Awaaz Qaum Di
 • ਵਿਗਿਆਨ ਦੀ ਸਾਰਥਿਕਤਾ ਮਾਨਵਤਾ ਦੀ ਭਲਾਈ ਵਿੱਚ ਹੈ: ਪ੍ਰੋ ਹਰੋਚੇ

  ਪੀ.ਏ.ਯੂ ਵਿੱਚ ਨੋਬਲ ਇਨਾਮ ਜੇਤੂਆਂ ਨੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਪ੍ਰੇਰਿਤ ਕੀਤਾ ਲੁਧਿਆਣਾ (Harminder makkar) ਨੋਬਲ ਇਨਾਮ ਲੜੀ 2019 ਤਹਿਤ ਅੱਜ ਪੀ.ਏ.ਯੂ. ਵਿੱਚ ਗੁਰਦੇਵ ਸਿੰਘ ਖੁਸ਼ ਫਾੳੂਂਡੇਸ਼ਨ ਦੇ ਸਹਿਯੋਗ ਨਾਲ ਨੋਬਲ ਇਨਾਮ ਜੇਤੂ ਮਾਹਿਰ ਅਤੇ ਨੋਬਲ ਇਨਾਮ ਕਮੇਟੀ ਮੈਂਬਰ ਸਮਾਰੋਹ ਵਿੱਚ ਸ਼ਾਮਿਲ ਹੋਏ। ਦੋ ਦਿਨਾਂ ਲਈ ਮੋਹਾਲੀ ਅਤੇ ਲੁਧਿਆਣਾ ਵਿੱਚ ਆਯੋਜਿਤ ਹੋਈ ਨੋਬਲ ਇਨਾਮ ਲੜੀ

  Read more

   

 • ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਕੀਤਾ ਗਿਆ ਇਤਿਹਾਸਿਕ ਉਪਰਾਲਾ

  ਇਤਿਹਾਸ ‘ਚ ਪਹਿਲੀ ਵਾਰ ਕਿਲ੍ਹਾ ਸਾਰਾਗੜ੍ਹੀ ਵਿਖੇ ਸ਼ਹੀਦ ਹੋਏ ਸਿੱਖ ਫੋਜ਼ੀਆ ਦੀ 123ਵੀਂ ਵਰੇਗੰਢ ਪੂਰੇ ਖ਼ਾਲਸਾਈ ਜਾਹੋ ਜਲਾਲ ਦੇ ਨਾਲ ਮਨਾਈ ਗਈ ਫਾਊਡੇਸ਼ਨ ਦੇ ਅਹੁੱਦੇਦਾਰਾਂ ਨੇ  21 ਸਿੱਖ ਫੌਜੀਆਂ ਦੀ ਕੁਰਬਾਨੀ ਨੂੰ ਆਪਣਾ ਸਿੱਜਦਾ ਭੇਂਟ ਕੀਤਾ ਲੁਧਿਆਣਾ,(Harminder makkar) ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਦਿਆ ਹੋਇਆ ਸਾਰਾਗੜ੍ਹੀ ਲੜਾਈ ਦੀ 123ਵੀਂ ਵਰੇਗੰਢ ਪਹਿਲੀ ਵਾਰ

  Read more

   

 • ਜ਼ਮੀਰਾਂ ਵਿਕ ਚੱਲੀਆਂ

  ਗਰੀਬਾਂ ਤਾਂਈ ਹੁਣ ਲੁੱਟਦੇ ਵੇਖੇ,, ਇੱਥੇ ਮਜਬੂਰਾਂ ਨੂੰ ਵੀ ਕੁੱਟਦੇ ਵੇਖੇ, ਚੌੜੇ ਹੋ ਤੁਰਦੇ ਮੁੱਛਾਂ ਚਾੜਕੇ, ਕਰਦੇ ਰਹਿਣ ਗੱਲਾਂ ਅਵੱਲੀਆਂ, ਪਾਓਂਦੇ ਨੇ ਬੁੱਤ ਪੈਲਾਂ, ਜ਼ਮੀਰਾਂ ਮਰ ਚੱਲੀਆਂ,ਪਿਓ ਦੀ ਪੁੱਤ ਦਾੜੀ ਫੜਦੇ, ਮਾਵਾਂ ਨਾਲ ਵੀ ਮਾੜੀ ਕਰਦੇ, ਯਾਰ ਦੀ ਇੱਜ਼ਤ ਨੂੰ ਹੱਥ ਪਾਓਂਦੇ, ਜਦ ਭੈਣਾਂ ਹੋਣ ਘਰ ਇਕੱਲੀਆਂ, ਪਾਓਂਦੇ ਨੇ ਬੁੱਤ ਪੈਲਾਂ, ਜ਼ਮੀਰਾਂ ਮਰ ਚੱਲੀਆਂ,ਚੁੱਲਿਆਂ ਵਿੱਚ

  Read more

   

 • ਥਾਣਾ ਛਾਜਲੀ ਵਿਖੇ ਮੁੱਖ ਅਫਸਰ ਨੇ ਅਹੁਦਾ ਸੰਭਾਲਿਆ

  ਛਾਜਲੀ (ਕੁਲਵੰਤ ਛਾਜਲੀ) ਬਹਾਦਰ ਸਿੰਘ ਵਾਲਾ ਸੀ ਏ ਸਟਾਫ (ਸੰਗਰੂਰ) ਤੋਂ ਬਦਲ ਕੇ ਆਏ ਇਸਪੈਕਟਰ ਜੋਗਿੰਦਰ ਸਿੰਘ ਨੇ ਐਸ ਐਚ ਓ ਥਾਣਾ ਛਾਜਲੀ ਦਾ ਚਾਰਜ ਸੰਭਾਲ ਲਿਆ ਹੈ। ਥਾਣਾ ਮੁੱਖੀ ਜੋਗਿੰਦਰ ਸਿੰਘ ਨੇ ਚਾਰਜ ਸੰਭਾਲਣ ਤੋਂ ਬਾਅਦ ਆਪਣੇ ਦਫਤਰ ਵਿਖੇ ਪੱਤਰਕਾਰ ਮਿਲਨੀ ਦੌਰਾਨ ਕਿਹਾ ਕਿ ਇਲਾਕੇ ਵਿਚ ਨਸ਼ਿਆਂ ਦੀ ਜੜ੍ਹ ਨੂੰ ਪੁੱਟਣਾ, ਅਪਰਾਧਾ ਨੂੰ ਰੋਕਣ

  Read more

   

 • ਸਾਰਥੀ ਵੈਲਫੇਅਰ ਸੁਸਾਇਟੀ ਵੱਲੋਂ ਮੁਫ਼ਤ ਹੋਮਿਉਪੈਥਿਕ ਕੈਂਪ ਲਗਾਇਆ

  13 ਅਕਤੂਬਰ ਐਤਵਾਰ ਨੂੰ ਬਾਬਾ ਰਾਮ ਦੇਵ ਮੰਦਰ ਧਰਮਸ਼ਾਲਾ ਜਲਾਲੇਆਣਾ ਰੋਡ ਵਿਖੇ ਲੱਗੇਗਾ  ਕੈਂਪਸਾਦਿਕ 12 ਸਤੰਬਰ ( ਰਘਬੀਰ ਸਿੰਘ)  ਬੀਤੇ ਦਿਨੀਂ ਬਾਬਾ ਰਾਮ ਦੇਵ ਦਸ਼ਮੀ ਦੇ ਮੌਕੇ ਤੇ ਸਾਰਥੀ ਵੈਲਫੇਅਰ ਸੁਸਾਇਟੀ ਗਾਂਧੀ ਨਗਰ ਕੋਟਕਪੂਰਾ ਵੱਲੋਂ ਦੂਜਾ ਮਹੀਨਾਵਾਰ ਮੁਫ਼ਤ ਹੋਮਿਉਪੈਥਿਕ ਮੈਡੀਕਲ ਕੈਂਪ ਬਾਬਾ ਰਾਮ ਦੇਵ ਮੰਦਰ ਧਰਮਸ਼ਾਲਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਪਟਿਆਲਾ ਤੋਂ ਵਿਸ਼ੇਸ਼ ਤੌਰ

  Read more

   

 • ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂ ਲੋਕਾਂ ਦੀ ਜਾਨ ਲਈ ਬਣੇ ਵੱਡੀ ਮੁਸੀਬਤ

  ਛਾਜਲੀ (ਕੁਲਵੰਤ ਛਾਜਲੀ) – ਪਿੰਡ ਛਾਜਲੀ ‘ਚ ਅਵਾਰਾ ਪਸ਼ੂਆ ਦੀ ਭਰਮਾਰ ਇੰਨੀ ਕੁ ਜਿਆਦਾ ਵਧੀ ਹੋਈ ਹੈ ਕਿ 15 ਤੋਂ 20 ਅਵਾਰਾ ਪਸ਼ੂ ਹਰ ਸਮੇਂ ਲਹਿਰਾਗਾਗਾ ਸੁਨਾਮ ਮੁੱਖ ਮਾਰਗ ਘੁੰਮਦੇ ਰਹਿੰਦੇ ਨੇ ਏਸੇ ਤਰ੍ਹਾਂ ਕੈਚੀਆਂ ‘ਚ ਜਿਥੇ ਸਵਾਰੀਆਂ ਦੇ ਬੈਠਣ ਲਈ ਬੈਂਚ ਰੱਖੇ ਹੋਏ ਹਨ ਉੱਥੇ ਖੜ੍ਹੇ ਬੈਠੇ ਰਹਿੰਦੇ ਹਨ ਕਈ ਵਾਰ ਇਹ ਪਸ਼ੂ ਆਪਸ

  Read more

   

 • ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਕੱਲ੍ਹ ਨੂੰ ਮੀਟਿੰਗ

  ਸ੍ਰੀ ਮੁਕਤਸਰ ਸਾਹਿਬ ਸੇਵਾ ਮੁਕਤ ਕਰਮਚਾਰੀਆਂ ਤੇ ਫੈਮਲੀ ਪੈਨਸ਼ਨਰਾਂ ਦੇ ਹੱਕਾਂ ਲਈ ਸੰਘਰਸ਼ਸੀਲ ਸਿਰਮੋਰ ਜਥੇਬੰਦੀ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਕੱਲ੍ਹ 14 ਸਤੰਬਰ ਸ਼ਨੀਵਾਰ ਨੂੰ ਸਵੇਰ ਦੇ 9:00 ਵਜੇ ਹੋਵੇਗੀ। ਇਹ ਮੀਟਿੰਗ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਵੇਗੀ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸੇਵਾ ਮੁਕਤ ਕਰਮਚਾਰੀ ਅਤੇ ਫੈਸਮੀ

  Read more

   

 • ਮਾਣ-ਭੱਤਾ ਨਾ ਕੱਟਣ ਲਈ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ : ਪ੍ਰਧਾਨ ਚਾਹਲ

  ਜਗਰਾਓਂ (ਰਛਪਾਲ ਸਿੰਘ ਸ਼ੇਰਪੁਰੀ) ਪੰਜਾਬ ਨੰਬਰਦਾਰਾ ਯੂਨੀਅਨ ਜਗਰਾਓਂ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਉਚੇਚੇ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿਚ ਹੜ੍ਹ ਪੀੜਿਤਾਂ ਲਈ ਤਿੰਨ ਮਹੀਨੇ ਦਾ ਮਾਣ ਭੱਤਾ ਦੇਣ ਦੇ ਫੈਸਲੇ ਦਾ ਸਰਵਸੰਮਤੀ ਨਾਲ ਵਿਰੋਧ ਕਰਦਿਆਂ ਇਸ ਖਿਲਾਫ ਜਿਲਾ

  Read more

   

 • ਕੂੜੇ ਦਾ ਡੰਪ ਨਾ ਬਣਾਉਨ ਲਈ ਮਾਣਯੋਗ ਅਦਾਲਤ ਨੇ ਦਿੱਤਾ ਪੱਕਾ ਸਟੇਅ

  ਜਗਰਾਓਂ,(ਰਛਪਾਲ ਸਿੰਘ ਸ਼ੇਰਪੁਰੀ) ਦੁਕਾਨਦਾਰਾਂ ਅਤੇ ਨਗਰ ਕੌਂਸਲ ‘ਚ ਚਲ ਰਹੇ ਅਦਾਲਤੀ ਵਿਵਾਦ ਨੂੰ ਆਖਰ ਅਦਾਲਤ ਨੇ ਵੀ ਦੁਕਾਨਦਾਰਾਂ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਕੂੜੇ ਦਾ ਡੰਪ ਬਣਾਉਣ ‘ਤੇ ਰੋਕ ਲਾਉਂਦੇ ਹੋਏ ਪੱਕਾ ਸਟੇਅ ਆਰਡਰ ਦੇ ਦਿੱਤਾ ਹੈ। ਜਿਸ ਦਾ ਜਗਰਾਓਂ ਝਾਂਸੀ ਚੌਕ ਦੇ ਦੁਕਾਨਦਾਰਾਂ ਕਾਂਗਰਸੀ ਆਗੂ ਬਲਵੀਰ ਸਿੰਘ ਨੱਥੋਵਾਲ, ਡਾ. ਵਿਵੇਕ ਗੋਇਲ, ਸਤੀਸ਼ ਕਾਲੜਾ,

  Read more

   

 • ਢੋਸੀਵਾਲ ਨੇ ਨਵੇਂ ਆਏ ਜ਼ਿਲਾ ਪੁਲਿਸ ਮੁਖੀ ਨੂੰ ਦਿੱਤੀ ਵਧਾਈ

  * ਜਲਦੀ ਕੀਤੀ ਜਾਵੇਗੀ ਰਸਮੀ ਮੁਲਾਕਾਤ ਫਰੀਦਕੋਟ ਆਪਣੀ ਵਿਭਾਗੀ ਸਫਾਵਾਂ ਅਤੇ ਸਮਾਜਕ ਖੇਤਰ ਵਿਚ ਨੇਕ ਦਿਲ ਇਨਸਾਨ ਵਜੋਂ ਜਾਣੇ ਜਾਂਦੇ ਅਤੇ ਡਿਊਟੀ ਪ੍ਰਤੀ ਪੂਰਨ ਈਮਾਨਦਾਰ ਅਤੇ ਬਿਨਾਂ ਕਿਸੇ ਡਰ, ਲਾਲਚ ਜਾਂ ਦਬਾਅ ਦੇ ਨਿਭਾਉਣ ਵਾਲੇ ਪੀ.ਪੀ.ਐਸ. ਅਧਿਕਾਰੀ ਮਨਜੀਤ ਸਿੰਘ ਢੇਸੀ ਨੇ ਜ਼ਿਲੇ ਦੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲ ਲਿਆ ਹੈ। ਇਹਨਾਂ ਦੇ ਅਹੁਦਾ ਸੰਭਾਲਣ ਨਾਲ

  Read more

   

 • ਮੈਡਮ ਕਵਿਤਾ ਕਮਰਾ ਨਾਨੀ ਬਣੇ, ਦੋਹਤੇ ਦੀ ਬਖਸ਼ਿਸ਼

  ਸ੍ਰੀ ਮੁਕਤਸਰ ਵਿਕਾਸ ਮਿਸ਼ਨ ਦੀ ਸੈਕਿੰਡ ਸੀਨੀਅਰ ਮੀਤ ਪ੍ਰਧਾਨ ਇਕ ਵਾਰ ਫਿਰ ਨਾਨੀ ਬਣ ਗਏ ਹਨ। ਉਹਨਾਂ ਦੀ ਬੇਟੀ ਨੈਂਨਸੀ ਜੱਗਾ ਅਤੇ ਦਾਮਾਦ ਰਾਘਵ ਜੱਗਾ ਡੱਬਵਾਲੀ ਦੇ ਘਰ ਪ੍ਰਮਾਤਮਾ ਨੇ ਚੰਨ ਵਰਗੇ ਬੇਟੇ ਦੀ ਦਾਤ ਬਖਸ਼ੀ ਹੈ। ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਹਨੀ ਫੱਤਣਵਾਲਾ, ਫਸਟ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਸੰਸਥਾਪਕ ਮੈਂਬਰ

  Read more

   

 • ਕੇਸੀ ਬੀਐਡ ਕਾਲਜ ਦੇ ਸ਼ਿੱਖਿਆ ਸ਼ਾਸਤਰੀ ਡਾ. ਐਮਪੀ ਭਸੀਨ ਦਾ ਦਿਹਾਂਤ

  – ਕੇਸੀ ਗਰੁੱਪ ‘ਚ ਦੋ ਮਿੰਟ ਦਾ ਮੋਨ ਰੱਖ ਦਿੱਤੀ ਸ਼ਰੱਧਾਂਜਲੀ ਨਵਾਂਸ਼ਹਿਰ ਕੇਸੀ ਕਾਲਜ ਆੱਫ ਐਜੁਕੇਸ਼ਨ  ਦੇ ਸਾਬਕਾ ਪ੍ਰਿੰਸੀਪਲ,  ਡੀਨ ਅਕੈਡਮਿਕ ਸਿੱਖਿਆ ਸ਼ਾਸਤਰੀ ਡਾ.  Îਮੋਹਿੰਦਰ ਪ੍ਰਤਾਪ ਭਸੀਨ  ਦਾ ਵੀਰਵਾਰ ਨੂੰ 78 ਸਾਲ ਦੀ ਉਮਰ ‘ਚ ਫਗਵਾੜਾ ‘ਚ ਉਨ੍ਹਾਂ  ਦੇ  ਘਰ ਦਿਹਾਂਤ ਹੋ ਗਿਆ ।  ਉਹ ਪਿਛਲੇ ਇੱਕ ਮਹੀਨੇ ਤੋਂ ਬੀਮਾਰ ਚੱਲ ਰਹੇ ਸਨ ।  ਉਨ੍ਹਾਂ

  Read more

   

 • ਜਿੰਨੀ ਗਰਾਂਟ ਕਾਂਗਰਸ ਨੇ ਦਾਖਾ ਦੇ ਪਿੰਡਾਂ ਨੂੰ ਦਿੱਤੀ ਏ ਉੇਨੀ ਤਾਂ ਮੈਂ ਸਿਰਫ ਸਰਾਭਾ ਪਿੰਡ ਦੇ ਵਿਕਾਸ ਲਈ ਦੇ ਚੁੱਕਾ ਹਾਂ- ਮਨਪ੍ਰੀਤ ਸਿੰਘ ਇਆਲੀ

  ਜੋਧਾਂ,ਗੁੱਜਰਵਾਲ (ਮਨਦੀਪ ਸਿੰਘ) ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਲਈ ਪਿਛਲੇ ਦਿਨੀ ਹਲਕਾ ਦਾਖਾ ਦੇ ਕਾਂਗਰਸ ਪਾਰਟੀ ਦੇ ਅੱਧੀ ਦਰਜਨ ਅਹੁਦੇਦਾਰਾਂ ਨੇ ਦਾਖਾ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਚੈਕ ਵੰਡੇ ਗਏ।ਹਲਕੇ ਲਈ 100 ਕਰੋੜ ਦੇ ਵਿਕਾਸ ਦੀਆਂ ਗੱਲਾਂ ਕਰਨ ਵਾਲੇ ਮਹਿਜ 6 ਕਰੋੜ ਤੇ ਹੀ ਸਿਮਟ ਗਏ।ਕਾਂਗਰਸ ਪਾਰਟੀ ਨੇ ਜਿੰਨੀ ਗਰਾਂਟ ਹਲਕੇ

  Read more

   

 • ਛਪਾਰ ਮੇਲੇ ਤੇ ਅਕਾਲੀ ਦਲ ਦੀ ਕਾਨਫਰੰਸ ਲਈ ਮਨਸੂਰਾਂ ਤੋਂ ਜੱਥਾ ਰਵਾਨਾ ਹੋਵੇਗਾ

   ਸ਼ਿਵਾਲਿਕ, ਧਾਲੀਵਾਲ ਦੀ ਅਗਵਾਈ ਚ ਕਾਫਲਾ ਰਵਾਨਾ ਹੋਵੇਗਾ-ਹਰਦੀਪ ਮਨਸੂਰਾਂ ਜੋਧਾਂ,ਲਲਤੋਂ ( ਮਨਦੀਪ ) ਮਾਲਵੇ ਦੇ ਪ੍ਰਸਿੱਧ ਮੇਲੇ ਛਪਾਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਪ੍ਰਬੰਧਾਂ ਹੇਠ ਹੋਣ ਜਾ ਰਹੀ ਵਿਸ਼ਾਲ ਕਾਨਫਰੰਸ ਲਈ ਹਲਕਾ ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਵਿਧਾਇਕ, ਪ੍ਰਭਜੋਤ ਸਿੰਘ ਧਾਲੀਵਾਲ ਪ੍ਰਧਾਨ ਲੁਧਿਆਣਾ ਦਿਹਾਤੀ ਅਤੇ ਹਰਪ੍ਰੀਤ ਸਿੰਘ

  Read more

   

 • ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਅਚਨਚੇਤ

  ਸ਼੍ਰੀ ਮਾਛੀਵਾੜਾ ਸਾਹਿਬ (ਸੁਸ਼ੀਲ ਕੁਮਾਰ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਬਲਦੇਵ ਸਿੰਘ ਦੀ ਅਗਵਾਈ ਹੇਠ ਬਲਾਕ ਮਾਛੀਵਾੜਾ ਸਾਹਿਬ ਵਿਖੇ ਕੀੜੇਮਾਰ ਦਵਾਈਆਂ ਤੇ ਖਾਦ ਦੇ ਡੀਲਰਾਂ ਦੀ  ਅਚਨਚੇਤ  ਚੈਕਿੰਗ ਕੀਤੀ ਗਈ। ਇਸ ਮੌਕੇ ਡਾ. ਬਲਦੇਵ ਸਿੰਘ ਨੇ ਡੀਲਰਾਂ ਨੂੰ ਹਦਾਇਤ ਕਰਦਿਆਂ

  Read more

   

 • ਗੁਰਪ੍ਰੀਤ ਸਿੰਘ ਦਾ ਆਪਣੇ ਜੱਦੀ ਪਿੰਡ ਨਮੋਲ ਪਹੁੰਚਣ ਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ

  ਲੌਂਗੋਵਾਲ ( ਜਗਸੀਰ ਲੌਂਗੋਵਾਲ ) ਪੀ ਟੀ ਸੀ ਪੰਜਾਬੀ ਚੈਨਲ ਵੱਲੋਂ ਕਰਵਾਈ ਗਈ ਮਿਸਟਰ ਪੰਜਾਬ ਪ੍ਰਤੀਯੋਗਤਾ ਵਿੱਚ ਨੇੜਲੇ ਪਿੰਡ ਨਮੋਲ ਦੇ ਸੈਂਕਡ ਰਨਰ ਅੱਪ ਰਹੇ ਗੁਰਪ੍ਰੀਤ ਸਿੰਘ ਦਾ ਉਸ ਦੇ ਜੱਦੀ ਪਿੰਡ ਨਮੋਲ ਵਿਖੇ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਜ਼ਦੀਕੀ ਪਿੰਡ ਨਮੋਲ ਦੇ ਕਿਸਾਨ ਗੁਰਮੇਲ ਸਿੰਘ ਦੇ ਪੁੱਤਰ

  Read more

   

 • ਕਤਲ ਕੇਸ ਵਿਚੋਂ ਤਿੰਨੋਂ ਬਾ-ਇੱਜ਼ਤ ਬਰੀ

  ਬਰਨਾਲਾ, ( ਕਰਨਪਰੀਤ ਧੰਦਰਾਲ   )  ਮਾਨਯੋਗ ਜੱਜ ਸ੍ਰੀ ਅਰੁਨ ਗੁਪਤਾ ਐਡੀਸ਼ਨਲ ਸ਼ੈਸ਼ਨ ਜੱਜ ਸਾਹਿਬ ਬਰਨਾਲਾ ਵੱਲੋਂ ਐਡਵੋਕੇਟ ਕੁਲਵੰਤ ਰਾਏ ਗੋਇਲ ਅਤੇ ਰੁਪਿੰਦਰ ਸਿੰਘ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਚਮਕੌਰ ਸਿੰਘ ਉਰਫ ਨਿੱਕਾ ਪੁੱਤਰ ਆਤਮਾ ਸਿੰਘ, ਸ਼ਮਸ਼ੇਰ ਸਿੰਘ ਉਰਫ ਡਿਪਲ ਪੁੱਤਰ ਆਤਮਾ ਸਿੰਘ ਅਤੇ ਆਤਮਾ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਖੁੱਡੀ ਰੋਡ, ਨੈੜੇ ਪੀਰਖਾਨਾ

  Read more

   

 • ਕਿਸੇ ਵੀ ਵਿਅਕਤੀ ਨਾਲ ਜਾਤ-ਪਾਤ ਦੇ ਆਧਾਰ ‘ਤੇ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ

  ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂਚ ਰਿਪੋਰਟ 10 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਲਈ ਕਿਹਾ: ਪੂਨਮ ਕਾਂਗੜਾ ਬਰਨਾਲਾ (ਕਰਨਪਰੀਤ ਧੰਦਰਾਲ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪੂਨਮ ਕਾਂਗੜਾ ਅੱਜ ਬਰਨਾਲਾ ਦੌਰੇ ‘ਤੇ ਆਏ ਜਿਸ ਦੌਰਾਨ ਉਨ੍ਹਾਂ ਪਿੰਡ ਬੀਹਲਾ ਵਿਖੇ ਇੱਕ ਝਗੜੇ ਦੌਰਾਨ ਜਖ਼ਮੀ ਹੋਏ ਵਿਅਕਤੀਆਂ ਦਾ ਸਿਵਲ ਹਸਪਤਾਲ ਜਾ ਕੇ ਹਾਲ ਚਾਲ ਜਾਣਿਆ ਅਤੇ ਇਸ ਸਬੰਧੀ

  Read more

   

 • ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਸੀਟੂ ਦਾ ਪਹਿਲਾ ਪੰਜਾਬ ਅਜਲਾਸ ਸੰਪੰਨ

  ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਅੱਜ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਸੀਟੂ ਪੰਜਾਬ ਦਾ ਪਹਿਲਾ ਅਜਲਾਸ ਸ਼ਹਿਰ ਦੇ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ ਵਿੱਚ ਹੋਇਆ ਇਸ ਦੀ ਪ੍ਰਧਾਨਗੀ ਕਾਮਰੇਡ ਰਘੂਨਾਥ ਸਿੰਘ ਜਰਨਲ ਸਕੱਤਰ ਸੀਟੂ ਪੰਜਾਬ, ਕਾਮਰੇਡ ਜਤਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਸੀਟੂ ਪੰਜਾਬ,  ਸੁਭਾਸ਼ ਰਾਣੀ ਜਨਰਲ ਸਕੱਤਰ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸਾਂਝੀ ਅਗਵਾਈ

  Read more

   

 • ਨਿਸ਼ਾਨ ਸਿੰਘ ਨੇ ਥਾਣਾ ਸਿਟੀ ਦੇ ਇੰਚਾਰਜ ਵਜੋਂ ਸੰਭਾਲਿਆ ਅਹੁਦਾ

  ਜਗਰਾਓਂ (ਜਸਵੰਤ ਰਾਏ) ਲੁਧਿਆਣ ਦਿਹਾਤੀ ਦੀ ਜਗਰਾਓਂ ਪੁਲਿਸ ਦੇ ਮੁਖੀ ਐੱਸਐੱਸਪੀ ਸੰਦੀਪ ਗੋਇਲ ਦੇ ਹੁਕਮਾਂ ਅਨੁਸਾਰ ਥਾਣਾ ਇੰਚਾਰਜਾਂ ਦੀਆਂ ਬਦਲੀਆਂ ਕੀਤੀਆਂ ਗਈਆ ਹਨ। ਜਿਸ ਵਿੱਚ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਨਿਸ਼ਾਨ ਸਿੰਘ ਨੂੰ ਥਾਣਾ ਸਿਟੀ ਜਗਰਾਓਂ ਦੇ ਇੰਚਾਰਜ ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ ਥਾਣਾ ਸਿਟੀ ਜਗਰਾਓਂ ਦੇ ਇੰਚਾਰਜ ਨਿਧਾਨ ਸਿੰਘ ਨੂੰ ਥਾਣਾ ਰਾਏਕੋਟ ਸਦਰ

  Read more

   

 • ਸ਼ਿਵਾਲਿਕ ਸਕੂਲ ਵਿਖੇ ਗਣੇਸ਼ ਉਤਸਵ ਮਨਾਇਆ

  ਜਗਰਾਓਂ (ਜਸਵੰਤ ਰਾਏ) ਸਥਾਨਕ ਸ਼ਿਵਾਲਿਕ ਮਾਡਲ ਸਕੂਲ ਜਗਰਾਓਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਠਵਾਂ ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਲਗਾਤਾਰ ਦਸ ਦਿਨਾਂ ਤੋਂ ਚੱਲ ਰਹੇ ਇਸ ਸਮਾਗਮ ਵਿੱਚ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਗਨਪਤੀ ਜੀ ਦੀ ਪੂਜਾ ਤੇ ਕੀਰਤਨ ਸ਼ਰਧਾ ਨਾਲ ਕੀਤਾ ਗਿਆ। ਗਣੇਸ਼ ਚਤੁਰਥੀ

  Read more

   

 • ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਵਿਖੇ ਫਨ ਐਂਡ ਗੇਮਸ ਮੁਕਾਬਲੇ ਕਰਵਾਏ ਗਏ

  ਸੁਨਾਮ ਉਧਮ ਸਿੰਘ  ਵਾਲਾ ( ਜਗਸੀਰ ਲੌਂਗੋਵਾਲ ) – ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਵਿਖੇ ਵਿਦਿਆਰਥੀਆਂ  ਦੇ ਮਨੋਰੰਜਨ ਲਈ ਖੇਡ ਮੁਕਾਬਲੇ ਕਰਵਾਏ  ਗਏ ਜਿਸ ਵਿੱਚ ਸਕੂਲ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ਕਿ ਠੀਕ ਅਲਫਾਬੇਟ ਨੂੰ ਚੁਣਨਾ,ਕੰਗਾਰੂ ਰੇਸ ,  ਮਿਊਜਿਕਲ ਚੇਯਰ , ਸਿੰਗਲ  ਲੇਗ ਰੇਸ ਆਦਿ ਸ਼ਾਮਿਲ

  Read more

   

 • ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਭਰਾਤਰੀ ਐਲਾਨ ਹਮਾਇਤ ਦਾ

  ਲੌਂਗੋਵਾਲ (ਜਗਸੀਰ ਲੌਂਗੋਵਾਲ)  ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਕਮੇਟੀ ਵੱਲੋਂ ਸੂਬਾ ਆਗੂਆਂ ਸ਼ੇਰ ਸਿੰਘ ਖੰਨਾ, ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ਲਹਿਰਾ,ਭਗਤ ਸਿੰਘ ਭਗਤਾ,ਕੁਲਦੀਪ ਸਿੰਘ ਬੁਢੇਵਾਲ,ਰੇਸ਼ਮ ਸਿੰਘ ਗਿੱਲ,ਵਰਿੰਦਰ ਸਿੰਘ ਬਠਿੰਡਾ, ਗੁਰਵਿੰਦਰ ਸਿੰਘ ਪੰਨੂ,ਬਲਿਹਾਰ ਸਿੰਘ ਕਟਾਰੀਆ,ਜਗਸੀਰ ਸਿੰਘ ਭੰਗੂ,ਜਗਜੀਤ ਸਿੰਘ ਬਾਵਾ,ਬੱਗਾ ਸਿੰਘ ਮੋਹਾਲੀ,ਗੁਰਪ੍ਰੀਤ ਸਿੰਘ ਗੁਰੀ,ਲਖਵੀਰ ਕਟਾਰੀਆ ਨੇ ਪ੍ਰੈੱਸ ਨੋਟ ਵਿੱਚ ਕਿਹਾ ਕਿ “108 ਐਂਬੂਲੈਂਸ ਇੰਪਲਾਇਜ਼ ਯੂਨੀਅਨ

  Read more

   

 • ਬਹੁਜਨ ਸਮਾਜ ਪਾਰਟੀ ਵੱਲੋਂ ਸੁਨਾਮ ਵਿਖੇ ਘੜਾ ਭੰਨ ਪ੍ਰਦਰਸ਼ਨ ਕੀਤਾ ਗਿਆ

  ਸੁਨਾਮ (ਜਗਸੀਰ ਲੌਂਗੋਵਾਲ ) – ਬਹੁਜਨ ਸਮਾਜ ਪਾਰਟੀ ਹਲਕਾ ਸੁਨਾਮ ਵੱਲੋਂ ਅੱਜ ਲੇਬਰ ਚੌਕ ਸੁਨਾਮ ਵਿੱਚ ਪਾਰਟੀ ਹਾਈਕਮਾਂਡ ਪੰਜਾਬ ਪ੍ਰਧਾਨ ਡਾ.ਜਸਵੀਰ ਸਿੰਘ ਗੜ੍ਹੀ ਦੇ ਦਿਸਾ ਨਿਰਦੇਸਾ ਤਹਿਤ  ਕਾਂਗਰਸ, ਬੀਜੇਪੀ ,ਆਰ.ਐਸ.ਐਸ ,ਅਕਾਲੀ ਦਲ, ਕੇਜਰੀਵਾਲ ਦੀਆਂ ਸਰਕਾਰਾਂ ਦੇ  ਪਾਪਾਂ ਦੇ ਨੱਕੋ ਨੱਕ ਭਰੇ ਘੜਿਆ ਨੂੰ ਚੌਰਾਹੇ ਵਿੱਚ ਭੰਨਿਆ ਗਿਆ ।ਇਸ ਮੌਕੇ ਅਹਿਮ ਮੀਟਿੰਗ ਨੂੰ ਸੰਬੰਧਨ ਕਰਦਿਆਂ ਜਿਲ੍ਹਾ

  Read more

   

 • ਪੀ. ਐੱਸ. ਯੂ ( ਰੰਧਾਵਾ) ਵੱਲੋਂ ਵਿਦਿਆਰਥੀ ਮੰਗਾਂ ਸਬੰਧੀ ਵਿੱਦਿਅਕ ਸੰਸਥਾਵਾਂ ਵਿੱਚ ਰੈਲੀਆਂ ਤੇ ਮੀਟਿੰਗਾਂ ਕਰਨ ਦਾ ਫੈਸਲਾ

  ਸੁਨਾਮ (ਜਗਸੀਰ ਲੌਂਗੋਵਾਲ) ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ  ਸਭਨਾਂ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਅਤੇ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਦਾ ਮੁਫ਼ਤ ਪ੍ਰਬੰਧ ਕਰਵਾਉਣ, ਲੜਕੀਆਂ ਲਈ ਪੀ ਐੱਚ ਡੀ ਤੱਕ ਦੀ ਸਿੱਖਿਆ ਮੁਫਤ ਕਰਵਾਉਣ, ਸਭਨਾਂ ਸਰਕਾਰੀ ਅਤੇ ਪ੍ਰਾਈਵੇਟ ਸਮੇਤ ਮਿੰਨੀ ਬੱਸਾਂ ਤੇ

  Read more

   

 • ਸੈਂਟਰ ਪੱਧਰ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਫਰੈਂਕਫੋਰਟ ਸਕੂਲ ਦੇ ਛਾਏ ਵਿਦਿਆਰਥੀ ।

  ਤਲਵੰਡੀ ਸਾਬੋ (ਜਸਵੀਰ ਸਿੱਧੂ) ਸਿੱਖਿਆਂ ਵਿਭਾਗ ਵੱਲੋਂ ਕਰਵਾਈਆਂ ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਫਰੈਂਕਫੋਰਟ ਇੰਗਲਿਸ਼ ਸਕੂਲ ਕੋਟਫੱਤਾ ਦੇ ਖਿਡਾਰੀਆਂ ਨੇ ਪਹਿਲੀ ਵਾਰ ਭਾਗ ਲੈਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਈ ਬਖਤੌਰ ਸਕੂਲ਼ ਦੇ ਖੇਡ ਮੈਦਾਨ ਵਿੱਚ ਕਰਵਾਈਆਂ ਸੈਂਟਰ ਪੱਧਰੀ ਖੇਡਾਂ ਵਿੱਚ ਇਲਾਕੇ ਦੇ ਸਕੂਲਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਫਰੈਂਕਫੋਰਟ ਸਕੂਲ ਦੇ ਵਿਦਆਰਥੀਆਂ ਨੇ ਕਬੱਡੀ ਸਰਕਲ

  Read more

   

 • ਪਤੰਗ ਉਡਾਉਣ ਲਈ ਸਿੰਥੈਟਿਕ ਜਾਂ ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਭੰਡਾਰ ਅਤੇ ਵਰਤੋਂ ‘ਤੇ ਮੁਕੰਮਲ ਪਾਬੰਦੀ

  ਸੰਗਰੂਰ (ਜਸਵੀਰ ਸਿੱਧੂ)  ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਇਲਾਕਿਆਂ ਅੰਦਰ ਪਤੰਗ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਭੰਡਾਰ ਕਰਨ ਅਤੇ ਇਸ ਦੀ ਵਰਤੋਂ ਕਰਨ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ।ਹੁਕਮਾਂ ਵਿੱਚ

  Read more

   

 • ਬਰਨਾਲਾ ਸ਼ਹਿਰ ਦੀਆਂ ਸੜਕਾਂ 250 ਕਰੋੜ ਰੂਪੈ ਖਰਚੇ ਜਾਣਗੇ – ਕੇਵਲ ਸਿੰਘ ਢਿੱਲੋਂ

  * 45 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਫਰਵਾਹੀ ਬਾਜ਼ਾਰ ‘ਚ ਨਗਰ ਸੁਧਾਰ ਟਰੱਸਟ ਵੱਲੋਂ ਬਣਾਈ ਜਾ ਰਹੀ ਸੜਕ ਦਾ ਕੀਤਾ ਉਦਘਾਟਨ* ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ ਨੇ ਢਿੱਲੋਂ ਦਾ ਫੰਡ ਮਨਜੂਰ ਕਰਵਾਉਣ ਲਈ ਕੀਤਾ ਧੰਨਵਾਦ ਬਰਨਾਲਾ ( ਕਰਨਪਰੀਤ ਧੰਦਰਾਲ ) ਪੰਜਾਬ ਭਰ ਚ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਪੰਜਾਬ ਪ੍ਰਦੇਸ਼ ਕਾਂਗਰਸ

  Read more

   

 • 18 ਤੋਂ 28 ਸਤੰਬਰ,2019 ਤੱਕ ਮਨਾਇਆ ਜਾਵੇਗਾ ਬਾਬਾ ਸੇਖ ਫਰੀਦ ਆਗਮਨ ਪੁਰਬ : ਕੁਮਾਰ ਸੌਰਭ ਰਾਜ

  * ਸੂਫੀ ਗਾਇਕ ਸਾਬਰੀ ਬ੍ਰਦਰਜ਼, ਸਤਿੰਦਰ ਸਰਤਾਜ,ਮਮਤਾ ਜੋਸ਼ੀ, ਅਨਾਦੀ ਮਿਸ਼ਰਾ,ਕਸ਼ਿਸ਼ ਮਿੱਤਲ ਸਮੇਤ ਵੱਡੀ ਗਿਣਤੀ ਵਿਚ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ* 12 ਰੋਜ਼ਾ ਕਰਾਫਟ ਮੇਲੇ ਵਿਚ ਵੱਖ ਵੱਖ ਰਾਜਾਂ ਦੇ ਦਸਤਕਾਰਾਂ ਵੱਲੋਂ ਸਟਾਲ ਲਗਾਏ ਜਾਣਗੇ।* ਵੱਖ ਵੱਖ ਰਾਜਾਂ ਦੇ ਖਾਣਿਆਂ ਦਾ ਫੂਡ ਕੋਰਟ ਵੀ ਲੱਗੇਗਾ* ਪੁਲਿਸ ਵੱਲੋਂ ਮੇਲੀਆਂ ਦੀ ਸੁਰੱਖਿਆ ਅਤੇ ਪਾਰਕਿੰਗ ਲਈ ਹੋਣਗੇ ਪੁਖਤਾ ਪ੍ਰਬੰਧ

  Read more

   

 • ਸਾਰਥੀ ਵੈਲਫੇਅਰ ਸੁਸਾਇਟੀ ਵੱਲੋਂ ਮੁਫ਼ਤ ਹੋਮਿਉਪੈਥਿਕ ਕੈਂਪ ਲਗਾਇਆ

  * 13 ਅਕਤੂਬਰ ਐਤਵਾਰ ਨੂੰ ਬਾਬਾ ਰਾਮ ਦੇਵ ਮੰਦਰ ਧਰਮਸ਼ਾਲਾ ਜਲਾਲੇਆਣਾ ਰੋਡ ਵਿਖੇ ਲੱਗੇਗਾ  ਕੈਂਪ ਕੋਟਕਪੂਰਾ ( ਧਰਮ ਪ੍ਰਵਾਨਾਂ, ਹੱਸਣਭੱਟੀ )  ਬੀਤੇ ਦਿਨੀਂ ਬਾਬਾ ਰਾਮ ਦੇਵ ਦਸ਼ਮੀ ਦੇ ਮੌਕੇ ਤੇ ਸਾਰਥੀ ਵੈਲਫੇਅਰ ਸੁਸਾਇਟੀ ਗਾਂਧੀ ਨਗਰ ਕੋਟਕਪੂਰਾ ਵੱਲੋਂ ਦੂਜਾ ਮਹੀਨਾਵਾਰ ਮੁਫ਼ਤ ਹੋਮਿਉਪੈਥਿਕ ਮੈਡੀਕਲ ਕੈਂਪ ਬਾਬਾ ਰਾਮ ਦੇਵ ਮੰਦਰ ਧਰਮਸ਼ਾਲਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਪਟਿਆਲਾ ਤੋਂ

  Read more

   

 • ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤਾਈਕਵਾਂਡੋ ਮੁਕਾਬਲੇ ‘ਚ ਜਿੱਤੇ ਗੋਲਡ ਮੈਡਲ ।

  ਫ਼ਰੀਦਕੋਟ (ਧਰਮ ਪ੍ਰਵਾਨਾਂ ,ਹੱਸਣਭੱਟੀ)  ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਕਰਵਾਏ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ‘ਚ ਸਕੂਲ ਚੋ ਬਾਬਾ ਫਰੀਦ ਪਬਲਿਕ ਸਕੂਲ ਦੇ  8 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ‘ਚ ਅਲੱਗ- ਅਲੱਗ ਸਕੂਲਾਂ ਦੇ ਲਗਭਗ 200 ਵਿਦਿਆਰਥੀ ਸ਼ਾਮਿਲ ਹੋਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ  ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਦਾ

  Read more

   

 • ਪੰਜਗਰਾਂਈ ਕਲਾਂ ਦੇ ਡਾਕਖਾਨੇ ਵਿੱਚ ਫਿੰਗਰ ਪ੍ਰਿੰਟ ਵਾਲੀ ਮਸ਼ੀਨ ਹੋਣ ਦੇ ਬਾਵਜੂਦ ਵੀ ਨਹੀ ਹੋ ਰਹੇ ਲੋਕਾਂ ਦੇ ਅਧਾਰ ਕਾਰਡਾਂ ਦੇ ਫਿੰਗਰ ਪ੍ਰਿੰਟ ਅੱਪਡੇਟ

  ਪੰਜਗਰਈਂ ਕਲਾਂ (ਸੁਖਜਿੰਦਰ ਸਿੰਘ ਪੰਜਗਰਾਈਂ): ਸਥਾਨਕ ਕਸਬੇ ਪੰਜਗਰਾਂਈ ਕਲਾਂ ਦੇ ਡਾਕਘਰ ਵਿੱਚ ਅਧਾਰ ਕਾਰਡ ਦੇ ਫਿੰਗਰ ਪ੍ਰਿੰਟ ਅੱਪਡੇਟ ਕਰਨ ਵਾਲੀ ਮਸ਼ੀਨ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਅਧਾਰ ਕਾਰਡ ਨਹੀ ਬਣ ਰਹੇ।ਇਸ ਸਬੰਧੀ ਜਦੋਂ ਸਬੰਧਿਤ ਅਧਿਕਾਰੀ ਨਾਲ ਡਾਕਖਾਨੇ ਵਿੱਚ ਜਾ ਕੇ ਗੱਲ ਕੀਤੀ ਤਾਂ ਉਸ ਨੇ ਇਹ ਤਾਂ ਮੰਨਿਆ ਕਿ ਡਾਕਖਾਨੇ ਵਿੱਚ ਮਸ਼ੀਨ ਤਾਂ ਹੈ

  Read more

   

Follow me on Twitter

Contact Us