Awaaz Qaum Di
 • ਅਮਰੀਕਾ ‘ਚ ਸਿੱਖ ਦਾ ਕਤਲ – ਨਸਲੀ ਹਮਲੇ ਦਾ ਸ਼ੱਕ

  ਵਾਸ਼ਿੰਗਟਨ – ਅਮਰੀਕਾ ਦੇ ਕੈਲੀਫੋਰਨੀਆ ਵਿੱਚ 64 ਸਾਲਾ ਪਰਮਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪਰਮਜੀਤ ਸਿੰਘ ਜਦੋਂ ਸ਼ਾਮ ਦੀ ਸੈਰ ਕਰ ਰਹੇ ਸੀ ਤਾਂ ਅਣਪਛਾਤੇ ਵਿਅਕਤੀ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਇੱਕ ਸਿੱਖ ਸਨ, ਸ਼ਾਇਦ ਇਸੇ

  Read more

   

 • ਸਤਲੁਜ ਬੰਨ੍ਹ ਦੀ ਨਿਗਰਾਨੀ ਲਈ ਅਧਿਕਾਰੀਆਂ ਦੇ ਡਿਊਟੀ ਰੋਸਟਰ ਵਿੱਚ ਵਾਧਾ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ-ਡਿਪਟੀ ਕਮਿਸ਼ਨਰ ਨੇ ਨਵਾਂ ਡਿਊਟੀ ਰੋਸਟਰ ਕੀਤਾ ਜਾਰੀ-ਹੜ੍ਹ ਅਲਰਟ ਤੱਕ ਜਾਰੀ ਰਹਿਣਗੀਆਂ ਡਿਊਟੀਆਂਲੁਧਿਆਣਾ (Harminder makkar)-ਮੱਤੇਵਾੜਾ ਜੰਗਲਾਤ ਕੰਪਲੈਕਸ ਵਿੱਚ ਪੈਂਦੇ ਪਿੰਡ ਗੜ੍ਹੀ ਫਾਜ਼ਲ ਵਿੱਚ ਪਏ ਪਾੜ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਭਗ ਪੂਰ (ਮੁਰੰਮਤ ਕਰ) ਦਿੱਤਾ ਗਿਆ ਹੈ। ਹੁਣ ਇਸ ਬੰਨ੍ਹ ਦੀ ਲਗਾਤਾਰ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਵੱਲੋਂ ਪੀ.ਸੀ.ਐਸ. ਅਧਿਕਾਰੀਆਂ ਦੀ ਅਗੁਵਾਈ

  Read more

   

 • ਪੰਜਾਬ ਮੁੱਖ ਮੰਤਰੀ ਰਾਹਤ ਫੰਡ ‘ਚ ਦਾਨ ਭੇਜਣ ‘ਤੇ ਮਿਲੇਗੀ ਆਮਦਨ ਕਰ ਵਿੱਚ ਛੋਟ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਦਾਨੀ ਸੱਜਣ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ-ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਵਾਸੀਆਂ ਨੂੰ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਯੋਗਦਾਨ ਪਾਉਣ ਵਾਲਿਆਂ ਨੂੰ ਇਨਕਮ ਟੈਕਸ ਐਕਟ, 1961 ਦੀ

  Read more

   

 • ਯੂਪੀ ਸੜਕ ਹਾਦਸੇ ’ਚ 17 ਹਲਾਕ, 4 ਜ਼ਖ਼ਮੀ

  ਸ਼ਾਹਜਹਾਨਪੁਰ : ਇਥੇ ਤੇਜ਼ ਰਫਤਾਰ ਟਰੱਕ ਵੱਲੋਂ ਦੋ ਵਾਹਨਾਂ ਨੂੰ ਟੱਕਰ ਮਾਰਨ ਨਾਲ ਤਿੰਨ ਬੱਚਿਆਂ ਸਣੇ 17 ਜਣੇ ਹਲਾਕ ਹੋ ਗਏ। ਇਹ ਹਾਦਸਾ ਕੌਮੀ ਸ਼ਾਹਰਾਹ-24 ’ਤੇ ਜਾਮਕਾ ਨੇੜੇ ਹੋਇਆ। ਐਸਪੀ ਦਿਨੇਸ਼ ਤ੍ਰਿਪਾਠੀ ਨੇ ਦੱਸਿਆ ਕਿ ਟਰੱਕ ਨੇ ਪਹਿਲਾਂ ਟੈਂਪੂ ਤੇ ਫਿਰ ਵੈਨ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਟਰੱਕ ਪਲਟ ਕੇ ਵੈਨ ’ਤੇ ਹੀ ਡਿੱਗ

  Read more

   

 • ਭਾਰਤ ਦੀ ਪਹਿਲੀ ਆਈਪੀਐੱਸ ਅਧਿਕਾਰੀ ਦਾ ਦੇਹਾਂਤ

  ਮੁੰਬਈ : ਭਾਰਤ ਦੀ ਪਹਿਲੀ ਆਈਪੀਐੱਸ ਕੰਚਨ ਚੌਧਰੀ ਭੱਟਾਚਾਰੀਆ ਦਾ ਸੋਮਵਾਰ ਰਾਤ ਨੂੰ ਮੁੰਬਈ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉੱਤਰਾਖੰਡ ਪੁਲੀਸ ਨੇ ਟਵੀਟ ਰਾਹੀਂ ਦੱਸਿਆ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ 1973 ਦੇ ਆਈਪੀਐੱਸ ਬੈਚ ਦੌਰਾਨ ਦੇਸ਼ ਦੀ ਪਹਿਲੀ

  Read more

   

 • ਮੋਦੀ ਨੇ ਜੇਤਲੀ ਦੇ ਪਰਿਵਾਰ ਨਾਲ ਦੁੱਖ ਵੰਡਾਇਆ

  ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਦੁਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਨੇ ਦੇਸ਼ ਲਈ ਜੋ ਕੰਮ ਕੀਤੇ ਹਨ, ਉਨ੍ਹਾਂ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ।ਪ੍ਰਧਾਨ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਕੇਂਦਰੀ

  Read more

   

 • ਸ਼ਾਹ ਫੈਸਲ ਨੂੰ ਹਿਰਾਸਤ ’ਚ ਲੈਣ ਦੀ ਜੰਮੂ ਕਸ਼ਮੀਰ ਸਰਕਾਰ ਵੱਲੋਂ ਪੈਰਵੀ

  ਨਵੀਂ ਦਿੱਲੀ : ਜੰਮੂ ਕਸ਼ਮੀਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਨੌਕਰਸ਼ਾਹ ਤੋਂ ਰਾਜਸੀ ਆਗੂ ਬਣੇ ਸ਼ਾਹ ਫੈਸਲ ਨੂੰ ਧਾਰਾ 370 ਹਟਾਉਣ ਤੋਂ ਬਾਅਦ ਅਣਅਧਿਕਾਰਤ ਤੌਰ ਉੱਤੇ ਹਿਰਾਸਤ ਵਿੱਚ ਨਹੀਂ ਰੱਖਿਆ ਗਿਆ ਅਤੇ ਇੱਥੇ ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਉਸਨੂੰ ਹਿਰਾਸਤ ਵਿੱਚ ਲੈਣ ਨੂੰ ਜਾਇਜ਼ ਠਹਿਰਾਇਆ ਹੈ। ਸਰਕਾਰ ਨੇ ਕਿਹਾ ਹੈ

  Read more

   

 • ਕਸ਼ਮੀਰ ’ਚ ਸੁੰਨ ਬਰਕਰਾਰ, ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ

  ਸ੍ਰੀਨਗਰ : ਕਸ਼ਮੀਰ ਵਿੱਚ ਅੱਜ ਹਾਲਾਤ ਅਮਨ ਅਮਾਨ ਵਾਲੇ ਰਹੇ, ਪਰ ਆਮ ਜੀਵਨ ਲਗਾਤਾਰ 23ਵੇਂ ਦਿਨ ਵੀ ਪ੍ਰਭਾਵਿਤ ਰਿਹਾ। ਵਾਦੀ ਵਿੱਚ ਬਾਜ਼ਾਰ ਤੇ ਸਕੂਲ ਬੰਦ ਰਹੇ ਅਤੇ ਜਨਤਕ ਆਵਾਜਾਈ ਵੀ ਬੰਦ ਰਹੀ। ਇਸੇ ਦੌਰਾਨ ਸੀਆਰਪੀਐੱਫ ਦੇ ਏਡੀਜੀ ਜ਼ੁਲਫਿਕਾਰ ਹਸਨ ਨੇ ਸੂਬੇ ਦੇ ਰਾਜਪਾਲ ਸੱਤਿਆਪਾਲ ਮਲਿਕ ਨੂੰ ਮਿਲ ਕੇ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਜਾਣੂ ਕਰਵਾਇਆ।ਅਧਿਕਾਰੀਆਂ

  Read more

   

 • ਰੇਲ ਫੈਕਟਰੀ ਦੇ ਨਿਗਮੀਕਰਨ ਤੋਂ ਬਾਅਦ ਹੋਵੇਗਾ ਨਿੱਜੀਕਰਨ: ਪ੍ਰਿਯੰਕਾ

  ਰਾਇ ਬਰੇਲੀ (ਉੱਤਰ ਪ੍ਰਦੇਸ਼) : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਰਾਇ ਬਰੇਲੀ ਸਥਿਤ ਰੇਲ ਕੋਚ ਫੈਕਟਰੀ ਦੇ ਪ੍ਰਸਤਾਵਿਤ ਨਿਗਮੀਕਰਨ ਦੇ ਮਾਮਲੇ ’ਤੇ ਕੇਂਦਰ ਸਰਕਾਰ ਉੱਪਰ ਵਰ੍ਹਦਿਆਂ ਦਾਅਵਾ ਕੀਤਾ ਕਿ ਇਹ ਇਸ ਇਕਾਈ ਦੇ ਨਿੱਜੀਕਰਨ ਵੱਲ ਵਧਿਆ ਕਦਮ ਹੈ।ਇੱਥੇ ਮਾਡਰਨ ਕੋਚ ਫੈਕਟਰੀ ਦੇ ਮੁਲਾਜ਼ਮਾਂ, ਜੋ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਕਦਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ

  Read more

   

 • ਚਿਦੰਬਰਮ ਦੀ ਗ੍ਰਿਫ਼ਤਾਰੀ ’ਤੇ ਰੋਕ ਅੱਜ ਤੱਕ ਵਧੀ

  ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਈਐੱਨਐੱਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ’ਚ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਆਗੂ ਪੀ ਚਿਦੰਬਰਮ ਨੂੰ ਈਡੀ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਮਿਲੀ ਅੰਤਰਿਮ ਰਾਹਤ ਦੀ ਮਿਆਦ ’ਚ ਭਲਕ ਤੱਕ ਦਾ ਵਾਧਾ ਕਰ ਦਿੱਤਾ ਹੈ। ਜਸਟਿਸ ਆਰ ਭਾਨੂਮਤੀ ਅਤੇ ਜਸਟਿਸ ਏਐੱਸ ਬੋਪੰਨਾ ਦੇ ਬੈਂਚ ਨੇ ਕਿਹਾ ਕਿ ਚਿਦੰਬਰਮ ਨੂੰ ਹਿਰਾਸਤ ’ਚ ਭੇਜਣ

  Read more

   

 • ਸਰਕਾਰ ਵੱਲੋਂ ਆਰਬੀਆਈ ਭੰਡਾਰਾਂ ਨੂੰ ਹੱਥ ਪਾਉਣਾ ਵਿਨਾਸ਼ਕਾਰੀ ਸਾਬਤ ਹੋਵੇਗਾ: ਕਾਂਗਰਸ

  ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਆਪਣੇ ਭੰਡਾਰਾਂ ’ਚੋਂ ਕੇਂਦਰ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦੇਣ ਦੇ ਐਲਾਨ ਤੋਂ ਇਕ ਦਿਨ ਮਗਰੋਂ ਕਾਂਗਰਸ ਨੇ ਕੇਂਦਰੀ ਬੈਂਕ ਦੇ ਇਸ ਫ਼ੈਸਲੇ ਨੂੰ ‘ਵਿਨਾਸ਼ਕਾਰੀ’ ਕਰਾਰ ਦਿੱਤਾ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਅਰਥਚਾਰੇ ਨੂੰ ਕੰਗਾਲੀ ਅਤੇ ਆਰਥਿਕ ਐਮਰਜੈਂਸੀ

  Read more

   

 • ਰਿਜ਼ਰਵ ਬੈਂਕ ਦਾ ਪੈਸਾ ਚੋਰੀ ਨਹੀਂ ਕੀਤਾ: ਸੀਤਾਰਮਨ

  ਪੁਣੇ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਰਾਖਵੇਂ ਭੰਡਾਰ ‘ਚੋਰੀ’ ਕਰਨ ਦੇ ਲੱਗ ਰਹੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਅਜਿਹੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀਆਂ ਹੀ ਸਰਕਾਰਾਂ ਵਿੱਚ ਵਿੱਤ ਮੰਤਰੀ ਰਹੇ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਹੈ। ਵਿੱਤ ਮੰਤਰੀ ਨੇ ਸਰਕਾਰ ਵੱਲੋਂ ਪੱਖ ਰੱਖਦਿਆਂ

  Read more

   

 • ਭਾਰਤ ਤੇ ਪਾਕਿ ਕਸ਼ਮੀਰ ਮਸਲੇ ’ਤੇ ਤਲਖ਼ੀ ਨਾ ਵਧਾਉਣ: ਗੁਟੇਰੇਜ਼

  ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਲੰਘੇ ਦਿਨ ਫਰਾਂਸ ਦੇ ਸ਼ਹਿਰ ਬਿਆਰਿਜ਼ ਵਿੱਚ ਜੀ-7 ਸਿਖਰ ਵਾਰਤਾ ਤੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੀਟਿੰਗ ਦੌਰਾਨ ਸਾਰੀਆਂ ਸਬੰਧਤ ਧਿਰਾਂ (ਭਾਰਤ ਤੇ ਪਾਕਿਸਤਾਨ) ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰ ਮਸਲੇ ’ਤੇ ਤਲਖੀ ਵਧਾਉਣ ਤੋਂ ਗੁਰੇਜ਼ ਕਰਨ। ਯੂਐੱਨ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ

  Read more

   

 • 5 ਤੋਂ 10 ਨਵੰਬਰ ਤੱਕ ਜਥਿਆਂ ਨੂੰ ਦਾਖ਼ਲੇ ਦੀ ਪ੍ਰਵਾਨਗੀ ਮਿਲਣ ਦੀ ਉਮੀਦ

  ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਲੋਂ ਪੰਜ ਤੋਂ 10 ਨਵੰਬਰ ਤੱਕ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਪਾਕਿਸਤਾਨ ਆਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਇਹ ਦਾਅਵਾ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਪਾਕਿਸਤਾਨ ਔਕਾਫ਼ ਬੋਰਡ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ

  Read more

   

 • ਜੰਮੂ ਕਸ਼ਮੀਰ ਦੀ ਵੰਡ ਬਾਰੇ ਮੁੱਦਿਆਂ ’ਤੇ ਉੱਚ ਅਧਿਕਾਰੀਆਂ ਦੀ ਮੀਟਿੰਗ

  ਨਵੀਂ ਦਿੱਲੀ : ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਬਾਰੇ ਅੱਜ ਇੱਥੇ ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਅਸਾਸਿਆਂ ਅਤੇ ਮਨੁੱਖੀ ਸ਼ਕਤੀ ਦੀ ਵੰਡ ਬਾਰੇ ਵੀ ਚਰਚਾ ਕੀਤੀ ਗਈ।ਕੇਂਦਰੀ ਗ੍ਰਹਿ ਸਕੱਤਰ ਏ.ਕੇ. ਭੱਲਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ

  Read more

   

 • ਜੰਮੂ ਕਸ਼ਮੀਰ ’ਤੇ ਬਰਤਾਨੀਆ ਦਾ ਸਟੈਂਡ ਪਹਿਲਾਂ ਵਾਲਾ ਹੀ: ਐਸਕੁਈਟ

  ਅਹਿਮਦਾਬਾਦ : ਭਾਰਤ ਵਿਚਲੇ ਬਰਤਾਨਵੀ ਹਾਈ ਕਮਿਸ਼ਨਰ ਡੋਮੀਨੀਕ ਅਸਕੁਈਟ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਮਸਲੇ ਉੱਤੇ ਉਨ੍ਹਾਂ ਦੇ ਦੇਸ਼ ਦੇ ਸਟੈਂਡ ਵਿੱਚ ਕੋਈ ਫਰਕ ਨਹੀਂ ਪਿਆ ਅਤੇ ਜੰਮੂ ਕਸ਼ਮੀਰ ਦਾ ਮਸਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੇ ਤੌਰ ਉੱਤੇ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਸ਼ਮੀਰੀ ਲੋਕਾਂ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਾ ਪ੍ਰਗਟਾਵਾ ਕਰਦਿਆਂ

  Read more

   

 • ਪਰਿਵਾਰ ਵੱਲੋਂ ਕੇਂਦਰ ’ਤੇ ਚਿਦੰਬਰਮ ਦਾ ਅਕਸ ਵਿਗਾੜਨ ਦਾ ਦੋਸ਼

  ਚੇਨਈ : ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਦੇ ਪਰਿਵਾਰ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਦਾ ਮਕਸਦ ਚਿਦੰਬਰਮ ਦਾ ਅਕਸ ਵਿਗਾੜਨ ਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਚਿਦੰਬਰਮ ’ਤੇ ਲਗਾਏ ਜਾ ਰਹੇ ਦੋਸ਼ਾਂ ਦੇ ਸਬੂਤ ਪੇਸ਼ ਕਰੇ। ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਹਨ

  Read more

   

 • ਆਰਬੀਆਈ ਤੋਂ ਕੀਤੀ ਚੋਰੀ ਕੰਮ ਨਹੀਂ ਆਉਣੀ: ਰਾਹੁਲ ਗਾਂਧੀ

  ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਰਬੀਆਈ ਵੱਲੋੋਂ ਰਿਕਾਰਡ ਨਗ਼ਦੀ ਤਬਦੀਲ ਕਰਨ ਦੇ ਫ਼ੈਸਲੇ ਲਈ ਮੋਦੀ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ‘ਆਪੂ ਸਹੇੜੀ ਆਰਥਿਕ ਮੁਸੀਬਤ’ ਨੂੰ ਹੱਲ ਕਰਨ ਦਾ ‘ਰਾਹ ਨਹੀਂ ਸੁੱਝ’ ਰਿਹਾ। ਉਨ੍ਹਾਂ ਨਰਿੰਦਰ ਮੋਦੀ ਤੇ ਨਿਰਮਲਾ ਸੀਤਾਰਮਨ ਉੱਤੇ ਕੇਂਦਰੀ ਬੈਂਕ ਦਾ ‘ਪੈਸਾ ਚੋਰੀ’ ਕਰਨ ਦਾ

  Read more

   

 • ਭਾਰਤੀ ਮੂਲ ਦੀ ਮਹਿਲਾ ਖ਼ਿਲਾਫ਼ ਕਤਲ ਕੇਸ ਵਿੱਚ ਦੋਸ਼ ਘਟਾਏ

  ਵਾਸ਼ਿੰਗਟਨ : ਅਮਰੀਕਾ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੀ ਅਮਰੀਕੀ ਮਹਿਲਾ, ਜੋ ਬੱਚੀ ਦੀ ਹੱਤਿਆ ਦੇ ਕੇਸ ਦਾ ਸਾਹਮਣਾ ਕਰ ਰਹੀ ਸੀ, ਦੇ ਦੋਸ਼ਾਂ ਨੂੰ ਘਟਾ ਕੇ ਗੈਰ-ਇਰਾਦਤਨ ਹੱਤਿਆ ਦੇ ਕੇਸ ਵਿੱਚ ਤਬਦੀਲ ਕੀਤਾ ਹੈ। ਆਪਣੇ ਬਰਲਿੰਗਟਨ ਸਥਿਤ ਘਰ ਵਿੱਚ ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਦਾ ਕੇਂਦਰ ਚਲਾਉਂਦੀ 44 ਸਾਲਾ ਪੱਲਵੀ ਮਾਚਰਲਾ, ਜੋ ਖ਼ੁਦ ਦੋ

  Read more

   

 • ਕਸ਼ਮੀਰ:ਬਿਲਾਵਲ ਇਮਰਾਨ ’ਤੇ ਵਰ੍ਹਿਆ

  ਇਸਲਾਮਾਬਾਦ : ਪਾਕਿਸਤਾਨ ਦੇ ਵਿਰੋਧੀ ਧਿਰ ਦੇ ਆਗੂ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਸ਼ਮੀਰ ਮੁੱਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਘੇਰਿਆ ਅਤੇ ਕਿਹਾ ਕਿ ਉਹ ਕਸ਼ਮੀਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਾਕਿਸਤਾਨ ਦੀ ਨੀਤੀ ਸੀ ਕਿ ਭਾਰਤ

  Read more

   

 • ਇਮਰਾਨ ਖਾਨ ਨੇ ਸਾਊਦੀ ਸ਼ਹਿਜ਼ਾਦੇ ਨਾਲ ਕਸ਼ਮੀਰ ਮਸਲਾ ਵਿਚਾਰਿਆ

  ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਮਹੀਨੇ ਵਿੱਚ ਦੂਜੀ ਵਾਰ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਫੋਨ ’ਤੇ ਕਸ਼ਮੀਰ ਮਸਲੇ ਬਾਰੇ ਗੱਲਬਾਤ ਕੀਤੀ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਬੀਤੇ ਦਿਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਹੋਈ ਮੁਲਾਕਾਤ ਤੋਂ ਬਾਅਦ ਪਾਕਿਸਤਾਨੀ ਵਜ਼ੀਰ-ਏ-ਆਜ਼ਮ

  Read more

   

 • ਭਾਰਤ ਲਈ ਹਵਾਈ ਤੇ ਜ਼ਮੀਨੀ ਲਾਂਘੇ ਬੰਦ ਕਰਾਂਗੇ: ਪਾਕਿ

  ਇਸਲਾਮਾਬਾਦ : ਪਾਕਿਸਤਾਨ ਸਰਕਾਰ ਇੱਕ ਵਾਰ ਫਿਰ ਇਹ ਵਿਚਾਰ ਕਰ ਰਹੀ ਹੈ ਕਿ ਆਪਣਾ ਹਵਾਈ ਖੇਤਰ ਭਾਰਤ ਦੇ ਜਹਾਜ਼ਾਂ ਲਈ ਪੂਰਨ ਤੌਰ ਉੱਤੇ ਬੰਦ ਕਰ ਦਿੱਤਾ ਜਾਵੇ। ਇਹ ਜਾਣਕਾਰੀ ਪਾਕਿਸਤਾਨ ਦੇ ਇੱਕ ਸੀਨੀਅਰ ਵਜ਼ੀਰ ਨੇ ਦਿੱਤੀ ਹੈ। ਵਿਗਿਆਨ ਤੇ ਟੈਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਸੰਘੀ ਸਰਕਾਰ ਦੀ ਸੋਮਵਾਰ ਨੂੰ ਹੋਈ ਮੀਟਿੰਗ ਵਿੱਚ

  Read more

   

 • ਪਾਕਿ ਸਫ਼ੀਰ ਵੱਲੋਂ ਯੂਐੱਨਜੀਏ ਮੁਖੀ ਨਾਲ ਮੁਲਾਕਾਤ

  ਨਿਊ ਯਾਰਕ : ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਅੱਜ ਸੰਯੁਕਤ ਰਾਸ਼ਟਰ ਆਮ ਸਭਾ ਦੇ ਮੁਖੀ ਮਾਰੀਆ ਫਰਨਾਂਡਾ ਐਸਪੀਨੋਜ਼ਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕਸ਼ਮੀਰ ਦੇ ਹਾਲਾਤ ਤੋਂ ਜਾਣੂ ਕਰਵਾਇਆ। ਰੇਡੀਓ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਬੀਬੀ ਲੋਧੀ ਨੇ ਇਕ ਟਵੀਟ ’ਚ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ਬਾਰੇ ਆਪਣੀ ਇਖ਼ਲਾਕੀ

  Read more

   

 • ਨਿਊਜ਼ੀਲੈਂਡ : ‘ਕਲਚਰਲ ਵੀਕ’ ਦੌਰਾਨ ਗੋਰਿਆਂ ਨੇ ਪਹਿਲੀ ਵਾਰ ਸਜਾਈਆਂ ਦਸਤਾਰਾਂ

  ਔਕਲੈਂਡ – ਸਾਊਥ ਔਕਲੈਂਡ ਦਾ ਉਚ ਸ਼੍ਰੇਣੀ ਦਾ ਸਕੂਲ ਅਤੇ ਕਾਲਜ ਜਿਸ ਨੂੰ ‘ਏ.ਸੀ.ਜੀ. ਸਟ੍ਰਾਥਐਲਨ’ (ਅਕੈਡਮਿਕ ਕਾਲਿਜ਼ ਗਰੁਪ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਇਥੇ ਲਗਪਗ 800 ਤੋਂ ਉਪਰ ਵਿਦਿਆਰਥੀ ਪੜ੍ਹਦੇ ਹਨ, ਵਿਖੇ ਪਹਿਲੀ ਵਾਰ ਬੱਚਿਆਂ ਦੇ ਦਸਤਾਰਾਂ ਸਜਾਈਆਂ ਗਈਆਂ । ਦਰਅਸਲ ਇਸ ਹਫਤੇ ਨੂੰ ਉਸ ਸਕੂਲ ਦੇ ਵਿਚ ‘ਐਕਟੀਵਿਟੀਜ਼ ਐਾਡ ਕਲਚਰਲ ਵੀਕ’ ਦੇ

  Read more

   

 • ਕਰਤਾਰਪੁਰ ਲਾਂਘੇ ਦਾ ਕੰਮ ਹੋਇਆ ਠੱਪ – ਵਿਹਲੇ ਖੜ੍ਹੇ ਟਿੱਪਰ, ਮਸ਼ੀਨਾਂ

  ਗੁਰਦਾਸਪੁਰ – ਭਾਰਤ ਪਾਕਿਸਤਾਨ ਵਿਚਕਾਰ ਬਣ ਰਹੇ ਕਰਤਾਰਪੁਰ ਕਾਰੀਡੋਰ ਦਾ ਕੰਮ ਪਿਛਲੇ ਪੰਜ ਦਿਨਾਂ ਤੋਂ ਠੱਪ ਪਿਆ ਹੈ। ਇਹ ਕੰਮ ਉਨ੍ਹਾਂ ਡਰਾਈਵਰਾਂ ਵੱਲੋਂ ਬੰਦ ਕੀਤਾ ਗਿਆ ਹੈ ਜੋ ਕਾਰੀਡੋਰ ਨਿਰਮਾਣ ਸਬੰਧੀ ਟਰੱਕ ਜਾਂ ਹੋਰ ਨਿਰਮਾਣ ਮਸ਼ੀਨਾਂ ਚਲਾਉਂਦੇ ਹਨ। ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਿਹਨਤਾਨਾ ਨਹੀਂ ਮਿਲਿਆ, ਜਿਸ ਕਾਰਨ ਉਹ

  Read more

   

 • ਪ੍ਰਿੰਸੀਪਲ ਦਾ ਮਹਿਲਾ ਟੀਚਰਾਂ ਦੇ ਨਾਲ ਇਤਰਾਜ਼ਯੋਗ ਵੀਡੀਓ ਆਇਆ ਸਾਹਮਣੇ

  ਤਲਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਦੇ ਪ੍ਰਿੰਸੀਪਲ ਦਾ ਸਕੂਲ ਦੀ ਦੋ ਮਹਿਲਾ ਅਧਿਆਪਕਾਂ ਦੇ ਨਾਲ ਇਤਰਾਜ਼ਯੋਗ ਹਾਲਤ ਵਿਚ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਉਹ ਮਹਿਲਾ ਅਧਿਆਪਕਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਦਿਖ ਰਿਹਾ ਹੈ। ਮਾਮਲੇ ਨੂੰ ਲੈ ਕੇ ਪੰਚਾਇਤ ਵੀ ਹੋਈ ਲੇਕਿਨ ਸਰਪੰਚ ਨੇ ਵਿਭਾਗ ਨੂੰ ਸ਼ਿਕਾਇਤ ਕਰਨ ਦੀ ਬਜਾਏ ਪ੍ਰਿੰਸੀਪਲ ਦਾ

  Read more

   

 • ਰਾਮ ਰਹੀਮ ਨੂੰ ਝਟਕਾ, ਹਾਈਕੋਰਟ ਨੇ ਖ਼ਾਰਜ ਕੀਤੀ ਪੈਰੋਲ ‘ਤੇ ਰਿਹਾਅ ਕਰਨ ਦੀ ਅਰਜ਼ੀ

  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਬਰ ਜਨਾਹ ਮਾਮਲੇ ਦੇ ਦੋਸ਼ੀ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਦੀ ਮੰਗ ਕਰਨ ਵਾਲੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ। ਇਹ ਅਰਜ਼ੀ ਰਾਮ ਰਹੀਮ ਦੀ ਪਤਨੀ ਵਲੋਂ ਦਾਇਰ ਕੀਤੀ ਗਈ ਸੀ FP

  Read more

   

 • ਮੇਰੇ ਨਾਲ ਨਹੀਂ ਲੜਦਾ ਪਤੀ ਔਰਤ ਨੇ ਮੰਗਿਆ ਤਲਾਕ

  ਆਮ ਤੌਰ ‘ਤੇ ਪਤੀ-ਪਤਨੀ ਦੇ ਵਿਚ ਝਗੜਿਆਂ ਦੇ ਚਲਦਿਆਂ ਤਲਾਕ ਦੀ ਨੌਬਤ ਆਉਂਦੀ ਹੈ, ਲੇਕਿਨ ਦੁਬਈ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਵਿਚ ਝਗੜਾ ਨਾ ਹੋਣ ‘ਤੇ ਔਰਤ ਨੇ ਪਤੀ ਕੋਲੋਂ ਤਲਾਕ ਮੰਗ ਲਿਆ। ਫਜਰਾਹ ਦੀ ਸ਼ਰਿਆ ਕੋਰਟ ਪੁੱਜੀ ਔਰਤ ਨੇ ਕਿਹਾ ਉਸ ਦਾ ਪਤੀ ਸ਼ਰੀਫ ਅਤੇ ਨੇਕਦਿਲ ਹੈ ਜਦੋਂ ਤੋਂ ਵਿਆਹ ਹੋਇਆ, ਉਸ ਨੇ

  Read more

   

 • ਯਮੁਨਾਨਗਰ : ਏਜੰਟ ਨੇ 1.20 ਲੱਖ ਰੁਪਏ ਲੈਕੇ ਕਾਰ ‘ਚ ਕਰਵਾਇਆ ਵਿਆਹ, ਰਸਤੇ ਵਿਚੋਂ ਫਰਾਰ ਹੋਈ ਲਾੜੀ

  ਯੂਪੀ ਦੇ ਦੇਵਬੰਦ ਨਿਵਾਸੀ ਵਿਕਰਮ ਨਾਲ ਵਿਆਹ ਦੇ ਨਾਂ ‘ਤੇ ਠੱਗੀ ਵੱਜ ਗਈ। ਕਾਰ ਵਿਚ ਹੀ ਵਿਆਹ ਕਰਕੇ ਜਿਸ ਦੁਲਹਨ ਨੂੰ ਘਰ ਲਿਜਾ ਰਿਹਾ ਸੀ ਉਹ ਰਸਤੇ ਵਿਚ ਉਤਰ ਕੇ ਫਰਾਰ ਹੋ ਗਈ। ਜਦ ਕਿ ਵਿਕਰਮ ਨੇ ਦੁਲਹਨ ਦੇ ਲਈ ਏਜੰਟ ਨੂੰ 1.20 ਲੱਖ ਰੁਪਏ ਦਿੱਤੇ ਸਨ। ਮਾਮਲਾ ਚਾਰ ਮਹੀਨੇ ਪੁਰਾਣਾ ਹੈ। ਦੁਲਹਨ ਮਿਲਣ ਜਾਂ

  Read more

   

 • 17 ਹੋਟਲਾਂ ਦਾ ਮਾਲਿਕ ਭਾਰਤੀ ਕਾਰੋਬਾਰੀ ਦਿਨੇਸ਼ ਚਾਵਲਾ ਚੋਰੀ ਦੇ ਦੋਸ਼ ‘ਚ ਗ੍ਰਿਫ਼ਤਾਰ

  ਦਿਨੇਸ਼ ਚਾਵਲਾ ਨੂੰ ਹਵਾਈ ਅੱਡੇ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।ਚਾਵਲਾ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਹਵਾਈ ਅੱਡੇ ਤੋਂ ਸਾਮਾਨ ਚੋਰੀ ਕੀਤਾ ਹੈ। ਦਿਨੇਸ਼ ਚਾਵਲਾ ‘ਚਾਵਲਾ ਹੋਟਲਜ਼’ ਦਾ ਸੀਈਓ ਹੈਦਿਨੇਸ਼ ਚਾਵਲਾ ਇਸ ਤੋਂ ਪਹਿਲਾਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰ ਨਾਲ ਬਿਜਨੈਸ ਪਾਰਟਨਰ ਵੀ ਰਹਿ ਚੁੱਕੇ ਹਨ। ਹਵਾਈ

  Read more

   

 • ਜੱਦੀ ਸਰਦਾਰ

  ਇੱਕ ਕਾਰ ਚਾਹ ਵਾਲੇ ਖੋਖੇ ਕੋਲ ਰੁਕਦੀ ਹੈ।ਖੋਖੇ ਵਾਲਾ ਨੀਵੀ ਪਾਈ ਭਾਡੇ ਸਾਫ਼ ਕਰ ਰਿਹਾ ਹੈ।ਕਾਰ ਵਾਲਾ ਜਿਸ ਦਾ ਨਾਂਅ ਵਿਰਦੀ ਹੈ ਖੋਖੇ ਵਾਲੇ ਨੂੰ ਕਹਿੰਦਾ ਹੈ,” ਓਏ ਬਾਈ ਚਾਹ ਬਣਾਈ।”ਖੋਖੇ ਵਾਲਾ ਜਦ ਉਪਰ ਦੇਖਦਾ ਹੈ ਤਾਂ ਵਿਰਦੀ ਕਹਿੰਦਾ ਹੈ,”ਅਸ਼ੋਕ! ਤੂੰ?ਅਸ਼ੋਕ ਵਿਰਦੀ ਵੱਲ ਵਧਦਾ ਹੋਇਆ,” ਹਾਂ ਬਾਈ, ਵਿਰਦੀ…। ਕਿਵੇ ਐ ?”ਵਿਰਦੀ,” ਠੀਕ ਠਾਕ, ਇਹ ਖੋਖਾ

  Read more

   

 • ਮਰਦਮਸ਼ੁਮਾਰੀ ਤੋਂ 2 ਸਾਲ ਬਾਅਦ ਵੀ ਘੱਟ ਗਿਣਤੀਆਂ ਦੇ ਅੰਕੜੇ ਜ਼ਾਹਰ ਕਰਨ ‘ਚ ਅਸਫ਼ਲ ਪਾਕਿਸਤਾਨ – ਰਿਪੋਰਟ

  ਕਰਾਚੀ –  ਪਾਕਿਸਤਾਨ ਆਪਣੀ ਪਹਿਲੀ ਮਰਦਮਸ਼ੁਮਾਰੀ, ਜੋ 2017  ‘ਚ ਕੀਤੀ ਗਈ ਸੀ, ‘ਚ ਧਾਰਮਿਕ ਘੱਟ ਗਿਣਤੀਆਂ ਦੀ ਅਬਾਦੀ ਦੇ ਅੰਕੜਿਆਂ ਨੂੰ ਜ਼ਾਹਰ ਕਰਨ ਵਿਚ ਅਸਫਲ ਰਿਹਾ ਹੈ। ਪਾਕਿਸਤਾਨ ਦੀ ਆਨਲਾਈਨ ਨਿਊਜ਼ ਸਾਇਟ ‘ਦ ਐਕਸਪ੍ਰੈੱਸ ਟ੍ਰੀਬਿਊਨ’ ਦੀ ਖ਼ਬਰ ਮੁਤਾਬਕ 2017 ਵਿੱਚ ਕਰਵਾਏ ਗਏ ਮਰਦਮਸ਼ੁਮਾਰੀ ਦੇ ਨਤੀਜਿਆਂ ਦੇ ਅਨੁਸਾਰ, ਦੇਸ਼ ਦੀ ਆਬਾਦੀ 207 ਮਿਲੀਅਨ ਹੈ। ਹਾਲਾਂਕਿ, ਹਿੰਦੂਆਂ, ਈਸਾਈਆਂ,

  Read more

   

Follow me on Twitter

Contact Us