Awaaz Qaum Di
 • ਜ਼ੋਮੈਟੋ ਡਲਿਵਰੀ ਕਰਮਚਾਰੀਆਂ ‘ਚ ਚੱਲੀ ਗੋਲੀ – ਦੋ ਫੱਟੜ

  ਫ਼ਿਰੋਜ਼ਪੁਰ ਦੇ ਜ਼ੁਮੈਟੋ ਦੇ ਨੌਜਵਾਨ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ‘ਤੇ ਪਿਛਲੇ ਚਾਰ ਦਿਨਾਂ ਤੋਂ ਸਥਾਨਕ ਜ਼ੁਮੈਟੋ ਦੇ ਦਫਤਰ ਬਾਹਰਵਾਰ ਬਗ਼ਦਾਦੀ ਗੇਟ ਵਿਖੇ ਧਰਨਾ ਦੇ ਰਹੇ ਸਨ ਕਿ ਧਰਨਾਕਾਰੀਆਂ ਦੀ ਆਪਸ ਵਿੱਚ ਹੀ ਝੜਪ ਹੋ ਗਈ। ਜਿਸ ਵਿਚ ਦੋ ਕਰਮਚਾਰੀ ਫੱਟੜ ਹੋ ਜਾਣ ਦਾ ਸਮਾਚਾਰ ਹੈ।     ਮੌਕੇ ਤੋੰ ਪ੍ਰਾਪਤ ਜਾਣਕਾਰੀ ਅਨੁਸਾਰ

  Read more

   

 • ਪੀ.ਏ.ਯੂ. ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਦੇ ਤਰੀਕਿਆਂ ਸੰਬੰਧੀ ਸਿਖਲਾਈ ਦਿੱਤੀ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾਲੁਧਿਆਣਾ (Harminder makkar) – ਪੰਜਾਬ ਵਿੱਚ ਪਰਾਲੀ ਸਾੜਨ ਦੇ ਰੁਝਾਨ ਤੋਂ ਹਰ ਕੋਈ ਚਿੰਤਤ ਹੈ ਅਤੇ ਗੈਰ-ਸਰਕਾਰੀ ਸੰਸਥਾਵਾਂ ਵੀ ਇਸ ਮਸਲੇ ਸੰਬੰਧੀ ਆਪਣਾ ਯੋਗਦਾਨ ਪਾ ਰਹੀਆਂ ਹਨ ।ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਰਹਿਨੁਮਾਈ ਵਿੱਚ ਆਈ ਪੀ ਐਸ ਫਾਊਡੇਸ਼ਨ ਦੇ ਸਹਿਯੋਗ ਨਾਲ

  Read more

   

 • ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਉਂਡੇਸ਼ਨ ਨੇ ਪਰਾਲੀ ਦੀ ਉਚਿਤ ਸੰਭਾਲ ਬਾਰੇ ਰਾਏਕੋਟ ਦੇ 34 ਪਿੰਡਾਂ ਨੂੰ ਅਪਣਾਇਆ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਮਿਸ਼ਨ ਤੰਦਰੁਸਤ ਪੰਜਾਬ–ਬੀ. ਪੀ. ਸੀ. ਐੱਲ., ਰਾਇਲ ਇੰਨਫੀਲਡ ਅਤੇ ਸੀ. ਆਈ. ਆਈ. ਫਾਉਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਦੱਧਾਹੂਰ ਵਿਖੇ ਵਿਸ਼ਾਲ ਜਾਗਰੂਕਤਾ ਸਮਾਗਮ-ਕਿਸਾਨ ਪਰਾਲੀ ਨੂੰ ਸਾੜਨ ਦੀ ਬਿਜਾਏ ਇਸ ਦੇ ਉੱਚਿਤ ਪ੍ਰਬੰਧਨ ਲਈ ਸਹਿਯੋਗ ਕਰਨ-ਐੱਸ. ਡੀ. ਐÎੱਮ. ਰਾਏਕੋਟਦੱਧਾਹੂਰ/ਰਾਏਕੋਟ (ਲੁਧਿਆਣਾ) (Harminder makkar)-ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਚੰਗੀ ਸਿਹਤ, ਸਾਫ਼ ਵਾਤਾਵਰਣ ਅਤੇ

  Read more

   

 • ਹੁਣ ਹੋਟਲ, ਢਾਬਿਆਂ ਅਤੇ ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਕਾਰੋਬਾਰਾਂ ਦੀ ਅੰਦਰੂਨੀ ਸਫਾਈ ਸੰਬੰਧੀ ਦਰਜਾਬੰਦੀ ਕਰਵਾਉਣੀ ਲਾਜ਼ਮੀ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਮਿਸ਼ਨ ਤੰਦਰੁਸਤ ਪੰਜਾਬ–31 ਅਕਤੂਬਰ ਤੋਂ ਪਹਿਲਾਂ ਕਰਵਾਈ ਜਾ ਸਕਦੀ ਹੈ ਰੇਟਿੰਗ-ਆਨਲਾਈਨ ਆਰਡਰ ਲੈ ਕੇ ਘਰ-ਘਰ ਖਾਣਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਨੂੰ ਵੀ ਹਦਾਇਤ ਕੀਤੀ ਜਾਵੇ-ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਸੂਬਾ ਵਾਸੀਆਂ ਨੂੰ ਚੰਗੀ ਸਿਹਤ, ਸਾਫ਼ ਵਾਤਾਵਰਣ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਕੰਮ ਕਰ ਰਹੇ

  Read more

   

 • ਵਾਹਨਾਂ ‘ਤੇ ਬਿਨਾ ਢਕੇ ਰੇਤਾ ਢੋਆ-ਢੁਆਈ ‘ਤੇ ਰੋਕ ਲਗਾਈ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਨੌਕਰ ਜਾਂ ਕਿਰਾਏਦਾਰ ਰੱਖਣ ਤੋਂ ਪਹਿਲਾਂ ਸੰਬੰਧਤ ਬਾਰੇ ਜਾਣਕਾਰੀ ਪੁਲਿਸ ਕੋਲ ਦਰਜ ਕਰਾਉਣੀ ਜ਼ਰੂਰੀ-ਨਿੱਜੀ ਸਕੂਲ ਪ੍ਰਬੰਧਕਾਂ ਨੂੰ ਨਾਨ ਟੀਚਿੰਗ ਸਟਾਫ਼ ਦੀ ਜਾਣਕਾਰੀ ਪੁਲਿਸ ਕੋਲ ਦਰਜ ਕਰਾਉਣ ਦੀ ਹਦਾਇਤ-ਪੁਲਿਸ ਕਮਿਸ਼ਨਰ ਨੇ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇਲੁਧਿਆਣਾ (Harminder makkar) ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜਾਬਤਾ ਫੌਜਦਾਰੀ ਸੰਘਤਾ (ਐਕਟ ਨੰਬਰ-2

  Read more

   

 • ਸਰਹਿੰਦ ਨਹਿਰ ਅਤੇ ਜੱਸੋਵਾਲ ਡਰੇਨ ਵਿੱਚੋਂ ਮੱਛੀਆਂ ਫੜਨ ਦੇ ਕੰਮ ਦੀ ਨਿਲਾਮੀ 9 ਅਤੇ 17 ਨੂੰ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾਲੁਧਿਆਣਾ (Harminder makkar)-ਨਹਿਰੀ ਵਿਭਾਗ ਵੱਲੋਂ ਸਰਹਿੰਦ ਨਹਿਰ, ਪਟਿਆਲਾ ਨਹਿਰ, ਕੰਬਾਂਇਡ ਬਰਾਂਚ, ਅਬੋਹਰ ਬਰਾਂਚ, ਬਠਿੰਡਾ ਬਰਾਂਚ ਅਤੇ ਸਿੱਧਵਾਂ ਬਰਾਚ ‘ਤੇ ਮੱਛੀ ਫੜਨ ਸੰਬੰਧੀ ਬੋਲੀ ਮਿਤੀ 9 ਸਤੰਬਰ, 2019 ਨੂੰ ਦੋਰਾਹਾ ਉੱਪ ਮੰਡਲ ਸਰਹਿੰਦ ਨਹਿਰ ਦੋਰਾਹਾ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਕਰਵਾਈ ਜਾ ਰਹੀ ਹੈ। ਇਸ ਨਿਲਾਮੀ ਦੀ ਮਿਆਦ 1 ਸਤੰਬਰ,

  Read more

   

 • ਪੰਜਾਬ ਮੁੱਖ ਮੰਤਰੀ ਰਾਹਤ ਫੰਡ ‘ਚ ਦਾਨ ਭੇਜਣ ‘ਤੇ ਮਿਲੇਗੀ ਆਮਦਨ ਕਰ ਵਿੱਚ ਛੋਟ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਦਾਨੀ ਸੱਜਣ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ-ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਵਾਸੀਆਂ ਨੂੰ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਯੋਗਦਾਨ ਪਾਉਣ ਵਾਲਿਆਂ ਨੂੰ ਇਨਕਮ ਟੈਕਸ ਐਕਟ, 1961 ਦੀ

  Read more

   

 • ” ਬਿਆਨ “

          ਸੁਣ ਓਏ ਹਾਕਮਾ , ਕਿਉਂ ਕਰਦਾ ਕਾਹਲ ਪਿਆ ,, ਕਰ ਮੇਰੇ ਵੱਲ ਖਿਆਲ, ਸੁਣ ਦੁੱਖਾਂਵਾਲਾ ਬਿਆਨ ਮੇਰਾ ।। ਜੰਮੀ ਘਰ ਗਰੀਬਾਂ ਦੇ, ਮਾਪਿਆਂ ਦਾ ਪਿਆਰ ਅਮੀਰਾਂ ਵਾਲਾ ,, ਚੱਕ ਮੈਨੂੰ ਕੁੱਛੜ ਦੁੱਧ ਪਿਲਾਇਆ ਹੀਰੇ ਮੋਤੀਆਂ ਵਾਂਗ ਨਾ ਮੇਰਾ ।। ਮਾਂ ਦੀ ਗੋਦ ਵਿੱਚ ਖੇਡਕੇ ਜਵਾਨ ਹੋਈ, ਚੁੰਨੀ ਵਾਰੇ ਸਮਝਾਵੇ ,, ਭੁੱਲ ਗਈ

  Read more

   

 • ਵਿਦਿਆ ਦਾ ਚਾਨਣ ਵੰਡਣ ਵਾਲਿਆਂ ਨੂੰ ਸਲਾਮ

  ਬਠਿੰਡਾ : ਨਰਿੰਦਰ ਦਾ ਗੱਚ ਭਰਿਆ ਤੇ ਬੱਚਿਆਂ ਦੀ ਅੱਖ, ਜਦੋਂ ਪਤਾ ਲੱਗਾ ਕਿ ਨਰਿੰਦਰ ਹੁਣ ਸਕੂਲ ਵਿੱਚੋਂ ਵਿਦਾ ਹੋਵੇਗਾ। ਅਧਿਆਪਕ ਨਰਿੰਦਰ ਨੂੰ ਤਰੱਕੀ ਤਾਂ ਮਿਲੀ, ਪਰ ਸਕੂਨ ਨਹੀਂ। ਬੱਚਿਆਂ ਦੇ ਵਿਯੋਗ ’ਚ ਪੂਰੀ ਰਾਤ ਜਾਗਦਾ ਰਿਹਾ। ਜਦੋਂ ਸਾਹਾਂ ਦੀ ਸਾਂਝ ਹੋਵੇ ਤਾਂ ਫਿਰ ਤਰੱਕੀ ਨੂੰ ਠੋਕਰ ਮਾਰਨਾ ਔਖਾ ਨਹੀਂ ਲੱਗਦਾ। ਹੁਸ਼ਿਆਰਪੁਰ ਦੇ ਪਿੰਡ ਝਾਂਸ

  Read more

   

 • ਸ਼੍ਰੋਮਣੀ ਕਮੇਟੀ ਵੱਲੋਂ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਭਰੋਸਾ

  ਅੰਮ੍ਰਿਤਸਰ : ਬਟਾਲਾ ਵਿੱਚ ਪਟਾਕਾ ਫੈਕਟਰੀ ਵਿੱਚ ਧਮਾਕੇ ਕਾਰਨ ਜ਼ਖ਼ਮੀਆਂ ਦਾ ਇਲਾਜ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਧਮਾਕਾ ਹੋਣ ਕਾਰਨ ਹੋਏ ਜਾਨੀ ਮਾਲੀ ਨੁਕਸਾਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਹਾਦਸੇ ਵਿੱਚ ਚਲਾਣਾ ਕਰ ਗਏ ਲੋਕਾਂ ਦੇ ਪਰਿਵਾਰਾਂ

  Read more

   

 • ਧਮਾਕੇ ਦੇ ਛੇ ਜ਼ਖ਼ਮੀ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ

  ਅੰਮ੍ਰਿਤਸਰ : ਬਟਾਲਾ ਵਿੱਚ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਵਿੱਚੋਂ 6 ਜ਼ਖ਼ਮੀ ਇੱਥੇ ਸਰਕਾਰੀ ਮੈਡੀਕਲ ਕਾਲਜ ਹੇਠ ਚੱਲਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲਿਆਂਦੇ ਗਏ ਹਨ ਅਤੇ ਇਨ੍ਹਾਂ ਤੋਂ ਇਲਾਵਾ ਇੱਕ ਜ਼ਖ਼ਮੀ ਅਮਰੀਕ ਸਿੰਘ (32) ਦੀ ਰਸਤੇ ਵਿੱਚ ਹੀ ਮੌਤ ਹੋ ਗਈ ਹੈ। ਐਮਰਜੈਂਸੀ ਵਾਰਡ ਵਿੱਚ ਪ੍ਰਬੰਧ ਦੇਖ ਰਹੇ ਸਰਜਰੀ

  Read more

   

 • ਕਟਰੀ ਧਮਾਕਾ: ਵਿਆਹ ਪੁਰਬ ਸੋਗ ਵਜੋਂ ਮਨਾਉਣ ਦਾ ਫੈਸਲਾ

  ਬਟਾਲਾ : ਸ਼ਹਿਰ ਵਿਚ ਪਟਾਕਿਆਂ ਦੀ ਫੈਕਟਰੀ ਵਿਚ ਹੋਏ ਧਮਾਕੇ ਵਿਚ ਕਰੀਬ 23 ਵਿਅਕਤੀਆਂ ਦੀ ਮੌਤ ਹੋ ਗਈ। ਇਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਲਕੇ ਮਨਾਇਆ ਜਾਣ ਵਾਲਾ ਗੁਰੂ ਨਾਨਕ ਦੇਵ ਦਾ ਵਿਆਹ ਪੁਰਬ ਬਿਲਕੁਲ ਸਾਦੇ ਢੰਗ ਨਾਲ ਮਨਾਉਣ ਦਾ ਫ਼ੈਸਲਾ ਲਿਆ ਹੈ। ਗੁਰਦੁਆਰਾ ਕੰਧ ਸਾਹਿਬ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ ਭਾਟੀਆ ਨੇ ਘਟਨਾ ’ਤੇ

  Read more

   

 • ਪਾਕਿ ਨੇ ਵੀਜ਼ਾ ਮੁਕਤ ਦਾਖ਼ਲੇ ਲਈ ਭਰੀ ਹਾਮੀ

  ਅਟਾਰੀ : ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅੱਜ ਅਟਾਰੀ ਸਰਹੱਦ ’ਤੇ ਹੋਈ ਤੀਜੀ ਮੀਟਿੰਗ ਦੌਰਾਨ ਭਾਵੇਂ ਦੋਵੇਂ ਮੁਲਕ ਕੁੱਝ ਮੁੱਦਿਆਂ ’ਤੇ ਸਹਿਮਤੀ ਨਹੀਂ ਬਣਾ ਸਕੇ, ਪਰ ਪਾਕਿਸਤਾਨ ਨੇ ਭਾਰਤੀ ਯਾਤਰੂਆਂ ਨੂੰ ਬਿਨਾਂ ਵੀਜ਼ਾ ਦੇ ਅਤੇ ਰੋਜ਼ਾਨਾ ਪੰਜ ਹਜ਼ਾਰ ਯਾਤਰੂਆਂ ਨੂੰ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਵਾਉਣ ਲਈ

  Read more

   

 • ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ; 23 ਮੌਤਾਂ, 30 ਜ਼ਖ਼ਮੀ

  ਬਟਾਲਾ ਦੇ ਜਲੰਧਰ ਰੋਡ ’ਤੇ ਹੰਸਲੀ ਨਾਲੇ ਕਿਨਾਰੇ ਰਿਹਾਇਸ਼ੀ ਇਲਾਕੇ ਵਿੱਚ ਸਥਿੱਤ ਇੱਕ ਪਟਾਕਾ ਫੈਕਟਰੀ ਵਿੱਚ ਬਾਅਦ ਦੁਪਹਿਰ 4 ਵਜੇ ਦੇ ਕਰੀਬ ਜ਼ੋਰਦਾਰ ਧਮਾਕਾ ਹੋਣ ਕਾਰਨ 23 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ, ਇਨ੍ਹਾਂ ਵਿੱਚੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਜ਼ਖ਼ਮੀਆਂ ਨੂੰ ਅੰਮ੍ਰਿਤਸਰ

  Read more

   

 • ਨੌਜਵਾਨ ਦੀ ਮੌਤ ਬਾਅਦ ਵਾਦੀ ਵਿੱਚ ਪਾਬੰਦੀਆਂ ਲਾਈਆਂ

  ਸ੍ਰੀਨਗਰ : : ਇੱਥੇ ਪ੍ਰਦਰਸ਼ਨ ਦੌਰਾਨ ਪਿਛਲੇ ਮਹੀਨੇ ਜ਼ਖ਼ਮੀ ਹੋਏ ਕਸ਼ਮੀਰੀ ਨੌਜਵਾਨ ਨੇ ਅੱਜ ਸਵੱਖਤੇ ਸ੍ਰੀਨਗਰ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਇਸ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਫੇਰ ਸਖ਼ਤੀ ਕਰ ਦਿੱਤੀ ਹੈ। ਸੌਰਾ ਵਿੱਚ ਛੇ ਅਗਸਤ ਨੂੰ ਅਸਰਾਰ ਅਹਿਮਦ ਖਾਨ (18) ਜ਼ਖ਼ਮੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜ ਅਗਸਤ

  Read more

   

 • ਅਜ਼ਹਰ, ਸਈਦ, ਦਾਊਦ ਤੇ ਲਖਵੀ ਨਵੇਂ ਕਾਨੂੰਨ ਤਹਿਤ ਅਤਿਵਾਦੀ ਐਲਾਨੇ

  ਨਵੀਂ ਦਿੱਲੀ : ਸਰਕਾਰ ਨੇ ਨਵੇਂ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਅੱਜ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ, ਲਸ਼ਕਰ-ਏ-ਤਇਬਾ ਦੇ ਸੰਸਥਾਪਕ ਹਾਫ਼ਿਜ਼ ਮੁਹੰਮਦ ਸਈਦ, ਮੁੰਬਈ ਦਹਿਸ਼ਤਗਰਦ ਹਮਲੇ ਦੇ ਦੋਸ਼ੀ ਜ਼ਕੀ-ਉਰ-ਰਹਿਮਾਨ-ਲਖ਼ਵੀ ਤੇ ਭਗੌੜੇ ਸਰਗਣਾ ਦਾਊਦ ਇਬਰਾਹਿਮ ਨੂੰ ਅਤਿਵਾਦੀ ਐਲਾਨ ਦਿੱਤਾ ਹੈ। ਸੰਸਦ ਵੱਲੋਂ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ 1967 ਵਿਚ ਇਕ ਅਹਿਮ ਸੋਧ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਕਰੀਬ ਇਕ

  Read more

   

 • ‘ਕਸ਼ਮੀਰ ’ਚ ਘੁਸਪੈਠ ਦੀ ਲਗਾਤਾਰ ਕੋਸ਼ਿਸ਼ ਕਰ ਰਿਹੈ ਪਾਕਿ’

  ਸ੍ਰੀਨਗਰ : ਭਾਰਤੀ ਫ਼ੌਜ ਨੇ ਅੱਜ ਕਸ਼ਮੀਰ ਵਾਦੀ ਵਿਚ ਫੜੇ ਗਏ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਵੀਡੀਓਜ਼ ਰਾਹੀਂ ਪੇਸ਼ ਕਰਨ ਤੋਂ ਬਾਅਦ ਕਿਹਾ ਹੈ ਕਿ ਪਾਕਿ ਵਾਦੀ ’ਚ ਘੁਸਪੈਠੀਏ ਭੇਜ ਰਿਹਾ ਹੈ। ਫ਼ੌਜ ਨੇ ਕਿਹਾ ਹੈ ਕਿ ਇਹ ਗਤੀਵਿਧੀ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜ਼ਿਆਦਾ ਵਧ ਗਈ ਹੈ। ਫ਼ੌਜ

  Read more

   

 • ਹਾਂਗਕਾਂਗ: ਹਵਾਲਗੀ ਬਿੱਲ ਵਾਪਸ ਲੈਣ ਦਾ ਐਲਾਨ

  ਹਾਂਗਕਾਂਗ ਵਿੱਚ ਤਣਾਅ ਦਾ ਕਾਰਨ ਬਣੇ ਹਵਾਲਗੀ ਬਿੱਲ, ਜਿਸ ਦੇ ਵਿਰੋਧ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਤੰਤਰ ਪੱਖੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਨੂੰ ਅੱਜ ਵਾਪਸ ਲੈ ਲਿਆ। ਇਹ ਐਲਾਨ ਕਰਦਿਆਂ ਸ਼ਹਿਰ ਦੇ ਇੱਕ ਆਗੂ ਨੇ ਅੱਜ ਇੱਥੇ ਆਖਿਆ ਕਿ ਇਸ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਪੰਜ ਮੁੱਖ ਮੰਗਾਂ ’ਚੋਂ ਇੱਕ ਮੰਗ ਪੂਰੀ ਹੋ ਜਾਵੇਗੀ।ਦੱਸਣਯੋਗ ਹੈ ਕਿ

  Read more

   

 • ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

  ਐਸ.ਏ.ਐਸ. ਨਗਰ : ਸਰਕਾਰੀ ਨਸ਼ਾ ਛੁਡਾਊ ਅਤੇ ਓਟ ਕੇਂਦਰਾਂ ਦੇ ਮੁਲਾਜ਼ਮਾਂ ਨੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਾਲੇ ਬਿੱਲੇ ਲਗਾ ਕੇ ਡਿਊਟੀ ਦੇਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਸਰਕਾਰੀ ਡਰੱਗ ਡੀ-ਅਡਿਕਸ਼ਨ ਤੇ ਰੀਹੈਬਲੀਟੇਸ਼ਨ ਐਂਪਲਾਈਜ਼ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਨਸ਼ਾ

  Read more

   

 • ਬਾਬਾ ਭਾਗ ਸਿੰਘ ਯੂਨੀਵਰਸਿਟੀ ਪੁੱਜੀ ਫਿਲਮ ‘ਸਾਕ’ ਦੀ ਟੀਮ

  ਆਦਮਪੁਰ ਦੋਆਬਾ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਆਪਣੀ ਆਉਣ ਵਾਲੀ ਫਿਲਮ ‘ਸਾਕ’ ਦੇ ਪ੍ਰਚਾਰ ਲਈ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ’ਚ ਆਪਣੀ ਟੀਮ ਸਮੇਤ ਪਹੁੰਚੇ। ਯੂਨੀਵਰਸਿਟੀ ਪਹੁੰਚਣ ‘ਤੇ ਵਾਈਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ, ਵਾਈਸ ਪ੍ਰੈਜ਼ੀਡੈਂਟ ਸੁਸਾਇਟੀ ਕੇਵਲ ਸਿੰਘ ਅਤੇ ਸਟਾਫ ਵੱਲੋਂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਮੈਂਡੀ ਤੱਖਰ, ਜੋਬਨਪ੍ਰੀਤ ਸਿੰਘ ਅਤੇ ਪੂਰੀ

  Read more

   

 • ਬਾਬਾ ਬਾਲਕ ਨਾਥ ਦੀ ਚੌਕੀ ਕਰਵਾਈ

  ਆਦਮਪੁਰ ਦੋਆਬਾ : : ਸ੍ਰੀ ਤਰਸੇਮ ਭਜਨ ਮੰਡਲੀ ਆਦਮਪੁਰ ਦੋਆਬਾ ਵੱਲੋਂ ਬਾਬਾ ਬਾਲਕ ਨਾਥ ਦੀ ਤੀਸਰੀ ਚੌਕੀ ਆਦਮਪੁਰ ਵਿੱਚ ਸ਼ਰਧਾ ਪੂਰਵਕ ਕਰਵਾਈ ਗਈ। ਜੀਵਨ ਉਪਲ ਅਤੇ ਅਮਿਤਾਬ ਕਰਵਲ ਨੇ ਦੱਸਿਆ ਕਿ ਗੁਰੂ ਮਹਾਰਾਜ ਭਗਤ ਸੰਜੀਵ ਕੁਮਾਰ ਲੁਧਿਆਣੇ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਕਰਨ ਕਰਵਲ, ਅਸ਼ਵਨੀ ਕਰਵਲ,

  Read more

   

 • ਪੱਤਰਕਾਰ ’ਤੇ ਕੇਸ ਦਰਜ ਕਰਨ ਦੀ ਨਿਖੇਧੀ

  ਜਲੰਧਰ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਉੱਤਰ ਪ੍ਰਦੇਸ਼ ’ਚ ਮਿਰਜ਼ਾਪੁਰ ਦੇ ਇੱਕ ਪੱਤਰਕਾਰ ਵੱਲੋਂ ਇਕ ਸਕੂਲ ’ਚ ਮਿੱਡ-ਡੇਅ ਮੀਲ ’ਚ ਲੂਣ ਨਾਲ ਰੋਟੀ ਦਿੱਤੇ ਜਾਣ ਦੀ ਵੀਡੀਓ ਬਣਾਏ ਜਾਣ ਕਾਰਨ ਉਸ ’ਤੇ ਹੀ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਜਥੇਬੰਦੀ ਦੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ

  Read more

   

 • ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਵੱਲੋਂ ਲਾਮਬੰਦੀ

  ਹੁਸ਼ਿਆਰਪੁਰ : ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਾਉਣ ਅਤੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਵੱਲੋਂ ਆਰੰਭ ਕੀਤੇ ਪੜਾਅਵਾਰ ਸੰਘਰਸ਼ ਤਹਿਤ ਤੀਜੇ ਪੜਾਅ ਵਿਚ 14 ਸਤੰਬਰ ਨੂੰ ਜਲੰਧਰ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਇਹ ਜਾਣਕਾਰੀ ਫ਼ੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਕੁਲਦੀਪ ਦੌੜਕਾ, ਜ਼ਿਲ੍ਹਾ ਪ੍ਰਧਾਨ ਰਾਮਜੀ ਦਾਸ ਚੌਹਾਨ ਅਤੇ

  Read more

   

 • ਲਾਰਵਾ ਵਿਰੋਧੀ ਸੈੱਲ ਵੱਲੋਂ 24 ਡੇਂਗੂ ਲਾਰਵਾ ਕੇਸਾਂ ਦੀ ਪਛਾਣ

  ਜਲੰਧਰ : ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈੱਲ ਨੇ ਸ਼ਹਿਰ ਦੀਆਂ 5 ਥਾਵਾਂ ’ਤੇ 24 ਡੇਂਗੂ ਲਾਰਵਾ ਕੇਸਾਂ ਦੀ ਪਛਾਣ ਕੀਤੀ। ਲਾਰਵਾ ਵਿਰੋਧੀ ਸੈੱਲ ਦੀਆਂ ਵੱਖ-ਵੱਖ ਟੀਮਾਂ ਨੇ ਗਾਂਧੀ ਕੈਂਪ, ਮਾਲ ਰੋਡ, ਕਿਸ਼ਨਪੁਰਾ, ਬਸਤੀ ਗੁਜਾਂ, ਕਾਜੀ ਮੰਡੀ, ਲੰਮਾ ਪਿੰਡ, ਇੰਦਰਾ ਕਲੋਨੀ, ਰਿਟਰਨ

  Read more

   

 • ਭੁੱਖ ਹੜਤਾਲ ਦੂਜੇ ਦਿਨ ਵਿੱਚ ਦਾਖ਼ਲ

  ਫਗਵਾੜਾ : ਦਿੱਲੀ ਦੇ ਤੁਗਲਕਾਬਾਦ ਸਥਿਤ ਪ੍ਰਾਚੀਨ ਗੁਰੂ ਰਵਿਦਾਸ ਮੰਦਰ ਦੀ ਮੁੜ ਉਸਾਰੀ ਦੀ ਮੰਗ ਨੂੰ ਲੈ ਕੇ ਸੰਤ ਸਮਾਜ ਦੇ ਸੱਦੇ ’ਤੇ ਬਹੁਜਨ ਫਰੰਟ ਵੱਲੋਂ ਫਗਵਾੜਾ ਦੇ ਤਹਿਸੀਲ ਕੰਪਲੈਕਸ ਵਿੱਚ ਬੀਤੇ ਦਿਨ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਸਰੇ ਦਿਨ ਵਿਚ ਦਾਖਲ ਹੋ ਗਈ। ਅੱਜ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿੱਚ ਸੰਤ ਉਮੇਸ਼ ਦਾਸ ਪ੍ਰੇਮਪੁਰਾ,

  Read more

   

 • ਏਐੱਨਐੱਮ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰਾ

  ਹੁਸ਼ਿਆਰਪੁਰ : ਏਐੱਨਐੱਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਕਮਾਲਪੁਰ ਚੌਕ ਪਹੁੰਚ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਵੱਡੀ ਸੰਖਿਆ ’ਚ ਏਐੱਨਐੱਮ ਵਰਕਰਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੀ ਜਨਰਲ ਸਕੱਤਰ ਨਿਸ਼ਾ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਏਐੱਨਐੱਮ ਦੀਆਂ ਮੰਗਾਂ

  Read more

   

 • ਪੰਚਾਇਤੀ ਜ਼ਮੀਨ ’ਤੇ ਬੈਠੇ ਦਲਿਤਾਂ ਦੀ ਕੁੱਟਮਾਰ

  ਸ੍ਰੀ ਮੁਕਤਸਰ ਸਾਹਿਬ : ਇੱਥੋਂ ਨੇੜਲੇ ਪਿੰਡ ਸੰਗੂਧੋਣ ’ਚ ਪੰਚਾਇਤੀ ਜ਼ਮੀਨ ’ਚ ਰਹਿ ਰਹੇ ਬੇਘਰੇ ਦਲਿਤ ਪਰਿਵਾਰਾਂ ’ਤੇ ਪਿੰਡ ਦੇ ਹੀ ਇਕ ਧਨਾਢ ਪਰਿਵਾਰ ਦੇ ਮੈਂਬਰਾਂ ਨੇ ਆਪਣੇ ਹਮਾਇਤੀਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਜਣੇ ਜ਼ਖਮੀ ਹੋ ਗਏ। ਪੁਲੀਸ ਨੇ ਅਮਰਜੀਤ ਸਿੰਘ, ਉਸ ਦੇ ਪੁੱਤਰ ਸ਼ਮਿੰਦਰ ਸਿੰਘ ਤੇ ਪੋਤਰੇ ਯਾਦਵਿੰਦਰ ਸਿੰਘ, ਠੇਕੇਦਾਰ ਬੂਟਾ

  Read more

   

 • ਕਿਰਨਜੀਤ ਹੱਤਿਆ ਕਾਂਡ: ਧਨੇਰ ਦੀ ਉਮਰ ਕੈਦ ਬਰਕਰਾਰ

  ਮਹਿਲ ਕਲਾਂ ਦੇ ਬਹੁ-ਚਰਚਿਤ ਕਿਰਨਜੀਤ ਕੌਰ ਸਮੂਹਿਕ ਜਬਰ-ਜਨਾਹ ਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਗੂ ਮਨਜੀਤ ਧਨੇਰ ਨੂੰ ਹਾਈ ਕੋਰਟ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥਣ ਕਿਰਨਜੀਤ ਕੌਰ ਨੂੰ 29 ਜੁਲਾਈ 1997 ਨੂੰ ਕਾਲਜ ਤੋਂ ਵਾਪਸ ਪਰਤਦਿਆਂ ਰਸਤੇ ਵਿਚੋਂ ਅਗਵਾ

  Read more

   

 • ਸਿੱਖਿਆ ਖੇਤਰ ’ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਸਨਮਾਨੇ

  ਫਾਜ਼ਿਲਕਾ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ. ਪ੍ਰਦੀਕ ਕੁਮਾਰ ਸ਼ਰਮਾ ਅੱਜ ਸਵੇਰੇ ਅਚਾਨਕ ਸਕੂਲੀ ਸਿੱਖਿਆ ਦਾ ਮਿਆਰ ਜਾਂਚਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆਂ ਪਹੁੰਚੇ। ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਵੇਰ ਦੀ ਸਭਾ ‘ਚ ਸ਼ਾਮਲ ਹੋਏ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ. ਪ੍ਰਦੀਪ ਕੁਮਾਰ ਸ਼ਰਮਾ ਨੇ ਕਿਹਾ,‘ਅੱਜ ਸਕੂਲ ਆਉਣ ਦਾ ਮੇਰਾ ਮੰਤਵ ਕੋਈ ਛਾਪਾ ਮਾਰਨਾ ਨਹੀਂ ਬਲਕਿ ਮੈਂ ਤਾਂ ਵਿਦਿਆਰਥੀਆਂ

  Read more

   

 • ਤਨਖਾਹਾਂ ਨਾ ਮਿਲਣ ’ਤੇ ਸਮਿਤੀ ਮੁਲਾਜ਼ਮਾਂ ’ਚ ਰੋਸ

  ਫ਼ਰੀਦਕੋਟ : ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਸਥਾਨਕ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਸਮੂਹ ਸਮਿਤੀ ਕਰਮਚਾਰੀਆਂ ‘ਚ ਰੋਸ ਹੈ। ਰੋਸ ਵਜੋਂ ਇੱਥੇ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਔਲਖ ਨੇ ਦੱਸਿਆ ਕਿ ਫਰੀਦਕੋਟ ਦੇ ਸਮਿਤੀ ਕਰਮਚਾਰੀਆਂ ਨੂੰ ਵਿਭਾਗ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਜਾਰੀ ਨਹੀਂ ਕੀਤੀ ਗਈ

  Read more

   

 • ਵਿਦਿਆਰਥੀਆਂ ਵੱਲੋਂ ਮਿਨੀ ਬੱਸਾਂ ਦਾ ਘਿਰਾਓ

  ਭੁੱਚੋ ਮੰਡੀ : ਮਿਨੀ ਬੱਸਾਂ ਵਾਲਿਆਂ ਦੀ ਕਥਿੱਤ ਧੱਕੇਸ਼ਾਹੀ ਦੇ ਵਿਰੋਧ ਵਿੱਚ ਪਿੰਡ ਚੱਕ ਫ਼ਤਿਹ ਸਿੰਘ ਵਾਲਾ, ਭਾਈ ਹਰਜੋਗਿੰਦਰ ਨਗਰ ਅਤੇ ਪਿੰਡ ਝੰਡੂਕੇ ਦੇ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧਰਨਾ ਦਿੱਤਾ ਅਤੇ ਬੱਸਾਂ ਦਾ ਘਿਰਾਓ ਕੀਤਾ। ਵਿਦਿਆਰਥੀਆਂ ਨੇ ਬੱਸ ਮਾਲਕਾਂ ਅਤੇ ਸਟਾਫ਼ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭੁੱਚੋ ਮੰਡੀ ਅਤੇ ਬਾਲਿਆਂਵਾਲੀ ਦੀ ਪੁਲੀਸ ਨੇ ਦੋਵਾਂ

  Read more

   

 • ਧਰਮਕੋਟ ਦੇ ਹੜ੍ਹ ਪ੍ਰਭਾਵਿਤ ਖੇਤਰ ਦੀ ਗਿਰਦਾਵਰੀ ਸ਼ੁਰੂ

  ਮੋਗਾ : ਸਬ ਡਿਵੀਜ਼ਨ ਧਰਮਕੋਟ ’ਚ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਾਣੀ ਦਾ ਪੱਧਰ ਘਟਣ ਬਾਅਦ ਪ੍ਰਸ਼ਾਸਨ ਨੇ ਫ਼ਸਲਾਂ ਦੀ ਵਿਸੇਸ਼ ਗਿਰਦਾਵਰੀ ਲਈ ਕਮਰ ਕੱਸ ਲਈ ਹੈ। ਧਰਮਕੋਟ ਵਿੱਚ ਲਗਪਗ 30 ਪਿੰਡ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਸੰਘੇੜਾ, ਕੰਬੋ ਖੁਰਦ, ਪਰਾਲੀਵਾਲਾ, ਭੈਣੀ, ਮੇਹਰੂਵਾਲਾ, ਸ਼ੇਰੇਵਾਲਾ ਅਤੇ ਮੰਡੇਰ ਕਲਾਂ ਸਮੇਤ ਸੱਤ ਪਿੰਡ ਸ਼ਾਮਲ ਹਨ।ਡਿਪਟੀ

  Read more

   

Follow me on Twitter

Contact Us