰ ਐਪ ਸਿਲਊਸ਼ਨਜ਼ ਡਿਜੀਟਲ ਕੰਪਨੀ ਦੇ ਟੈਕਨੀਕਲ ਹੈੱਡ ਅਮਨਦੀਪ ਗਰੋਵਰ ਅਤੇ ਮਾਰਕੀਟਿੰਗ

  Read more

   

 • ਕੁਰਾਲੀ ਦੇ ਕਾਂਗਰਸੀਆਂ ਵੱਲੋਂ ਸਿਹਤ ਮੰਤਰੀ ਨਾਲ ਮੁਲਾਕਾਤ

  ਕੁਰਾਲੀ : ਇੱਥੋਂ ਦੇ ਕਾਂਗਰਸੀ ਆਗੂਆਂ ਦੇ ਵਫ਼ਦ ਨੇ ਸ਼ਹਿਰ ਦੇ ਸਿਵਲ ਹਸਪਤਾਲ ਨੂੰ ਅੱਪ੍ਰਗੇਡ ਕਰਨ ਅਤੇ ਸਮੇਂ ਦਾ ਹਾਣੀ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਆਗੂਆਂ ਨੇ ਸ੍ਰੀ ਸਿੱਧੂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਵਧੀਆ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਸਬੰਧੀ

  Read more

   

 • ਪਰਮਿੰਦਰ ਡੂਮਛੇੜੀ ਨੇ ਝੰਡੀ ਵਾਲੀ ਕੁਸ਼ਤੀ ਜਿੱਤੀ

  ਖਰੜ : ਬਲਾਕ ਦੇ ਪਿੰਡ ਬਜਹੇੜੀ ਵਿੱਚ ਬਾਬਾ ਕੇਸਰੀਆ ਮੇਲੇ ਦੇ ਸਬੰਧ ਵਿੱਚ ਛਿੰਝ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਛਿੰਝ ਵਿੱਚ 35 ਪਹਿਲਵਾਨਾਂ ਨੇ ਹਿੱਸਾ ਲਿਆ ਅਤੇ 81 ਹਜ਼ਾਰ ਦੀ ਝੰਡੀ ਵਾਲੀ ਕੁਸ਼ਤੀ ਪਰਮਿੰਦਰ ਸਿੰਘ ਡੂਮਛੇੜੀ ਨੇ ਜਿੱਤੀ ਅਤੇ ਸਰਵਨ ਸਿੰਘ ਦੂਜੇ

  Read more

   

 • ਕੁਰਾਲੀ ਦੇ ਕਾਂਗਰਸੀਆਂ ਵੱਲੋਂ ਸਿਹਤ ਮੰਤਰੀ ਨਾਲ ਮੁਲਾਕਾਤ

  ਕੁਰਾਲੀ : ਇੱਥੋਂ ਦੇ ਕਾਂਗਰਸੀ ਆਗੂਆਂ ਦੇ ਵਫ਼ਦ ਨੇ ਸ਼ਹਿਰ ਦੇ ਸਿਵਲ ਹਸਪਤਾਲ ਨੂੰ ਅੱਪ੍ਰਗੇਡ ਕਰਨ ਅਤੇ ਸਮੇਂ ਦਾ ਹਾਣੀ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਆਗੂਆਂ ਨੇ ਸ੍ਰੀ ਸਿੱਧੂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਵਧੀਆ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਸਬੰਧੀ

  Read more

   

 • ਕਾਲਜ ਵਿਦਿਆਰਥਣਾਂ ਨੂੰ ਹੈਲਮਟ ਵੰਡੇ

  ਡੇਰਾਬੱਸੀ : ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਸ੍ਰੀਮਤੀ ਸਾਧਨਾ ਸੰਗਰ ਦੀ ਸਰਪ੍ਰਸਤੀ ਹੇਠ ਕਾਲਜ ਦੀ ਐੱਨਐੱਸਐੱਸ ਯੂਨਿਟ ਵੱਲੋਂ ਸਮਾਜ ਸੇਵੀ ਸੰਸਥਾ ‘ਬੀ ਏ ਡੂਅਰ ਨਾਟ ਏ ਥਿੰਕਰ’ ਦੇ ਸਹਿਯੋਗ ਨਾਲ ਕਾਲਜ ਦੀਆਂ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ‘ਮੇਲਾ ਧੀਆਂ ਦਾ’ ਮੌਕੇ ਹੈਲਮਟ ਵੰਡੇ ਗਏ। ਹੈਲਮਟ ਵੰਡਣ ਦੀ ਇਸ ਮੁਹਿੰਮ ਦਾ ਆਗਾਜ਼ ਪ੍ਰਿੰਸੀਪਲ ਸਾਧਨਾ ਸੰਗਰ ਨੇ ਕੀਤਾ।

  Read more

   

 • ਹੜ੍ਹ ਪੀੜਤਾਂ ਦੀ ਵਿੱਤੀ ਮਦਦ ਕਰਨ ਦੀ ਮੰਗ

  ਲਾਲੜੂ : ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਮੁਹਾਲੀ ਬਲਵਿੰਦਰ ਸਿੰਘ ਅਤੇ ਤਹਿਸੀਲ ਸਕੱਤਰ ਅਵਤਾਰ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪੰਜਾਬ ਸਰਕਾਰ ਤੋਂ ਹੜ੍ਹਾਂ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਗਰੀਬ ਲੋਕਾਂ ਦੇ ਨੁਕਸਾਨੇ ਮਕਾਨਾਂ ਦਾ ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦਿੱਤੇ ਜਾਣ ਦੀ

  Read more

   

 • ਸ਼ੇਖਮਾਂਗਾ ਵਿਚ ਗੋਲੀਬਾਰੀ; ਛੇ ਜ਼ਖ਼ਮੀ

  ਕਪੂਰਥਲਾ : ਬੀਤੀ ਦੇਰ ਸ਼ਾਮ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਪਿੰਡ ਸ਼ੇਖਮਾਂਗਾ ਵਿਚ ਹੜ੍ਹ ਰਾਹਤ ਸਮੱਗਰੀ ਦੀ ਇਕ ਟਰਾਲੀ ਨੂੰ ਵੰਡਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਇਕ ਧਿਰ ਵੱਲੋਂ ਕੀਤੀ ਫਾਇਰਿੰਗ ਕਾਰਨ 6 ਵਿਅਕਤੀ ਜ਼ਖ਼ਮੀ ਹੋ ਗਏ। ਇਸ ਸਬੰਧੀ ਡੀਐਸਪੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਸ਼ੇਖਮਾਂਗਾ ਵਿਚ ਹੜ੍ਹ ਪ੍ਰਭਾਵਿਤ

  Read more

   

 • ਸੀਵਰੇਜ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼

  ਗਿੱਦੜਬਾਹਾ : ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਥਾਨਕ ਵਾਟਰ ਵਰਕਸ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਰੇਲਵੇ ਲਾਈਨ ਹੇਠਲੀ ਸੀਵਰੇਜ ਲਾਈਨ ਬੰਦ ਹੋਣ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ਜਾਣਕਾਰੀ ਲਈ। ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼

  Read more

   

 • ਨਾਲੀਆਂ ਨਾ ਬਣਾਉਣ ਦੇ ਰੋਸ ਵਜੋਂ ਨਾਅਰੇਬਾਜ਼ੀ

  ਚਾਉਕੇ : ਨਗਰ ਪੰਚਾਇਤ ਬਾਲਿਆਂਵਾਲੀ ਦੇ ਵਾਰਡ ਨੰਬਰ 7 ਵਿੱਚ ਨਾਲੀਆਂ ਨਾ ਬਣਾਉਣ ਖ਼ਿਲਾਫ਼ ਵਾਰਡ ਵਾਸੀਆਂ ਨੇ ਨਗਰ ਪੰਚਾਇਤ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।ਇਸ ਮੌਕੇ ਭੋਲਾ ਸਿੰਘ ਬਾਲਿਆਂਵਾਲੀ, ਅਜੈਬ ਸਿੰਘ ਅਤੇ ਕੁਲਵੰਤ ਸਿੰਘ ਫੌਜੀ, ਲਖਵੀਰ ਸਿੰਘ ਖੀਰਾ ਤੇ ਭੰਗਾ ਸਿੰਘ ਆਦਿ ਨੇ ਦੱਸਿਆ ਕਿ ਇਸ ਵਾਰਡ ਦੀਆਂ ਜਦੋਂ ਗਲੀਆਂ ਨਾਲੀਆਂ ਬਣੀਆਂ ਸਨ ਉਦੋਂ ਇਸ ਵਾਰਡ

  Read more

   

 • ਕੁਲਦੀਪ ਬੱਲ ਪੰਜਾਬੀ ’ਵਰਸਿਟੀ ਦੇ ਸਿੰਡੀਕੇਟ ਮੈਂਬਰ ਨਾਮਜ਼ਦ

  ਬੁਢਲਾਡਾ : ਇੱਥੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੂੰ ਪੰਜਾਬੀ ਯੂਨੀਵਰਸਿਟੀ ਦਾ ਸਿੰਡੀਕੇਟ ਅਤੇ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਾਮਜ਼ਦਗੀ ਨਾਲ ਸਾਰੇ ਜ਼ਿਲ੍ਹੇ ਮਾਨਸਾ ਸਮੇਤ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੇਖਣ ਨੂੰ ਮਿਲੀ। ਕਾਲਜ

  Read more

   

 • ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕ ਚਮੜੀ ਤੇ ਪੇਟ ਰੋਗਾਂ ਦੇ ਸ਼ਿਕਾਰ ਹੋਏ

  ਮੋਗਾ : ਭਾਖੜਾ ਡੈੱਮ ਤੋਂ ਛੱਡੇ ਪਾਣੀ ਬਾਅਦ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਆਏ ਹੜ੍ਹਾਂ ਕਾਰਨ ਮਹਾਂਮਾਰੀ ਫੈਲਣੀ ਸ਼ੁਰੂ ਹੋ ਗਈ ਹੈ। ਸਿਹਤ ਵਿਭਾਗਦੀ 13 ਮੈਂਬਰੀ ਟੀਮ ਵੱਲੋਂ ਧਰਮਕੋਟ ਖ਼ੇਤਰ’ਚ ਹੜ ਪ੍ਰਭਾਵਿਤ ਪਿੰਡਾਂ ਦਾ ਦੌਰੇ ਦੌਰਾਨ ਚਮੜੀ ਤੇ ਪੇਟ ਰੋਗਾਂ ਦੇ ਮਰੀਜ ਸਾਹਮਣੇ ਆਏ ਹਨ।ਸਿਵਲ ਸਰਜਨ ਡਾ.ਅਰਵਿੰਦਰ ਸਿੰਘ ਗਿੱਲ ਅਤੇ ਐਪੀਡੀਮਾਲੋਜਿਸਟ ਡਾ.

  Read more

   

 • ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਸਬੰਧੀ 14 ਮਤੇ ਪਾਸ

  ਬਠਿੰਡਾ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਐਫਐਂਡਸੀਸੀ ਦੀ ਅੱਜ ਦੁਪਹਿਰ ਹੋਈ ਮੀਟਿੰਗ ਮੌਕੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ 14 ਏਜੰਡਿਆਂ ’ਤੇ ਪਾਸ ਦੀ ਮੋਹਰ ਲਗਾਉਂਦੇ ਹੋਏ ਸਮਾਪਤ ਹੋ ਗਈ।ਇਸ ਮੌਕੇ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਤੋਂ ਇਲਾਵਾ ਆਵਾਰਾ ਪਸ਼ੂਆਂ ਦੇ ਗਲ਼ਾਂ ’ਚ ਰਿਫ਼ਲੈਕਟਰ ਲਗਾਉਣ, ਸ਼ਹਿਰ ਦੇ ਪਸੂਆਂ ਨੂੰ ਗਊਸ਼ਾਲਾਵਾਂ ’ਚ ਭੇਜਣ ਲਈ ਵਿਚਾਰ

  Read more

   

 • ਸੁਸਰੀ ਨੇ ਤਿੰਨ ਪਿੰਡਾਂ ਦੇ ਲੋਕਾਂ ਦੀ ਰੋਟੀ ਦਾ ਸੁਆਦ ਖਰਾਬ ਕੀਤਾ

  ਜੈਤੋ : ਗੁਦਾਮਾਂ ’ਚੋਂ ਉੱਡ ਕੇ ਘਰਾਂ ਵਿੱਚ ਫਿਰਦੀ ਸੁਸਰੀ ਨੇ ਲੋਕਾਂ ਦੇ ਸੁੱਖ-ਚੈਨ ਨੂੰ ਉਡਾ ਦਿੱਤਾ ਹੈ। ਆਪ-ਮੁਹਾਰੇ ਥਾਲੀਆਂ ’ਚ ਆਣ ਡਿੱਗਦੇ ਨਿੱਕੇ ਜਿਹੇ ਜੀਵ ਨੇ ਤਿੰਨ ਪਿੰਡਾਂ ਦੇ ਬਾਸ਼ਿੰਦਿਆਂ ਦੀ ਰੋਟੀ ਦਾ ਸੁਆਦ ਖਰਾਬ ਕਰ ਦਿੱਤਾ ਹੈ। ਲੋਕ ਸੁਸਰੀ ਦੀ ਰੋਕਥਾਮ ਲਈ ਗੁਦਾਮ ਦੇ ਵਾਲੀਵਾਰਸਾਂ ਅਤੇ ਪ੍ਰਸ਼ਾਸਨ ਦੇ ਹਾੜੇ ਕੱਢ-ਕੱਢ ਥੱਕ ਗਏ ਹਨ

  Read more

   

 • ਅਧਿਆਪਕਾਂ ਦੀ ਘਾਟ: ਜੇਠੂਕੇ ਸਕੂਲ ਨੂੰ ਫਿਰ ਜਿੰਦਰਾ ਮਾਰਿਆ

  ਚਾਉਕੇ : ਪਿੰਡ ਜੇਠੂਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪੂਰਾ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਜਿੰਦਾ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਕਰਵਾਉਣ ਲਈ 19 ਅਗਸਤ ਨੂੰ ਸਕੂਲ

  Read more

   

 • ’ਵਰਸਿਟੀ ਦੇ ਕੱਚੇ ਮੁਲਾਜ਼ਮਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ: ਭਗਵੰਤ ਮਾਨ

  ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫ਼ਰੀਦਕੋਟ ਦੇ ਕੱਚੇ ਕਰਮਚਾਰੀਆਂ ਨੇ ਅੱਜ ਧਰਨੇ ਦੇ 5ਵੇਂ ਦਿਨ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਹਰੇਬਾਜ਼ੀ ਕੀਤੀ। ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਗੁਰਇਕਬਾਲ ਸਿੰਘ ਬਰਾੜ, ਵਿਕਾਸ ਅਰੋੜਾ ਅਤੇ ਧੀਰਜ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਯੂਨੀਵਰਸਿਟੀ ਵਿੱਚ ਧਰਨੇ ’ਤੇ ਬੈਠੇ ਹਨ

  Read more

   

 • ਮਿਉਂਸਿਪਲ ਪਾਰਕ ਪਸ਼ੂਆਂ ਦੀ ਚਰਾਗਾਹ ਬਣਿਆ

  ਤਰਨ ਤਾਰਨ : ਲਾਵਾਰਿਸ ਪਸ਼ੂਆਂ ਵਲੋਂ ਨਗਰ ਕੌਂਸਲ ਦੇ ਸਥਾਨਕ ਗਾਂਧੀ ਮਿਉਂਸਿਪਲ ਪਾਰਕ ਨੂੰ ਚਰਾਗਾਹ ਬਣ ਦਿੱਤਾ ਹੈ, ਜਿਸ ਨਾਲ ਜਿਥੇ ਪਾਰਕ ਦੀ ਫੁੱਲਵਾੜੀ ਦਾ ਨੁਕਸਾਨ ਹੋ ਰਿਹਾ ਹੈ ਉਥੇ ਸੈਰ ਆਦਿ ਕਰਨ ਲਈ ਆਉਣ ਵਾਲਿਆਂ ਨੂੰ ਵੀ ਇਹ ਪਸ਼ੂ ਆਪਣਾ ਸ਼ਿਕਾਰ ਬਣ ਰਹੇ ਹਨ| ਇਸ ਪਾਰਕ ਵਿਚ ਸ਼ਹਿਰ ਵਾਸੀ ਸਵੇਰੇ-ਸ਼ਾਮ ਸੈਰ ਕਰਨ ਲਈ ਆਉਂਦੇ

  Read more

   

 • ਪੈਨਸ਼ਨਰਜ਼ ਵਲੋਂ ਧਰਨਾ 6 ਨੂੰ

  ਪਠਾਨਕੋਟ : ਪੰਜ ਪੈਨਸ਼ਨਰਜ਼ ਜਥੇਬੰਦੀਆਂ ’ਤੇ ਅਧਾਰਤ ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਦੇ ਆਗੂਆਂ ਨੇ ਅੱਜ ਮੀਟਿੰਗ ਕਰਕੇ 6 ਸਤੰਬਰ ਨੂੰ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਮੀਟਿੰਗ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਜੇਕਰ 28 ਤਾਰੀਕ ਨੂੰ ਕੈਬਨਿਟ ਕਮੇਟੀ ਨਾਲ ਸਾਂਝਾ ਮੁਲਾਜ਼ਮ ਮੰਚ ਦੀ ਹੋ

  Read more

   

 • ‘ਰੇਲ ਬਚਾਓ ਦੇਸ਼ ਬਚਾਓ’ ਤਹਿਤ ਰੈਲੀ

  ਪਠਾਨਕੋਟ : ਨਾਰਦਰਨ ਰੇਲਵੇ ਮੈਨਸ ਯੂਨੀਅਨ ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਰੇਲਵੇ, ਕੇਂਦਰ ਅਤੇ ਸੂਬਿਆਂ ਵਿਚ ਕੀਤੇ ਜਾ ਰਹੇ ਨਿੱਜੀਕਰਨ ਤੇ ਨਿਗਮੀਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਐੱਨਆਰਐੱਮਯੂ ਦੇ ਸ਼ਾਖਾ ਪ੍ਰਧਾਨ ਕਾਮਰੇਡ ਰਾਜ ਕੁਮਾਰ ਨੇ ਕੀਤੀ। ਮੰਚ ਸੰਚਾਲਨ ਕਰਦੇ ਹੋਏ ਐੱਨਆਰਐੱਮਯੂ ਦੇ ਮੰਡਲ ਸਕੱਤਰ ਕਾਮਰੇਡ ਸ਼ਿਵ ਦੱਤ ਨੇ ਕਿਹਾ ਕਿ

  Read more

   

 • ਵਾਤਾਵਰਨ ਬਚਾਉਣ ਅਤੇ ਪੌਦੇ ਲਾਉਣ ਲਈ ਜਾਗਰੂਕ ਕੀਤਾ

  ਅਟਾਰੀ : ਪੰਜਾਬ ਵਿੱਚ ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਖੇਤਾਂ ਦੇ ਆਲੇ- ਦੁਆਲੇ ਅਤੇ ਪਾਣੀ ਵਾਲੀਆਂ ਮੋਟਰਾਂ ਤੇ ਵੱਧ ਤੋਂ ਵੱਧ ਰੁੱਖ ਜ਼ਰੂਰ ਲਗਾਉਣ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਵਿਸਥਾਰ ਅਫ਼ਸਰ ਪ੍ਰਭਦੀਪ ਸਿੰਘ ਗਿੱਲ ਨੇ ਕਿਸਾਨ ਮਿਲਣੀ ਪ੍ਰੋਗਰਾਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨੇ

  Read more

   

 • ਪਾਰਕ ’ਤੇ ਕਬਜ਼ਾ ਕਰਨ ਵਿਰੁੱਧ ਬੀਡੀਪੀਓ ਦਫ਼ਤਰ ਅੱਗੇ ਧਰਨਾ

  ਮਜੀਠਾ : ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਅੱਜ ਪਿੰਡ ਗੁਪਾਲਪੁਰਾ ਵਿਚ ਬਣੀ ਪਾਰਕ ’ਤੇ ਸਰਪੰਚ ਦੀ ਕਥਿਤ ਮਿਲੀਭੁਗਤ ਨਾਲ ਕਬਜ਼ਾ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਰੁੱਧ ਬੀਡੀਪੀਓ ਵਲੋਂ ਕਾਰਵਾਈ ਨਾ ਕਰਨ ਤਹਿਤ ਅੱਜ ਬੀਡੀਪੀਓ ਦਫਤਰ ਬਾਹਰ ਧਰਨਾ ਦਿੱਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਦੇ ਸੈਕਟਰੀ ਲਖਬੀਰ ਸਿੰਘ ਨਿਜਾਮਪੁਰਾ ਤੇ ਜੋਗਿੰਦਰ ਗੁਪਾਲਪੁਰਾ ਨੇ ਦੋਸ਼ ਲਾਇਆ ਕਿ

  Read more

   

 • ਮੰਗਾਂ ਮਨਵਾਉਣ ਲਈ ਮਜ਼ਦੂਰਾਂ ਵਲੋਂ ਰੋਸ ਮਾਰਚ

  ਤਰਨ ਤਾਰਨ : ਕਈ ਕਿਰਤੀ ਜਥੇਬੰਦੀਆਂ ਨੇ ਅੱਜ ਇਥੋਂ ਦੇ ਗਾਂਧੀ ਮਿਉਂਸੀਪਲ ਪਾਰਕ ਵਿਚ ਰੈਲੀ ਕਰਕੇ ਸ਼ਹਿਰ ਅੰਦਰ ਮਾਰਚ ਕੀਤਾ ਅਤੇ ਮਜ਼ਦੂਰਾਂ ਦੇ ਭੱਖਦੇ ਮੁੱਦਿਆਂ ਦਾ ਮੰਗ ਪੱਤਰ ਐੱਸਡੀਐੱਮ ਰਾਹੀਂ ਮੁੱਖ ਮੰਤਰੀ ਦੇ ਨਾਂ ਭੇਜਿਆ। ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਆਗੂ ਦਲਵਿੰਦਰ ਸਿੰਘ ਪੰਨੂ ਦੀ ਅਗਵਾਈ ਵਿਚ ਮਨਰੇਗਾ ਮਜ਼ਦੂਰਾਂ ਤੋਂ ਇਲਾਵਾ ਰਾਜ ਮਿਸਤਰੀਆਂ-ਮਜ਼ਦੂਰਾਂ,

  Read more

   

 • ਡਿਪਟੀ ਕਮਿਸ਼ਨਰ ਨੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ

  ਸੁਲਤਾਨਪੁਰ ਲੋਧੀ : ਡਿਪਟੀ ਕਮਿਸ਼ਨਰ ਇੰਜ. ਡੀਪੀਐਸ ਖਰਬੰਦਾ ਨੇ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਚੱਲ ਰਹੇ ਰਾਹਤ ਕਾਰਜਾਂ ਅਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਹੜ੍ਹ ਤੋਂ ਪ੍ਰਭਾਵਿਤ ਪਿੰਡ ਰਾਮੇ, ਕਿਲੀ ਸੁਚੇਤਗੜ੍ਹ ਅਤੇ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ

  Read more

   

 • ਔਜਲਾ ਵਲੋਂ ਆਰਜ਼ੀ ਰੇਲ ਫਾਟਕ ਬਣਾਉਣ ਦਾ ਭਰੋਸਾ

  ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤਰਨ ਤਾਰਨ ਰੋਡ ’ਤੇ ਬਣ ਰਹੇ ਫਲਾਈਓਵਰ ਕਾਰਨ ਬੰਦ ਕੀਤੇ ਗਏ ਕੋਟ ਮਿੱਤ ਸਿੰਘ ਦੇ ਰੇਲ ਫਾਟਕ ਦਾ ਦੌਰਾ ਕੀਤਾ। ਨਗਰ ਨਿਗਮ, ਰੇਲ ਵਿਭਾਗ, ਫਲਾਈਓਵਰ ਦਾ ਬਣਾ ਰਹੀ ਕੰਪਨੀ ਦੇ ਅਧਿਕਾਰੀ ਅਤੇ ਠੇਕੇਦਾਰ ਉਨ੍ਹਾਂ ਦੇ ਨਾਲ ਸਨ। ਉਨਾਂ ਨੇ ਮੌਕੇ ’ਤੇ ਹਾਜ਼ਰ ਕੋਟ ਮਿੱਤ ਸਿੰਘ ਇਲਾਕਾ ਨਿਵਾਸੀਆਂ,

  Read more

   

 • ਗੰਨਾ ਕਿਸਾਨਾਂ ਵਲੋਂ 130 ਕਰੋੜ ਦੇ ਬਕਾਏ ਲਈ ਪੱਕਾ ਧਰਨਾ

  ਮੁਕੇਰੀਆਂ : ਖੰਡ ਮਿੱਲ ਮੁਕੇਰੀਆਂ ਵੱਲ ਖੜ੍ਹੇ ਕਰੀਬ 130 ਕਰੋੜ ਰੁਪਏ ਦੇ ਬਕਾਏ ਲੈਣ ਲਈ ਸਾਂਝੀ ਐਕਸ਼ਨ ਕਮੇਟੀ ਵਲੋਂ ਖੰਡ ਮਿੱਲ ਵਲੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਕਮੇਟੀ ਦੇ ਕਨਵੀਨਰਾਂ ਗੁਰਪ੍ਰਤਾਪ ਸਿੰਘ ਤੇ ਗੁਰਨਾਮ ਸਿੰਘ ਜਹਾਨਪੁਰ ਦੀ ਅਗਵਾਈ ਹੇਠ ਲੱਗੇ ਇਸ ਧਰਨੇ ਨੂੰ ਬਕਾਏ ਦੀ ਅਦਾਇਗੀ ਤੱਕ ਚੱਲਦਾ ਰੱਖਣ ਦਾ ਅਹਿਦ ਲਿਆ ਗਿਆ।ਧਰਨੇ ਨੂੰ

  Read more

   

 • ਗੜ੍ਹਸ਼ੰਕਰ ’ਚ ਦਿਨ ਦਿਹਾੜੇ ਕਾਰੀਗਰ ਦਾ ਕਤਲ

  ਗੜ੍ਹਸ਼ੰਕਰ : ਸ਼ਹਿਰ ਵਿੱਚੋਂ ਲੰਘਦੀ ਚੰਡੀਗੜ੍ਹ ਹੁਸ਼ਿਆਰਪੁਰ ਸੜਕ ’ਤੇ ਮੁੱਖ ਬਾਜ਼ਾਰ ਕੋਲ ਪੈਂਦੇ ਧਾਰਮਿਕ ਅਸਥਾਨ ਗੁੱਗਾ ਮਾੜੀ ਦੇ ਨਾਲ ਸਾਈਕਲਾਂ ਦੀ ਮੁਰੰਮਤ ਕਰਨ ਵਾਲੇ ਕਾਮੇ ਦਾ ਅੱਜ ਸ਼ਾਮ ਕਰੀਬ ਪੌਣੇ ਪੰਜ ਵਜੇ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਦੁਆਰਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਨਿੰਮਾ (63) ਪੁੱਤਰ ਬਿਸ਼ਨ ਦਾਸ ਵਜੋਂ

  Read more

   

 • ਪਾਣੀ ਲਈ ਹੋਏ ਝਗੜੇ ’ਚ 13 ਜ਼ਖ਼ਮੀ

  ਮੁਜ਼ੱਫਰਨਗਰ : : ਸ਼ਾਮਲੀ ਜ਼ਿਲ੍ਹੇ ਵਿੱਚ ਪਾਣੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ 13 ਲੋਕ ਜ਼ਖ਼ਮੀ ਹੋ ਗਏ। ਚੌਸਾਨਾ ਪੁਲੀਸ ਚੌਕੀ ਦੇ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸਕੋਤੀ ਪਿੰਡ ’ਚ ਸਰਕਾਰ ਹੈਂਡਪੰਪ ਤੋਂ ਪਾਣੀ ਲੈਣ ਦੌਰਾਨ ਦੋ ਗੁੱਟਾਂ ਵਿਚਾਲੇ ਲੜਾਈ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ

  Read more

   

 • ਇੰਸਪੈਕਟਰ ਸੁਬੋਧ ਦੇ ਕਾਤਲਾਂ ਨੂੰ ਜ਼ਮਾਨਤ ਮਿਲਣ ਤੋਂ ਪਰਿਵਾਰ ਨਿਰਾਸ਼

  ਲਖਨਊ : ਪਿਛਲੇ ਸਾਲ ਗਊ ਰੱਖਿਆ ਦੇ ਨਾਂ ’ਤੇ ਹੋਈ ਹਜੂਮੀ ਹਿੰਸਾ ’ਚ ਮਾਰੇ ਗਏ ਪੁਲੀਸ ਅਫਸਰ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਪਰਿਵਾਰ ਨੇ ਅੱਜ ਮੰਗ ਕੀਤੀ ਹੈ ਕਿ ਇਸ ਕੇਸ ਦੇ ਮੁਲਜ਼ਮਾਂ ਨੂੰ ਜੇਲ੍ਹ ਅੰਦਰ ਵਾਪਸ ਭੇਜਿਆ ਜਾਵੇ। ਇਸ ਮਾਮਲੇ ਦੇ ਛੇ ਮੁਲਜ਼ਮਾਂ ਨੂੰ ਬੀਤੇ ਦਿਨ ਅਦਾਲਤ ਨੇ ਜ਼ਮਾਨਤ ’ਤੇ ਰਿਹਾਅ ਕੀਤਾ ਹੈ, ਜਿਨ੍ਹਾਂ

  Read more

   

 • ਹਜੂਮੀ ਕਤਲ ਬਾਰੇ ਨਵੇਂ ਕਾਨੂੰਨ ਦੀ ਲੋੜ ਨਹੀਂ: ਓਵਾਇਸੀ

  ਹੈਦਰਾਬਾਦ : ਹਜੂਮੀ ਕਤਲਾਂ ’ਤੇ ਰੋਕ ਲਾਉਣ ਲਈ ਨਵੇਂ ਕਾਨੂੰਨ ਦੀ ਤਜਵੀਜ਼ ’ਤੇ ਕੇਂਦਰ ਸਰਕਾਰ ਦੇ ਰਵੱਈਏ ’ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਏਆਈਐਮਆਈਐਮ ਦੇ ਪ੍ਰਧਾਨ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਹਿੰਸਾ ਨੂੰ ਰੋਕਣ ਲਈ ਮੌਜੂਦਾ ਕਾਨੂੰਨ ਕਾਫ਼ੀ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਹੈ। ਜਦੋਂ ਕਿ ਪਹਿਲਾਂ ਉਸ ਨੇ ਸੰਸਦ ਵਿੱਚ

  Read more

   

 • ਈਡੀ ਕੇਸ ’ਚ ਚਿਦੰਬਰਮ ਨੂੰ ਅੱਜ ਤਕ ਗ੍ਰਿਫਤਾਰੀ ਤੋਂ ਰਾਹਤ

  ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਆਈਐੱਨਐਕਸ ਮੀਡੀਆ ਮਨੀ ਲਾਂਡਰਿੰਗ ਕੇਸ ਵਿੱਚ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਛੋਟ ਭਲਕੇ 27 ਅਗਸਤ ਤਕ ਵਧਾ ਦਿੱਤੀ ਹੈ। ਜਸਟਿਸ ਆਰ.ਭਾਨੂਮਤੀ ਤੇ ਏ.ਐੱਸ.ਬੋਪੰਨਾ ਦੇ ਬੈਂਚ ਨੇ ਕਿਹਾ ਕਿ ਉਹ ਚਿਦੰਬਰਮ ਵੱਲੋਂ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ

  Read more

   

 • ਚਿਦੰਬਰਮ ਤੇ ਨੀਤੀ ਆਯੋਗ ਦੇ ਸਾਬਕਾ ਸੀਈਓ ਤੋਂ ਆਹਮੋ-ਸਾਹਮਣੇ ਬਿਠਾ ਕੇ ਕੀਤੀ ਪੁੱਛਗਿੱਛ

  ਨਵੀਂ ਦਿੱਲੀ : ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਅੱਜ ਨੀਤੀ ਆਯੋਗ ਦੀ ਸਾਬਕਾ ਸੀਈਓ ਸਿੰਧੂਸ਼੍ਰੀ ਖੁੱਲ੍ਹਰ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਯੂਟੀ ਕੇਡਰ ਦੀ 1975 ਬੈਚ ਦੀ ਆਈਏਐਸ ਅਧਿਕਾਰੀ ਖੁੱਲ੍ਹਰ ਆਈਐੱਨਐਕਸ ਮੀਡੀਆ ਘੁਟਾਲਾ ਵਾਪਰਨ ਮੌਕੇ ਵਿੱਤ ਮੰਤਰਾਲੇ ’ਚ ਵਧੀਕ ਸਕੱਤਰ ਸੀ। ਖੁੱਲ੍ਹਰ ਅੱਜ ਸਵੇਰੇ ਸੀਬੀਆਈ ਹੈੱਡਕੁਆਰਟਰ ਪੁੱਜੀ, ਪਰ ਪੁੱਛਗਿੱਛ ਪੂਰੀ ਨਾ ਹੋਣ

  Read more

   

 • ਮਾਇਆਵਤੀ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ

  ਲਖਨਊ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸ੍ਰੀਨਗਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਆਗੂਆਂ ’ਤੇ ਨਿਸ਼ਾਨਾ ਸਾਧਿਆ ਹੈ। ਇਨ੍ਹਾਂ ਆਗੂਆਂ ਨੇ ਜੰਮੂ ਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਵਾਲੀ ਧਾਰਾ ਨੂੰ ਹਟਾਉਣ ਤੋਂ ਬਾਅਦ ਉਥੋਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਕਸ਼ਮੀਰ ਦਾ ਰੁਖ਼ ਕੀਤਾ ਸੀ। ਮਾਇਆਵਤੀ ਨੇ ਟਵੀਟ ਕੀਤਾ ਕਿ

  Read more

   

Follow me on Twitter

Contact Us