Awaaz Qaum Di
 • ਡੇਅਰੀ ਉੱਦਮ ਸਿਖ਼ਲਾਈ ਲਈ ਸਿਖਿਆਰਥੀਆਂ ਦੀ ਚੋਣ 16 ਸਤੰਬਰ ਨੂੰ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨਯੋਗ ਗੱਲਾਂ ਬਾਰੇ ਦਿੱਤੀ ਜਾਵੇਗੀ ਸਿਖ਼ਲਾਈਲੁਧਿਆਣਾ (Harminder makkar)-ਡੇਅਰੀ ਸਿਖ਼ਲਾਈ ਅਤੇ ਵਿਸਥਾਰ ਕੇਂਦਰ, ਬੀਜਾ (ਲੁਧਿਆਣਾ) ਵਿਖੇ ਡੇਅਰੀ ਸਿਖ਼ਲਾਈ ਕੋਰਸ ਚਲਾਏ ਜਾ ਰਹੇ ਹਨ। ਇਹਨਾਂ ਸਿਖ਼ਲਾਈ ਕੋਰਸਾਂ ਦੌਰਾਨ ਡੇਅਰੀ ਕਿੱਤੇ ਨਾਲ ਸੰਬੰਧਤ ਕਿਸਾਨਾਂ ਨੂੰ ਇਸ ਕਿੱਤੇ ਵਿੱਚ ਸਫ਼ਲ ਹੋਣ ਲਈ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਸਿਖ਼ਲਾਈ ਦਿੱਤੀ

  Read more

   

 • ਜ਼ਿਲ•ਾ ਲੁਧਿਆਣਾ ਵਿੱਚ ਝੋਨੇ ਦੀ ਪਰਾਲੀ ਸਾਂਭਣ ਲਈ ਖੇਤੀ ਮਸ਼ੀਨਰੀ ਦੀਆਂ 960 ਅਰਜੀਆਂ ਪ੍ਰਵਾਨ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਇੰਨ-ਸੀਟੂ ਸਕੀਮ ਤਹਿਤ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਸਬਸਿਡੀ-ਜ਼ਿਲ•ਾ ਖੇਤੀਬਾੜੀ ਅਫ਼ਸਰ-550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾਲ ਨਾ ਸਾੜਨ ਦੀ ਅਪੀਲਲੁਧਿਆਣਾ(Harminder makkar)-ਪੰਜਾਬ ਸਰਕਾਰ ਨੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਹਿੱਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸੰਭਾਲਣ ਵਾਲੀ ਖੇਤੀ ਮਸ਼ੀਨਰੀ ਉੱਪਰ ਸਬਸਿਡੀ ਦਿੱਤੀ ਜਾਣੀ ਹੈ। ਇਸ ਲਈ

  Read more

   

 • ਅਣਅਧਿਕਾਰਤ ਕਲੋਨਾਈਜ਼ਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਗਲਾਡਾ ਵਿਖੇ ਹਰ ਵੀਰਵਾਰ ਲੱਗੇਗਾ ਕੈਂਪ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਲੁਧਿਆਣਾ (Harminder makkar)-ਕਲੋਨਾਈਜ਼ਰਜ਼ ਵੱਲੋਂ ਗਲਾਡਾ ਦਫ਼ਤਰ ਵਿਖੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਅਤੇ ਵੱਖ—ਵੱਖ ਪੁਰਾਣੀਆਂ ਰੇਗੂਲਰਾਈਜੇਸ਼ਨ ਪਾਲਸੀਆਂ ਤਹਿਤ ਆਪਣੀਆਂ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰਾਈਜ਼ ਕਰਾਉਣ ਲਈ ਮਿਸਲਾਂ ਜਮ•ਾਂ ਕਰਵਾਈਆਂ ਗਈਆਂ ਸਨ।ਇਸ ਸੰਬੰਧੀ ਸ੍ਰ. ਭੁਪਿੰਦਰ ਸਿੰਘ ਏ. ਸੀ. ਏ. ਗਲਾਡਾ ਵੱਲੋਂ ਕਲੋਨਾਈਜ਼ਰਜ਼ ਦੀ ਸਹੂਲਤ ਲਈ ਗਲਾਡਾ ਵਿਖੇ ਫੀਸ, ਦਸਤਾਵੇਜ ਜਾਂ

  Read more

   

 • ਜਦ ਚੱਕੀਏ ਕਲਮ ਲਿਖ ਦਈਏ ਸ਼ਾਇਰੀ ਨੂੰ

  ਜਦ ਚੱਕੀਏ ਕਲਮ ਲਿਖ ਦਈਏ ਸ਼ਾਇਰੀ ਨੂੰ ਵੇਖ ਲਈਏ ਦੁਸ਼ਮਣ ਦੀ ਅੱਖ ‌ਗਹਿਰੀ ਨੂੰ ਪਛਾਣ ਲਈਏ ਇੱਕੋ ਝਾਕੇ ਬੰਦੇ ਸ਼ਹਿਰੀ ਨੂੰ ਛੱਡੋ ਪਰੇ ਕਰਨਾ ਜਿੰਦ ਮੈਂ ਮੇਰੀ ਤੇਰੀ ਨੂੰ।ਉਂਗਲਾਂ ਦੇ ਪੋਟਿਆਂ ਤੇ ਹਿਸਾਬ ਕਰੀਏ ਬੇਗਾਨਾ ਹੱਕ ਖਾਂਦਾ ਕੋਈ ਕਦੇ ਨਾ ਜ਼ਰੀਏ ਗਿੱਦੜਾਂ ਦੇ ਮਹੂਰੇ ਵਿਖਾਈਏ ਨਾ ਦਲੇਰੀ ਨੂੰ ਛੱਡੋ ਪਰੇ ਕਰਨਾ ਜਿੰਦ ਮੈਂ ਮੇਰੀ ਤੇਰੀ

  Read more

   

 • ਵਿਨੀਪੈੱਗ ਵਿੱਚ ਕਵੀਆਂ ਨੇ ਰੰਗ ਬੰਨ੍ਹਿਆ

  ਵਿਨੀਪੈੱਗ : ਭਾਈ ਕਾਨ੍ਹ ਸਿੰਘ ਨਾਭਾ ਫਾਊਂਡੇਸ਼ਨ ਵਿਨੀਪੈੱਗ (ਕੈਨੇਡਾ) ਵੱਲੋਂ ਮੈਪਲ ਕਮਿਊਨਿਟੀ ਹਾਲ ਵਿਚ ਚੇਅਰਮੈਨ ਮਹਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੇ ਪ੍ਰਬੰਧਕ ਜੋਗਿੰਦਰ ਸਿੰਘ ਧਾਮੀ ਨੇ ਭਾਈ ਕਾਨ੍ਹ ਸਿੰਘ ਨਾਭਾ ਫਾਊਂਡੇਸ਼ਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਅਮਰ ਸਿੰਘ ਗਰੇਵਾਲ ਨੇ ਸਵਾਗਤੀ ਸ਼ਬਦ ਕਹੇ।ਮਹਿੰਦਰ ਸਿੰਘ ਢਿੱਲੋਂ

  Read more

   

 • ਦਰਸ਼ ਧਾਲੀਵਾਲ ਨੇ ਜਿੱਤਿਆ ਮਿਸਟਰ ਕੈਨੇਡਾ ਪੰਜਾਬੀ ਮੁਕਾਬਲਾ

  ਕੈਲਗਰੀ : ਪੰਜ-ਆਬ ਐਂਟਰਟੇਨਮੈਂਟ ਵਲੋਂ ਕੈਲਗਰੀ ਦੇ ਪੌਲਿਸ਼ ਕੈਨੇਡੀਅਨ ਸੈਂਟਰ ਵਿੱਚ ਸਾਲਾਨਾ ਮਿਸਟਰ ਐਂਡ ਮਿਸ ਪੰਜਾਬੀ ਕੈਨੇਡਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਦਰਸ਼ ਧਾਲੀਵਾਲ (ਟੋਰਾਂਟੋ) ਤੇ ਗਗਨਦੀਪ ਕੌਰ (ਵੈਨਕੂਵਰ) ਨੇ ਕ੍ਰਮਵਾਰ ਮੁੰਡਿਆਂ ਤੇ ਕੁਡ਼ੀਆਂ ਦੇ ਵਰਗ ਦੇ ਖਿਤਾਬ ਜਿੱਤ ਲਏ। ਜਸਪ੍ਰਿਆ ਜੌਹਲ, ਸਾਬੀ ਗਿੱਲ ਤੇ ਸੁੱਖੀ ਧਾਲੀਵਾਲ ਦੀ ਟੀਮ ਵਲੋਂ ਕਰਵਾਏ ਗਏ ਮੁਕਾਬਲਿਆਂ ਨੂੰ ਗੱਭਰੂਆਂ

  Read more

   

 • ਹਾਂਗਕਾਂਗ: ਸਕੂਲੀ ਵਿਦਿਆਰਥੀਆਂ ਨੇ ਮੁਜ਼ਾਹਰਾਕਾਰੀਆਂ ਨਾਲ ਪ੍ਰਗਟਾਈ ਇਕਜੁੱਟਤਾ

  ਹਾਂਗਕਾਂਗ ਵਿੱਚ ਹਫ਼ਤੇ ਦੇ ਅਖ਼ੀਰ ’ਤੇ ਲੋਕਤੰਤਰੀ ਸੁਧਾਰਾਂ ਲਈ ਦਬਾਅ ਬਣਾਉਣ ਸਬੰਧੀ ਮੁਜ਼ਾਹਰੇ ਦੌਰਾਨ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਅੱਜ ਸ਼ਹਿਰ ਦੇ ਸਕੂਲਾਂ ਦੇ ਬਾਹਰ ਹਜ਼ਾਰਾਂ ਵਿਦਿਆਰਥੀਆਂ ਨੇ ਮਨੁੱਖੀ ਕੜੀ ਬਣਾ ਕੇ ਮੁਜ਼ਾਹਰਾਕਾਰੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਹ ਸ਼ਾਂਤਮਈ ਪ੍ਰਦਰਸ਼ਨ ਹਾਂਗਕਾਂਗ ਸਰਕਾਰ ਵਲੋਂ ‘ਮੁਜ਼ਾਹਰਾਕਾਰੀਆਂ ਦੇ ਗੈਰਕਾਨੂੰਨੀ ਵਰਤਾਰੇ’ ਦੀ ਨਿਖੇਧੀ ਕਰਨ ਅਤੇ ਅਮਰੀਕਾ ਨੂੰ ਉਸ

  Read more

   

 • ਭਾਰਤੀ ਮੀਡੀਆ ਸੰਕਟ ਦੇ ਦੌਰ ’ਚੋਂ ਗੁਜ਼ਰ ਰਿਹੈ: ਰਵੀਸ਼ ਕੁਮਾਰ

  ਮਨੀਲਾ : ਉੱਘੇ ਭਾਰਤੀ ਪੱਤਰਕਾਰ ਰਵੀਸ਼ ਕੁਮਾਰ (44) ਨੇ ਕਿਹਾ ਹੈ ਕਿ ਭਾਰਤੀ ਮੀਡੀਆ ‘ਸੰਕਟ’ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ ਜੋ ਅਚਾਨਕ ਨਹੀਂ ਸਗੋਂ ਸੋਚ ਵਿਚਾਰ ਕੇ ਮੁਸ਼ਕਲਾਂ ਨਾਲ ਘੇਰਿਆ ਗਿਆ ਹੈ। ਐੱਨਡੀਟੀਵੀ ਦੇ ਸੀਨੀਅਰ ਐਗਜ਼ੀਕਿਊਟਿਵ ਸੰਪਾਦਕ ਰਵੀਸ਼ ਕੁਮਾਰ ਨੂੰ ਅੱਜ 2019 ਦੇ ਰੈਮਨ ਮੈਗਸੈਸੈ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਪੁਰਸਕਾਰ ਦੇਣ ਵਾਲੇ ਪੱਤਰ

  Read more

   

 • ਕਸ਼ਮੀਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇ’

  ਜਨੇਵਾ : ਸੰਯੁਕਤ ਰਾਸ਼ਟਰ ’ਚ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਮਿਸ਼ੇਲ ਬੈਚਲੇ ਨੇ ਕਸ਼ਮੀਰ ’ਚ ਆਇਦ ਪਾਬੰਦੀਆਂ ਕਰ ਕੇ ਮੁਕਾਮੀ ਲੋਕਾਂ ਦੇ ਮਨੁੱਖੀ ਹੱਕ ਅਸਰਅੰਦਾਜ਼ ਹੋਣ ’ਤੇ ‘ਵੱਡੀ ਫ਼ਿਕਰਮੰਦੀ’ ਜ਼ਾਹਿਰ ਕਰਦਿਆਂ ਭਾਰਤ ਨੂੰ ਕਿਹਾ ਕਿ ਉਹ ਮੌਜੂਦਾ ਜਮੂਦ ਨੂੰ ਸੁਖਾਲਾ ਬਣਾਉਂਦਿਆਂ ਲੋਕਾਂ ਤਕ ਬੁਨਿਆਦੀ ਸਹੂਲਤਾਂ ਦੀ ਰਸਾਈ ਨੂੰ ਯਕੀਨੀ ਬਣਾਏ। ਬੈਚਲੇ ਨੇ ਭਾਰਤ ਤੇ ਪਾਕਿਸਤਾਨ

  Read more

   

 • ਚੰਦਰਯਾਨ-2 ਦੇ ਆਰਬਿਟਰ ਨੇ ਮਾਣ ਵਧਾਇਆ: ਇਸਰੋ

  ਬੰਗਲੂਰੂ : ਲੈਂਡਰ ‘ਵਿਕਰਮ’ ਦਾ ਆਖਰੀ ਪਲਾਂ ’ਚ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟਣ ਤਕ ‘ਚੰਦਰਯਾਨ-2’ ਮਿਸ਼ਨ ਦੇ ਨੁਕਸ ਰਹਿਤ ਅਤੇ ਸਟੀਕ ਅਜ਼ਮਾਇਸ਼ ਅਤੇ ਸ਼ਾਨਦਾਰ ਪ੍ਰਬੰਧਨ ਨੇ ਇਸਰੋ ਦਾ ‘ਆਰਬਿਟਰ’ ਦੇ ਮੋਰਚੇ ’ਤੇ ਮਾਣ ਵਧਾਇਆ ਹੈ। ਇਹ ਗੱਲ ਪੁਲਾੜ ਏਜੰਸੀ ਦੇ ਇਕ ਅਧਿਕਾਰੀ ਨੇ ਆਖੀ। ਭਾਰਤੀ ਪੁਲਾੜ ਖੋਜ ਜਥੇਬੰਦੀ (ਇਸਰੋ) ਨੇ 2379 ਕਿਲੋਗ੍ਰਾਮ ਵਜ਼ਨੀ ਆਰਬਿਟਰ ਦਾ

  Read more

   

 • ਪਾਕਿ ਵੱਲੋਂ ਰਾਜੌਰੀ ’ਚ ਭਾਰੀ ਗੋਲਾਬਾਰੀ

  ਜੰਮੂ : ਪਾਕਿਸਤਾਨੀ ਸੈਨਾ ਨੇ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅਗਾਊਂ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ।ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰਾਂ ’ਚ ਸਵੇਰੇ ਕਰੀਬ 10 ਵਜੇ ਛੋਟੇ ਹਥਿਆਰਾਂ ਨਾਲ ਗੋਲੀਆਂ

  Read more

   

 • ਸਵਿਸ ਬੈਂਕਾਂ ਤੋਂ ਪ੍ਰਾਪਤ ਜਾਣਕਾਰੀ ਜ਼ਿਆਦਾਤਰ ਬੰਦ ਖਾਤਿਆਂ ਬਾਰੇ

  ਨਵੀਂ ਦਿੱਲੀ/ਬਰਨ : ਸਵਿਸ ਬੈਂਕ ਵਿਚ ਭਾਰਤੀਆਂ ਦੇ ਖਾਤਿਆਂ ਬਾਰੇ ਸਵੈਚਾਲਿਤ ਪ੍ਰਬੰਧ ਤਹਿਤ ਭਾਰਤ ਨੂੰ ਪ੍ਰਾਪਤ ਪਹਿਲੇ ਦੌਰ ਦੀ ਸੂਚਨਾ ਦੀ ਸਮੀਖ਼ਿਆ ਦੀ ਤਿਆਰੀ ਚੱਲ ਰਹੀ ਹੈ। ਇਸ ਵਿਚ ਖਾਤਾਧਾਰਕਾਂ ਦੀ ਸ਼ਨਾਖ਼ਤ ਕਰਨ ਲਈ ਜ਼ਰੂਰੀ ਸਮੱਗਰੀ ਮਿਲਣ ਦੀ ਆਸ ਹੈ। ਸਵਿਟਜ਼ਰਲੈਂਡ ਨੇ ਇਸ ਪ੍ਰਣਾਲੀ ਤਹਿਤ ਇਸ ਮਹੀਨੇ ਪਹਿਲੀ ਵਾਰ ਕੁਝ ਸੂਚਨਾਵਾਂ ਭਾਰਤ ਨੂੰ ਉਪਲੱਬਧ ਕਰਵਾਈਆਂ

  Read more

   

 • ਆਰਐੱਸਐੱਸ ਮੀਟਿੰਗ ’ਚ ਨੱਢਾ ਨੇ ਧਾਰਾ 370 ਬਾਰੇ ਜਾਣਕਾਰੀ ਦਿੱਤੀ

  ਪੁਸ਼ਕਰ : ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਕੌਮੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੀ ਉਸ ਦੇ ਸਹਿਯੋਗੀ ਸੰਗਠਨਾਂ ਨਾਲ ਇੱਥੇ ਹੋਈ ਮੀਟਿੰਗ ਵਿੱਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਸਮਾਪਤ ਕਰਨ ਬਾਰੇ ਵਿਸਥਾਰ ਵਿੱਚ ਇਕ ਰਿਪੋਰਟ ਪੇਸ਼ ਕੀਤੀ। ਉੱਧਰ, ਸੀਨੀਅਰ ਆਗੂ ਰਾਮ ਜਾਧਵ ਨੇ ਅਸਾਮ ਵਿੱਚ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਦੇ ਮੁੱਦੇ ’ਤੇ

  Read more

   

 • ਆਰਐੱਸਐੱਸ ਦੀ ਪ੍ਰਦਰਸ਼ਨੀ ’ਚ ਦਿਖੀ ਗੁਰੂ ਨਾਨਕ ਦੇਵ ਤੇ ਅੰਬੇਡਕਰ ਦੀ ਛਾਪ

  ਪੁਸ਼ਕਰ : ਕੌਮੀ ਸਵੈਮ ਸੇਵਕ ਸੰਘ ਦੀ ਇੱਥੇ ਸਹਿਯੋਗੀ ਦਲਾਂ ਨਾਲ ਚੱਲ ਰਹੀ ਤਿੰਨ ਰੋਜ਼ਾ ਮੀਟਿੰਗ ਦੌਰਾਨ ਲਗਾਈ ਗਈ ਇਕ ਪ੍ਰਦਰਸ਼ਨੀ ਵਿੱਚ ਦਲਿਤ ਆਗੂ ਬੀ.ਆਰ. ਅੰਬੇਡਕਰ ਅਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੀ ਛਾਪ ਦਿਖੀ। ਸੰਘ ਦੇ ਇਕ ਆਗੂ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਗੁਰੂ ਨਾਨਕ ਦੇਵ ਦਾ ਇਕ ਚਿੱਤਰ ਇਸ ਵਾਸਤੇ ਲਗਾਇਆ

  Read more

   

 • ਸਰਕਾਰ ਨੇ ਲੋਕ ਹਿੱਤ ’ਚ ਇਤਿਹਾਸਕ ਕੰਮ ਕੀਤੇ: ਪ੍ਰਕਾਸ਼ ਜਾਵੜੇਕਰ

  ਨਵੀਂ ਦਿੱਲੀ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਐਤਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੌਰਾਨ ਕੀਤੇ ਗਏ ਅਹਿਮ ਕੰਮਾਂ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਜਨਹਿੱਤ ਦੇ ਜਿਹੜੇ ਕੰਮ ਇਸ ਸਰਕਾਰ ਨੇ ਕੀਤੇ ਹਨ, ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਸਰਕਾਰ ਨੇ ਅਜਿਹੇ ਕੰਮ ਕੀਤੇ ਹੋਣ।

  Read more

   

 • ਸੋਨਾ ਲੋਕਾਂ ਦੀ ਪਹਿਲੀ ਪਸੰਦ ਬਣਿਆ

  ਨਵੀਂ ਦਿੱਲੀ : ਆਰਥਿਤ ਸੁਸਤੀ ਕਾਰਨ ਸੋਨਾ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਚਾਂਦੀ ਦੀ ਚਮਕ ਵੀ ਵੱਧ ਰਹੀ ਹੈ ਅਤੇ ਮਾਹਿਰਾਂ ਦਾ ਅਨੁਮਾਨ ਹੈ ਕਿ ਪੀਲੀ ਧਾਤ (ਸੋਨਾ) ਦੀ ਚਮਕ ਹੁਣੇ ਕੁਝ ਹੋਰ ਸਮੇਂ ਤੱਕ ਕਾਇਮ ਰਹੇਗੀ।ਇਸ ਸਮੇਂ ਜਦੋਂ ਦੇਸ਼-ਦੁਨੀਆਂ ਦੀਆਂ ਅਰਥਵਿਵਸਥਾਵਾਂ ਵਿੱਚ ਨਰਮੀ ਜਾਂ ਨਿਘਾਰ ਦਾ ਗੇੜ ਚੱਲ ਰਿਹਾ ਹੈ, ਸ਼ੇਅਰ ਬਾਜ਼ਾਰ

  Read more

   

 • ਸ਼ੌਕ ਨਹੀਂ ਮਜਬੂਰੀਵੱਸ ਸੀਮਾ ਸੁਰੱਖਿਆ ਬਲ ਵਿਚ ਜਾਂਦੀਆਂ ਨੇ ਔਰਤਾਂ

  ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸੀਮਾ ਸੁਰੱਖਿਆ ਬਲ ਬੀਐੱਸਐੱਫ ਵਿੱਚ ਸੁਰੱਖਿਆ ਕਰਮੀਆਂ ਦੇ ਦਲ ਵਿੱਚ ਔਰਤਾਂ ਦੀ ਭਰਤੀ ਪਿੱਛੇ ਮੁੱਖ ਵਜ੍ਹਾ ਦੇਸ਼ ਸੇਵਾ ਕਰਨ ਦੀ ਇੱਛਾ ਨਹੀਂ, ਸਗੋਂ ਵਿੱਤੀ ਸੁਰੱਖਿਆ ਹੈ। ਬੀਐੱਸਐੱਫ ਦੇ ਅਧਿਕਾਰੀ ਕੇ ਗਣੇਸ਼ ਵੱਲੋਂ ਕੀਤੇ ਗਏ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਵਿੱਚ ਇਹ ਵੀ ਪਾਇਆ ਗਿਆ

  Read more

   

 • ਕਸ਼ਮੀਰ ਦੇ ਕਈ ਹਿੱਸਿਆਂ ’ਚ ਕਰਫਿਊ ਵਰਗੀਆਂ ਪਾਬੰਦੀਆਂ

  ਸ੍ਰੀਨਗਰ : ਮੁਹੱਰਮ ਦਾ ਜਲੂਸ ਕੱਢਣ ਤੋਂ ਰੋਕਣ ਲਈ ਸ਼ਹਿਰ ਸਮੇਤ ਕਸ਼ਮੀਰ ਦੇ ਕਈ ਹਿੱਸਿਆਂ ’ਚ ਐਤਵਾਰ ਨੂੰ ਕਰਫਿਊ ਵਰਗੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਵੱਡੇ ਧਾਰਮਿਕ ਸਮਾਗਮਾਂ ਨਾਲ ਹਿੰਸਾ ਫੈਲ ਸਕਦੀ ਹੈ।ਅਧਿਕਾਰੀਆਂ ਨੇ ਕਿਹਾ ਕਿ ਲਾਲ ਚੌਕ ਦੇ ਕਾਰੋਬਾਰੀ ਕੇਂਦਰਾਂ ਅਤੇ ਨੇੜਲੇ ਇਲਾਕਿਆਂ ਨੂੰ ਵੀ ਸਾਰੇ ਦਾਖ਼ਲੇ ਵਾਲੇ ਸਥਾਨਾਂ

  Read more

   

 • 18 ਸਰਕਾਰੀ ਬੈਂਕਾਂ ਨਾਲ 31,898 ਕਰੋੜ ਰੁਪਏ ਦੀ ਧੋਖਾਧੜੀ

  ਇੰਦੌਰ : ਸੂਚਨਾ ਦੇ ਅਧਿਕਾਰ ਐਕਟ ਰਾਹੀ ਹਾਸਲ ਕੀਤੀ ਗਈ ਜਾਣਕਾਰੀ ਤੋਂ ਖੁਲਾਸਾ ਹੋਇਆ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ ਤੋਂ ਜੂਨ) ਦੌਰਾਨ ਜਨਤਕ ਖੇਤਰ ਦੇ 18 ਬੈਂਕਾਂ ਵਿੱਚ ਕੁੱਲ 31,898.63 ਕਰੋੜ ਰੁਪਏ ਦੀ ਧੋਖਾਧੜੀ ਦੇ 2480 ਮਾਮਲੇ ਸਾਹਮਣੇ ਆਏ ਹਨ। ਦੇਸ਼ ਦਾ ਮੋਹਰੀ ਬੈਂਕ ਭਾਰਤੀ ਸਟੇਟ ਬੈਂਕ ਇਸ ਸਮੇਂ ਦੌਰਾਨ ਧੋਖਾਧੜੀ

  Read more

   

 • ਭਾਰਤ ’ਚ ਨਾਜਾਇਜ਼ ਪਰਵਾਸੀਆਂ ਨੂੰ ਰਹਿਣ ਦੀ ਆਗਿਆ ਨਹੀਂ: ਸ਼ਾਹ

  ਗੁਹਾਟੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿਚ ਗੈਰਕਾਨੂੰਨੀ ਪਰਵਾਸੀਆਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸਾਮ ਵਿਚ ਕੌਮੀ ਨਾਗਰਿਕਤਾ ਪੰਜੀਕਰਨ (ਐਨਆਰਸੀ) ਤੈਅ ਸਮੇਂ ਵਿਚ ਪੂਰੀ ਕੀਤੀ ਗਈ ਹੈ। ਉਤਰੀ ਪੂਰਬੀ ਕੌਂਸਲ ਦੇ ਚੇਅਰਮੈਨ ਸ੍ਰੀ ਸ਼ਾਹ ਨੇ ਅੱਠ ਉਤਰੀ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ

  Read more

   

 • ਚੰਦਰਯਾਨ-2 ਦਾ ਲੈਂਡਰ ‘ਵਿਕਰਮ’ ਲੱਭਿਆ

  ਬੰਗਲੂਰੂ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਚੇਅਰਮੈਨ ਕੇ. ਸ਼ਿਵਨ ਨੇ ਅੱਜ ਦੱਸਿਆ ਕਿ ‘ਚੰਦਰਯਾਨ-2’ ਦਾ ਲੈਂਡਰ ‘ਵਿਕਰਮ’ (ਮੌਡਿਊਲ) ਚੰਦ ਦੇ ਧਰਾਤਲ ’ਤੇ ਲੱਭ ਲਿਆ ਗਿਆ ਹੈ ਤੇ ਇੰਜ ਜਾਪਦਾ ਹੈ ਕਿ ਇਸ ਦੀ ‘ਹਾਰਡ ਲੈਂਡਿੰਗ’ ਹੋਈ ਹੈ। ਸ਼ਿਵਨ ਨੇ ਮੰਨਿਆ ਕਿ ਯੋਜਨਾ ਮੁਤਾਬਕ ‘ਸੌਫ਼ਟ ਲੈਂਡਿੰਗ’ ਸਫ਼ਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਲੈਂਡਰ ਰੋਵਰ

  Read more

   

 • ਉੱਘੇ ਵਕੀਲ ਤੇ ਸਾਬਕਾ ਕੇਂਦਰੀ ਮੰਤਰੀ ਰਾਮ ਜੇਠਮਲਾਨੀ ਦਾ ਦੇਹਾਂਤ

  ਨਵੀਂ ਦਿੱਲੀ : ਸੀਨੀਅਰ ਵਕੀਲ ਤੇ ਸਾਬਕਾ ਕੇਂਦਰੀ ਮੰਤਰੀ ਰਾਮ ਜੇਠਮਲਾਨੀ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਉਨ੍ਹਾਂ ਬੇਹੱਦ ਗੁੰਝਲਦਾਰ ਅਪਰਾਧਕ ਕੇਸ ਲੜੇ। ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਹੱਤਿਆ ਮਾਮਲਿਆਂ ਵਿਚ ਦੋਸ਼ੀਆਂ ਦਾ ਬਚਾਅ ਵੀ ਕੀਤਾ। ਜੇਠਮਲਾਨੀ ਨੇ ਨਵੀਂ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਸਵੇਰੇ ਪੌਣੇ ਅੱਠ ਵਜੇ ਆਖ਼ਰੀ ਸਾਹ ਲਿਆ।ਉਨ੍ਹਾਂ

  Read more

   

 • ਦਹਿਸ਼ਤੀ ਹਮਲੇ ਦੀਆਂ ਰਿਪੋਰਟਾਂ ਮਗਰੋਂ ਦੱਖਣੀ ਰਾਜਾਂ ’ਚ ਹਾਈ ਅਲਰਟ

  ਪੁਣੇ : ਫ਼ੌਜ ਨੂੰ ਦੇਸ਼ ਦੇ ਦੱਖਣੀ ਹਿੱਸੇ ਵਿੱਚ ਦਹਿਸ਼ਤੀ ਹਮਲੇ ਦੀਆਂ ਮਿਲੀਆਂ ਰਿਪੋਰਟਾਂ ਮਗਰੋਂ ਹਾਈ ਅਲਰਟ ਜਾਰੀ ਕਰਦਿਆਂ ਦੱਖਣੀ ਰਾਜਾਂ ਨੂੰ ਚੌਕਸ ਰਹਿਣ ਲਈ ਆਖ ਦਿੱਤਾ ਗਿਆ ਹੈ। ਥਲ ਸੈਨਾ ਦੀ ਦੱਖਣੀ ਕਮਾਂਡ ਵਿੱਚ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਐੱਸ.ਕੇ.ਸੈਣੀ ਨੇ ਪੁਣੇ ਵਿੱਚ ਇਕ ਸਮਾਗਮ ਦੌਰਾਨ ਕਿਹਾ ਕਿ ਸਰ ਕਰੀਕ ਖੇਤਰ ਵਿੱਚੋਂ ਕੁਝ ਲਾਵਾਰਿਸ ਕਿਸ਼ਤੀਆਂ ਮਿਲੀਆਂ

  Read more

   

 • ਅਮਰੀਕਾ ਤੇ ਤਾਲਿਬਾਨ ਨੇ ਗੱਲਬਾਤ ਲਈ ਰਾਹ ਰੱਖੇ ਖੁੱਲ੍ਹੇ

  ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਚਾਨਕ ਇਕ ਗੁਪਤ ਮੀਟਿੰਗ ਰੱਦ ਕੀਤੇ ਜਾਣ ਮਗਰੋਂ ਵੀ ਅਮਰੀਕਾ ਤੇ ਤਾਲਿਬਾਨ ਨੇ ਨਵੇਂ ਸਿਰਿਓਂ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਿਆ ਹੈ। ਹਾਲਾਂਕਿ ਇਸੇ ਦੇ ਨਾਲ ਹੀ ਤਾਲਿਬਾਨ ਬਾਗ਼ੀਆਂ ਨੇ ਕੁਝ ਸਖ਼ਤ ਸ਼ਰਤਾਂ ਲਾਉਣ ਦੀ ਵੀ ਚਿਤਾਵਨੀ ਦਿੱਤੀ ਹੈ। ਵਾਸ਼ਿੰਗਟਨ ਨੇ ਨਾਲ ਹੀ ਕਿਹਾ ਹੈ ਕਿ ਅਤਿਵਾਦ ਖ਼ਿਲਾਫ਼ ਅਮਰੀਕਾ ਅਫ਼ਗਾਨਿਸਤਾਨ

  Read more

   

 • ਯਾਦ ਸ਼ਹੀਦਾਂ ਦੀ: ਇਨਕਲਾਬੀ ਸੁਨੇਹੇ ਸਭਨਾਂ ਨੂੰ ਵਾਇਕਾਟੋ ਸ਼ਹੀਦ-ਏ -ਆਜ਼ਮ ਸ. ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਨੇ ਸ਼ਹੀਦਾਂ ਦਾ ਜਨਮ ਦਿਵਸ ਮਨਾਇਆ

  ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਵਾਇਕਾਟੋ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੱਲੋਂ ਸ਼ਹੀਦਾਂ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਅੱਜ ਕਰਵਾਇਆ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਥਾਪਰ, ਸ਼ਹੀਦ ਸ਼ਿਵਰਾਮ ਹਰੀ ਰਾਜਗੁਰੂ ਅਤੇ ਸ਼ਹੀਦ ਊਧਮ ਸਿੰਘ ਨੂੰ ਇਸ ਮੌਕੇ ਯਾਦ ਕਰਦਿਆਂ ਉਨ੍ਹਾਂ ਦੀ ਤਸਵੀਰ ਉਤੋਂ ਮਾਤਾ

  Read more

   

 • ਅੰਤਰਰਾਸ਼ਟਰੀ ਸਾਖਰਤਾ ਦਿਵਸ:ਲੋਕੀ ਕਿਤਾਬਾਂ ਤੋਂ ਸਾਈਡ ਵੱਟ ਗਏ

  ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਅੱਜ ਅੰਤਰਰਾਸ਼ਟਰੀ ਸਾਖਰਤਾ (ਇੰਟਰਨੈਸ਼ਨਲ ਲਿਟਰੇਸੀ) ਦਿਵਸ ਹੈ। ਵੱਖ-ਵੱਖ ਦੇਸ਼ਾਂ ਦੇ ਵਿਚ ਅੱਜ ਦੇ ਦਿਨ ਨੂੰ ਪੜ੍ਹਨ ਅਤੇ ਲਿਖਣ ਦੇ ਦਿਨ ਵਜੋਂ ਜਾਣਿਆ ਜਾਂਦਾ ਹੈ। ਤਕਨੀਕ ਨੇ ਜੀਵਨ ਦੇ ਵਿਚ ਜਿੱਥੇ ਚਹੁੰ-ਪੱਖੀ ਵਿਕਾਸ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ ਉਥੇ ਪੜ੍ਹਨ ਵਰਗੀਆਂ ਆਦਤਾਂ ਦੇ ਦਰਵਾਜ਼ੇ ਵੀ ਢੋਅ ਦਿੱਤੇ ਹਨ। ਕੋਈ ਸਮਾਂ ਸੀ ਜਦੋਂ

  Read more

   

 • ਵਾਹ! ਬਾਪੂ ਜੀ ਗੱਡ ‘ਤੇ ਝੰਡੇ 82 ਸਾਲਾ ਸ. ਜਗਜੀਤ ਸਿੰਘ ਕਥੂਰੀਆ ਨੇ ਓਸ਼ੀਆਨਾ ਮਾਸਟਰਜ਼ ਐਥਲੈਟਿਕਸ ਆਸਟਰੇਲੀਆ ‘ਚ ਜਿੱਤੇ ਦੋ ਚਾਂਦੀ ਦੇ ਤਮਗੇ

  ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਅਸਟਰੇਲੀਆ ਵਿਖੇ 31 ਅਗਸਤ ਤੋਂ 6 ਸਤੰਬਰ ਤੱਕ ਹੋਈ ਓਸ਼ੀਆਨਾ ਮਾਸਟਰ ਐਥਲੈਟਿਕਸ ਚੈਂਪੀਅਨਸ਼ਿੱਪ ਵਿਚ ਨਿਊਜ਼ੀਲੈਂਡ ਤੋਂ ਗਏ 82 ਸਾਲਾ ਸ. ਜਗਜੀਤ ਸਿੰਘ ਕਥੂਰੀਆ ਨੇ ਦੋ ਚਾਂਦੀ ਦੇ ਤਮਗੇ ਜਿੱਤ ਕੇ ਪੰਜਾਬੀਆਂ ਦਾ ਨਾਂਅ ਉਚਾ ਕੀਤਾ। ਪਹਿਲਾਂ ਤਮਗਾ ਉਨ੍ਹਾਂ 31 ਅਗਸਤ ਨੂੰ ਟ੍ਰਿਪਲ ਜੰਪ ਦੇ ਵਿਚ ਹਾਸਿਲ ਕੀਤਾ ਜਦ ਕਿ ਦੂਜਾ ਚਾਂਦੀ

  Read more

   

 • ਅਮਰੀਕਾ ‘ਚ ਕਸ਼ਮੀਰੀ ਪੰਡਿਤਾਂ ਵਲੋਂ ‘ਵਾਸ਼ਿੰਗਟਨ ਪੋਸਟ’ ਿਖ਼ਲਾਫ਼ ਪ੍ਰਦਰਸ਼ਨ

  ਵਾਸ਼ਿੰਗਟਨ :  ਅਮਰੀਕਾ ‘ਚ ਕਸ਼ਮੀਰੀ ਪੰਡਿਤਾਂ ਦੇ ਇਕ ਗਰੁੱਪ ਨੇ ਜੰਮੂ-ਕਸ਼ਮੀਰ ‘ਚ ਹਾਲ ਹੀ ‘ਚ ਹੋਏ ਘਟਨਾਕ੍ਰਮ ਦੀ ‘ਇਕਤਰਫ਼ਾ ਖ਼ਬਰਾਂ ਪ੍ਰਕਾਸ਼ਿਤ’ ਕਰਨ ਦੇ ਿਖ਼ਲਾਫ਼ ਸਨਿੱਚਰਵਾਰ ਨੂੰ ਇਥੇ ‘ਦਾ ਵਾਸ਼ਿੰਗਟਨ ਪੋਸਟ’ ਦੇ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ | ਉੱਧਰ ਅਖ਼ਬਾਰ ਨੇ ਕਸ਼ਮੀਰ ‘ਤੇ ਆਪਣੀ ਕਵਰੇਜ ਨੂੰ ਨਿਰਪੱਖ, ਸਟੀਕ ਅਤੇ ਵਿਆਪਕ ਦੱਸਦੇ ਹੋਏ ਇਸ ਦਾ ਬਚਾਅ ਕੀਤਾ

  Read more

   

 • ਨਕਲੀ ਪੁਲਿਸ ਵਾਲਾ ਬਣ ਕੇ ਠੱਗੀਆਂ ਮਾਰਨ ਵਾਲਾ ਗਿ੍ਫ਼ਤਾਰ

  ਐਡੀਲੇਡ :  ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ‘ਚ ਜਾਅਲੀ ਪੁਲਿਸ ਵਾਲੇ ਬਣ ਕੇ ਕਾਰ ਚਾਲਕਾਂ ਨੂੰ ਡਰਾ ਕੇ ਠੱਗੀ ਮਾਰਨ ਵਾਲੇ ਦੋ ਜਾਅਲਸਾਜ਼ਾਂ ‘ਚੋਂ ਇਕ ਪੁਲਿਸ ਅੜਿੱਕੇ ਚੜਿ੍ਹਆ ਤੇ ਇਕ ਫਰਾਰ ਹੋਇਆ | ਬੀਤੇ ਦਿਨ ਤੋਂ ਦੋ ਜਾਲਸਾਜਾਂ ਨੇ ਮੈਰੀਅਨ ਰੋਡ ‘ਤੇ ਜਾਅਲੀ ਪਹਿਚਾਣ, ਬੈਂਚ, ਹੱਥਕੜੀ ਤੇ ਬੱਤੀ ਵਾਲੀ ਕਾਰ ਵਿਖਾ ਕੇ ਤਿੰਨ ਕਾਰ ਚਾਲਕਾਂ

  Read more

   

 • ਯਾਦਗਾਰੀ ਹੋ ਨਿੱਬੜਿਆ ਸਾਂਝਾ ਕਵੀ ਸੰਮੇਲਨ

  ਆਕਲੈਂਡ : ‘ਪੰਜਾਬ ਹੁਣ ਭਾਰਤੀ ਜਾਂ ਪਾਕਿਸਤਾਨੀ ਪੰਜਾਬ ਤੱਕ ਹੀ ਸਰਹੱਦੀ ਤੌਰ ’ਤੇ ਸੀਮਤ ਨਹੀਂ ਹੈ। ਇਹ ਪੰਜ ਦਰਿਆਵਾਂ ਦਾ ਪੰਜਾਬ ਫ਼ੈਲਦਾ ਹੋਇਆ ਹੁਣ ਪੰਜ ਸਮੁੰਦਰਾਂ ਦਾ ਪੰਜਾਬ ਬਣ ਚੁੱਕਾ ਹੈ।’ ਇਹ ਸ਼ਬਦ ਸੁਲੱਖਣ ਸਰਹੱਦੀ ਨੇ ਅਦਾਰਾ ਐੱਨਜ਼ੈੱਡ ਪੰਜਾਬੀ ਨਿਊਜ਼ ਅਤੇ ਰੇਡੀਓ ਸਾਡੇ ਆਲਾ 87.8 ਐਫਐਮ ਵੱਲੋਂ ਆਕਲੈਂਡ ’ਚ ਕਰਵਾਏ ਗਏ ਪਹਿਲੇ ਸਾਂਝੇ ਕਵੀ ਸੰਮੇਲਨ

  Read more

   

 • ਟਰੰਪ ਨੇ ਅਫ਼ਗਾਨਿਸਤਾਨ ਬਾਰੇ ਤਾਲਿਬਾਨ ਨਾਲ ਗੁਪਤ ਵਾਰਤਾ ਕੀਤੀ ਰੱਦ

  ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਆਗੂਆਂ ਨਾਲ ਐਤਵਾਰ ਨੂੰ ‘ਕੈਂਪ ਡੇਵਿਡ’ ’ਚ ਹੋਣ ਵਾਲੀ ਵਾਰਤਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਇਹ ਕਦਮ ਪਿਛਲੇ ਦਿਨੀਂ ਕਾਬੁਲ ’ਚ ਹੋੇ ਹਮਲੇ ਦੌਰਾਨ ਇਕ ਅਮਰੀਕੀ ਫ਼ੌਜੀ ਅਤੇ 11 ਹੋਰਨਾਂ ਦੇ ਮਾਰੇ ਜਾਣ ਮਗਰੋਂ ਉਠਾਇਆ। ਅਫ਼ਗਾਨਿਸਤਾਨ ’ਚ ਸ਼ਾਂਤੀ ਲਈ ਪਿਛਲੇ ਇਕ ਸਾਲ

  Read more

   

 • ‘ਨਾਸਾ’ ਵੱਲੋਂ ‘ਇਸਰੋ’ ਦੀ ਸ਼ਲਾਘਾ

  ਵਾਸ਼ਿੰਗਟਨ : ਅਮਰੀਕੀ ਪੁਲਾੜ ਖੋਜ ਏਜੰਸੀ ‘ਨਾਸਾ’ ਨੇ ਭਾਰਤ ਦੇ ‘ਚੰਦਰਯਾਨ-2’ ਮਿਸ਼ਨ ਦੀ ਸਿਫ਼ਤ ਕਰਦਿਆਂ ਕਿਹਾ ਕਿ ਚੰਦ ਦੇ ਦੱਖਣੀ ਧਰੁਵ ’ਤੇ ਲੈਂਡਰ ‘ਵਿਕਰਮ’ ਦੀ ਸੌਫ਼ਟ ਲੈਂਡਿੰਗ ਕਰਵਾਉਣ ਦੀ ਭਾਰਤ ਦੀ ਕੋਸ਼ਿਸ਼ ਨੇ ਉਨ੍ਹਾਂ ਨੂੰ ‘ਪ੍ਰੇਰਿਤ’ ਕੀਤਾ ਹੈ। ਅਮਰੀਕੀ ਏਜੰਸੀ ਨੇ ਕਿਹਾ ਹੈ ਕਿ ਉਹ ‘ਇਸਰੋ’ ਨਾਲ ਸੌਰ ਢਾਂਚੇ ਬਾਰੇ ਹੋਰ ਖੋਜ ਕਰਨ ਦੀ ਚਾਹਵਾਨ

  Read more

   

Follow me on Twitter

Contact Us