Awaaz Qaum Di
 • ਗਾਇਕ ਐਲੀ ਮਾਂਗਟ ਤੇ ਸਾਥੀ ਨੂੰ ਜੇਲ੍ਹ ਭੇਜਿਆ

  ਐਸ.ਏ.ਐਸ. ਨਗਰ (ਮੁਹਾਲੀ) : ਸੋਹਾਣਾ ਪੁਲੀਸ ਨੇ ਪੰਜਾਬੀ ਗੀਤ ਬਾਰੇ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਪੰਜਾਬੀ ਗਾਇਕ ਹਰਕੀਰਤ ਸਿੰਘ ਉਰਫ਼ ਐਲੀ ਮਾਂਗਟ ਅਤੇ ਹਰਦੀਪ ਸਿੰਘ ਵਾਲੀਆ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਅਮਿਤ ਬਖ਼ਸ਼ੀ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ

  Read more

   

 • ਅੰਮ੍ਰਿਤਪਾਲ ਸਿੰਘ ਨਾਰਵੇ ’ਚ ਪਹਿਲਾ ਪਗੜੀਧਾਰੀ ਕੌਂਸਲਰ ਬਣਿਆ

  ਫਤਹਿਗੜ੍ਹ ਸਾਹਿਬ : ਕਪੂਰਥਲਾ ਜ਼ਿਲ੍ਹੇ ਦੇ ਜੰਮਪਲ ਅੰਮ੍ਰਿਤਪਾਲ ਸਿੰਘ ਨਾਰਵੇ ਦੇ ਸ਼ਹਿਰ ਦਰਮਨ ਵਿੱਚ ਪਹਿਲੇ ਪੰਜਾਬੀ ਮਿਉਂਸਿਪਲ ਕੌਂਸਲਰ ਚੁਣੇ ਗਏ ਹਨ। ਪਿਛਲੀਆਂ ਚੋਣਾਂ ’ਚ ਉਹ ਡਿਪਟੀ ਕੌਂਸਲਰ ਚੁਣੇ ਗਏ ਸਨ। ਉਹ ਨਾਰਵੇ ਵਿੱਚ ਇਕੋ-ਇਕ ਪਗੜੀਧਾਰੀ ਸਿੱਖ ਨੌਜਵਾਨ ਹਨ, ਜਿਨ੍ਹਾਂ ਨੂੰ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਦੇ ਪਿਤਾ ਨਿਰਪਾਲ ਸਿੰਘ ਔਜਲਾ ਸਾਲ 1970

  Read more

   

 • ਫਿਰੋਜ਼ਪੁਰ ਵਿੱਚ ਸੋਪੂ ਆਗੂ ਕਤਲ

  ਫ਼ਿਰੋਜ਼ਪੁਰ : ਇੱਥੇ ਵਿਦਿਆਰਥੀ ਜੱਥੇਬੰਦੀ ਸੋਪੂ ਦੇ ਸ਼ਹਿਰ ਤੋਂ ਪ੍ਰਧਾਨ ਸ਼ਿਵ ਧਾਲੀਵਾਲ (20) ਉਰਫ਼ ਸ਼ਿਵਾ ਦਾ ਲੰਘੀ ਰਾਤ ਤਿੰਨ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਹ ਵਾਰਦਾਤ ਸ਼ਹਿਰ ਦੇ ਇੱਛੇ ਵਾਲਾ ਰੋਡ ਉੱਤੇ ਵਾਪਰੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੁਲੇਟ ਮੋਟਰਸਾਈਕਲ ਉੱਤੇ ਫ਼ਰਾਰ ਹੋ ਗਏ। ਘਟਨਾ ਵੇਲੇ ਸ਼ਿਵਾ ਦੇ ਨਾਲ

  Read more

   

 • ਲੁਧਿਆਣਾ ਵਿੱਚ ਕਾਂਗਰਸੀ ਆਗੂ ਦੀ ਹੱਤਿਆ

  ਲੁਧਿਆਣਾ : ਸ਼ਹਿਰ ਦੇ ਪੈਵੇਲੀਅਨ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ’ਤੇ ਸਥਿਤ ਇਕ ਰੈਸਟੋਰੈਂਟ ਵਿੱਚ ਕਾਂਗਗਸੀ ਆਗੂ ਪਰਮਿੰਦਰ ਸਿੰਘ ਪੱਪੂ ਦੀ ਜਨਮ ਦਿਨ ਪਾਰਟੀ ਵਿੱਚ ਗੋਲੀ ਚੱਲ ਗਈ। ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਇੱਕ ਨੌਜਵਾਨ ਨੇ ਪਰਮਿੰਦਰ ਸਿੰਘ ਪੱਪੂ ਦੇ ਦੋਸਤ ਕਾਂਗਰਸੀ ਆਗੂ ਮਨਜੀਤ ਸਿੰਘ ’ਤੇ ਗੋਲੀ ਚਲਾ ਦਿੱਤੀ। ਮੁਲਜ਼ਮ ਨੇ

  Read more

   

 • ਭੋਤਨਾ ਖ਼ੁਦਕੁਸ਼ੀ ਕਾਂਡ: ਆਪਣੀ ਲਾਪ੍ਰਵਾਹੀ ’ਤੇ ਪ੍ਰਸ਼ਾਸਨ ਪਰਦਾ ਪਾ ਰਿਹੈ

  ਟੱਲੇਵਾਲ : ਭੋਤਨਾ ਪਿੰਡ ਦੇ ਨੌਜਵਾਨ ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਇੱਕ ਵਾਰ ਫਿਰ ਸੂਬੇ ਦੀ ਕਿਸਾਨੀ ਦੀ ਤਰਸਯੋਗ ਹਾਲਤ ਸਾਹਮਣੇ ਲਿਆਂਦੀ ਹੈ। ਪਰਿਵਾਰ ਦੇ ਜ਼ਖ਼ਮਾਂ ’ਤੇ ਕਿਸੇ ਤਰ੍ਹਾਂ ਦਾ ਮੱਲ੍ਹਮ ਲਗਾਉਣ ਦੀ ਥਾਂ ਪ੍ਰਸ਼ਾਸਨ ਇਸ ਖ਼ੁਦਕੁਸ਼ੀ ਨੂੰ ਵੱਖਰਾ ਰੰਗ ਦੇ ਕੇ ਆਪਣਾ ਪੱਲਾ ਛੁਡਵਾ ਰਿਹਾ ਹੈ।ਲਵਪ੍ਰੀਤ ਦੀ ਮੌਤ ਤੋਂ ਤੁਰੰਤ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਸਰਕਾਰੀ

  Read more

   

 • ਕਾਂਗਰਸ ਆਗੂ ਤੇ ਪੁੱਤਰ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

  ਤਰਨ ਤਾਰਨ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਲਾਸੌਰ ਅਤੇ ਉਸ ਦੇ ਲੜਕੇ ਜਸ਼ਨਦੀਪ ਸਿੰਘ ਖਿਲਾਫ਼ ਥਾਣਾ ਸਿਟੀ ਦੀ ਪੁਲੀਸ ਨੇ ਧੋਖਾਧੜੀ ਦੇ ਦੋਸ਼ਾਂ ਅਧੀਨ ਦਫ਼ਾ 420, 506 ਅਧੀਨ ਕੇਸ ਦਰਜ ਕੀਤਾ ਹੈ| ਇਸ ਦੇ ਨਾਲ ਹੀ ਗੁਰਪ੍ਰਤਾਪ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਆਧਾਰਹੀਣ ਆਖਦਿਆਂ ਕਿਹਾ ਕਿ ਇਸ ਕੇਸ ਚਲਦੀ ਜਾਂਚ ਦੌਰਾਨ ਹੀ

  Read more

   

 • ਖੇਤੀ ਵਸਤਾਂ ਬਾਰੇ ਵਪਾਰ ਸਮਝੌਤੇ ਖਿਲਾਫ਼ ਕਿਸਾਨ-ਮਜ਼ਦੂਰ ਲਾਮਬੰਦ

  ਤਰਨ ਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵਰਕਰਾਂ ਨੇ ਕੇਂਦਰ ਸਰਕਾਰ ਵਲੋਂ ਦਿੱਲੀ ਵਿਚ 16 ਦੇਸ਼ਾਂ ਦਰਮਿਆਨ ‘ਪ੍ਰਸ਼ਾਂਤ ਏਸ਼ੀਆ ਕਰ-ਮੁਕਤ ਸਮਝੌਤਾ’ ਕੀਤੇ ਜਾਣ ਲਈ ਦੋ-ਰੋਜ਼ਾ ਮੀਟਿੰਗ ਵਿਚ ਲਏ ਜਾਣ ਵਾਲੇ ਨਿਰਣਿਆਂ ਖਿਲਾਫ਼ ਰੋਸ ਜ਼ਾਹਰ ਕਰਨ ਲਈ ਅੱਜ ਇਲਾਕੇ ਦੇ ਪਿੰਡ ਸ਼ੇਰੋਂ ਦੇ ਗੁਰਦੁਆਰਾ ਬਾਬਾ ਸਿਧਾਨਾ ਇਕ ਮੀਟਿੰਗ ਕਰ ਕੇ ਉਪਰੰਤ ਕੇਂਦਰ ਸਰਕਾਰ ਦੀ

  Read more

   

 • ਐੱਲਏਸੀ ਦਾ ਮੁੱਦਾ ਮਿਲ ਕੇ ਸੁਲਝਾਉਣ ’ਤੇ ਜ਼ੋਰ

  ਲੇਹ : ਲਦਾਖ ਤੋਂ ਭਾਜਪਾ ਦੇ ਸੰਸਦ ਮੈਂਬਰ ਜਮਯਾਂਗ ਤੇਸਰਿੰਗ ਨਮਗਯਾਲ ਨੇ ਕਿਹਾ ਸਰਹੱਦ ਸਬੰਧੀ ਵਾਰ-ਵਾਰ ਪੈਦਾ ਹੁੰਦੇ ਵਿਵਾਦ ਦੇ ਹੱਲ ਲਈ ਨਵੀਂ ਦਿੱਲੀ ਅਤੇ ਪੇਈਚਿੰਗ ਨੂੰ ਮਿਲ ਕੇ ਅਸਲ ਕੰਟਰੋਲ ਰੇਖਾ ਨਿਰਧਾਰਿਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਣਾਅ ਦੀਆਂ ਰਿਪੋਰਟਾਂ ਸਬੰਧੀ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ। PT

  Read more

   

 • ਈਡੀ ਵੱਲੋਂ ਆਮਦਨ ਕਰ ਅਧਿਕਾਰੀ ਦੇ ਟਿਕਾਣਿਆਂ ’ਤੇ ਛਾਪੇ

  ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ ਵਿਭਾਗ (ਈਡੀ) ਵੱਲੋਂ ਵਸੀਲਆਂ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਹਵਾਲਾ ਰਾਸ਼ੀ ਮਾਮਲੇ ’ਚ ਆਮਦਨ ਕਰ ਵਿਭਾਗ ਦੇ ਇੱਕ ਕਮਿਸ਼ਨਰ ਨੀਰਜ ਸਿੰਘ ਦੇ ਵੱਖ-ਵੱਖ ਟਿਕਾਣਿਆਂ ’ਤੇ ਸ਼ਨਿਚਰਵਾਰ ਨੂੰ ਛਾਪੇਮਾਰੀ ਕੀਤੀ ਗਈ। ਈਡੀ ਵੱਲੋਂ ਦੱਸਿਆ ਕਿ ਨੀਰਜ ਸਿੰਘ ਪਹਿਲਾਂ ਚੇਨਈ ਵਿੱਚ ਤਾਇਨਾਤ ਸਨ ਅਤੇ ਹੁਣ ਕੋਲਕਾਤਾ ’ਚ ਆਮਦਨ ਕਰ ਵਿਭਾਗ ਦੀ ਜਾਂਚ

  Read more

   

 • ਸੀਪੀਆਈ ਨੇ ਸ਼ਾਹ ਨੂੰ ਘੇਰਿਆ

  ਨਵੀਂ ਦਿੱਲੀ :  ਕਮਨਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਨੇ ਹਿੰਦੀ ਸਬੰਧੀ ਬਿਆਨ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਦਿਆਂ ਭਾਜਪਾ ਵੱਲੋਂ ਹਿੰਦੀ ਪਸਾਰ ਦੇ ਏਜੰਡੇ ਨੂੰ ਭਾਰਤ ਦੇ ਸੰਘੀ ਢਾਚੇ ਅਤੇ ਅਖੰਡਤਾ ’ਤੇ ਹਮਲਾ ਕਰਾਰ ਦਿੱਤਾ ਹੈ। ਸੀਪੀਆਈ ਵੱਲੋਂ ਕਿਹਾ ਗਿਆ ਕਿ ਹਿੰਦੀ ਪਸਾਰ ਲਈ ਯਤਨ ਹੋਣੇ ਚਾਹੀਦੇ ਹਨ ਪਰ ਦੇਸ਼ ਦੀਆਂ ਹੋਰ ਭਾਸ਼ਾਵਾਂ

  Read more

   

 • ਐੱਨਆਰਸੀ ਅਰਜ਼ੀਕਾਰਾਂ ਦੇ ਸਾਰੇ ਨਾਮ ਆਨਲਾਈਨ ਪ੍ਰਕਾਸ਼ਿਤ

  ਗੁਹਾਟੀ : ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐੱਨਆਰਸੀ) ਦੇ ਸਾਰੇ ਅਰਜ਼ੀਕਾਰਾਂ ਦੇ ਨਾਮ ਸ਼ਨਿਚਰਵਾਰ ਨੂੰ ਆਨਲਾਈਨ ਪ੍ਰਕਾਸ਼ਿਤ ਕਰ ਦਿੱਤੇ ਗਏ ਹਨ। ਸੂਚੀ ਅੰਗਰੇਜ਼ੀ ਅਤੇ ਅਸਮੀ ਭਾਸ਼ਾ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਐੱਨਆਰਸੀ ਪ੍ਰਦੇਸ਼ ਕੋਆਰਡੀਨੇਟਰ ਦੇ ਦਫ਼ਤਰ ਨੇ ਇਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਨਆਰਸੀ ਖਰੜੇ ਮੁਤਾਬਕ ਸਾਰੇ 3.30 ਕਰੋੜ ਅਰਜ਼ੀਕਾਰਾਂ ਦੇ ਇਸ ’ਚ ਨਾਮ ਸ਼ਾਮਲ

  Read more

   

 • ਚਿਨਮਯਾਨੰਦ ਮਾਮਲਾ: ਵਿਦਿਆਰਥਣ ਨੇ ਵੀਡੀਓਜ਼ ਵਾਲੀ ਪੈੱਨ ਡਰਾਈਵ ਐੱਸਆਈਟੀ ਨੂੰ ਸੌਂਪੀ

  ਸ਼ਾਹਜਹਾਂਪੁਰ : ਭਾਜਪਾ ਆਗੂ ਸਵਾਮੀ ਚਿਨਮਯਾਨੰਦ ’ਤੇ ਜਬਰ-ਜਨਾਹ ਦਾ ਦੋਸ਼ ਲਗਾਉਣ ਵਾਲੀ ਪੋਸਟ ਗ੍ਰੈਜੂਏਟ ਵਿਦਿਆਰਥਣ ਨੇ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਅੱਜ ਇਕ ਪੈੱਨ ਡਰਾਈਵ ਜਿਸ ਵਿੱਚ 43 ਵੀਡੀਓਜ਼ ਸਨ, ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੂੰ ਸੌਂਪੀ।ਐੱਸਆਈਟੀ ਵੱਲੋਂ ਪੀੜਤਾ ਨੂੰ ਕਿਹਾ ਗਿਆ ਸੀ ਕਿ ਸਾਬਕਾ ਕੇਂਦਰੀ ਮੰਤਰੀ ਖ਼ਿਲਾਫ਼ ਉਸ ਕੋਲ ਜੋ ਵੀ ਸਬੂਤ ਹਨ ਉਹ ਉਨ੍ਹਾਂ

  Read more

   

 • ਦੇਸ਼ ਪਰਤਣ ਵਾਲੇ ਸਿੱਖਾਂ ਨੂੰ ਤੰਗ ਨਾ ਕਰੇ ਪੰਜਾਬ ਪੁਲੀਸ: ਸਿਰਸਾ

  ਨਵੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਬਲੈਕ ਲਿਸਟ ਵਿੱਚੋਂ 312 ਸਿੱਖਾਂ ਦੇ ਨਾਮ ਕੱਢਣ ਮਗਰੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਗਤ ਨੂੰ ਭਰੋਸਾ ਦੁਆਉਣ ਕਿ ਇਨ੍ਹਾਂ ਸਿੱਖਾਂ ਦੇ ਵਾਪਸ ਦੇਸ਼ ਅਤੇ ਪੰਜਾਬ ਪਰਤਣ ’ਤੇ ਪੰਜਾਬ ਪੁਲੀਸ ਇਨ੍ਹਾਂ ਨੂੰ ਅਤਿਵਾਦੀ ਮੰਨ ਕੇ ਤੰਗ ਪ੍ਰੇਸ਼ਾਨ ਨਹੀਂ ਕਰੇਗੀ।

  Read more

   

 • ਮੋਹਨ ਭਾਗਵਤ ਵਿਦੇਸ਼ੀ ਮੀਡੀਆ ਨਾਲ ਮੀਟਿੰਗ ਕਰਨਗੇ

  ਨਵੀਂ ਦਿੱਲੀ : ਰਾਸ਼ਟਰੀ ਸਵੈਮਸੇਵਕ ਸੰਘ ਅਤੇ ਇਸ ਦੀ ਵਿਚਾਰਧਾਰਾ ਬਾਰੇ ਗਲਤ ਧਾਰਨਾਵਾਂ ਨੂੰ ਸਪੱਸ਼ਟ ਕਰਨ ਲਈ ਪਹਿਲੀ ਵਾਰ ਸੰਘ ਮੁਖੀ ਮੋਹਨ ਭਾਗਵਤ ਇਸ ਮਹੀਨੇ ਵਿਦੇਸ਼ੀ ਮੀਡੀਆ ਨਾਲ ਗੱਲਬਾਤ ਕਰਨਗੇ। ਸੂਤਰਾਂ ਨੇ ਦੱਸਿਆ ਕਿ ਸੰਘ ਪਹਿਲੀ ਵਾਰ ਇਹ ਕਦਮ ਚੁੱਕਣ ਜਾ ਰਿਹਾ ਹੈ। ਮੀਟਿੰਗ ਕਰਵਾ ਰਹੇ ਸੰਘ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੂੰ

  Read more

   

 • ਹਿੰਦੀ ਭਾਸ਼ਾ ਦੇਸ਼ ਨੂੰ ਇੱਕਜੁਟ ਕਰ ਸਕਦੀ ਹੈ: ਸ਼ਾਹ

  ਨਵੀਂ ਦਿੱਲੀ : ਦੇਸ਼ ਲਈ ਇੱਕ ਸਾਂਝੀ ਭਾਸ਼ਾ ਦਾ ਸਮਰਥਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਿੰਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਇਹ ਦੇਸ਼ ਨੂੰ ਇੱਕਜੁਟ ਕਰ ਸਕਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਦੀ ਨੂੰ ਦੇਸ਼ ਦੇ ਵੱਖ-ਵੱਖ ਭਾਗਾਂ ’ਚ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ

  Read more

   

 • ਕੇਂਦਰ 70 ਹਜ਼ਾਰ ਕਰੋੜ ਦੇਵੇਗਾ

  ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਰਾਮਦ ਅਤੇ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪੈਕੇਜ ਦਾ ਸ਼ਨਿਚਰਵਾਰ ਨੂੰ ਐਲਾਨ ਕੀਤਾ ਹੈ। ਭਾਰਤੀ ਅਰਚਥਾਰੇ ਨੂੰ ਮੰਦੀ ਦੀ ਮਾਰ ’ਚੋਂ ਕੱਢਣ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਕੇਂਦਰ ਵੱਲੋਂ ਰਾਹਤਾਂ ਦੀ ਤੀਜੀ ਕਿਸ਼ਤ

  Read more

   

 • ਸ੍ਰੀਨਗਰ ਵਿੱਚ ਖੁੱਲ੍ਹਿਆ ਹਫ਼ਤਾਵਾਰੀ ਬਾਜ਼ਾਰ

  ਸ੍ਰੀਨਗਰ : ਕਸ਼ਮੀਰ ਵਾਦੀ ’ਚ 42ਵੇਂ ਦਿਨ ਵੀ ਜਨ-ਜੀਵਨ ’ਤੇ ਅਸਰ ਪਿਆ। ਵਾਦੀ ’ਚ ਦੁਕਾਨਾਂ ਅਤੇ ਸਰਕਾਰੀ ਆਵਾਜਾਈ ਬੰਦ ਹੈ। ਉਂਜ ਸ੍ਰੀਨਗਰ ’ਚ ਹਫ਼ਤਾਵਾਰੀ ਬਾਜ਼ਾਰ ਐਤਵਾਰ ਨੂੰ ਜ਼ਰੂਰ ਖੁੱਲ੍ਹਿਆ। ਅਧਿਕਾਰੀਆਂ ਮੁਤਾਬਕ ਐਤਵਾਰ ਨੂੰ ਟੀਆਰਸੀ ਚੌਕ-ਪੋਲੋ ਵਿਊ ਐਕਸਿਸ ’ਤੇ ਕਈ ਰੇਹੜੀ ਵਾਲਿਆਂ ਨੇ ਆਪਣੀਆਂ ਦੁਕਾਨਾਂ ਲਾਈਆਂ। ਵਾਦੀ ਦੇ ਕਈ ਹਿੱਸਿਆਂ ’ਚ ਲੋਕ ਸਾਮਾਨ ਖ਼ਰੀਦਣ ਲਈ ਬਾਜ਼ਾਰ

  Read more

   

 • ਪੁਲੀਸ ਹਿਰਾਸਤ ’ਚ ਮੌਤ ਨੌਜਵਾਨ ਦੀ

  ਜੰਮੂ : ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਰਾਜੌਰੀ ਦੇ ਪਿੰਡ ਕੋਟਲੀ ਦੇ ਵਸਨੀਕ ਇਖ਼ਲਾਕ ਅਹਿਮਦ ਖ਼ਾਨ (22) ਦੀ ਪੁਲੀਸ ਹਿਰਾਸਤ ’ਚ ਮੌਤ ਹੋ ਗਈ ਹੈ। ਪੁਲੀਸ ਮੁਤਾਬਕ ਜਦੋਂ ਉਸ ਨੂੰ ਮੀਰਾਨ ਸਾਹਿਬ ਪੁਲੀਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਛਾਤੀ ’ਚ ਤਕਲੀਫ਼ ਦੀ ਸ਼ਿਕਾਇਤ ਕੀਤੀ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ

  Read more

   

 • ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ

  ਅਮਰਾਵਤੀ(ਏਪੀ) : ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ ਵਿੱਚ ਸੈਲਾਨੀਆਂ ਨੂੰ ਲਿਜਾ ਰਹੀ ਕਿਸ਼ਤੀ ਦੇ ਪਲਟਣ ਨਾਲ ਘੱਟੋ-ਘੱਟ 12 ਵਿਅਕਤੀ ਡੁੱਬ ਗਏ ਜਦੋਂਕਿ 17 ਹੋਰਨਾਂ ਨੂੰ ਬਚਾਅ ਲਿਆ ਗਿਆ ਹੈ। 30 ਦੇ ਕਰੀਬ ਲਾਪਤਾ ਦੱਸੇ ਜਾਂਦੇ ਹਨ। ਮਰਨ ਵਾਲਿਆਂ ’ਚ ਦੋ ਕਿਸ਼ਤੀ ਚਾਲਕ ਵੀ ਸ਼ਾਮਲ ਹਨ। ਜਦੋਂ ਹਾਦਸਾ ਵਾਪਰਿਆ ਗੋਦਾਵਰੀ ’ਚ ਹੜ੍ਹਾਂ ਦਾ 5.13 ਲੱਖ ਕਿਊਸਿਕ

  Read more

   

 • ਸਾਲਾਨਾ ਤਿੰਨ ਲੱਖ ਬੱਚਿਆਂ ਨੂੰ ਕੈਂਸਰ ਦਾ ਡੰਗ ਵੱਜਦਾ ਹੈ

  ਨਵੀਂ ਦਿੱਲੀ : ਹਰ ਸਾਲ ਕਰੀਬ ਤਿੰਨ ਲੱਖ ਬੱਚੇ ਕੈਂਸਰ ਦੀ ਲਪੇਟ ਵਿੱਚ ਆਉਂਦੇ ਹਨ, ਜਿਨ੍ਹਾਂ ਵਿੱਚੋਂ 78 ਹਜ਼ਾਰ ਤੋਂ ਜ਼ਿਆਦਾ ਸਿਰਫ਼ ਭਾਰਤ ਵਿੱਚੋਂ ਹੀ ਹਨ। ਜਦਕਿ ਵਿਕਸਿਤ ਦੇਸ਼ਾਂ ਵਿੱਚ 80 ਫ਼ੀਸਦ ਬੱਚੇ ਠੀਕ ਹੋ ਜਾਂਦੇ ਹਨ ਅਤੇ ਭਾਰਤ ਵਿੱਚ ਡਾਕਟਰ ਸਿਰਫ਼ 30 ਫ਼ੀਸਦ ਕੈਂਸਰ ਪੀੜਤ ਬੱਚਿਆਂ ਨੂੰ ਹੀ ਬਚਾ ਪਾਉਂਦੇ ਹਨ। ਵਿਸ਼ਵ ਸਿਹਤ ਸੰਗਠਨ

  Read more

   

 • ਪਾਕਿਸਤਾਨ ਵੱਲੋਂ ਭਾਰਤੀ ਉੱਪ ਹਾਈ ਕਮਿਸ਼ਨਰ ਤਲਬ

  ਇਸਲਾਮਾਬਾਦ : ਕੰਟਰੋਲ ਰੇਖਾ ਨੇੜੇ ਗੋਲਬੰਦੀ ਦੀ ਉਲੰਘਣਾ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਅੱਜ ਪਾਕਿਸਤਾਨ ਨੇ ਭਾਰਤੀ ਉੱਪ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਹੈ। ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਤੇ ਸਾਰਕ) ਮੁਹੰਮਦ ਫੈਸਲ ਨੇ ਨਿਕੀਆ ਤੇ ਜੰਡਰੋਟ ਖੇਤਰਾਂ ’ਚ ਗੋਲੀਬੰਦੀ ਦੀ ਉਲੰਘਣਾ ’ਤੇ ਰੋਸ ਜਤਾਇਆ। PT

  Read more

   

 • ਕਾਦਰੀ ਵੱਲੋਂ ਸਿਆਸਤ ਤੇ ਪਾਰਟੀ ਛੱਡਣ ਦਾ ਐਲਾਨ

  ਲਾਹੌਰ : ਪਾਕਿਸਤਾਨੀ ਮੌਲਵੀ ਤਾਹਿਰੁਲ ਕਾਦਰੀ ਨੇ ਅੱਜ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ। ਉਸ ਨੇ ਪਾਕਿਤਸਾਨ ਆਵਾਮੀ ਤਹਿਰੀਕ ਪਾਰਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੈਨੇਡਾ ਰਹਿੰਦੇ ਕਾਦਰੀ (68) ਨੇ ਇਹ ਐਲਾਨ ਇਕ ਵੀਡੀਓ ਮੈਸੇਜ ਰਾਹੀਂ ਕੀਤਾ। ਹਾਲਾਂਕਿ, ਉਸ ਨੇ ਉਕਤ ਫ਼ੈਸਲੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ। ਕੈਨੇਡਾ ਤੋਂ ਜਾਰੀ ਵੀਡੀਓ

  Read more

   

 • ਟਰੰਪ ਵੱਲੋਂ ਹਮਜ਼ਾ ਬਿਨ ਲਾਦੇਨ ਦੀ ਮੌਤ ਦੀ ਪੁਸ਼ਟੀ

  ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਅਲ-ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਟਰੰਪ ਨੇ ਇਕ ਬਿਆਨ ਵਿੱਚ ਕਿਹਾ ਕਿ ਅਲ-ਕਾਇਦਾ ਦੇ ਚੋਟੀ ਦੇ ਆਗੂ ਅਤੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੀ ਮੌਤ ਅਫ਼ਗਾਨਿਸਤਾਨ-ਪਾਕਿਸਤਾਨ ਖੇਤਰ ਵਿੱਚ ਅਮਰੀਕਾ ਦੇ ਅੱਤਿਵਾਦ

  Read more

   

 • ਸਾਊਦੀ ਅਰਬ ’ਚ ਤੇਲ ਕੰਪਨੀ ਅਰਾਮਕੋ ’ਤੇ ਡਰੋਨ ਹਮਲੇ

  ਦੁਬਈ : ਸਾਊਦੀ ਅਰਬ ’ਚ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਪ੍ਰੋਸੈਸਿੰਗ ਕੰਪਨੀ ਅਰਾਮਕੋ ਦੇ ਦੋ ਪਲਾਂਟਾਂ ’ਤੇ ਸ਼ਨਿਚਰਵਾਰ ਤੜਕੇ ਡਰੋਨਾਂ ਰਾਹੀਂ ਹਮਲੇ ਕੀਤੇ ਗਏ। ਸਾਊਦੀ ਅਰਬ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਹਮਲੇ ਕਾਰਨ ਆਲਮੀ ਪੱਧਰ ’ਤੇ ਤੇਲ ਸਪਲਾਈ ਲਈ ਅਹਿਮ ਪ੍ਰੋਸੈਸਰ ’ਚ ਭਿਆਨਕ ਅੱਗ ਲੱਗ ਗਈ। ਇਹ ਹਮਲੇ ਅਬਕੈਕ ਅਤੇ

  Read more

   

 • ਪਾਕਿ ’ਚ ਕੰਟਰੋਲ ਰੇਖਾ ਵੱਲ ਮਾਰਚ ਦਾ ਪ੍ਰੋਗਰਾਮ ਟਲਿਆ

  ਇਸਲਾਮਾਬਾਦ : ਪਾਕਿਸਤਾਨ ’ਚ ਕੁਝ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਭਾਰਤ ਨਾਲ ਲਗਦੀ ਕੰਟਰੋਲ ਰੇਖਾ ਵੱਲ ਪ੍ਰਸਤਾਵਿਤ ਮਾਰਚ ਨੂੰ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਅਪੀਲ ’ਤੇ ਮੁਲਤਵੀ ਕਰ ਦਿੱਤਾ ਗਿਆ ਹੈ। PT

  Read more

   

 • ਨਿਪਟਾ ਲਓ ਬੈਂਕ ਨਾਲ ਜੁੜੇ ਕੰਮ – 4 ਦਿਨ ਬੰਦ ਰਹਿਣਗੇ

  ਚੰਡੀਗੜ੍ਹ – ਬੈਂਕ ਯੂਨੀਅਨਾਂ ਨੇ 2 ਦਿਨ 26 ਤੋਂ 27 ਸਤੰਬਰ ਤੱਕ ਬੈਂਕ ਹੜਤਾਲ ਦਾ ਐਲਾਨ ਕੀਤਾ ਹੈ। 28 ਸਤੰਬਰ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ ਅਤੇ 29 ਸਤੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਬੈਂਕ ਅਫਸਰਾਂ ਦੀਆਂ ਚਾਰ ਯੂਨੀਅਨਾਂ ਨੇ 26 ਸਤੰਬਰ ਤੋਂ ਦੋ ਦਿਨਾਂ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨ

  Read more

   

 • ਫੈਕਟਰੀ ‘ਚ ਫਟਿਆ 400 ਕਿੱਲੋ ਦਾ ਸਿਲੰਡਰ – ਕਈ ਝੁਲਸੇ

  ਚੰਡੀਗੜ੍ਹ – ਹਰਿਆਣਾ ਦੇ ਯਮੁਨਾਨਗਰ ‘ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਦੁਪਹਿਰ ਸਮੇਂ ਇੱਕ ਫੈਕਟਰੀ ‘ਚ 400 ਕਿੱਲੋ ਦਾ ਗੈਸ ਸਿਲੰਡਰ ਫਟ ਗਿਆ ਜਿਸ ਨਾਲ ਫੈਕਟਰੀ ‘ਚ ਕੰਮ ਕਰਨ ਵਾਲੇ ਕਈ ਕਰਮੀਆਂ ਦੇ ਝੁਲਸ ਜਾਣ ਦੀ ਖਬਰ ਹੈ। ਜ਼ਖਮੀਆਂ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ ‘ਚ ਰੈਫਰ ਕੀਤਾ ਗਿਆ ਹੈ। BS

  Read more

   

 • ਆਂਧਰਾ ਪ੍ਰਦੇਸ਼ ਦੇ ਸਾਬਕਾ ਸਪੀਕਰ ਨੇ ਫਾਹਾ ਲੈ ਖੁਦਕੁਸ਼ੀ ਕੀਤੀ

  ਨਵੀਂ ਦਿੱਲੀ – ਆਂਧਰਾ ਪ੍ਰਦੇਸ਼ ਦੇ ਸਾਬਕਾ ਸਪੀਕਰ ਕੋਡੇਲਾ ਸਿਵਾ ਪ੍ਰਸਾਦ ਰਾਓ ਨੇ ਹੈਦਰਾਬਾਦ ਸਥਿਤ ਆਪਣੀ ਰਿਹਾਇਸ਼ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

  Read more

   

 • ਪੰਜਾਬ ਸਰਕਾਰ ਈ-ਗਵਰਨੈਂਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਵਿਸ਼ੇਸ਼ ਆਈ.ਟੀ. ਕਾਡਰ ਬਣਾਏਗੀ

  ਚੰਡੀਗੜ – ਪੰਜਾਬ ਸਰਕਾਰ ਵੱਲੋਂ ‘ਡਿਜੀਟਲ ਪੰਜਾਬ’ ਮਿਸ਼ਨ ਤਹਿਤ ਆਪਣੇ ਅਹਿਮ ਪ੍ਰਾਜੈਕਟ ਈ-ਗਵਰਨੈਂਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਜਲਦ ਹੀ ਵਿਸ਼ੇਸ਼ ਆਈ.ਟੀ. ਕਾਡਰ ਬਣਾਇਆ ਜਾਵੇਗਾ।       ਵਿਸ਼ੇਸ਼ ਕਾਡਰ ਨੂੰ ਬਣਾਉਣ ਦਾ ਫੈਸਲਾ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।         ਵੱਖ-ਵੱਖ ਸ਼ੇ੍ਰਣੀਆਂ ਦੀਆਂ

  Read more

   

 • ਗੁਰਚਰਨ ਸਿੰਘ ਧਾਲੀਵਾਲ ਦਾ ਕਾਵਿ ਸੰਗ੍ਰਹਿ ਕਾਗ਼ਜ਼ ਦੀ ਦਹਿਲੀਜ਼ ਤੇ ਸੁੱਖੀ ਬਾਠ ਜਰਨੈਲ ਸਿੰਘ ਸੇਖਾ ਤੇ ਮੋਹਨ ਗਿੱਲ ਵਲੋਂ ਕੈਨੇਡਾ ’ਚ ਲੋਕ ਅਰਪਣ

  ਲੁਧਿਆਣਾ :- ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕੈਨੇਡਾ ਵੱਸਦੇ ਸਰਪ੍ਰਸਤਾਂ ਤੇ ਲੇਖਕ ਮੈਂਬਰਾਂ ਦੇ ਸਹਿਯੋਗ ਨਾਲ ਵੈਨਕੁਵਰ ਵਿਚਾਰ ਮੰਚ ਵੱਲੋਂ ਸਰੀ (ਕੈਨੇਡਾ) ਸਥਿਤ ਪੰਜਾਬ ਭਵਨ ਵਿਚ ਬੀਤੀ ਸ਼ਾਮ ਚੰਡੀਗੜ੍ਹ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸ. ਗੁਰਚਰਨ ਸਿੰਘ ਧਾਲੀਵਾਲ ਦਾ ਪਲੇਠਾ ਕਾਵਿ ਸੰਗ੍ਰਹਿ ‘ਕਾਗ਼ਜ਼ ਦੀ ਦਹਿਲੀਜ਼ ਤੇੇ’ ਲੋਕ ਅਰਪਣ ਕਰਦਿਆਂ ਉੱਘੇ ਸਨਮਾਨਿਤ

  Read more

   

 • ਲੋੜਵੰਦ ਪ੍ਰੀਵਾਰ ਦੀ ਲੜਕੀ ਦੀ ਫੀਸ ਵਾਸਤੇ ਸਹਾਇਤਾ ਰਾਸ਼ੀ ਭੇਟ ਕੀਤੀ

  ਮਮਦੋਟ :- ਮਿਸ਼ਨ ਹਸਪਤਾਲ ਫਿਰੋਜਪੁਰ ਵਿਖੇ ਜੀ ਐਨ ਐਮ ਦਾ ਕੋਰਸ ਕਰ ਰਹੀ ਗਰੀਬ ਪ੍ਰੀਵਾਰ ਦੀ ਲੜਕੀ ਦੀ ਫੀਸ ਵਾਸਤੇ ਐਨ ਆਰ ਆਈ ਵੈਲਫੇਅਰ ਸੋਸਾਇਟੀ ਮਮਦੋਟ ਦੇ ਮੈਂਬਰਾਂ ਵੱਲੋਂ ਅੱਜ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਸੋਸਾਇਟੀ ਦੇ ਮੈਂਬਰ ਅੰਗਰੇਜ ਸਿੰਘ ਚੰਦੀ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਮਮਦੋਟ ਨਿਵਾਸੀ ਗੀਤੂ

  Read more

   

 • ਸਰਬਤ ਸਿਹਤ ਬੀਮਾ ਯੋਜਨਾ ਨਾਲ ਹਰ ਕਿਸੇ ਨੂੰ ਚੰਗੀ ਸਿਹਤ ਦੇਣ ਦੀ ਕੋਸ਼ਿਸ਼ – ਦੀਵਾਨ

  ਲੁਧਿਆਣਾ – ਲੋੜਵੰਦਾਂ ਨੂੰ ਫ਼ਰੀ ਸਿਹਤ ਸੇਵਾ ਮੁਹੱਈਆ ਕਰਵਾਉਣ ਦੇ ਟੀਚੇ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬਤ ਸਿਹਤ ਬੀਮਾ ਯੋਜਨਾ ਪ੍ਰਤੀ ਲੋਕਾਂ ‘ਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਹਰ ਵਿਅਕਤੀ ਨੂੰ ਚੰਗੀ ਸਿਹਤ ਦਾ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ

  Read more

   

Follow me on Twitter

Contact Us