Awaaz Qaum Di
 • ਟੈਕਨੋ ਨੇ ਨਵੀਂ ਸਪਾਰਕ ਸੀਰੀਜ਼ ਨੂੰ ਪੇਸ਼ ਕੀਤਾ

  ਮਿਡ-ਰੇਂਜ ਸਮਾਰਟਫੋਨ ਦੇ ਵਰਗ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ, ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਟੈਕਨੋ ਨੇ ਭਾਰਤ ਵਿਚ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਗਲੋਬਲ ‘ਸਪਾਰਕ‘ ਸ਼੍ਰੇਣੀ ਵਿੱਚ 5,499 ਰੁਪਏ ਵਿੱਚ ਟੈਕਨੋ ਸਪਾਰਕ ਗੋ ਅਤੇ 6,999 ਰੁਪਏ ਵਿੱਚ ਟੈਕਨੋ ਸਪਾਰਕ 4 ਏਅਰ ਦੇਨਾਮ ਵਾਲੇ ਬਿਲਕੁਲ ਨਵੇਂ ਐਂਟਰੀ-ਪੱਧਰ ਦੇ ਸਮਾਰਟਫੋਨਜ਼ ਨੂੰ ਪੇਸ਼ ਕੀਤਾ ਹੈ। ਇਹ ਨਵੀਂ ਪੇਸ਼ ਕੀਤੀ ਗਈ ਜੋੜੀ ਦੀ ਅੱਜ ਵਿਕਰੀ ਸ਼ੁਰੂ ਹੋ ਰਹੀ ਹੈ ਅਤੇ ਦੇਸ਼ ਭਰ ਵਿੱਚ 35,000+ ਆਫਲਾਈਨ ਰਿਟੇਲ ਸਟੋਰਾਂ ਤੇ ਉਪਲਬਧ

  Read more

   

 • ਦੇਸ਼ ਵਿੱਚ ‘ਫਿੱਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਜ਼ਿਲ੍ਹਾ ਵਾਸੀ ਸਿਹਤਮੰਦ ਜੀਵਨ ਲਈ ਮੁਹਿੰਮ ਨਾਲ ਜੁੜਨ-ਡਿਪਟੀ ਕਮਿਸ਼ਨਰਲੁਧਿਆਣਾ, (Harminder makkar)-ਅੱਜ ਖੇਡ ਦਿਵਸ ਮੌਕੇ ਦੇਸ਼ ਭਰ ਵਿੱਚ ‘ਫਿੱਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਕੌਮੀ ਪੱਧਰ ‘ਤੇ ਸਿੱਧਾ ਪ੍ਰਸਾਰਣ ਇੰਦਰਾ ਗਾਂਧੀ ਸਟੇਡੀਅਮ ਦਿੱਲੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਇਆ। ਇਸ ਦਾ ਸਿੱਧਾ

  Read more

   

 • ਪ੍ਰਾਵੀਡੈਂਟ ਫੰਡ, ਪੈਨਸ਼ਨ ਅਤੇ ਬੀਮਾ ਨਾਲ ਜੁੜੇ ਲਾਭਾਂ ਬਾਰੇ ਜਾਗਰੂਕ ਕਰਨ ਲਈ ਨੁੱਕੜ ਨਾਟਕ ਦਾ ਆਯੋਜਨ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਪੁੱਜੇਲੁਧਿਆਣਾ (Harminder makkar)-ਪ੍ਰਾਵੀਡੈਂਟ ਫੰਡ ਵਿਭਾਗ ਦੇ ਸਥਾਨਕ ਖੇਤਰੀ ਦਫ਼ਤਰ ਵੱਲੋਂ ਅੱਜ ਲੋਕਾਂ ਨੂੰ ਪ੍ਰਾਵੀਡੈਂਟ ਫੰਡ, ਪੈਨਸ਼ਨ ਅਤੇ ਬੀਮਾ ਨਾਲ ਜੁੜੇ ਲਾਭਾਂ ਬਾਰੇ ਜਾਗਰੂਕ ਕਰਨ ਲਈ ਨੁੱਕੜ ਨਾਟਕ ਫੋਕਲ ਪੁਆਇੰਟ ਫੇਜ਼-5 ਵਿਖੇ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਸ਼ਾਮਿਲ

  Read more

   

 • ਕੌਂਸਲਰਾਂ ਨੇ ਕੰਗ ਕੋਲ ਵਾਰਡਾਂ ਦੇ ਦੁੱਖੜੇ ਫਰੋਲੇ

  ਕੁਰਾਲੀ : ਸ਼ਹਿਰ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਅੱਜ ਸ਼ਹਿਰ ਦੇ ਪਤਵੰਤਿਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਕੀਤੀ। ਇਸ ਦੌਰਾਨ ਪਤਵੰਤਿਆਂ ਅਤੇ ਸਥਾਨਕ ਵਾਸੀਆਂ ਨੇ ਸ਼ਹਿਰ ਦੇ ਨਿਕਾਸੀ ਅਤੇ ਸਾਫ ਸਫਾਈ ਦੇ ਪ੍ਰਬੰਧਾਂ ਨੂੰ ਲੀਹ ’ਤੇ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਜਦਕਿ ਕੌਂਸਲਰਾਂ ਨੇ ਆਪੋ ਆਪਣੇ

  Read more

   

 • ਕੌਂਸਲ ਦਫ਼ਤਰ ’ਚ ਸਟਾਫ਼ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

  ਲਾਲੜੂ : ਨਗਰ ਕੌਂਸਲ ਲਾਲੜੂ ਵਿੱਚ ਮੁਲਾਜ਼ਮਾਂ ਦੀ ਖਾਲੀ ਪਈ ਅਸਾਮੀਆਂ ਕਾਰਨ ਆਏ ਦਿਨ ਲੋਕ ਖੱਜਲ ਖੁਆਰ ਹੋ ਰਹੇ ਹਨ। ਨਗਰ ਕੌਂਸਲ ਦੇ ਪ੍ਰਧਾਨ ਬੁੱਲੂ ਸਿੰਘ ਰਾਣਾ ਅਤੇ ਕੌਂਸਲਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੌਂਸਲ ਦੇ ਦਫਤਰ ਵਿੱਚ ਤੁਰੰਤ ਲੋੜੀਂਦਾ ਸਟਾਫ ਭੇਜਿਆ ਜਾਵੇ ਅਤੇ ਲੋਕਾਂ ਦੇ

  Read more

   

 • ਲਾਭ ਸਿੰਘ ਚੇਅਰਮੈਨ ਤੇ ਉਤਿੰਦਰ ਕੌਰ ਵਾਈਸ ਚੇਅਰਪਰਸਨ ਚੁਣੇ

  ਕੁਰਾਲੀ : ਬਲਾਕ ਸਮਿਤੀ ਮਾਜਰੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮਾਜਰੀ ਵਿੱਚ ਹੋਈ। ਮੀਟਿੰਗ ਵਿੱਚ ਕਾਂਗਰਸੀ ਸਮਿਤੀ ਮੈਂਬਰਾਂ ਤੋਂ ਇਲਾਵਾ ਹਲਕਾ ਵਿਧਾਇਕ ਨੇ ਸ਼ਮੂਲੀਅਤ ਕੀਤੀ ਜਦਕਿ ਅਕਾਲੀ ਦਲ ਨਾਲ ਸਬੰਧਤ ਸਮਿਤੀ ਮੈਂਬਰ ਚੋਣ ਮੀਟਿੰਗ ਵਿੱਚੋਂ ਗੈਰ-ਹਾਜ਼ਰ ਰਹੇ। ਚੋਣ ਐਸਡੀਐਮ ਮੁਹਾਲੀ ਜਗਦੀਪ ਸਹਿਗਲ ਦੀ ਦੇਖਰੇਖ ਹੇਠ ਹੋਈ। ਇਸ

  Read more

   

 • ਪ੍ਰਸਾਰ ਸੇਵਾ ਤੇ ਕਿਸਾਨ ਜਾਗਰੂਕਤਾ ਕੈਂਪ ਲਾਇਆ

  ਲਾਲੜੂ : ਪਸ਼ੂ ਪਾਲਣ ਵਿਭਾਗ ਦੇ ਨਿਰਦੇਸ਼ਾਂ ’ਤੇ ਇਥੋਂ ਨਜ਼ਦੀਕੀ ਪਿੰਡ ਟਿਵਾਣਾ ਵਿੱਚ ਪ੍ਰਸਾਰ ਸੇਵਾ ਅਤੇ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਸੀਨੀਅਰ ਵੈਟਰਨਰੀ ਅਫਸਰ ਡਾ. ਬਿਮਲ ਸ਼ਰਮਾ ਨੇ ਪਸ਼ੂ ਪਾਲਕਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਡੇਅਰੀ, ਸੂਰ, ਬੱਕਰੀ ਅਤੇ ਮੁਰਗੀ ਪਾਲਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਨ੍ਹਾਂ ਬਲਾਕ ਪੱਧਰੀ ਦੁੱਧ ਚੁਆਈ

  Read more

   

 • ਭਾਸ਼ਣ ਮੁਕਾਬਲਿਆਂ ਵਿੱਚ ਪਾਹੁਲ ਕੌਰ ਨੂੰ ਪਹਿਲਾ ਸਥਾਨ

  ਜਲੰਧਰ : ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ‘ਪਵਣੁ ਗੁਰੂ, ਪਾਣੀ ਪਿਤਾ ਮਾਤਾ ਧਰਤਿ ਮਹਤੁ’ ਵਿਸ਼ੇ ’ਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਸਮਾਜ ਸੇਵੀ ਸੁਰਿੰਦਰ ਸੈਣੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਅਤੇ ਮੁੱਖ ਮਹਿਮਾਨ

  Read more

   

 • ਲਹਿਲੀ ਕਲਾਂ ਦੇ ਵਿਦਿਆਰਥੀਆਂ ਨੇ ਨਾਟਕ ਖੇਡਿਆ

  ਹੁਸ਼ਿਆਰਪੁਰ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅੰਦਰ ਅੰਗਰੇਜ਼ੀ ਨੂੰ ਲੈ ਕੇ ਪਾਏ ਜਾ ਰਹੇ ਡਰ ਨੂੰ ਖਤਮ ਕਰਨ ਅਤੇ ਇਸ ਪ੍ਰਤੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਕਲਾਂ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਦੇਖਰੇਖ ਵਿਚ ਸਰਕਾਰੀ ਮਿਡਲ ਸਕੂਲ ਲਹਿਲੀ ਕਲਾਂ ਦੇ ਵਿਦਿਆਰਥੀਆਂ ਵਲੋਂ ਕਵਿਤਾ ਬੈਂਗਲਜ਼ ਸੈਲਰ (ਵੰਗਾਂ ਵੇਚਣ ਵਾਲਾ) ਵਿਸ਼ੇ

  Read more

   

 • ਵਿਧਾਇਕ ਵੱਲੋਂ ਸਰਕਾਰੀ ਹਾਈ ਸਕੂਲ ਫਲਾਹੀ ਦਾ ਦੌਰਾ

  ਹੁਸ਼ਿਆਰਪੁਰ : ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਸਰਕਾਰੀ ਹਾਈ ਸਕੂਲ ਫਲਾਹੀ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨੇ ਸਟਾਫ਼ ਨਾਲ ਮੁਲਾਕਾਤ ਕੀਤੀ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਨਦੇਹੀ ਨਾਲ ਪੜ੍ਹਾਈ ਕਰਨ ਅਤੇ ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਆ। ਵਿਧਾਇਕ ਨੇ ਕਿਹਾ ਕਿ ਬੱਚੇ ਪੜ੍ਹਾਈ ਰਾਹੀਂ ਨਹੀਂ ਬਲਕਿ

  Read more

   

 • ਵਿਧਾਇਕ ਅਤੇ ਡੀਸੀ ਵੱਲੋਂ ਹੜ੍ਹ ਪੀੜਤ ਪਿੰਡਾਂ ਵਿਚ ਸਫ਼ਾਈ ਦੇ ਕੰਮ ਦਾ ਜਾਇਜ਼ਾ

  ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ’ਤੇ ਕਾਰਜ ਆਰੰਭੇ ਗਏ ਹਨ। ਇਸੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨ 2000 ਮਨਰੇਗਾ ਵਰਕਰਾਂ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਹੋਏ 20 ਪਿੰਡਾਂ ਵਿਚ ਤਾਇਨਾਤ ਕੀਤਾ ਗਿਆ ਹੈ। ਜਿਥੇ ਉਨ੍ਹਾਂ ਨੂੰ ਸਬੰਧਿਤ ਪਿੰਡਾਂ ਦੀ ਪੂਰਨ

  Read more

   

 • ਜੇਲ੍ਹ ’ਚ ਬਿਜਲੀ ਡਿੱਗੀ, ਦੋ ਹਲਾਕ

  ਲੁਧਿਆਣਾ ਦੀ ਬੋਰਸਟਲ ਜੇਲ੍ਹ (18 ਤੋਂ 21 ਸਾਲ ਦੇ ਕੈਦੀਆਂ ਦੀ ਜੇਲ੍ਹ) ’ਚ ਅੱਜ ਦੁਪਹਿਰੇ ਜੇਲ੍ਹ ਅੰਦਰ ਬਣੇ ਸ਼ਨੀਦੇਵ ਮੰਦਰ ’ਤੇ ਅਸਮਾਨੀ ਬਿਜਲੀ ਡਿੱਗੀ, ਜਿਸ ਕਾਰਨ ਮੰਦਰ ’ਚ ਮੱਥਾ ਟੇਕ ਰਹੇ ਦੋ ਹਵਾਲਾਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹਵਾਲਾਤੀ ਬੁਰੀ ਤਰ੍ਹਾ ਜ਼ਖਮੀ ਹੋ ਗਏ। ਅਸਮਾਨੀ ਬਿਜਲੀ ਡਿੱਗਣ ਨਾਲ ਜੇਲ੍ਹ ਦੇ ਅੰਦਰ ਪਿਆ ਬਿਜਲੀ ਦਾ

  Read more

   

 • ਨੇਤਾ ਜੀ ਦੇ ਨਜ਼ਦੀਕੀ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਚੱਲ ਵਸੇ

  ਸੰਗਰੂਰ : ਆਜ਼ਾਦ ਹਿੰਦ ਫੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਜ਼ਦੀਕੀ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਕਰੀਬ 97 ਵਰ੍ਹਿਆਂ ਦੇ ਸਨ। ਅੱਜ ਸਵੇਰੇ ਕਰੀਬ ਦਸ ਵਜੇ ਇਥੇ ਆਪਣੇ ਘਰ ਵਿੱਚ ਉਨ੍ਹਾਂ ਆਖ਼ਰੀ ਸਾਹ ਲਿਆ। ਬੀਤੀ 9 ਅਗਸਤ ਨੂੰ ਹੀ ਗੁਰਦਿਆਲ ਸਿੰਘ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ

  Read more

   

 • ਕਰਜ਼ਾ ਮੁਆਫ਼ੀ ਲਈ ਡੀਸੀ ਦਫ਼ਤਰ ਅੱਗੇ ਧਰਨਾ ਲਾਇਆ

  ਫਰੀਦਕੋਟ : ਕਿਰਤੀ ਕਿਸਾਨ ਯੂਨੀਅਨ ਵੱਲੋਂ ਛੋਟੇ ਕਿਸਾਨ ਵਰਗ ਦੀ ਕਰਜ਼ਾ ਮੁਆਫ਼ੀ ਲਈ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਲਾਇਆ ਗਿਆ ਅਤੇ ਧਰਨੇ ਮਗਰੋਂ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਫ਼ਰੀਦਕੋਟ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਲਾਏ ਧਰਨੇ ਵਿੱਚ

  Read more

   

 • ਕਿਸਾਨ ਯੂਨੀਅਨ ਵੱਲੋਂ ਭੂਮੀ-ਜਲ ਅਧਿਕਾਰੀਆਂ ਖ਼ਿਲਾਫ਼ ਰੈਲੀ

  ਬੋਹਾ : ਪੰਜਾਬ ਕਿਸਾਨ ਯੂਨੀਅਨ ਵੱਲੋਂ ਭੂਮੀ-ਜਲ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਧੱਕੇਸ਼ਾਹੀ ਵਿਰੁੱਧ ਇਕ ਰੋਸ ਰੈਲੀ ਖੇਤਰ ਦੇ ਪਿੰਡ ਹਾਕਮ ਵਾਲਾ ਵਿੱਚ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਵਿੱਚ ਨਹਿਰ ਵਿੱਚੋਂ ਪਾਣੀ ਦੀ

  Read more

   

 • ਸੀਵਰੇਜ ਪ੍ਰਾਜੈਕਟ ਦਾ ਕਾਂਗਰਸੀਆਂ ਤੋਂ ਪਹਿਲਾਂ ਉਦਘਾਟਨ ਕਰ ਗਏ ਅਕਾਲੀ

  ਮੋਗਾ : ਸੂਬੇ ’ਚ ਸ਼ਹਿਰਾਂ ਤੇ ਕਸਬਿਆਂ ਦਾ ਮੁਹਾਂਦਰਾ ਪੂਰੀ ਤਰਾਂ ਬਦਲਣ ਲਈ ਅਟਲ ਮਿਸ਼ਨ ਫ਼ਾਰ ਰਿਜੂਵਨੇਸ਼ਨ ਐਂਡ ਅਰਬਨ ਟ੍ਰਾਂਸਫਰਮੇਸ਼ਨ (ਅਮਰੁਤ ਸਮਾਰਟ ਸਿਟੀ ਮਿਸ਼ਨ) ਤਹਿਤ ਸਥਾਨਕ ਨਗਰ ਨਿਗਮ ’ਚ ਸ਼ਹਿਰ ਦੀ ਹੱਦ ਉਤੇ ਪੈਂਦੇ ਪੰਜ ਪਿੰਡਾਂ ਵਿੱਚ ਇਸ ਸਕੀਮ ਤਹਿਤ ਸੀਵਰੇਜ ਤੇ ਵਾਟਰ ਸਪਲਾਈ ਦੇ ਕੰਮਾਂ ਲਈ 14.36 ਕਰੋੜ ਦਾ ਪ੍ਰਾਜੈਕਟ ਮਨਜ਼ੂਰ ਹੋਇਆ ਹੈ।ਇਥੇ ਨਗਰ

  Read more

   

 • ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਦਾ ਘਿਰਾਓ

  ਬਠਿੰਡਾ : ਅੱਜ ਸਕੂਲ ਵਿਚ ਛੁੱਟੀ ਮਿਲਦੇ ਹੀ ਅਧਿਆਪਕਾਂ ਦੀਆਂ ਵੱਖ ਵੱਖ ਯੂਨੀਅਨਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਰਦੀਪ ਸਿੰਘ ਤੱਗੜ ਦੇ ਦਫ਼ਤਰ ਦਾ ਘਿਰਾਓ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਰੋਸ਼ ਪ੍ਰਗਟਾਇਆ। ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਸਕੂਲਾਂ ਵਿਚ ਅਧਿਆਪਕਾਂ ਨੂੰ ਸਮੇਂ ਤੋਂ ਪਹਿਲਾਂ ਪਹੁੰਚ ਕੇ ਮੋਬਾਈਲ ’ਤੇ ਲੋਕੇਸ਼ਨ ਭੇਜਣ ਦੇ ਜ਼ੁਬਾਨੀ

  Read more

   

 • ਫਾਇਰ ਸੇਫਟੀ ਨੇਮਾਂ ਦੀਆਂ ਧੱਜੀਆਂ ਉਡਾ ਰਹੀ ਹੈ ਗੱਦਾ ਫੈਕਟਰੀ

  ਟੱਲੇਵਾਲ : ਸੁਰੱਖਿਆ ਦੇ ਅਧੂਰੇ ਪ੍ਰਬੰਧਾਂ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਦਾ ਕਾਰਨ ਬਣੀ ਗੱਦਾ ਫ਼ੈਕਟਰੀ ਹਾਲੇ ਵੀ ਚੱਲ ਰਹੀ ਹੈ। ਪਿੰਡ ਚੀਮਾ ਤੋਂ ਉਗੋਕੇ ਨੂੰ ਜਾਂਦੀ ਰਿੰਗ ਰੋਡ ’ਤੇ ਬਣੀ ਗੱਦਾ ਫ਼ੈਕਟਰੀ ਵਿੱਚ 4 ਦਸੰਬਰ 2018 ਨੂੰ ਭਿਆਨਕ ਅੱਗ ਲੱਗੀ ਸੀ। ਫ਼ੈਕਟਰੀ ਵਿੱਚ ਅੱਗ ਬੁਝਾਉਣ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਵੱਡੇ ਪੱਧਰ ’ਤੇ

  Read more

   

 • ਬੀਕਾਨੇਰ ਨਹਿਰ ਵਿੱਚ 40 ਫੁੱਟ ਚੌੜਾ ਪਾੜ ਪਿਆ

  ਫਿਰੋਜ਼ਪੁਰ/ਮਮਦੋਟ : ਅੱਜ ਤੜਕਸਾਰ ਕਰੀਬ ਪੰਜ ਵਜੇ ਪਿੰਡ ਲੂਥੜ ਨਜ਼ਦੀਕ ਬੀਕਾਨੇਰ ਕੈਨਾਲ ਵਿੱਚ 40 ਫੁੱਟ ਚੌੜਾ ਪਾੜ ਪੈਣ ਕਾਰਨ ਸੂਬਾ ਕਾਹਨ ਚੰਦ ਅਤੇ ਕਰੀਆਂ ਦੇ ਕਰੀਬ ਇੱਕ ਹਜ਼ਾਰ ਏਕੜ ਰਕਬੇ ਵਿੱਚ ਖੜ੍ਹੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇੱਕ

  Read more

   

 • ਕਰਤਾਰਪੁਰ ਲਾਂਘੇ ਦਾ ਕੰਮ ਰੁਕਿਆ

  ਡੇਰਾ ਬਾਬਾ ਨਾਨਕ (ਬਟਾਲਾ) : ਡੇਰਾ ਬਾਬਾ ਨਾਨਕ ਸਰਹੱਦ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੱਕ ਬਣਾਏ ਜਾ ਰਹੇ ਲਾਂਘੇ ਦਾ ਕੰਮ ਬੀਤੇ ਪੰਜ ਦਿਨਾਂ ਤੋਂ ਠੱਪ ਪਿਆ ਹੈ। ਇਸ ਦਾ ਕਾਰਨ ਲਾਂਘੇ ਦੀ ਉਸਾਰੀ ਵਿੱਚ ਲੱਗੇ ਟਰੱਕ ਚਾਲਕਾਂ ਅਤੇ ਹੋਰ ਮਸ਼ੀਨ ਅਪਰੇਟਰਾਂ ਨੂੰ ਤਨਖਾਹਾਂ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਟਰੱਕ ਚਾਲਕਾਂ ਅਤੇ ਮਸ਼ੀਨ ਅਪਰੇਟਰਾਂ

  Read more

   

 • ਨੋਟਬੰਦੀ: ਸ਼੍ਰੋਮਣੀ ਕਮੇਟੀ ਦੀ ਪੁਰਾਣੀ ਕਰੰਸੀ ਤਬਦੀਲ ਕਰਨ ਬਾਰੇ ਰਿਜ਼ਰਵ ਬੈਂਕ ਚੁੱਪ

  ਅੰਮ੍ਰਿਤਸਰ : ਨੋਟਬੰਦੀ ਤੋਂ ਬਾਅਦ ਸ਼ਰਧਾਲੂਆਂ ਦੇ ਚੜ੍ਹਾਵੇ ਵਜੋਂ ਸ਼੍ਰੋਮਣੀ ਕਮੇਟੀ ਕੋਲ ਇਕੱਠੇ ਹੋਏ ਪੁਰਾਣੀ ਭਾਰਤੀ ਕਰੰਸੀ ਦੇ ਲਗਪਗ 30 ਲੱਖ 45 ਹਜ਼ਾਰ ਰੁਪਏ ਨੂੰ ਨਵੀਂ ਕਰੰਸੀ ਵਿਚ ਤਬਦੀਲ ਕਰਨ ਬਾਰੇ ਫਿਲਹਾਲ ਭਾਰਤੀ ਰਿਜ਼ਰਵ ਬੈਂਕ ਨੇ ਚੁੱਪ ਵੱਟੀ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਨੂੰ ਦੋ ਵਾਰ ਪੱਤਰ ਵੀ ਭੇਜੇ ਸਨ।

  Read more

   

 • ਫਿ਼ਲਮ ਦੇ ਪੋਸਟਰ ’ਤੇ ਦਰਬਾਰ ਸਾਹਿਬ ਦੀ ਤਸਵੀਰ ਛਾਪਣ ਦਾ ਵਿਰੋਧ

  ਅੰਮ੍ਰਿਤਸਰ : ਇਕ ਫਿਲਮ ਦੇ ਪੋਸਟਰ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੇ ਜਾਣ ’ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਹੈ ਅਤੇ ਫਿਲਮ ਦੇ ਨਿਰਮਾਤਾ ਖ਼ਿਲਾਫ਼ ਕਾਰਵਾਈ ਵਾਸਤੇ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਹ ਫਿਲਮ ਗੁਰਦੀਪ ਸਿੰਘ ਢਿੱਲੋਂ ਨਾਂ ਦੇ ਵਿਅਕਤੀ ਵੱਲੋਂ ਬਣਾਈ ਗਈ ਹੈ

  Read more

   

 • ਦੁਵੱਲਾ ਵਪਾਰ: ਅਦਾਲਤ ਵੱਲੋਂ ਸੱਤ ਦਿਨਾਂ ’ਚ ਵਪਾਰੀਆਂ ਦਾ ਮਾਲ ਦੇਣ ਦੀ ਹਦਾਇਤ

  ਅੰਮ੍ਰਿਤਸਰ : ਅਟਾਰੀ ਆਈਸੀਪੀ ਵਿਚ 16 ਫਰਵਰੀ ਨੂੰ ਪਾਕਿਸਤਾਨ ਤੋਂ ਆਇਆ ਮਾਲ ਜੋ ਹੁਣ ਤਕ ਵਪਾਰੀਆਂ ਨੂੰ ਨਹੀਂ ਮਿਲ ਸਕਿਆ, ਹੁਣ ਅਦਾਲਤੀ ਆਦੇਸ਼ਾਂ ਨਾਲ ਮਿਲੇਗਾ। ਇਸ ਸਬੰਧ ਵਿਚ ਹਾਈ ਕੋਰਟ ਵਲੋਂ ਵਪਾਰੀਆਂ ਦੇ ਹੱਕ ਵਿਚ ਫ਼ੈਸਲਾ ਦਿੱਤਾ ਗਿਆ ਹੈ।ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਤੋਂ ਹੁੰਦੀ ਦਰਾਮਦ ’ਤੇ 200 ਫ਼ੀਸਦ ਕਸਟਮ ਡਿਊਟੀ ਲਾ ਦਿੱਤੀ

  Read more

   

 • ਹਰਜੀਤ ਸਿੰਘ ਮੁੜ ਬਲਾਕ ਸਮਿਤੀ ਦੇ ਚੇਅਰਮੈਨ ਨਿਯੁਕਤ

  ਜੰਡਿਆਲਾ ਗੁਰੂ : ਸਥਾਨਕ ਬਲਾਕ ਸਮਿਤੀ ਦਫ਼ਤਰ ਵਿੱਚ ਬਲਾਕ ਸਮਿਤੀ ਦੇ ਚੇਅਰਮੈਨ ਦੀ ਚੋਣ ਹੋਈ, ਜਿਸ ਹਰਜੀਤ ਸਿੰਘ ਬੰਡਾਲਾ ਦੂਸਰੀ ਵਾਰ ਬਲਾਕ ਸਮਿਤੀ ਦੇ ਚੇਅਰਮੈਨ ਚੁਣੇ ਗਏ। ਮਿਲੀ ਜਾਣਕਾਰੀ ਅਨੁਸਾਰ ਇਸ ਚੋਣ ਮੌਕੇ ਬਲਾਕ ਸੰਮਤੀ ਦੇ ਕੁੱਲ 17 ਮੈਂਬਰਾਂ ਵਿੱਚੋਂ 15 ਮੈਂਬਰ ਹੀ ਮੌਕੇ ‘ਤੇ ਮੌਜੂਦ ਸਨ। ਇਸ ਬਾਰੇ ਦੱਸਦਿਆਂ ਐੱਸਡੀਐੱਮ ਇੱਕ ਵਿਕਾਸ ਹੀਰਾ ਨੇ

  Read more

   

 • ਆਮਦਨ ਕਰ ਰਿਟਰਨ ਭਰਨ ਦੀ ਮਿਤੀ ਵਧਾਉਣ ਦੀ ਮੰਗ

  ਤਰਨ ਤਾਰਨ : ਇਥੋਂ ਦੇ ਇਕ ਸਮਾਜ ਸੇਵੀ ਆਦੇਸ਼ ਅਗਨੀਹੋਤਰੀ ਨੇ ਵਧੇਰੇ ਆਮਦਨ ਕਰਦਾਤਾਵਾਂ ਦੇ ਆਧਾਰ ਨੰਬਰ ਉਨ੍ਹਾਂ ਦੇ ਪੈਨ ਨੰਬਰ ਨਾਲ ਅੱਜ ਤੱਕ ਵੀ ਨਾ ਜੁੜ ਸਕਣ ਕਰਕੇ ਆਮਦਨ ਕਰ ਦੀ ਰਿਟਰਨ ਦਾਖ਼ਲ ਕੀਤੇ ਜਾਣ ਦੀ ਮਿਤੀ 31 ਅਗਸਤ ਤੋਂ ਵਧਾ ਕੇ 31 ਦਸੰਬਰ ਤੱਕ ਕੀਤੇ ਜਾਣ ਦੀ ਮੰਗ ਕੀਤੀ ਹੈ। PT

  Read more

   

 • ਹੜ੍ਹ ਪ੍ਰਭਾਵਿਤ ਪਿੰਡਾਂ ’ਚ 200 ਕੁਇੰਟਲ ਸੁੱਕਾ ਚਾਰਾ ਭੇਜਿਆ

  ਸ਼ਾਹਕੋਟ : ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਘਟਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਪਿੰਡਾਂ ਵਿੱਚ ਅੱਜ ਪਸ਼ੂਆਂ ਲਈ ਟਰੈਕਟਰ-ਟਰਾਲੀਆਂ ਰਾਹੀਂ 200 ਕੁਇੰਟਲ ਸੁੱਕਾ ਚਾਰਾ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ ਖੇਤਰੀ ਟੀਮਾਂ ਕੋਲ ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਉਣ ਦੀ ਮੰਗ ਲਗਾਤਾਰ ਕੀਤੀ

  Read more

   

 • ਰੈਵੇਨਿਊ ਪਟਵਾਰ ਯੂਨੀਅਨ ਵਲੋਂ ਵੱਖ-ਵੱਖ ਥਾਈਂ ਰੋਸ ਧਰਨੇ

  ਮੁਕੇਰੀਆਂ : ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਰੈਵੇਨਿਊ ਪਟਵਾਰ ਯੂਨੀਅਨ ਦੀ ਮੁਕੇਰੀਆਂ ਇਕਾਈ ਵਲੋਂ ਪ੍ਰਧਾਨ ਜਿਤੇਂਦਰ ਕੁਮਾਰ ਦੀ ਅਗਵਾਈ ਵਿੱਚ ਤਹਿਸੀਲ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਉਪਰੰਤ ਜਥੇਬੰਦੀ ਵਲੋਂ ਤਹਿਸੀਲਦਾਰ ਜਗਤਾਰ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਗੋਬਿੰਦ ਸਿੰਘ ਕਾਨੂੰਗੋ ਤੇ ਪ੍ਰਧਾਨ ਜਤਿੰਦਰ ਕੁਮਾਰ

  Read more

   

 • ਪ੍ਰਕਾਸ਼ ਦਿਵਸ ਨੂੰ ਸਮਰਪਿਤ ਭਾਸ਼ਣ ਤੇ ਚਿੱਤਰਕਲਾ ਮੁਕਾਬਲੇ

  ਮੁਕੇਰੀਆਂ : ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਚ ਪ੍ਰਿੰਸੀਪਲ ਅਰਵਿੰਦਰ ਕੌਰ ਗਿੱਲ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਅਤੇ ਚਿੱਤਰ ਕਲਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਭਾਸ਼ਣ ਪ੍ਰਤੀਯੋਗਤਾ ’ਚ ਪ੍ਰੀਆ ਨੇ ਪਹਿਲਾ, ਅਜੇ ਕੁਮਾਰ ਨੇ ਦੂਜਾ ਅਤੇ ਜਸਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ

  Read more

   

 • ਤਨਖ਼ਾਹ ਵਿੱਚ ਕੱਟ: ’ਵਰਸਿਟੀ ਕਰਮਚਾਰੀਆਂ ਵੱਲੋਂ ਰੋਸ ਮੁਜ਼ਾਹਰਾ

  ਅੰਮ੍ਰਿਤਸਰ : ਪੰਜਾਬ ਸਰਕਾਰ ਵਲੋਂ ਸਕੱਤਰੇਤ ਪੈਟਰਨ ’ਤੇ ਯੂਨੀਵਰਸਿਟੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਮਿਲਦੇ ਭੱਤੇ ਵਾਪਸ ਲੈਣ ਵਾਲੇ ਨੋਟੀਫਿਕੇਸ਼ਨ ਵਿਰੁੱਧ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਨੇ ਅੱਜ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਇਹ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਪ੍ਰਧਾਨ ਹਰਦੀਪ ਸਿੰਘ ਨਾਗਰਾ ਅਤੇ ਸਕੱਤਰ ਬਲਬੀਰ ਸਿੰਘ

  Read more

   

 • ਦੋ ਧਿਰਾਂ ਦੀ ਲੜਾਈ ਵਿੱਚ ਦੋ ਜ਼ਖ਼ਮੀ

  ਗੁਰਦਾਸਪੁਰ : ਨਜ਼ਦੀਕੀ ਪਿੰਡ ਹੱਲਾ ਵਿਚ ਪੰਚਾਇਤੀ ਜ਼ਮੀਨ ਤੋਂ ਮਿੱਟੀ ਪੁੱਟਣ ਨੂੰ ਲੈ ਕੇ ਦੋ ਧਿਰਾਂ ਵਿੱਚ ਝੜਪ ਹੋ ਗਈ ਜਿਸ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ। ਦੋਵਾਂ ਨੂੰ ਸਿਵਲ ਹਸਪਤਾਲ, ਗੁਰਦਾਸਪੁਰ ਦਾਖਲ ਕਰਵਾਇਆ ਗਿਆ ਹੈ। ਇੱਕ ਪਾਸੇ ਜਿੱਥੇ ਇੱਕ ਸਾਬਕਾ ਸੈਨਿਕ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਹੈ ਉੱਥੇ ਦੂਸਰੇ ਜ਼ਖ਼ਮੀ ਦਾ ਕਹਿਣਾ ਹੈ ਕਿ ਸਾਬਕਾ

  Read more

   

 • ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਰੋਸ ਮੁਜ਼ਾਹਰੇ

  ਗੁਰਦਾਸਪੁਰ : ਐੱਨਐੱਚਐੱਮ ਅਧੀਨ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰਾਂ (ਫੀਮੇਲ) ਵੱਲੋਂ ਮੰਗਾਂ ਨਾ ਪੂਰੀਆਂ ਹੋਣ ਦੇ ਰੋਸ ਵੱਜੋਂ ਸਮੁੱਚਾ ਕੰਮਕਾਜ ਠੱਪ ਕਰਕੇ ਧਰਨਾ ਦਿੱਤਾ ਗਿਆ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਕੌਰ, ਸਤਿੰਦਰ ਕੌਰ, ਰਣਜੀਤ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮੂਹ

  Read more

   

 • ‘ਆਮ ਗੁਆਂਢੀਆਂ’ ਵਾਂਗ ਵਿਹਾਰ ਕਰੇ ਪਾਕਿ’

  ਨਵੀਂ ਦਿੱਲੀ : ਭਾਰਤ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖ਼ਤਮ ਕੀਤੇ ਮਗਰੋਂ ਰੋਹ ਵਿੱਚ ਆਏ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ‘ਗੈਰ-ਜ਼ਿੰਮੇਵਾਰਾਨਾ’ ਦਸਦਿਆਂ ਇਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਗੁਜਰਾਤ ਵਿੱਚ ਪਾਕਿਸਤਾਨੀ ਸਿਖਲਾਈਯਾਫ਼ਤਾ ਕਮਾਂਡੋਆਂ ਵੱਲੋਂ ਸੰਭਾਵੀ ਹਮਲੇ ਦੀਆਂ ਰਿਪੋਰਟਾਂ ਦਰਮਿਆਨ ਭਾਰਤ ਨੇ ਅੱਜ ਕਿਹਾ ਕਿ ਸਮਾਂ ਆ ਗਿਆ

  Read more

   

Follow me on Twitter

Contact Us