Awaaz Qaum Di
 • 11 ਘਿਓ ਉਤਪਾਦਕ ਇਕਾਈਆਂ ਦੇ ਲਾਇਸੈਂਸ ਰੱਦ: ਪੰਨੂ

  ਚੰਡੀਗੜ੍ਹ: ਫੂਡ ਸੇਫਟੀ ਦੀਆਂ ਟੀਮਾਂ ਨੇ ਵਾਜਿਬ ਲਾਇਸੈਂਸ ਤੋਂ ਬਿਨਾਂ ਭੋਜਨ ਪਕਾਉਣ ਵਾਲੇ ਮਾਧਿਅਮ(ਕੁਕਿੰਗ ਮੀਡੀਅਮ) ਦਾ ਉਤਪਾਦਨ ਕਰਨ ਵਾਲੀਆਂ 11 ਘੀ ਉਤਪਾਦਕ ਇਕਾਈਆਂ ਦਾ ਪਰਦਾਫਾਸ਼ ਕਰਕੇ ਲਾਇਸੈਂਸ ਰੱਦ ਕੀਤੇ ਹਨ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਕੇ.ਐਸ.ਪੰਨੂ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਨੂ ਨੇ ਦੱਸਿਆ ਕਿ ਘੀ ਦੇ ਉਤਪਾਦਨ ਲਈ

  Read more

   

 • ਬੇਟੀ ਬਚਾਓ ਬੇਟੀ ਪੜ੍ਹਾਓ

  ਇਹ ਸਕੀਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 22 ਜਨਵਰੀ 2015 ਨੂੰ ਪਾਣੀਪਤ ਹਰਿਆਣਾ ਤੋਂ ਸੋ ਕਰੋੜ ਦੀ ਰਾਸ਼ੀ ਨਾਲ ਸ਼ੁਰੂ ਕੀਤਾ।ਇਹ ਸਕੀਮ ਭਾਰਤ ਵਿੱਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘਟ ਰਹੀਂ ਗਿਣਤੀ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਗਈ। ਭਾਵੇ ਕਿ ਪੂਰੇ ਭਾਰਤ ਵਿੱਚ ਲੜਕੀਆਂ 1000 ਪਿੱਛੇ 914 ਹਨ ਪਰ ਕਈ ਸੂਬੇ

  Read more

   

 • PM ਮੋਦੀ ਅੱਜ ਨੌਇਡਾ ’ਚ ਕਰਨਗੇ CoP–14 ਨੂੰ ਸੰਬੋਧਨ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੋਮਵਾਰ ਨੂੰ ਗ੍ਰੇਟਰ ਨੌਇਡਾ ਦੇ ਐਕਸਪੋ ਮਾਰਟ ਵਿਖੇ ਚੱਲ ਰਹੀ 12 ਦਿਨਾ ਕੌਪ–14 (ਕਾਨਫ਼ਰੰਸ ਆੱਫ਼ ਪਾਰਟੀਜ਼ – COP) ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਹੋਣਗੇ। ਇਸ ਪ੍ਰੋਗਰਾਮ ਵਿੱਚ ਦੁਨੀਆ ਦੇ 190 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਭਾਗ ਲੈ ਰਹੇ ਹਨ।

  Read more

   

 • ਜੰਮੂ ਕਸ਼ਮੀਰ : ਫੌਜ ਦੀ ਭਰਤੀ ਲਈ ਹਜ਼ਾਰਾਂ ਨੌਜਵਾਨ ਪਹੁੰਚੇ

  ਜੰਮੂ ਕਸ਼ਮੀਰ ’ਚ ਚੱਲ ਰਹੀ ਫੌਜ ਦੀ ਭਰਤੀ ਲਈ ਹਜ਼ਾਰਾਂ ਕਸ਼ਮੀਰੀ ਨੌਜਵਾਨ ਪਹੁੰਚੇ। ਰਿਆਸੀ ਸ਼ਹਿਰ ਦੇ ਬਾਹਰੀ ਖੇਤਰ ਵਿਚ ਤਿੰਨ ਸਤੰਬਰ ਤੋਂ ਸ਼ੁਰੂ ਹੋਈ ਫੌਜ ਦੀ ਭਰਤੀ ਸੋਮਵਾਰ ਨੂੰ ਖਤਮ ਹੋ ਜਾਵੇਗੀ। ਫੌਜ ਦੇ ਸੂਤਰਾਂ ਅਨੁਸਾਰ ਭਰਤੀ ਮੁਹਿੰਮ ਲਈ ਹੁਣ ਤੱਕ 29000 ਤੋਂ ਜ਼ਿਆਦਾ ਨੌਜਵਾਨਾਂ ਨੇ ਰਜਿਸਟਰਡ ਕਰਵਾਇਆ ਹੈ। ਨੌਜਵਾਨਾਂ ਦੀ ਉਮਰ 17 ਤੋਂ 21 ਸਾਲ

  Read more

   

 • ਸ਼ਾਂਤੀ ਵਾਰਤਾ ਰੱਦ ਹੋਣ ਪਿੱਛੋਂ ਤਾਲਿਬਾਨ ਨੇ ਦਿੱਤੀ ਹੋਰ ਅਮਰੀਕਨਾਂ ਨੂੰ ਮਾਰਨ ਦੀ ਧਮਕੀ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਫ਼ਗ਼ਾਨ ਸ਼ਾਂਤੀ ਵਾਰਤਾ ਰੱਦ ਕਰਨ ਦੇ ਫ਼ੈਸਲੇ ਤੋਂ ਬਾਅਦ ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਇਸ ਨਾਲ ਹੋਰ ਅਮਰੀਕਨਾਂ ਦੀ ਜਾਨ ਜਾਵੇਗੀ। ਇੱਥੇ ਵਰਨਣਯੋਗ ਹੈ ਕਿ ਟਰੰਪ ਨੇ ਸਨਿੱਚਰਵਾਰ ਨੂੰ ਇਹ ਵਾਰਤਾ ਰੱਦ ਕਰਨ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਵੱਲੋਂ ਇਹ ਫ਼ੈਸਲਾ ਕਾਬੁਲ ਕਾਰ

  Read more

   

 • ਨਵਾਂ ਰਿਕਾਰਡ : ਟਰੱਕ ਦਾ 86,500 ਰੁਪਏ ਦਾ ਕੱਟਿਆ ਚਾਲਾਨ

  ਉੜੀਸਾ ਦੇ ਸੰਬਲਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਟਰੱਕ ਡਰਾਈਵਰ ਦਾ ਸੋਧੇ ਹੋਏ ਮੋਟਰ ਵਾਹਨ ਨਿਯਮ ਦੇ ਤਹਿਤ ਹੁਣ ਤੱਕ ਦਾ ਸਭ ਤੋਂ ਵੱਡਾ ਚਾਲਾਨ ਕੱਟਿਆ ਗਿਆ ਹੈ। ਡਰਾਈਵਰ ਨੂੰ 86,500 ਰੁਪਏ ਦਾ ਜ਼ੁਰਮਾਨਾ ਭਰਨ ਨੂੰ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਬੀਤੇ ਹਫਤੇ ਕਈ ਸਾਰੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਲਈ

  Read more

   

 • ​​​​​​​ਰਾਫ਼ੇਲ ਨਡਾਲ ਨੇ ਜਿੱਤਿਆ ਚੌਥਾ US ਓਪਨ ਖਿ਼ਤਾਬ

  ਸਪੇਨ ਦੇ ਉੱਘੇ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਨੇ ਸੋਮਵਾਰ ਨੂੰ ਆਪਣੇ ਕਰੀਅਰ ਦਾ 19ਵਾਂ ਗ੍ਰੈਡ–ਸਲੈਮ ਅਤੇ ਚੌਥਾ US ਓਪਨ ਖਿ਼ਤਾਬ ਜਿੱਤ ਲਿਆ। ਦੂਜੀ ਮੈਰਿਟ ਵਾਲੇ ਨਡਾਲ ਨੇ ਆਰਥਰ ਐਸ਼ ਸਟੇਡੀਅਮ ’ਚ ਯੂਐੱਸ ਓਪਨ ਦੇ ਪੁਰਸ਼ ਸਿੰਗਲਜ਼ ਫ਼ਾਈਨਲ ਮੁਕਾਬਲੇ ਵਿੱਚ ਰੂਸ ਦੇ ਡੈਨਿਲ ਮੈਡਵੇਡੇਵ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ। ਸਪੇਨਿਸ਼ ਖਿਡਾਰੀ ਨੇ ਸਾਢੇ ਚਾਰ ਘੰਟਿਆਂ ਦੇ

  Read more

   

 • ਕੇਂਦਰੀ ਮੰਤਰੀ ਦੇ ਬੇਟੇ ਦੀ ਗੱਡੀ ਨਾ ਚੈਕ ਕਰਨ ’ਤੇ ਪੁਲਿਸ ਮੁਲਾਜ਼ਮ ਮੁਅੱਤਲ

  ਕੇਂਦਰੀ ਮੰਤਰੀ ਅਸ਼ਿਵਨੀ ਚੌਬੇ ਦੇ ਬੇਟੇ ਦੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਨਾ ਕਰਨ ਨੂੰ ਲੈ ਕੇ ਐਤਵਾਰ ਨੂੰ ਬਿਹਾਰ ਪੁਲਿਸ ਦੇ ਦੋ ਅਧਿਕਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਟਿਨਾ ਪੁਲਿਸ ਕਮਿਸ਼ਨਰ ਆਨੰਦ ਕਿਸ਼ੋਰ ਨੇ ਦੋਵੇਂ ਪੁਲਿਸ ਕਰਮਚਾਰੀਆਂ ਨੂੰ ਅਸ਼ਿਵਨੀ ਚੌਬੇ ਦੇ ਬੇਟੇ ਅਰਿਜੀਤ ਦੇ ਵਾਹਨ ਦੇ ਦਸਤਾਵੇਜ਼ਾਂ ਦੀ ਜਾਂਚ ਨਾ ਕਰਨ ਉਤੇ ਏਐਸਆਈ

  Read more

   

 • ਚੀਨ ਨਾਲ ਭਾਰਤ ਦਾ ਰਿਸ਼ਤਾ ਸਾਡੇ ਲਈ ਚਿੰਤਾ ਦਾ ਵਿਸ਼ਾ : ਭਾਰਤ ਵਿਦੇਸ਼ ਮੰਤਰੀ

  ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਿੰਗਾਪੁਰ ਵਿਚ ‘ਸਟਾਰਟ ਅਪ ਐਂਡ ਇਨੋਵੇਸ਼ਨ ਐਗਜ਼ੀਬਿਸ਼ਨ’ ਦੇ ਉਦਘਾਟਨ ਸ਼ੈਸਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਸਿੰਗਾਪੁਰ ਅਤੇ ਭਾਰਤ ਦੇ ਰਿਸ਼ਤੇ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਅਸੀਂ ਉਦੋਂ ਨਾਲ ਆਈ ਸੀ, ਜਦੋਂ ਦੁਨੀਆ ਬਦਲ ਰਹੀ ਸੀ ਅਤੇ ਭਾਰਤ ਵੀ। ਸਿੰਗਾਪੁਰ ਵਿਚ ‘ਸਟਾਰਟ ਅਪ ਐਂਡ ਇਨੋਵੇਸ਼ਨ ਐਗਜ਼ੀਬਿਸ਼ਨ’ ਦੇ ਉਦਘਾਟਨ

  Read more

   

 • ਚੰਦਰਯਾਨ 1 ਦੇ ਡਾਇਰੈਕਟਰ ਨੇ ਦੱਸਿਆ ਕਾਰਨ, ਕਿਉਂ ਨਹੀਂ ਹੋ ਰਿਹਾ ਵਿਕਰਮ ਲੈਂਡਰ ਨਾਲ ਸੰਪਰਕ

  ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਮੁੱਖ ਕੇ ਸਿਵਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਚੰਦਰਯਾਨ–2 ਦਾ ਵਿਕਰਮ ਲੈਂਡਰ ਚੰਦਰ ਦੀ ਸਤ੍ਹਾ ਉਤੇ ਦੇਖਿਆ ਗਿਆ ਹੈ, ਪ੍ਰੰਤੂ ਅਜੇ ਤੱਕ ਉਸ ਨਾਲ ਕੋਈ ਸੰਪਰਕ ਸਥਾਪਤ ਨਹੀਂ ਕੀਤਾ ਗਿਆ। ਲੈਂਡਰ ਨਾਲ ਸੰਪਰਕ ਨਾ ਹੋਣ ਉਤੇ ਚੰਦਰਯਾਨ–1 ਦੇ ਡਾਇਰੈਕਟਰ ਐਮ ਅੰਨਾਦੁਰਾਈ ਦਾ ਮੰਨਣਾ ਹੈ ਕਿ ਹੋ ਸਕਦਾ ਹੈ

  Read more

   

 • ਈਰਾਨ ’ਤੇ ਅਮਰੀਕੀ ਪਾਬੰਦੀਆਂ ਤੋਂ ਪੰਜਾਬ ਦੇ ਝੋਨਾ ਉਤਪਾਦਕ ਚਿੰਤਤ

  ਅਮਰੀਕਾ ਨੇ ਈਰਾਨ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਹਨ। ਉਨ੍ਹਾਂ ਪਾਬੰਦੀਆਂ ਕਾਰਨ ਹੁਣ ਪੰਜਾਬ ਦੇ ਝੋਨਾ, ਖ਼ਾਸ ਕਰ ਕੇ ਬਾਸਮਤੀ ਉਤਪਾਦਕ ਵੀ ਚਿੰਤਾ ’ਚ ਹਨ। ਦਰਅਸਲ, ਇਨ੍ਹਾਂ ਪਾਬੰਦੀਆਂ ਕਾਰਨ ਭਾਰਤ ਵੀ ਹੁਣ ਈਰਾਨ ਨੂੰ ਕੁਝ ਸੀਮਤ ਹੱਦ ਤੱਕ ਹੀ ਮਾਲ ਭੇਜ ਸਕਦਾ ਹੈ। ਭਾਰਤ ਤੋਂ ਸਮੁੱਚੇ ਵਿਸ਼ਵ ਵਿੱਚ ਹਰ ਸਾਲ 30,000 ਕਰੋੜ ਰੁਪਏ ਦੇ 40

  Read more

   

 • ਈਰਾਨ ਵੱਲ ਬਕਾਇਆ ਨੇ ਪੰਜਾਬ ਦੇ ਝੋਨਾ ਉਤਪਾਦਕਾਂ ਦੇ ਕਰੋੜਾਂ ਰੁਪਏ

  ਪੰਜਾਬ ਦੇ ਵਧੀਕ ਮੁੱਖ ਸਕੱਤਰ (ਖੇਤੀਬਾੜੀ) ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਸੂਬਾ ਸਰਕਾਰ ਤੇ ਬਾਸਮਤੀ ਉਤਪਾਦਕ ਇਸ ਦਾ ਕੋਈ ਨਾ ਕੋਈ ਵਾਜਬ ਹੱਲ ਲੱਭ ਰਹੇ ਹਨ। ਸ੍ਰੀ ਖੰਨਾ ਨੇ ਕਿਹਾ ਕਿ – ‘ਸਾਡੀ ਸਭ ਤੋਂ ਵੱਡੀ ਚੁਣੌਤੀ ਇਹੋ ਸੀ ਕਿ ਪੰਜਾਬ ਦੇ ਕਿਸਾਨ ਵਧੇਰੇ ਪਾਣੀ ਦੀ ਖਪਤ ਕਰਨ ਵਾਲੀ ਝੋਨੇ ਦੀ ਰਵਾਇਤੀ ਕਿਸਮ ਨਾ ਵਰਤਣ,

  Read more

   

 • SBI ਨੇ FD ਉਤੇ ਘਟਾਈਆਂ ਵਿਆਜ ਦਰਾਂ

  ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਆਪਣੀ ਫਿਕਸਡ ਡਿਪਾਜ਼ਿਟ (ਐਫਡੀ) ਦੀਆਂ ਵਿਆਜ ਦਰਾਂ ਵਿਚ ਤੀਜੀ ਵਾਰ ਘਟਾਈ ਹੈ। ਐਫਡੀ ਉਤੇ ਨਵੀਆਂ ਵਿਆਜ ਦਰਾਂ 10 ਸਤੰਬਰ ਭਾਵ ਕੱਲ੍ਹ ਤੋਂ ਲਾਗੂ ਹੋਣਗੀਆਂ। ਐਸੀਬੀਆਈ ਨੇ ਟਰਮ ਡਿਪੋਜਿਟ ਉਤੇ 20 ਤੋਂ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਇਯ ਨਾਲ ਲੱਖਾਂ ਗ੍ਰਾਹਕਾਂ ਨੂੰ ਨੁਕਸਾਨ ਹੋਵੇਗਾ। ਬੈਂਕ ਡਿਪੋਜਿਟ ਉਤੇ ਵਿਆਜ ਦਰਾਂ

  Read more

   

 • ਜਾਅਲੀ ਨਿਯੁਕਤੀ–ਪੱਤਰ ’ਤੇ ਨੌਕਰੀ ਕਰਦੇ ਅਕਾਲੀ ਆਗੂ ਦੇ ਜਵਾਈ ਤੇ ਨੂੰਹ ਬਰਤਰਫ਼

  ਜਾਅਲੀ ਨਿਯੁਕਤੀ–ਪੱਤਰ ਦੇ ਆਧਾਰ ’ਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਆਗੂ ਬਸੰਤ ਸਿੰਘ ਕੰਗ ਦੀ ਨੂੰਹ ਗੁਰਦੀਪ ਕੌਰ ਅਤੇ ਜਵਾਈ ਹਰਪਾਲ ਸਿੰਘ ਨੂੰ ਨੌਕਰੀ ਤੋਂ ਬਰਤਰਫ਼ (ਬਰਖ਼ਾਸਤ ਜਾਂ ਡਿਸਮਿਸ) ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਭਾਗ ਨੇ ਸਾਲ 2018 ਦੌਰਾਨ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਵਿੱਢੀ ਜਾਂਚ ਤੋਂ ਬਾਅਦ ਕੀਤੀ

  Read more

   

 • ਬੁਰਕਿਨਾ ਫਾਸੋ ’ਚ ਅੱਤਵਾਦੀ ਹਮਲੇ, 29 ਲੋਕਾਂ ਦੀ ਮੌਤ

  ਪੱਛਮੀ ਅਫਰੀਕਾ ਦਾ ਲੈਂਡਲਾਕ ਦੇਸ਼ ਉਤਰੀ ਬੁਰਕਿਨਾ ਫਾਸੋ ਵਿਚ ਦੋ ਅਲੱਗ–ਅਲੱਗ ਅੱਤਵਾਦੀ ਹਮਲਿਆਂ ਵਿਚ ਘੱਟੋ ਘੱਟ 29 ਲੋਕਾਂ ਮਾਰੇ ਗਏ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਇਹ ਹਮਲਾ ਐਤਵਾਰ ਦੀ ਰਾਤ ਨੂੰ ਕੀਤਾ। ਪਹਿਲੀ ਘਟਨਾ ਵਿਚ ਅੱਤਵਾਦੀਆਂ ਵੱਲੋਂ ਕੀਤੇ ਗਏ ਕਾਰ ਬੰਬ ਧਮਾਕੇ ਵਿਚ ਪੰਜ ਲੋਕ ਮਾਰੇ ਗਏ ਅਤੇ ਛੇ ਹੋਰ ਲੋਕ

  Read more

   

 • CPIM ਆਗੂ ਤਾਰੀਗਾਮੀ ਨੂੰ ਸ੍ਰੀਨਗਰ ਤੋਂ ਦਿੱਲੀ ਏਮਸ ’ਚ ਕੀਤਾ ਭਰਤੀ

  ਸੁਪਰੀਮ ਕੋਰਟ ਦੇ ਹੁਕਮਾਂ ਉਤੇ ਭਾਰਤੀ ਕਮਿਊਨਿਸਟ ਪਾਰਟੀ ਮਾਕਰਸਵਾਦੀ (ਸੀਪੀਆਈ ਐਮ) ਦੇ ਆਗੂ ਤਾਰੀਗਾਮੀ ਨੂੰ ਸ੍ਰੀਨਗਰ ਤੋਂ ਨਵੀਂ ਦਿੱਲੀ ਦੇ ਏਮਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਲਿਆਉਂਦੇ ਸਮੇਂ ਇਕ ਡਾਕਟਰ, ਇਕ ਰਿਸ਼ਤੇਦਾਰ ਅਤੇ ਇਕ ਪੁਲਿਸ ਅਧਿਕਾਰੀ ਵੀ ਉਨ੍ਹਾਂ ਨਾਲ ਆਇਆ ਸੀ। ਇੱਥੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਤੁਰੰਤ ਏਮਸ ਵਿਚ

  Read more

   

 • ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬਾਗ਼ੀ ਸੁਰ ਹੋ ਰਹੀ ਭਾਰੂ

  ਕਾਂਗਰਸ ਪਾਰਟੀ ’ਚ ਹੁਣ ਬਹੁਤੇ ਇਹੋ ਸਮਝ ਰਹੇ ਹਨ ਕਿ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬਾਗ਼ੀ ਸੁਰ ਹੁਣ ਹੋਰ ਭਾਰੂ ਹੁੰਦੀ ਜਾ ਰਹੀ ਹੈ। ਸ੍ਰੀ ਰੰਧਾਵਾ ਅਸਲ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁੱਦੇ ’ਤੇ ਆਪਣੀ ਹੀ ਸਰਕਾਰ ਤੋਂ ਖ਼ਫ਼ਾ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਸਰਕਾਰ ਨੇ ਇਹ ਮਾਮਲਾ ਸਹੀ ਤਰੀਕੇ ਨਾਲ

  Read more

   

 • ‘ਸਿੰਗਲ ਯੂਜ਼ ਪਲਾਸਟਿਕ’ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ : ਮੋਦੀ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗ੍ਰੇਟਰ ਨੋਇਡਾ ਦੇ ਐਕਸਪੋ ਮਾਰਟ ਵਿਖੇ ਆਯੋਜਿਤ ਕੌਪ–13 (ਕਾਨਫਰੰਸ ਆਫ ਪਾਰਟੀਜ਼) ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਿੰਗਲ ਯੂਜ਼ ਪਲਾਸਟਿਕ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਧਿਆਨ ਅਜਿਹੇ ਲੈਂਡ ਡੀਗ੍ਰੇਡੇਸ਼ਨ ਵੱਲ ਲਿਆਉਣਾ ਚਾਹੁੰਦਾ ਹਾਂ, ਜੋ

  Read more

   

 • ਵੱਡੇ ਬਾਦਲ ਦਾ ਸਟਾਈਲ ਹੈ ਸਦਾ ‘ਚੜ੍ਹਦੀ ਕਲਾ ’ਚ ਰਹਿਣਾ’

  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਆਸ਼ਾਵਾਦੀ ਰਵੱਈਏ ਲਈ ਪ੍ਰਸਿੱਧ ਹਨ। ਦਰਅਸਲ, ਹਰਿਆਣਾ ਦੇ ਕੁਝ ਖਾਪ ਆਗੂਆਂ ਨੇ ਸ੍ਰੀ ਬਾਦਲ ਨੂੰ ਸੱਦਾ ਦਿੱਤਾ ਸੀ ਕਿ ਉਹ ਦਖ਼ਲ ਦੇ ਕੇ ਚੌਟਾਲਾ ਪਰਿਵਾਰ ਦਾ ਝਗੜਾ ਹੱਲ ਕਰਵਾਉਣ। ਇਸ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਸਿਆਸਤ ਵਿੱਚ ਬਹੁਤ

  Read more

   

 • ਆਟੋ ਸੈਕਟਰ ’ਚ 20 ਸਾਲ ਦੀ ਸਭ ਤੋਂ ਵੱਡੀ ਮੰਦੀ

  ਦੇਸ਼ ਵਿਚ ਆਟੋ ਸੈਕਟਰ ਦੀ ਪ੍ਰੇਸ਼ਾਨੀ ਹੋਰ ਵਧਦੀ ਜਾ ਰਹੀ ਹੈ। ਦੇਸ਼ ਵਿਚ ਲਗਾਤਾਰ ਦਸਵੇਂ ਮਹੀਨੇ ਅਗਸਤ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਘੱਟ ਹੋਈ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਅਗਸਤ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਇਕ ਸਾਲ ਪਹਿਲਾਂ ਇਸ ਮਹੀਨੇ ਦੇ ਮੁਕਾਬਲੇ ਵਿਚ 31.57 ਫੀਸਦੀ ਘਟਕੇ 1,96,524 ਵਾਹਨ ਰਹਿ ਗਈ ਹੈ।

  Read more

   

 • ਅੱਜ ਕਸ਼ਮੀਰ ਵਾਦੀ ’ਚ ਦਾਖ਼ਲ ਹੋਣ ਦਾ ਜਤਨ ਕਰਨਗੇ 75 ਪਾਕਿਸਤਾਨੀ ਡਾਕਟਰ

  75 ਪਾਕਿਸਤਾਨੀ ਡਾਕਟਰਾਂ ਦੀ ਇੱਕ ਟੀਮ ਨੇ ਆਪਣੀਆਂ ਨਰਸਾਂ ਤੇ ਪੈਰਾਮੈਡਿਕਸ ਸਮੇਤ ਅੱਜ ਸੋਮਵਾਰ ਨੂੰ ਕੰਟਰੋਲ ਰੇਖਾ ਪਾਰ ਕਰ ਕੇ ਜੰਮੂ–ਕਸ਼ਮੀਰ ਆਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ। ਇਹ ਟੀਮ ਕਸ਼ਮੀਰ ਵਾਦੀ ਦੇ ਉਨ੍ਹਾਂ ਲੋਕਾਂ ਦੀ ਮਦਦ ਲਈ ਆ ਰਹੀ ਹੈ, ਜਿਹੜੇ ਇਸ ਵੇਲੇ ਬੀਮਾਰ ਹਨ ਪਰ ਕਰਫ਼ਿਊ ਤੇ ਹੋਰ ਰੋਕਾਂ ਕਾਰਨ ਉਨ੍ਹਾਂ ਨੂੰ ਸਿਹਤ ਸਹੂਲਤਾਂ ਨਹੀਂ

  Read more

   

 • ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਭੁਚਾਲ ਦੇ ਝਟਕੇ

  ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਏਐਨਆਈ ਮੁਤਾਬਕ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ (ਚੰਬਾ) ਦੇ ਸੀਮਾਵਰਤੀ ਖੇਤਰ ਵਿਚ ਦੁਪਹਿਰ 12.10 ਵਜੇ ਭੁਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਇਹ ਰਿਕਟਰ ਸਕੇਲ ਉਤੇ ਤੀਬਰਤਾ 5.0 ਰਹੀ।  ਹਾਲਾਂਕਿ, ਅਜੇ ਤੱਕ ਇਸ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ

  Read more

   

 • JNU ਵਿਦਿਆਰਥੀ ਚੋਣਾਂ ’ਚ ‘ਖੱਬਾ ਮੋਰਚਾ ਜੇਤੂ’, ਨਤੀਜਿਆਂ ’ਤੇ ਰੋਕ

  ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੀਆਂ ਵਿਦਿਆਰਥੀ–ਚੋਣਾਂ ਦੇ ਨਤੀਜੇ ਐਲਾਨਣ ਉੱਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਇਸ ਦੇ ਬਾਵਜੂਦ ਯੂਨੀਵਰਸਿਟੀ ਵਿੱਚ ਇਸ ਵੇਲੇ ਜਸ਼ਨ ਦਾ ਮਾਹੌਲ ਹੈ। ਦਰਅਸਲ, ਸਾਰੇ ਚਾਰ ਮੁੱਖ ਅਹੁਦਿਆਂ ਉੱਤੇ ਖੱਬੇ ਮੋਰਚੇ ਦੇ ਉਮੀਦਵਾਰ ਹੀ ਜਿੱਤਦੇ ਵਿਖਾਈ ਦੇ ਰਹੇ ਹਨ। ਅਦਾਲਤ ਵੱਲੋਂ ਇਸੇ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਵੱਲੋਂ ਦਾਇਰ

  Read more

   

 • ਫਿਲੀਪੀਨ ’ਚ ਫੈਲ ਰਿਹਾ ‘ਸਵਾਈਨ ਬੁਖਾਰ’, 7 ਹਜ਼ਾਰ ਸੂਰਾਂ ਨੂੰ ਮਾਰਿਆ

  ਫਿਲੀਪੀਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਯੋਗਸ਼ਾਲਾ ਜਾਂਚ ਵਿਚ ਮਨੀਲਾ ਦੇ ਨੇੜੇ ਘੱਟੋ ਘੱਟ ਸੱਤ ਪਿੰਡਾਂ ਵਿਚ ਸੂਰਾਂ ਦੇ ‘ਸਵਾਈਨ ਬੁਖਾਰ ਕਾਰਨ ਮਰਨ ਦੀ ਪੁਸ਼ਟੀ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਕ੍ਰਾਮਕ ਰੋਗ ਅੱਗੇ ਨਾ ਫੈਲੇ, ਇਹ ਯਕੀਨੀ ਕਰਨ ਲਈ ਇਕ ਬਹੁ–ਏਜੰਸੀ ਦਾ ਗਠਨ ਕੀਤਾ ਜਾਵੇਗਾ। ਖੇਤੀਬਾੜੀ ਮੰਤਰੀ ਵਿਲੀਅਮ ਡਾਰ ਨੇ ਸੋਮਵਾਰ

  Read more

   

 • ਜੰਮੂ ਕਸ਼ਮੀਰ, ਹਿਮਾਚਲ ਤੇ ਪੰਜਾਬ ‘ਚ ਲੱਗੇ ਭੂਚਾਲ ਦੇ ਝਟਕੇ

  ਨਵੀਂ ਦਿੱਲੀ – ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਚ ਦੁਪਹਿਰ 12 ਵੱਜ ਕੇ 10 ਮਿੰਟ ‘ਤੇ ਭੁਚਾਲ ਆਇਆ। ਇਸ ਦੀ ਤੀਬਰਤਾ 5.0 ਮਾਪੀ ਗਈ ਹੈ। BS

  Read more

   

 • ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਖੇਡ ਮੇਲਾ ਇਕ ਵਧੀਆ ਉਪਰਾਲਾ ਹੈ – ਮਨੀਸ਼ ਤਿਵਾੜੀ

  ਸ੍ਰੀ ਚਮਕੌਰ ਸਾਹਿਬ – ਨੇੜਲੇ ਪਿੰਡ ਬੇਲਾ ਦੀ ਸਮੂਹ ਪੰਚਾਇਤ ਤੇ ਯੂਥ ਕਲੱਬ ਵਲੋਂ ਅਨਾਜ ਮੰਡੀ, ਬੇਲਾ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਪਹੁੰਚ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਪਹਿਲਵਾਨਾਂ ਨੂੰ ਅਸ਼ੀਰਬਾਦ ਦਿੱਤਾ। ਇਸ ਮੌਕੇ ਪੰਜਾਬ ਲਾਰਜ ਇੰਡਸਟਰੀਅਲ

  Read more

   

 • ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਛਾਂਗਾ ਰਾਏ ਉਤਾੜ ਦੇ ਵਿਦਿਆਰਥੀ ਸਨਮਾਨਿਤ

  ਸਿੱਖਿਆ ਵਿਭਾਗ ਵੱਲੋਂ ਸੈਸ਼ਨ 2018-19 ਦੌਰਾਨ ਲਏ ਗਏ ਰਾਜ ਪੱਧਰੀ ਮੈਥ ਓਲੰਪੀਅਡ ਟੈਸਟ ਵਿੱਚੋਂ ਮੱਲਾਂ ਮਾਰਨ ਵਾਲੇ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਦੇ 10 ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਕੁਲਵਿੰਦਰ ਕੌਰ  ਵੱਲੋਂ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ

  Read more

   

 • ਐਸ.ਬੀ.ਆਈ ਨੇ ਐਫ.ਡੀ ‘ਤੇ ਘਟਾਈਆਂ ਵਿਆਜ ਦਰਾਂ

  ਚੰਡੀਗੜ੍ਹ – ਐਸ.ਬੀ.ਆਈ ਨੇ ਆਪਣੀ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਨੂੰ ਤੀਜੀ ਵਾਰ ਘਟਾਉਣ ਦਾ ਫੈਸਲਾ ਕੀਤਾ ਹੈ। ਐਫਡੀ ‘ਤੇ ਨਵੀਆਂ ਵਿਆਜ ਦਰਾਂ 10 ਸਤੰਬਰ ਭਾਵ ਕੱਲ੍ਹ ਤੋਂ ਲਾਗੂ ਹੋਣਗੀਆਂ। ਐਸੀਬੀਆਈ ਨੇ ਟਰਮ ਡਿਪੋਜਿਟ ਉਤੇ 20 ਤੋਂ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਬੈਂਕ ਡਿਪੋਜਿਟ ‘ਤੇ ਵਿਆਜ ਦਰਾਂ ਘਟਾਉਣ ਦੇ ਨਾਲ ਹੋਮ ਲੋਨ ‘ਤੇ

  Read more

   

 • ਪਹਿਲੀ ਆਦਿਵਾਸੀ ਮੁਟਿਆਰ ਹਵਾਈ ਜਹਾਜ਼ ਉਡਾਏਗੀ

  ਨਵੀਂ ਦਿੱਲੀ – ਓਡੀਸ਼ਾ ਦੇ ਮਾਓਵਾਦੀ ਪ੍ਰਭਾਵਿਤ ਮਲਕਾਨਗਿਰੀ ਜ਼ਿਲ੍ਹੇ ਦੀ ਇਕ 27 ਸਾਲਾ ਆਦਿਵਾਸੀ ਲੜਕੀ ਆਪਣੀ ਬਿਰਾਦਰੀ ਦੀ ਪਹਿਲੀ ਪਾਇਲਟ ਬਣੀ ਹੈ। ਮਲਕਾਨਗਿਰੀ ਜ਼ਿਲ੍ਹੇ ‘ਚ ਇਕ ਪੁਲਿਸ ਕਾਂਸਟੇਬਲ ਦੀ ਬੇਟੀ, ਅਨੁਪ੍ਰਿਆ ਮਧੁਮਿਤਾ ਲਾਕੜਾ ਇਸ ਮਹੀਨੇ ਦੇ ਅੰਤ ਵਿਚ ਇੰਡੀਗੋ ਏਅਰਲਾਇਨਸ ਦੇ ਸਹਿ-ਪਾਇਲਟ ਵਜੋਂ ਜੁਆਇਨ ਕਰੇਗੀ। ਪਾਇਲਟ ਬਣਨ ਲਈ ਅਨੁਪ੍ਰਿਆ ਨੇ 7 ਸਾਲ ਪਹਿਲਾਂ ਇੰਜੀਨੀਅਰਿੰਗ ਦੀ

  Read more

   

 • ਪੀ.ਸੀ.ਐੱਸ ਅਫਸਰਾਂ ਨੇ ਪੈੱਨ ਡਾਊਨ ਸਟ੍ਰਾਈਕ ਦਾ ਐਲਾਨ ਕੀਤਾ

  ਚੰਡੀਗੜ੍ਹ – ਪੀ.ਸੀ.ਐਸ ਅਫਸਰਾਂ ਵੱਲੋਂ ਆਪਣੀਆਂ ਚਿਰਾਂ ਦੀਆਂ ਮੰਗਾਂ ਅਤੇ ਆਪਣੇ ‘ਤੇ ਹੁੰਦੇ ਹਮਲਿਆਂ ਦੇ ਚਲਦੇ ਦੋ ਦਿਨਾਂ ਹੜਤਾਲ ਦਾ ਐਲਾਨ ਕੀਤਾ ਹੈ। ਜ਼ੀਰਾ ਵਿਖੇ ਹੋਈ ਪੀਸੀਐਸ ਅਫਸਰ ਐਸੋਸੀਏਸ਼ਨ ਦੀ ਮੀਟਿੰਗ ‘ਚ ਫਿਰੋਜ਼ਪੁਰ ਅਤੇ ਫਰੀਦਕੋਟ ‘ਚ 9 ਅਤੇ 10 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ।  ਜਦਕਿ 11 ਸਤੰਬਰ ਨੂੰ ਪੂਰੇ ਪੰਜਾਬ ‘ਚ ਪੈੱਨ ਡਾਊਨ ਸਟ੍ਰਾਈਕ

  Read more

   

 • ਖਿਜ਼ਰਾਬਾਦ ਵਿੱਚ ਧਰਮਸ਼ਾਲਾ ਦੇ ਸ਼ੈੱਡ ਦਾ ਉਦਘਾਟਨ

  ਕੁਰਾਲੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਪਿੰਡ ਖਿਜ਼ਰਾਬਾਦ ਵਿੱਚ ਮਹਾਰਾਣਾ ਆਸਰਾ ਧਰਮਸ਼ਾਲਾ ਦੇ ਸ਼ੈੱਡ ਦਾ ਉਦਘਾਟਨ ਕੀਤਾ ਅਤੇ ਰਾਧਾ ਕ੍ਰਿਸ਼ਨ ਮੰਦਰ ਵਿੱਚ ਹੋਏ ਭਾਗਵਤ ਕਥਾ ਦੇ ਸਮਾਪਤੀ ਸਮਾਗਮ ਵਿੱਚ ਹਾਜ਼ਰੀ ਭਰੀ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਧਰਮ ਹੀ ਮਨੁੱਖ ਨੂੰ ਜੀਵਨ ਜਾਚ ਸਿਖਾਉਂਦਾ ਹੈ। ਉਨ੍ਹਾਂ

  Read more

   

 • ਪੰਚਾਇਤ ਸਮਿਤੀ: ਚੇਅਰਮੈਨ ਅਤੇ ਉਪ-ਚੇਅਰਮੈਨ ਦੀ ਚੋਣ

  ਖਰੜ : ਪੰਚਾਇਤ ਸਮਿਤੀ ਖਰੜ ਦੀ ਅੱਜ ਹੋਈ ਚੋਣ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਸ੍ਰੀਮਤੀ ਰਣਬੀਰ ਕੌਰ ਮੈਂਬਰ ਜ਼ੋਨ ਨੰਬਰ-17 ਚੇਅਰਪਰਸਨ ਚੁਣੇ ਗਏ ਅਤੇ ਸਾਬਕਾ ਸਰਪੰਚ ਮਨਜੀਤ ਸਿੰਘ ਤੰਗੋਰੀ ਮੈਂਬਰ ਜ਼ੋਨ ਨੰਬਰ-17 ਵਾਈਸ ਚੇਅਰਮੈਨ ਚੁਣੇ ਗਏ। ਇਹ ਚੋਣ ਅੱਜ ਦੀ ਐੱਸਡੀਐੱਮ ਵਿਨੋਦ ਬਾਂਸਲ ਦੀ ਦੇਖਰੇਖ ਵਿੱਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ

  Read more

   

Follow me on Twitter

Contact Us