Awaaz Qaum Di
 • ਹੜ੍ਹਾਂ ਦੌਰਾਨ ਗਈਆਂ 2 ਕੀਮਤੀ ਜਾਨਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ 4-4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ: ਡਿਪਟੀ ਕਮਿਸ਼ਨਰ

  ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਗਈਆਂ 2 ਕੀਮਤੀ ਜਾਨਾਂ ਦੇ ਪਰਿਵਾਰ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ 4-4 ਲੱਖ ਰੁਪਏ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਢੰਡੀ ਕਦੀਮ, ਤਹਿਸੀਲ ਜਲਾਲਾਬਾਦ ਦੀ ਮੌਤ ਦਰਿਆ ਵਿਚ ਡੁੱਬਣ ਕਰਕੇ ਅਤੇ ਤਰ੍ਹਾਂ ਲੀਲਾ

  Read more

   

 • ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਜ਼ਿਲ੍ਹੇ ਵਿੱਚ ਕੀਤੀ ਗਈ ਸ਼ੁਰੂਆਤ: ਜ਼ਿਲ੍ਹਾ ਚੋਣ ਅਫ਼ਸਰ

  ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ) 1 ਸਤੰਬਰ ਤੋ 15 ਅਕਤੂਬਰ 2019 ਤੱਕ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਪੱਧਰ ਤੇ ਈ.ਆਰ.ਓਜ਼ ਵੱਲੋਂ ਚੋਣ ਹਲਕਾ ਪੱਧਰ ਤੇ ਅਤੇ ਬੀ.ਐਲ.ਓਜ਼ ਵੱਲੋਂ ਬੂਥ ਪੱਧਰ ਤੇ ਈ.ਵੀ.ਪੀ ਨੂੰ ਲਾਂਚ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਮ-ਜਿਲ੍ਹਾ

  Read more

   

 • ਟਰੰਪ ਵੱਲੋਂ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਫੈਡਰਲ ਜੱਜ ਲਈ ਨਾਮਜ਼ਦ

  ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਘੀ ਭਾਰਤੀ-ਅਮਰੀਕੀ ਅਟਾਰਨੀ ਸ਼ਿਰੀਨ ਮੈਥਿਊਜ਼ ਨੂੰ ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਵਿਚ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਜੱਜ ਲਈ ਨਾਮਜ਼ਦ ਕੀਤਾ ਹੈ।ਜੇ ਮੈਥਿਊਜ਼ ਦੀ ਨਿਯੁਕਤੀ ਪੱਕੀ ਹੋ ਜਾਂਦੀ ਹੈ ਤਾਂ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਏਸ਼ਿਆਈ ਪ੍ਰਸ਼ਾਂਤ ਖਿੱਤੇ ਨਾਲ ਸਬੰਧਤ ਪਹਿਲੀ ਅਮਰੀਕੀ ਮਹਿਲਾ ਹੋਵੇਗੀ। ਸ਼ਿਰੀਨ ਆਰਟੀਕਲ ਤਿੰਨ ਤਹਿਤ ਦੱਖਣੀ ਜ਼ਿਲ੍ਹੇ

  Read more

   

 • ਬਾਹਰੀ ਸੂਬਿਆਂ ’ਚੋਂ ਹਥਿਆਰ ਲਿਆ ਕੇ ਵੇਚਣ ਵਾਲੇ ਬੇਪਰਦ, 6 ਵਿਅਕਤੀ ਸੀਆਈਏ ਸਟਾਫ ਦੀ ਗ੍ਰਿਫਤ ‘ਚ

  ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਬਾਹਰੀ ਸੂਬਿਆਂ ’ਚੋਂ ਹਥਿਆਰ ਲਿਆ ਕੇ ਵੇਚਣ ਦਾ ਧੰਦਾ ਕਰਨ ਵਾਲੇ ਪੰਜ ਲੋਕਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 6 ਪਿਸਤੌਲ, ਕਾਰਤੂਸ ਤੇ ਮੈਗਜ਼ੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ । ਇਨ੍ਹਾਂ ‘ਚੋਂ ਇਕ ਮੁਲਜ਼ਮ ਦੇ ਨਾਮੀ ਗੈਂਗਸਟਰਾਂ ਨਾਲ ਸਬੰਧ ਹਨ, ਜਿਨ੍ਹਾਂ ਖਿਲਾਫ ਕੇਸ ਦਰਜ ਕਰ ਕੇ

  Read more

   

 • ਖਾਲੀ ਪਏ ਥਾਂ ‘ਚ ਨੌਜਵਾਨ ਆਇਆ ਬੂਟੇ ਲਾਉਣ, ਦੋ ਭਰਾਵਾਂ ਨੇ ਹਵਾਈ ਫਾਇਰ ਕਰ ਕੇ ਭਜਾਇਆ

  ਤਰਨਤਾਰਨ : ਪਿੰਡ ਦੂਹਲ ਕੋਹਨਾ ਵਿਖੇ ਸਰਕਾਰ ਵੱਲੋਂ ਸ਼ੁਰੂ ਕੀਤੀ ‘ਵਾਤਾਵਾਰਨ ਬਚਾਓ ਮੁਹਿੰਮ’ ਤਹਿਤ ਖੇਡ ਮੈਦਾਨ ਦੀ ਖਾਲੀ ਪਈ ਥਾਂ ‘ਚ ਬੂਟੇ ਲਗਾਉਣ ਆਏ ਇਕ ਨੌਜਵਾਨ ਨੂੰ ਦੋ ਭਰਾਵਾਂ ਨੇ ਵਿਰੋਧ ਕਰਦੇ ਹੋਏ ਗੋਲ਼ੀਆਂ ਚਲਾ ਕੇ ਭੱਜਾ ਦਿੱਤਾ। ਇਸ ਘਟਨਾ ‘ਚ ਉਕਤ ਨੌਜਵਾਨ ਵਾਲ ਵਾਲ ਬਚ ਗਿਆ। ਘਟਨਾ ਉਪਰੰਤ ਪੁੱਜੀ ਥਾਣਾ ਖੇਮਕਰਨ ਦੀ ਪੁਲਿਸ ਨੇ

  Read more

   

 • ਸਰਕਾਰੀ ਸਕੂਲ ਬੁੱਟਰ ਧਰਦਿਓ ਦੀ ਚੈਕਿੰਗ

  ਚੌਕ ਮਹਿਤਾ : ਬੀਤੇਂ ਦਿਨੀਂ ਸਰਕਾਰੀ ਹਾਈ ਸਕੂਲ ਬੁੱਟਰ ਧਰਦਿਓ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਅੰਮਿ੍ਤਸਰ ਸਲਵਿੰਦਰ ਸਿੰਘ ਸਮਰਾ ਨੇ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਨਾਲ ਸਟੈਨੋ ਪ੍ਰਮੋਦ ਮਿੱਡਾ ਵੀ ਸਨ। ਉਨ੍ਹਾਂ ਨੇ ਜਮਾਤਾ, ਅਧਿਆਪਕ ਡਾਇਰੀਆ ਤੇ ਦਫ਼ਤਰੀ ਰਿਕਾਰਡ ਦੀ ਚੈਕਿੰਗ ਕੀਤੀ। ਸਕੂਲ ਦੇ ਬਾਲਾ ਵਰਕ ਦੀ ਸ਼ਲਾਘਾ ਕਰਦੇ ਹੋਏ ਅਧਿਆਪਕਾਂ ਨੂੰ ਹੋਰ ਮਿਹਨਤ ਕਰਵਾਉਣ ਲਈ

  Read more

   

 • ਬੂਟੇ ਲਾਉਣ ‘ਤੇ ਫਾਇਰਿੰਗ, ਕੇਸ ਦਰਜ

  ਤਰਨਤਾਰਨ : ਪਿੰਡ ਦੂਹਲ ਕੋਹਨਾ ‘ਚ ਸਰਕਾਰ ਵੱਲੋਂ ਸ਼ੁਰੂ ਕੀਤੀ ਵਾਤਾਵਾਰਨ ਬਚਾਓ ਮੁਹਿੰਮ ਤਹਿਤ ਖੇਡ ਮੈਦਾਨ ਦੀ ਖਾਲੀ ਪਈ ਜਗ੍ਹਾ ‘ਚ ਬੂਟੇ ਲਗਾਉਣ ਆਏ ਇਕ ਨੌਜਵਾਨ ਦਾ ਦੋ ਭਰਾਵਾਂ ਨੇ ਵਿਰੋਧ ਕਰਦੇ ਹੋਏ ਗੋਲੀਆਂ ਚਲਾ ਕੇ ਉਸ ਨੂੰ ਭਜਾ ਦਿੱਤਾ। ਇਸ ਘਟਨਾ ‘ਚ ਉਕਤ ਨੌਜਵਾਨ ਵਾਲ-ਵਾਲ ਬਚ ਗਿਆ। ਘਟਨਾ ਉਪਰੰਤ ਪੁੱਜੀ ਥਾਣਾ ਖੇਮਕਰਨ ਦੀ ਪੁਲਿਸ

  Read more

   

 • ਅੌਰਤ ਦੀ ਕੁੱਟਮਾਰ, ਕੇਸ ਦਰਜ

  ਤਰਨਤਾਰਨ : ਪਿੰਡ ਨੋਨੇ ‘ਚ ਨਸ਼ਾ ਵੇਚਣ ਤੋਂ ਰੋਕਣ ‘ਤੇ ਇਕ ਨੌਜਵਾਨ ਵੱਲੋਂ ਘਰ ‘ਚ ਦਾਖਲ ਹੋ ਕੇ ਇਕ ਅੌਰਤ ਦੀ ਬੇਸਬੈੱਟ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਹਮਲਾਵਰ ਖਿਲਾਫ ਕੇਸ ਦਰਜ ਕਰ ਲਿਆ ਹੈ, ਜਦੋਂਕਿ ਜ਼ਖਮੀ ਅੌਰਤ ਸਿਵਲ ਹਸਪਤਾਲ ਤਰਨਤਾਰਨ ‘ਚ ਦਾਖਲ ਹੈ। ਚਰਨਜੀਤ

  Read more

   

 • ਨੌਜਵਾਨ ਨੇ ਲਿਆ ਫਾਹਾ, ਮੌਤ

  ਤਰਨਤਾਰਨ ‘ਚ ਇਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁੱਜੀ ਥਾਣਾ ਸਿਟੀ ਦੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਵਿਨਾਸ਼ ਕੁਮਾਰ (24) ਪੁੱਤਰ ਸੂਰਜ ਕੁਮਾਰ ਵਾਸੀ ਗਲੀ ਠੇਕੇਦਾਰ ਵਾਲੀ ਬੀਤੀ ਰਾਤ ਘਰ ਨਹੀਂ ਪੁੱਜਾ। ਉਸ ਦੇ ਪਿਤਾ

  Read more

   

 • ਪਹਿਲੇ ਪ੍ਰਕਾਸ਼ ਪੁਰਬ ਮੌਕੇ ਅੱਜ ਸਜਾਇਆ ਜਾਵੇਗਾ ਅਲੌਕਿਕ ਨਗਰ ਕੀਰਤਨ

  ਅੰਮਿ੍ਤਸਰ : ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਐਸਜੀਪੀਸੀ ਵੱਲੋਂ ਵੱਖ-ਵੱਖ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਤੋਂ ਇਲਾਵਾ ਸੁੰਦਰ ਜਲੌਅ ਸਜਾਏ ਜਾਣਗੇ ਅਤੇ ਰਾਤ ਸਮੇਂ ਗੁਰਮਤਿ ਸਮਾਗਮ ਹੋਣਗੇ। ਇਸ ਸਬੰਧੀ ਐਸਜੀਪੀਸੀ ਵੱਲੋਂ ਤਿਆਰੀਆਂ

  Read more

   

 • ਦੌੜ ਲਾ ਰਹੇ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ

  ਸਰਾਏ ਅਮਾਨਤ ਖਾਂ : ਕਸਬਾ ਸਰਾਏ ਅਮਾਨਤ ਖਾਂ ਵਿਖੇ ਬੀਤੀ ਰਾਤ ਦੌੜ ਲਾ ਰਹੇ ਨੌਜਵਾਨ ਦੀ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਲਖਵਿੰਦਰ ਸਿੰਘ (17 ਸਾਲ) ਪਿੰਡ ਵਿਚ ਹੀ ਕਰਿਆਨੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਬੀਤੀ

  Read more

   

 • ਸੈਂਕੜੇ ਵਿਦਿਆਰਥੀਆਂ ਨੂੰ ਠੱਗਣ ਵਾਲੇ ਏਜੰਟ ਖ਼ਿਲਾਫ਼ ਕੇਸ ਦਰਜ

  ਮੋਗਾ : ਇਥੇ ਸ਼ਹਿਰੀ ਪੁਲੀਸ ਨੇ ਕੈਨੇਡਾ ’ਚ ਪੜ੍ਹਾਈ ਲਈ ਗਾਰੰਟੀਸ਼ੁਦਾ ਇਨਵੈਸਟਮੈਂਟ ਸਰਟੀਫਿਕੇਟ (ਜੀਆਈਸੀ) ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ ਇੰਗਲਿਸ਼ ਟਰੀ ਸੰਸਥਾ ਦੇ ਏਜੰਟ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਕਾਬਿਲੇਗੌਰ ਹੈ ਕਿ ਏਜੰਟ ਵੱਲੋਂ ਦਿੱਤੇ ਗਏ ਇਹ ਸਰਟੀਫ਼ਿਕੇਟ ਫ਼ਰਜ਼ੀ ਨਿਕਲੇ ਸਨ ਜਿਸ ਕਾਰਨ ਅੰਬੈਸੀ ਨੇ ਦੋ

  Read more

   

 • ਨਕਸ਼ੇ ਪਾਸ ਕਰਵਾਉਣ ਦੇ ਨਾਂ ’ਤੇ ‘ਘੁਟਾਲਾ’

  ਧਨੌਲਾ : ਨਗਰ ਕੌਂਸਲ ਅਮਲੇ ਵੱਲੋਂ ਲੋਕਾਂ ਨੂੰ ਧਾਰਾ 195 ਏ ਤਹਿਤ ਜਾਰੀ ਕੀਤੇ ਨੋਟਿਸਾਂ ਵਿੱਚ ਘੁਟਾਲਾ ਕਰਨ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਅਨੁਸਾਰ ਸੋਮਵਾਰ ਨੂੰ ਇਸ ’ਤੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਕਾਰਜਸਾਧਕ ਅਫਸਰ ਨੇ ਕਤੁਾਹੀ ਕਰਨ ਵਾਲੇ ਕੁਝ ਮੁਲਾਜ਼ਮਾਂ ਨੂੰ ਤਲਬ ਕੀਤਾ ਹੈ।ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ 2005 ਤੱਕ ਨਕਸ਼ਾ ਪਾਸ ਕਰਨ

  Read more

   

 • ਸਰਕਾਰ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਵਚਨਬੱਧ : ਸਰਕਾਰੀਆ

  ਜਲੰਧਰ : ਸੂਬੇ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਹਕੋਟ ਸਬ-ਡਵੀਜ਼ਨ ‘ਚ ਸਾਰੇ ਪਾੜ ਪੂਰਨ ਦੇ ਚੱਲ ਰਹੇ ਕੰਮ ਹਫਤੇ ਅੰਦਰ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਮੰਤਰੀ ਸਰਕਾਰੀਆ ਸ਼ੁੱਕਰਵਾਰ ਸ਼ਾਹਕੋਟ ਦੇ ਪਿੰਡ ਜਾਨੀਆ ‘ਚ ਪਏ 700 ਫੁੱਟ ਚੌੜੇ ਪਾੜ ਨੂੰ ਪੂਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ

  Read more

   

 • ਨਗਰ ਨਿਗਮ ਨੂੰ 4 ਕਰੋੜ ਦਾ ਚੂਨਾ ਲਾਉਣ ਵਾਲੀ ਕੰਪਨੀ ਦਾ ਠੇਕਾ ਹੋਵੇਗਾ ਰੱਦ

  ਜਲੰਧਰ : ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਨਗਰ ਨਿਗਮ ਨੂੰ 4 ਕਰੋੜ ਦਾ ਚੂਨਾ ਲਾਉਣ ਵਾਲੇ ਇਸ਼ਤਿਹਾਰ ਠੇਕੇਦਾਰ ਦੀ ‘ਕ੍ਰਿਏਟਿਵ’ ਕੰਪਨੀ ਦਾ ਠੇਕਾ ਰੱਦ ਹੋਵੇਗਾ। ਮੇਅਰ ਜਗਦੀਸ਼ ਰਾਜਾ ਵੱਲੋਂ ਫੜੇ ਗਏ ਉਕਤ 4 ਕਰੋੜ ਦੇ ਘੁਟਾਲੇ ਵਾਲੀ ਕ੍ਰਿਏਟਿਵ ਕੰਪਨੀ ਦਾ ਠੇਕੇਦਾਰ ਵੀਰਵਾਰ ਨੂੰ ਨਿਗਮ ਕਮਿਸ਼ਨਰ ਅੱਗੇ ਪੇਸ਼ ਹੋਇਆ ਸੀ ਜਿਸ ਨੇ ਉਕਤ ਘੁਟਾਲੇ ਸਬੰਧੀ ਪੱਤਰ

  Read more

   

 • 71 ਸਕੂਲੀ ਵਾਹਨਾਂ ਦੇ ਚਲਾਨ ਕੱਟੇ

  ਜਲੰਧਰ : ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁੱਕਰਵਾਰ ਨੂੰ ਟ੍ਰੈਫਿਕ ਪੁਲਿਸ ਦੀ ਟੀਮ ਨੇ ਇਕ ਖ਼ਾਸ ਮੁਹਿੰਮ ਚਲਾਉਂਦੇ ਹੋਏ ਬੱਚਿਆਂ ਨੂੰ ਸਕੂਲ ਲਿਜਾਣ ਵਾਲੇ ਆਟੋ, ਬੱਸ ਤੇ ਹੋਰ ਵਾਹਨਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਵਾਹਨਾਂ ਦੇ ਚਲਾਨ ਕੱਟੇ ਜਿਨ੍ਹਾਂ ਵਿਚ ਕਮੀਆਂ ਪਾਈਆਂ ਗਈਆਂ। ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਸ ਦੀਆਂ ਟੀਮਾਂ ਨੇ ਸ਼ਹਿਰ ਦੇ

  Read more

   

 • ਹੜ੍ਹ ਪੀੜਤਾਂ ਦੀ ਨੌਜਵਾਨਾਂ ਨੇ ਫੜੀ ਬਾਂਹ

  ਗੁਰਾਇਆ : ਇਕ ਪਾਸੇ ਹੜ੍ਹ ਪੀੜਤਾਂ ਲਈ ਸਰਕਾਰਾਂ ਹੱਥ ਖੜੇ੍ਹ ਕਰ ਰਹੀਆਂ ਹਨ ਪਰ ਦੂਜੇ ਪਾਸੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਅੱਗੇ ਆ ਕੇ ਹੜ੍ਹ ਪੀੜਤਾਂ ਲਈ ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਦਵਾਈਆਂ ਤੇ ਫਲ ਮੁਹੱਈਆ ਕਵਾਇਆ ਜਾ ਰਿਹਾ ਹੈ। ਇਸੇ ਸਬੰਧੀ ਪਿੰਡ ਮਾਹਲਾਂ, ਪੱਦੀ ਜਗੀਰ ਤੇ ਰੁੜਕਾ ਕਲਾਂ ਦੇ ਨੌਜਵਾਨਾਂ ਨੇ ਅਕਾਲੀ ਦਲ ਦੇ ਦੋਆਬਾ

  Read more

   

 • 84 ਲੱਖ ਦੇ ਗਹਿਣਿਆਂ ਸਮੇਤ ਦੋ ਕਾਬੂ

  ਜਲੰਧਰ : ਥਾਣਾ ਨੰਬਰ 3 ਦੀ ਪੁਲਿਸ ਨੇ 5 ਪੀਰ ਚੌਕ ਵਿਚ ਨਾਕਾਬੰਦੀ ਦੌਰਾਨ ਇਕ ਟੈਕਸੀ ‘ਤੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਗਹਿਣੇ ਕਬਜ਼ੇ ਵਿਚ ਲੈ ਲਏ ਹਨ ਤੇ ਇਸ ਦੀ ਜਾਂਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ

  Read more

   

 • ਦਿੱਲੀ ਗੁਰਦੁਆਰਾ ਕਮੇਟੀ ਨੇ ਕਰਤਾਰਪੁਰ ਸਾਹਿਬ ਪਾਲਕੀ ਲਈ ਡੇਢ ਕਿਲੋ ਸੋਨਾ ਭੇਟ ਕੀਤਾ

  ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਜਾਣ ਵਾਲੀ ਪਾਲਕੀ ਲਈ ਡੇਢ ਕਿਲੋ ਸੋਨਾ ਭੇਟ ਕੀਤਾ ਹੈ। ਇਹ ਸੋਨਾ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਸਹਿਯੋਗੀਆਂ ਨੂੰ ਭੇਂਟ ਕੀਤਾ ਗਿਆ। ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ

  Read more

   

 • ਨੌਕਰ ਨੇ ਕੀਤੀ ਭਾਜਪਾ ਆਗੂ ਦੇ ਘਰ ਲੱਖਾਂ ਦੀ ਚੋਰੀ

  ਜਲੰਧਰ : ਬਸਤੀ ਦਾਨਿਸ਼ਮੰਦਾਂ ਦੇ ਨੌਜਵਾਨ ਭਾਜਪਾ ਆਗੂ ਦੇ ਘਰੋਂ ਉਸ ਦੇ ਨੌਕਰ ਵੱਲੋਂ ਹੀ ਲੱਖਾਂ ਰੁਪਏ ਚੋਰੀ ਕਰਨ ਦੇ ਮਾਮਲੇ ‘ਚ ਥਾਣਾ ਪੰਜ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਭਾਜਪਾ ਆਗੂ ਸ਼ੀਤਲ ਅੰਗੁਰਾਲ ਵਾਸੀ ਬਸਤੀ ਦਾਨਿਸ਼ਮੰਦਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ

  Read more

   

 • ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਕੋਟਾ ਹੜ੍ਹਿਆ

  ਐਸ.ਏ.ਐਸ. ਨਗਰ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ’ਚ ਪੰਜਾਬ ਦੇ ਕੋਟੇ ਨੂੰ ਵੱਡਾ ਖੋਰਾ ਲੱਗ ਗਿਆ ਹੈ। ਬੀਬੀਐੱਮਬੀ ਦੀਆਂ ਲਗਪਗ 10 ਹਜ਼ਾਰ ਅਸਾਮੀਆਂ ’ਚ ਪੰਜਾਬ ਦੇ ਮੁਲਾਜ਼ਮਾਂ ਦਾ ਕੋਟਾ 54 ਫੀਸਦੀ, ਹਰਿਆਣਾ ਦਾ 36 ਤੇ ਰਾਜਸਥਾਨ ਦਾ 10 ਫੀਸਦੀ ਕੋਟਾ ਹੈ ਪਰ ਮੌਜੂਦਾ ਸਮੇਂ ਇਸ ਅਦਾਰੇ ਵਿੱਚ ਪੰਜਾਬ ਦੇ ਮੁਸ਼ਕਲ ਨਾਲ 25 ਕੁ ਫੀਸਦੀ

  Read more

   

 • ਹੜ੍ਹ ਨਾਲ ਆਏ ਰੇਤੇ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਲਾਂ

  ਜਲੰਧਰ : ਹੜ੍ਹ ਨਾਲ ਝੰਬੇ ਕਿਸਾਨਾਂ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਢਾਈ ਤੋਂ ਤਿੰਨ ਫੁੱਟ ਤੱਕ ਹੜ੍ਹ ਨਾਲ ਰੇਤ ਚੜ੍ਹ ਗਿਆ ਹੈ ਉਨ੍ਹਾਂ ਨੂੰ ਕਣਕ ਬੀਜਣ ਦੀ ਚਿੰਤਾ ਹੁਣ ਤੋਂ ਹੀ ਸਤਾਉਣ ਲੱਗੀ ਹੈ। ਕਿਸਾਨਾਂ ਦਾ ਸਭ ਤੋਂ ਵੱਧ ਨੁਕਸਾਨ ਜਾਨੀਆ ਚਾਹਲ ਦੇ ਟੁੱਟੇ ਹੋਏ ਬੰਨ੍ਹ ਨੇ

  Read more

   

 • ਨਗਰ ਕੌਂਸਲ ਦੀ ‘ਗੈਰਯੋਜਨਾਬੰਦੀ’ ਕਾਰਨ ਛੱਪੜ ਬਣੀ ਸੜਕ

  ਕੁਰਾਲੀ : ਸ਼ਹਿਰ ਦੀ ਬਡਾਲੀ ਰੋਡ ਖਸਤਾ ਹਾਲਤ ਕਾਰਨ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਕੌਂਸਲ ਵਲੋਂ ਸੜਕ ਦੀ ਹਾਲਤ ਸੁਧਾਰਨ ਲਈ ਸ਼ੁਰੂ ਕੀਤੇ ਕੰਮ ਦੀ ਕਥਿਤ ਗੈਰਯੋਜਨਾਬੰਦੀ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੀ ਜਾ ਰਹੀ ਹੈ। ਇਹ ਸੜਕ ਵਾਰਡ ਨੰਬਰ 14 ਵਿੱਚ ਪੈਂਦੀ ਹੈ। ਮੋਰਿੰਡਾ ਰੋਡ ਨੂੰ ਅਨਾਜ ਮੰਡੀ, ਸ਼ਹਿਰ

  Read more

   

 • ਮੌਜੂਦਾ ਸੈਸ਼ਨ ਤੋਂ ਮਾਣਕਪੁਰ ਸ਼ਰੀਫ਼ ਦੀ ਆਈਟੀਆਈ ਸ਼ੁਰੂ ਹੋਵੇਗੀ

  ਕੁਰਾਲੀ : ਸਰਕਾਰ ਵਲੋਂ ਬਲਾਕ ਮਾਜਰੀ ਦੇ ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਉਦਯੋਗਿਕ ਸਿਖਲਾਈ ਸੰਸਥਾ ਦਾ ਨਿਰਮਾਣ ਕਈ ਸਾਲਾਂ ਦੌਰਾਨ ਪੂਰਾ ਨਹੀਂ ਹੋ ਸਕਿਆ। ਸੰਸਥਾ ਦੇ ਨਿਰਮਾਣ ਵਿੱਚ ਆਈ ਖੜੋਤ ਦੇ ਬਾਵਜੂਦ ਤਕਨੀਕੀ ਸਿੱਖਿਆ ਵਿਭਾਗ ਵਲੋਂ ਆਈਟੀਆਈ ਨੂੰ ਇਸ ਵਿੱਦਿਅਕ ਸੈਸ਼ਨ ਤੋਂ ਚਾਲੂ ਕਰਨ ਦਾ ਫ਼ੈਸਲਾ ਕੀਤਾ ਹੈ। ਸੰਸਥਾ ਨੂੰ ਚਾਲੂ ਕਰਨ ਦੀ ਸਰਕਾਰ ਵਲੋਂ ਦਿੱਤੀ

  Read more

   

 • ਬਿਜਲੀ ਦਰਾਂ ’ਚ ਵਾਧੇ ਕਾਰਨ ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ

  ਐਸ.ਏ.ਐਸ. ਨਗਰ (ਮੁਹਾਲੀ) : ਭਾਜਪਾ ਮੁਹਾਲੀ ਮੰਡਲ-3 ਦੀ ਮੀਟਿੰਗ ਮੰਡਲ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭਾਜਪਾ ਜ਼ਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਅਰੁਣ ਸ਼ਰਮਾ ਅਤੇ ਨਰਿੰਦਰ ਰਾਣਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਹੋਰ ਗੁਆਂਢੀ ਸੂਬਿਆਂ ਦੇ ਮੁਕਾਬਲੇ ਦੁੱਗਣੀਆਂ ਵਸੂਲੀਆਂ ਜਾ ਰਹੀਆਂ ਹਨ ਅਤੇ ਇਹ

  Read more

   

 • ਕਥਾਵਾਚਕ ਨਾਲ ਕੁੱਟਮਾਰ ਕਰਨ ’ਤੇ ਕੇਸ ਦਰਜ

  ਖਰੜ : ਪੁਲੀਸ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ, ਫ਼ਤਿਹਗੜ੍ਹ ਸਾਹਿਬ ਦੇ ਕਥਾਵਾਚਕ ਭਾਈ ਅਤਰ ਸਿੰਘ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਕਰੀਬ 30-35 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ ਸਾਢੇ 11 ਵਜੇ ਦੇ ਕਰੀਬ ਉਹ ਮੁਹਾਲੀ ਤੋਂ ਫ਼ਤਿਹਗੜ੍ਹ ਸਾਹਿਬ ਆਪਣੇ ਘਰ ਨੂੰ ਜਾ ਰਿਹਾ ਸੀ। ਜਦੋਂ

  Read more

   

 • ਹੜ੍ਹ ਪ੍ਰਭਾਵਿਤ ਪਿੰਡਾਂ ’ਚ ਦਾਅਵਾ ਬਿਜਲੀ ਸਪਲਾਈ ਬਹਾਲ ਕਰਨ ਦਾ

  ਜਲੰਧਰ : ਪਾਵਰਕੌਮ ਨੇ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਦੇ ਸਾਰੇ ਹੜ੍ਹ ਪ੍ਰਭਾਵਿਤ 28 ਪਿੰਡਾਂ ਵਿਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ। ਬਿਜਲੀ ਚਾਲੂ ਹੋਣ ਨਾਲ ਪਿੰਡਾਂ ਵਿਚ ਜਨ ਜੀਵਨ ਹੌਲੀ-ਹੌਲੀ ਲੀਹ ’ਤੇ ਪਰਤ ਆਵੇਗਾ। ਇਸ ਵਿੱਚ ਜਲੰਧਰ ਜ਼ਿਲ੍ਹੇ ਦੇ 21 ਅਤੇ ਸੁਲਤਾਨਪੁਰ ਲੋਧੀ ਦੇ 8 ਪਿੰਡ ਸ਼ਾਮਿਲ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

  Read more

   

 • ਸੜਕ ਹਾਦਸੇ ’ਚ ਭਜਨ ਗਾਇਕ ਦੀ ਮੌਤ

  ਜਲੰਧਰ : ਲੰਘੀ ਦੇਰ ਰਾਤ ਜਗਰਾਤੇ ਦੀ ਭਜਨ ਮੰਡਲੀ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦ ਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਹਾਦਸਾ ਫੁਟਬਾਲ ਚੌਕ ਨੇੜੇ ਵਾਪਰਿਆ ਜਦੋਂ ਇਹ ਨੌਜਵਾਨ ਮੋਟਰ ਸਾਈਕਲ ’ਤੇ ਆ ਰਹੇ ਸਨ ਕਿ ਉਨ੍ਹਾਂ ਨੂੰ ਇੱਕ ਫਾਰਚੂਨਰ ਗੱਡੀ ਨੇ ਟੱਕਰ ਮਾਰ

  Read more

   

 • ਮੁਖਲਿਆਣਾ ਵਿੱਚ ਸਰਕਾਰੀ ਕਾਲਜ ਲਈ ਪ੍ਰਵਾਨਗੀ ਜਗ੍ਹਾ ਨੂੰ

  ਹੁਸ਼ਿਆਰਪੁਰ : ਬਜਟ ਸੈਸ਼ਨ ਵਿੱਚ ਚੱਬੇਵਾਲ ਹਲਕੇ ਨੂੰ ਸਰਕਾਰੀ ਕਾਲਜ ਦੀ ਮਨਜ਼ੂਰੀ ਮਿਲੀ ਸੀ। ਵਿਧਾਇਕ ਡਾ. ਰਾਜ ਕੁਮਾਰ ਦੇ ਯਤਨਾਂ ਸਦਕਾ ਇਸ ਕਾਲਜ ਲਈ ਗ੍ਰਾਮ ਪੰਚਾਇਤ ਮੁਖਲਿਆਣਾ ਤੋਂ ਜ਼ਮੀਨ ਅਕੂਆਇਰ ਕਰ ਲਈ ਗਈ ਹੈ ਅਤੇ ਡਿਪਟੀ ਡਾਇਰੈਕਟਰ ਚੰਡੀਗੜ੍ਹ ਦੀ ਟੀਮ ਵੱਲੋਂ ਆਏ ਅਧਿਕਾਰੀ ਲਖਵਿੰਦਰ ਸਿੰਘ ਗਿੱਲ ਨੇ ਜਗ੍ਹਾ ਦਾ ਨਿਰੀਖਣ ਕੀਤਾ। ਡਾ. ਰਾਜ ਨੇ ਖੁਸ਼ੀ

  Read more

   

 • ਵਰ੍ਹਦੇ ਮੀਂਹ ਵਿੱਚ ਵੀ ਜਾਨੀਆਂ ਚਾਹਲ ਦੇ ਬੰਨ੍ਹ ਦੀ ਸੇਵਾ ਜਾਰੀ

  ਜਲੰਧਰ : ਵਰ੍ਹਦੇ ਮੀਂਹ ਵਿੱਚ ਲੋਕ ਜਾਨੀਆਂ ਚਾਹਲ ਵਿਚ ਧੁੱਸੀ ਬੰਨ੍ਹ ਦੇ ਪਏ ਪਾੜ ਨੂੰ ਪੂਰਨ ਲਈ ਲੱਗੇ ਰਹੇ। ਲੋਕਾਂ ਨੇ ਮੀਂਹ ਦੀ ਪ੍ਰਵਾਹ ਕੀਤੇ ਬਗ਼ੈਰ ਤੇ ਇਸ ਸਭ ਤੋਂ ਵੱਡੇ ਪਾੜ ਦੇ ਕੰਮ ਨੂੰ ਤੇਜ਼ੀ ਨਾਲ ਕਰ ਕੇ ਨੇੜੇ ਲੈ ਆਂਦਾ ਹੈ। ਜਦੋਂ ਮੀਂਹ ਜ਼ਿਆਦਾ ਤੇਜ਼ ਹੋਇਆ ਉਦੋਂ ਥੋੜ੍ਹਾ ਚਿਰ ਕੰਮ ਰੋਕਣਾ ਪਿਆ ਸੀ

  Read more

   

 • ਬਦਫੈਲੀ ਮਗਰੋਂ ਛੇ ਸਾਲਾ ਬੱਚੇ ਦਾ ਕਤਲ

  ਨਵਾਂਸ਼ਹਿਰ : ਪਰਵਾਸੀ ਮਜ਼ਦੂਰ ਦੇ ਦੋ ਦਿਨਾਂ ਤੋਂ ਲਾਪਤਾ 6 ਸਾਲਾ ਲੜਕੇ ਦੀ ਲਾਸ਼ ਬਰਾਮਦ ਕਰਨ ਉਪਰੰਤ ਪੁਲੀਸ ਨੇ ਬਦਫੈਲੀ ਅਤੇ ਕਤਲ ਦੇ ਦੋਸ਼ ਹੇਠ ਮੁਲਜ਼ਮ ਨਾਬਾਲਗ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੇ ਦੱਸਿਆ ਕਿ ਪੁਲੀਸ ਨੂੰ ਬੀਤੇ ਕੱਲ੍ਹ ਰਾਜੇਸ਼ ਦਾਸ ਵਾਸੀ ਪਕੜੀ ਦਿਕਸ਼ਤ, ਬਿਹਾਰ ਹਾਲ ਵਾਸੀ ਫੋਕਲ ਪੁਆਇੰੰਟ

  Read more

   

 • ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਦੀਆਂ ਵਧੀਆਂ ਘਟਨਾਵਾਂ

  ਪਟਿਆਲਾ : ਪੰਜਾਬ ਅੰਦਰ ਖੁਦਕੁਸ਼ੀਆਂ ਦਾ ਰੁਝਾਨ ਤਾਂ ਨਿੱਤ ਦਿਨ ਵਧ ਹੀ ਰਿਹਾ ਹੈ ਪਰ ਹੁਣ ਖੁਦਕੁਸ਼ੀ ਤੋਂ ਪਹਿਲਾਂ ਆਪਣਿਆਂ ਨੂੰ ਹੀ ਮੌਤ ਦੇ ਘਾਟ ਉਤਾਰਨ ਦੀਆਂ ਘਟਨਾਵਾਂ ਵੀ ਵਾਪਰਨ ਲੱਗੀਆਂ ਹਨ।ਪਟਿਆਲਾ ’ਚ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਆਪਣੇ ਪੁੱਤ ਅਤੇ ਪੋਤੀ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਖੁਦਕੁਸ਼ੀ ਕਰ ਲਈ

  Read more

   

Follow me on Twitter

Contact Us