Awaaz Qaum Di
 • ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਵੱਖ-ਵੱਖ ਥਾਈਂ ਸ਼ਾਂਤੀ ਮਾਰਚ

  ਬਰਨਾਲਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਮੌਕੇ ਅਹਿੰਸਾ, ਫਿਰਕੂ ਸਦਭਾਵਨਾ ਅਤੇ ਸ਼ਾਂਤੀ ਦਾ ਸੁਨੇਹਾ ਆਮ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਬਰਨਾਲਾ ਸ਼ਹਿਰ ‘ਚ ਸ਼ਾਂਤੀ ਮਾਰਚ ਕੱਢਿਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪਲਾਸਟਿਕ ਦੀ ਵਰਤੋਂ ਨਾ

  Read more

   

 • ਧਨੇਰ ਦੀ ਰਿਹਾਈ ਲਈ ਸੜਕਾਂ ’ਤੇ ਉੱਤਰੀਆਂ ਭਰਾਤਰੀ ਜਥੇਬੰਦੀਆਂ

  ਝੁਨੀਰ ਚਰਚਿਤ ਕਿਰਨਜੀਤ ਕਾਂਡ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਹੋਈ ਉਮਰ ਕੈਦ ਦੇ ਵਿਰੋਧ ਵਿੱਚ ਕਸਬਾ ਝੁਨੀਰ ਦੇ ਪਿੰਡ ਭੰਮੇ ਕਲਾਂ ਵਿੱਚ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਨੇ ਕਿਹਾ ਕਿ ਲੋਕ ਆਗੂ ਮਨਜੀਤ ਸਿੰਘ ਧਨੇਰ ਨੂੰ ਸਿਆਸੀ ਗੁੰਡਾ

  Read more

   

 • ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

  ਗੁਰਦਾਸਪੁਰ ਏਸ਼ੀਆ ਕਰ ਮੁਕਤ ਵਪਾਰ ਸਮਝੋਤਾ ਰੱਦ ਕਰਨ ਸਮੇਤ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨ/ਮਜ਼ਦੂਰ ਸੰਘਰਸ਼ ਕਮੇਟੀ ਦਾ ਡਿਪਟੀ ਕਮਿਸ਼ਨਰ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਸ਼ਾਮਲ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ।ਬੁਲਾਰਿਆਂ ਸੰਬੋਧਨ ਕਰਦੇ ਕਿਹਾ ਕਿ ਕੇਂਦਰ

  Read more

   

 • ਪਿੰਡ ਭੂਸੇ ਵੱਲੋਂ ਲੰਗਰ ਲਈ ਰਸਦ ਭੇਟ

  ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਚ ਲੰਗਰ ਗੁਰੂ ਰਾਮਦਾਸ ਜੀ ਲਈ ਅਟਾਰੀ ਸਰਹੱਦ ਨੇੜਲੇ ਪਿੰਡ ਭੂਸੇ ਦੀਆਂ ਸੰਗਤਾਂ ਨੇ ਰਸਦਾਂ ਭੇਟ ਕੀਤੀਆਂ। ਹਰ ਸਾਲ ਦੀ ਤਰ੍ਹਾਂ ਬਾਬਾ ਹਰਭਜਨ ਸਿੰਘ ਭੂਸੇ ਸੇਵਾਦਾਰ ਗੁਰਦੁਆਰਾ ਸਹੀਦ ਬਾਬਾ ਅਮਰ ਸਿੰਘ, ਸ਼ਹੀਦ ਬਾਬਾ ਬਘੇਲ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਕੀਤੀ ਗਈ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ

  Read more

   

 • ਕੈਦੀਆਂ ਦੀ ਰਿਹਾਈ ਦੇ ਫ਼ੈਸਲੇ ਦੀ ਸ਼ਲਾਘਾ

  ਬਟਾਲਾ ਬਾਰਡਰ ਡਿਸਟ੍ਰਿਕ ਇੰਡਸਟੀਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 8 ਬੰਦੀ ਸਿੱਖਾਂ ਅਤੇ ਇੱਕ ਸਿੱਖ ਬੰਦੀ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੇ ਜਾਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਸੰਸਥਾ ਆਗੂ ਦੀ ਪ੍ਰਧਾਨਗੀ

  Read more

   

 • ਤੇਜ਼ ਰਫ਼ਤਾਰ ਵੰਦੇ ਭਾਰਤ ਰੇਲ ਦਾ ਸਫ਼ਰ 5 ਤੋਂ ਹੋਵੇਗਾ ਸ਼ੁਰੂ

  ਪਠਾਨਕੋਟ ਦੇਸ਼ ਵਿੱਚ ਸਭ ਤੋਂ ਜ਼ਿਆਦਾ ਰਫ਼ਤਾਰ ਨਾਲ ਚੱਲਣ ਵਾਲੀ ਵੰਦੇ ਭਾਰਤ ਰੇਲ ਗੱਡੀ 5 ਅਕਤੂਬਰ ਤੋਂ ਟਰੈਕ ਉਪਰ ਦੌੜਨਾ ਸ਼ੁਰੂ ਕਰ ਦੇਵੇਗੀ। ਰੇਲਵੇ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਰੇਲ ਗੱਡੀ ਦਾ ਪਠਾਨਕੋਟ ਕੈਂਟ ਵਿੱਚ ਠਹਿਰਾ ਨਹੀਂ ਹੋਵੇਗਾ। 16 ਕੋਚਾਂ ਵਾਲੀ ਇਸ ਰੇਲ ਗੱਡੀ ਦਾ ਦਿੱਲੀ ਤੋਂ ਕਟੜਾ ਜਾਣ ਵੇਲੇ ਨੰਬਰ 22439 ਅਤੇ ਕਟੜਾ ਤੋਂ ਦਿੱਲੀ

  Read more

   

 • ਟਰਾਲਾ-ਟਰੈਕਟਰ ਦੀ ਟੱਕਰ ’ਚ ਡਰਾਈਵਰ ਦੀ ਮੌਤ

  ਸ਼ਾਹਕੋਟ ਰਾਸ਼ਟਰੀ ਸ਼ਾਹ ਮਾਰਗ ’ਤੇ ਅੱਜ ਇਕ ਵੱਡੇ ਟਰਾਲੇ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਜ਼ੋਰਦਾਰ ਟੱਕਰ ’ਚ ਟਰੈਕਟਰ ਡਰਾਈਵਰ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਣਕ ਸੀ ਕਿ ਟਰੈਕਟਰ ਚਕਨਾਚੂਰ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਵੱਡਾ ਟਰਾਲਾ (ਪੀਬੀ 03-ਏ ਪੀ 9887) ਮਿੱਟੀ ਨਾਲ ਭਰਿਆ ਹੋਇਆ ਮਲਸੀਆਂ ਤੋਂ ਸ਼ਾਹਕੋਟ ਵੱਲ ਨੂੰ ਜਾ ਰਿਹਾ ਸੀ। ਦੂਜੇ ਪਾਸੇ

  Read more

   

 • ਐਂਪਲਾਈਜ਼ ਫੈਡਰੇਸ਼ਨ ਵੱਲੋਂ ਚਾਰੇ ਜ਼ਿਮਨੀ ਚੋਣਾਂ ’ਚ ਵਿਰੋਧ ਦਾ ਐਲਾਨ

  ਮੁਕੇਰੀਆਂ ਗਜਟਿਡ /ਨਾਨ ਗਜਟਿਡ ਐਸ.ਸੀ.ਬੀ.ਸੀ ਐਂਪਲਾਈਜ਼ ਵੈਲਫੇਅਰ ਫੈਡਰੇਸ਼ਨ ਤੇ ਅੰਬੇਡਕਰ ਮਿਸ਼ਨ ਕਲੱਬ ਨੇ ਸੰਵਿਧਾਨਕ ਮੰਗਾਂ ਨਾ ਮੰਨਣ ’ਤੇ ਜ਼ਿਮਨੀ ਚੋਣ ’ਚ ਚਾਰੇ ਵਿਧਾਨ ਸਭਾ ਹਲਕਿਆਂ ’ਚ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਗੜ੍ਹਦੀਵਾਲਾ ਦੇ ਪਿੰਡ ਬਰਾਂਡਾ ’ਚ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀਆਂ ਹਦਾਇਤਾਂ ’ਤੇ ਹੋਈ

  Read more

   

 • ਸੜਕ ਹਾਦਸੇ ’ਚ ਇਕ ਨੌਜਵਾਨ ਹਲਾਕ; ਦੂਜਾ ਗੰਭੀਰ ਜ਼ਖ਼ਮੀ

  ਗੁਰਦਾਸਪੁਰ-ਮੁਕੇਰੀਆ ਮੁੱਖ ਮਾਰਗ ’ਤੇ ਭੁੱਲੇ ਚੱਕ ਕਾਲੋਨੀ ਨੇੜੇ ਇਕ ਮੋਟਰਸਾਈਕਲ ਨੂੰ ਪਿੱਛੋਂ ਆ ਰਹੀ ਟਾਟਾ 407 ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਲਵਪ੍ਰੀਤ ਸਿੰਘ (20) ਪੁੱਤਰ ਜਗਦੀਸ਼ ਸਿੰਘ ਵਾਸੀ ਭੁੱਲੇ ਚੱਕ, ਗੁਰਦਾਸਪੁਰ ਬੀਤੀ ਰਾਤ ਕਰੀਬ 8 ਵਜੇ ਰਿਸ਼ਤੇਦਾਰ ਸਿਮਰਨਜੀਤ

  Read more

   

 • ਪੁਲੀਸ ਨੇ ਪਟਾਖਿਆਂ ਦਾ ਜ਼ਖੀਰਾ ਫੜਿਆ

  ਗੁਰਦਾਸਪੁਰ ਪੁਲੀਸ ਨੇ ਪਟਾਖਿਆਂ ਦਾ ਥੋਕ ਦਾ ਕਾਰੋਬਾਰ ਕਰਨ ਵਾਲੀ ਹਨੀ ਟਰੇਡਿੰਗ ਕੰਪਨੀ ’ਤੇ ਛਾਪਾਮਾਰੀ ਕਰ ਕੇ ਪਟਾਕੇ ਜ਼ਬਤ ਕੀਤੇ ਹਨ। ਪੁਲੀਸ ਨੇ ਇਹ ਕਾਰਵਾਈ ਕਰਕੇ ਭਾਵੇਂ ਆਪਣੀ ਪਿੱਠ ਥਾਪੜ ਲਈ ਹੈ ਪਰ ਸੂਤਰਾਂ ਅਨੁਸਾਰ ਪਟਾਖਿਆਂ ਦੇ ਥੋਕ ਵਿਕਰੇਤਾਵਾਂ ਨੇ ਬਟਾਲਾ ਦੀ ਇੱਕ ਪਟਾਖਾ ਫ਼ੈਕਟਰੀ ’ਚ ਹੋਏ ਹਾਦਸੇ ਮਗਰੋਂ ਪਟਾਕਿਆਂ ਨੂੰ ਪਿੰਡਾਂ ’ਚ ਬਣੇ ਗੁਦਾਮਾਂ

  Read more

   

 • ਰਾਮ ਬਾਗ਼ ਬਾਰੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਰਮਿਆਨ ਹੋਏ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ

  ਅੰਮ੍ਰਿਤਸਰ ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ(ਰਜਿ.) ਨੇ ਇਤਿਹਾਸਕ ਰਾਮ ਬਾਗ ਵਿੱਚੋਂ ਨਜਾਇਜ਼ ਉਸਾਰੀਆਂ ਢਾਹ ਕੇ ਇਸ ਨੂੰ ਮੁੜ ਮਹਾਰਾਜਾ ਰਣਜੀਤ ਸਿੰਘ ਸਮੇਂ ਦਾ ਰੂਪ ਦੇਣ ਦੀ ਮੰਗ ਕੀਤੀ ਹੈ। ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ , ਸਥਾਨਕ ਸਰਕਾਰ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ , ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਮੇਅਰ ਸ. ਕਰਮਜੀਤ ਸਿੰਘ ਰਿੰਟੂ ਤੇ  ਡਿਪਟੀ ਕਮਿਸ਼ਨਰ

  Read more

   

 • ਭਾਜਪਾ ਪਹਿਲਾਂ ਸੱਚ ਦੇ ਰਾਹ ਪਏ, ਫ਼ਿਰ ਮਹਾਤਮਾ ਦੀ ਗੱਲ ਕਰੇ: ਪ੍ਰਿਯੰਕਾ

  ਲਖਨਊ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਭਗਵਾ ਪਾਰਟੀ ਪਹਿਲਾਂ ਮਹਾਤਮਾ ਗਾਂਧੀ ਵੱਲੋਂ ਵਿਖਾਏ ਸੱਚ ਦੇ ਰਾਹ ’ਤੇ ਤੁਰੇ ਤੇ ਮਗਰੋਂ ਉਨ੍ਹਾਂ ਬਾਰੇ ਗੱਲ ਕਰੇ। ਪ੍ਰਿਯੰਕਾ ਨੇ ਇਹ ਟਿੱਪਣੀ ਅੱਜ ਇਥੇ ਰਾਸ਼ਟਰ ਪਿਤਾ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਰੱਖੇ ਮੌਨ ਮਾਰਚ ਵਿੱਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਕੀਤੀ। ਪੱਤਰਕਾਰਾਂ

  Read more

   

 • ‘ਝੂਠ ਦੀ ਸਿਆਸਤ’ ਕਰਨ ਵਾਲੇ ਗਾਂਧੀ ਦੇ ਆਦਰਸ਼ਾਂ ਤੋਂ ਦੂਰ: ਸੋਨੀਆ

  ਨਵੀਂ ਦਿੱਲੀ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਅੱਜ ਰਾਜਘਾਟ ਵਿਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਜਿਹੜੇ ਝੂਠ ਦੇ ਸਿਰ ’ਤੇ ਸਿਆਸਤ ਕਰ ਰਹੇ ਹੋਣ ਅਤੇ ਸੱਤਾ ’ਚ ਬਣੇ ਰਹਿਣ ਲਈ ਕੋਈ ਵੀ ਹੀਲਾ-ਵਸੀਲਾ ਕਰ ਖ਼ੁਦ ਨੂੰ ਤਾਕਤਵਰ ਸਿੱਧ ਕਰਨ ’ਤੇ ਤੁਲੇ ਹੋਣ, ਉਹ ਮਹਾਤਮਾ ਗਾਂਧੀ ਦੇ ਸੱਚ,

  Read more

   

 • ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ’ਚ ਵਿਸ਼ਵ ਦੀ ਹਰ ਸਮੱਸਿਆ ਦਾ ਹੱਲ: ਮੋਦੀ

  ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸਾਬਰਮਤੀ ਆਸ਼ਰਮ ਵਿਚ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਭੇਟ ਕਰਨ ਮਗਰੋਂ ਕਿਹਾ ਕਿ ਆਲਮੀ ਮੰਚ ’ਤੇ ਭਾਰਤ ਦਾ ਕੱਦ ਵਧਦਾ ਹੀ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ‘ਗਾਂਧੀ ਜੀ ਸਾਡੇ ਨਾਲ ਸਨ, ਹੁਣ ਵੀ ਹਨ ਤੇ ਸਦਾ ਰਹਿਣਗੇ।’ ਪ੍ਰਧਾਨ ਮੰਤਰੀ ਨੇ ਕਿਹਾ

  Read more

   

 • ਅਮਿਤ ਸ਼ਾਹ ਨੇ ਕਿਹਾ: ਹਿੰਦੂ, ਸਿੱਖ, ਜੈਨ ਤੇ ਬੋਧੀ ਸ਼ਰਨਾਰਥੀਆਂ ਨੂੰ ਜਾਣ ਨਹੀਂ ਦੇਵਾਂਗੇ, ਘੁਸਪੈਠੀਆਂ ਨੂੰ ਰਹਿਣ ਨਹੀਂ ਦੇਵਾਂਗੇ

  ਕੋਲਕਾਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਕਿਹਾ ਕਿ ਕੇਂਦਰ ਸਰਕਾਰ ਨੇ ਨਾਗਰਿਕਾਂ ਦੀ ਕੌਮੀ ਰਜਿਸਟਰੇਸ਼ਨ (ਐੱਨ ਆਰ ਸੀ) ਦਾ ਵਿਸਥਾਰ ਪੱਛਮੀ ਬੰਗਾਲ ਤੱਕ ਕਰਨ ਦਾ ਫੈਸਲਾ ਕਰ ਲਿਆ ਹੈ, ਜਿਸ ਦੇ ਦੌਰਾਨ ਸਾਰੇ ਹਿੰਦੂ, ਸਿੱਖ, ਜੈਨ ਅਤੇ ਬੌਧ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਲਈ ਨਾਗਰਿਕਤਾ (ਸੋਧ) ਬਿੱਲ ਪਾਸ ਕੀਤਾ ਜਾਵੇਗਾ, ਪਰ ਘੁਸਪੈਠੀਆਂ ਨੂੰ

  Read more

   

 • ਕਾਂਗਰਸ ਨੇ ਸਾਧਵੀ ਪ੍ਰਗਿਆ ਦੇ ਵਿਰੁੱਧ ‘ਹਿੰਸਾ ਦੀ ਪੁਜਾਰਨ` ਦੇ ਪੋਸਟਰ ਲਾਏ

  ਨਵੀਂ ਦਿੱਲੀ ਗਾਂਧੀ ਜਯੰਤੀ ਮੌਕੇ ਇਕ ਵਾਰ ਫਿਰ ਕਾਂਗਰਸ ਨੇ ਭੋਪਾਲ ਤੋਂ ਭਾਜਪਾ ਪਾਰਲੀਮੈਂਟ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਵੱਲ ਨਿਸ਼ਾਨਾ ਸਾਧਿਆ ਤੇ ਉਸ ਦੇ ਵਿਰੁੱਧ ਪੋਸਟਰ ਲਾਏ ਹਨ, ਜਿਸ ਵਿਚ ਇਸ ਸਾਧਵੀ ਨੂੰ ‘ਹਿੰਸਾ ਦੀ ਪੁਜਾਰਨ` ਕਿਹਾ ਗਿਆ ਹੈ। ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਦੱਸਣ ਕਾਰਨ ਕਾਂਗਰਸ ਨੇ ਸਾਧਵੀ ਪ੍ਰਗਿਆ ਨੂੰ ਨਿਸ਼ਾਨੇ ਉੱਤੇ ਲਿਆ

  Read more

   

 • ਮੋਦੀ ਸਰਕਾਰ ਨੂੰ ਨਵਾਂ ਝਟਕਾ: ਰੇਲਵੇ ਦੀ ਆਮਦਨ ਅਗਸਤ ਮਹੀਨੇ 12,000 ਕਰੋੜ ਰੁਪਏ ਘਟੀ

  ਨਵੀਂ ਦਿੱਲੀ ਭਾਰਤ ਦੀ ਵਿਗੜੀ ਹੋਈ ਆਰਥਿਕ ਹਾਲਤ ਵਿੱਚ ਭਾਰਤ ਲਈ ਕੋਈ ਵੀ ਚੰਗੀ ਖਬਰ ਨਹੀਂ ਆ ਰਹੀ। ਆਰਥਿਕ ਮੋਰਚੇ ‘ਤੇ ਢਹਿ ਰਹੀ ਮੋਦੀ ਸਰਕਾਰ ਲਈ ਇੱਕ ਹੋਰ ਝਟਕੇ ਦੇਂਦੀ ਖਬਰ ਆਈ ਹੈ। ਬੀਤੇ ਅਗਸਤ ਮਹੀਨੇ ਵਿੱਚ ਰੇਲਵੇ ਦੀ ਆਮਦਨ 12 ਹਜ਼ਾਰ ਕਰੋੜ ਰੁਪਏ ਘੱਟ ਗਈ ਹੈ।ਪਤਾ ਲੱਗਾ ਹੈ ਕਿ ਰੇਲਵੇ ਦੀ ਚਾਲੂ ਵਿੱਤੀ ਸਾਲ

  Read more

   

 • ਸੁਪਰੀਮ ਕੋਰਟ ਵੱਲੋਂ ਝਟਕਾ : ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਵਿਰੁੱਧ ਕੇਸ ਚਲਾਉਣ ਦਾ ਨਿਰਦੇਸ਼

  ਨਵੀਂ ਦਿੱਲੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਝਟਕਾ ਦਿੰਦਿਆਂ ਕੱਲ੍ਹ ਸੁਪਰੀਮ ਕੋਰਟ ਨੇ ਬੰਬਈ ਹਾਈ ਕੋਰਟ ਦੇ ਇੱਕ ਫੈਸਲੇ ਨੂੰ ਰੱਦ ਕਰ ਕੇ ਫੜਨਵੀਸ ਵਿਰੁੱਧ ਮੁਕੱਦਮਾ ਚਲਾਉਣ ਲਈ ਕਿਹਾ ਹੈ। ਉਨ੍ਹਾ ‘ਤੇ ਚੋਣ ਐਫੀਡੇਵਿਟ ਵਿੱਚ ਸੱਚ ਲੁਕਾਉਣ ਦਾ ਦੋਸ਼ ਹੈ। ਇਹ ਕੇਸ ਮੈਜਿਸਟਰੇਟ ਦੀ ਅਦਾਲਤ ਵਿੱਚ ਚੱਲੇਗਾ। ਪਹਿਲਾਂ ਸੁਪਰੀਮ ਕੋਰਟ ਨੇ 23 ਜੁਲਾਈ

  Read more

   

 • ਦਿੱਲੀ ਤੇ ਗੁਆਂਢੀ ਸੂਬੇ ਨਿਗਰਾਨੀ ਲਈ ਵਿਸ਼ੇਸ਼ ਸੈਲ ਬਣਾਉਣ: ਐਨ ਜੀ ਟੀ

  ਨਵੀਂ ਦਿੱਲੀ ਨੈਸ਼ਨਲ ਗਰੀਨ ਟਿ੍ਰਬਿਊਨਲ (ਐਨ ਜੀ ਟੀ) ਨੇ ਦਿੱਲੀ ਤੇ ਦੂਜੇ ਗੁਆਂਢੀ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਮਹੀਨੇ ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲੇ ਹਵਾ ਪ੍ਰਦੂਸ਼ਣ ‘ਤੇ ਰੋਜ਼ਾਨਾ ਆਧਾਰ ‘ਤੇ ਨਿਗਰਾਨੀ ਰੱਖਣ ਲਈ ਵਿਸ਼ੇਸ਼ ਸੈਲ ਬਣਾਏ ਜਾਣ।ਇਸ ਸੰਬੰਧ ਵਿੱਚ ਐਨ ਜੀ ਟੀ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਆਖਿਆ ਹੈ ਕਿ

  Read more

   

 • ਪਾਕਿ ਦਹਿਸ਼ਤਗਰਦ ਭਾਰਤ ’ਤੇ ਕਰ ਸਕਦੇ ਨੇ ਹਮਲੇ

  ਵਾਸ਼ਿੰਗਟਨ  ਅਮਰੀਕਾ ਨੇ ਅੱਜ ਕਿਹਾ ਕਈ ਮੁਲਕ, ਜੋ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ’ਤੇ ਨਜ਼ਰ ਰੱਖ ਰਹੇ ਹਨ, ਨੂੰ ਇਹ ਡਰ ਹੈ ਕਿ ਪਾਕਿਸਤਾਨੀ ਦਹਿਸ਼ਤਗਰਦ ਭਾਰਤ ਵਿੱਚ ਅਤਿਵਾਦੀ ਹਮਲੇ ਕਰ ਸਕਦੇ ਹਨ। ਇੰਡੋ ਪੈਸੇਫਿਕ ਸਰੱਖਿਆ ਮਾਮਲਿਆਂ ਬਾਰੇ ਵਧੀਕ ਸਕੱਤਰ (ਰੱਖਿਆ) ਰੈਂਡਲ ਸ਼੍ਰਾਈਵਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਇਨ੍ਹਾਂ ਦਹਿਸ਼ਤੀ ਜਥੇਬੰਦੀਆਂ ਦੀ ਲਗਾਮ

  Read more

   

 • ਜੈਸ਼ੰਕਰ ਵੱਲੋਂ ਸੁਰੱਖਿਆ ਕੌਂਸਲ ’ਚ ਸਥਾਈ ਮੈਂਬਰੀ ਲਈ ਪੈਰਵੀ

  ਵਾਸ਼ਿੰਗਟਨ ਭਾਰਤ ਨੇ ਅੱਜ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਦਾ ਸਥਾਈ ਮੈਂਬਰ ਬਣਾਏ ਜਾਣ ਲਈ ਉਹਦਾ ‘ਪੱਖ ਕਾਫ਼ੀ ਮਜ਼ਬੂਤ’ ਹੈ ਅਤੇ ਸਲਾਮਤੀ ਕੌਂਸਲ ਵਿੱਚ ਭਾਰਤ ਦੇ ਨਾ ਹੋਣ ਨਾਲ ਯੂਐੱਨ ਦੀ ਭਰੋਸੇਯੋਗਤਾ ਅਸਰਅੰਦਾਜ਼ ਹੋਵੇਗੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਇਹ ਟਿੱਪਣੀ ਅੱਜ ਇਥੇ ਅਮਰੀਕਾ ਦੇ ਸਿਖਰਲੇ ਥਿੰਕ ਟੈਂਕ ‘ਰਣਨੀਤਕ ਤੇ ਕੌਮਾਂਤਰੀ ਅਧਿਐਨ

  Read more

   

 • ‘ਮਹਾਂਦੋਸ਼’ ਨਾਲ ਅਮਰੀਕਾ ’ਚ ਛਿੜੇਗੀ ਖਾਨਾਜੰਗੀ: ਟਰੰਪ

  ਵਾਸ਼ਿੰਗਟਨ ਅਮਰੀਕੀ ਕਾਂਗਰਸ ਵੱਲੋਂ ਰਾਸ਼ਟਰਪਤੀ ਖ਼ਿਲਾਫ਼ ਮਹਾਂਦੋਸ਼ ਦਾ ਅਮਲ ਤੇਜ਼ ਕੀਤੇ ਦਰਮਿਆਨ ਡੋਨਲਡ ਟਰੰਪ ਨੇ ਇਸ ਨੂੰ ‘ਤਖ਼ਤਾ ਪਲਟਣ’ ਦੀ ਕਾਰਵਾਈ ਕਰਾਰ ਦਿੱਤਾ ਹੈ। ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਨਾਲ ਦੇਸ਼ ਵਿੱਚ ‘ਖਾਨਾਜੰਗੀ’ ਛਿੜ ਸਕਦੀ ਹੈ। ਟਰੰਪ ’ਤੇ ਦੋਸ਼ ਹੈ ਕਿ ਉਨ੍ਹਾਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਅਮਰੀਕਾ

  Read more

   

 • ਹਾਂਗਕਾਂਗ: ਪੁਲੀਸ ਨੇ ਮੁਜ਼ਾਹਰਾਕਾਰੀ ਦੇ ਗੋਲੀ ਮਾਰੀ, ਜ਼ੋਰਦਾਰ ਰੋਸ ਮੁਜ਼ਾਹਰੇ

  ਹਾਂਗਕਾਂਗ ਵਿਚ ਲੋਕਤੰਤਰ ਪੱਖੀ ਮੁਜ਼ਾਹਰਾਕਾਰੀਆਂ ਨੇ ਅੱਜ ਪ੍ਰਸ਼ਾਸਨ ਖ਼ਿਲਾਫ਼ ਜ਼ਬਰਦਸਤ ਰੋਸ ਰੈਲੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਪ੍ਰਦਰਸ਼ਨ ਕਰ ਰਹੇ ਇਕ ਲੜਕੇ ਦੇ ਗੋਲੀ ਮਾਰਨ ਤੋਂ ਬਾਅਦ ਰੋਸ ਹੋਰ ਤਿੱਖਾ ਹੋ ਗਿਆ ਹੈ। ਹਿੰਸਕ ਪ੍ਰਦਰਸ਼ਨਾਂ ਦੌਰਾਨ ਇਸ ਲੜਕੇ ਦਾ ਅਧਿਕਾਰੀਆਂ ਨਾਲ ਟਕਰਾਅ ਹੋ ਗਿਆ ਸੀ। ਹਜ਼ਾਰਾਂ ਦੀ ਗਿਣਤੀ ’ਚ ਦਫ਼ਤਰ ਕਰਮਚਾਰੀ ਸ਼ਰਟ-ਸੂਟ ’ਚ ਵਿੱਤੀ

  Read more

   

 • ਦੁਬਈ ਦੁਰਘਟਨਾ ਵਿੱਚ ਸੱਤ ਭਾਰਤੀ, ਇੱਕ ਪਾਕਿਸਤਾਨੀ ਦੀ ਮੌਤ

  ਦੁਬਈ ਵਿੱਚ ਕੱਲ੍ਹ ਇੱਕ ਮਿੰਨੀ ਬਸ ਅਤੇ ਲਾਰੀ ਦੀ ਟੱਕਰ ਜਾਣ ਨਾਲ ਸੱਤ ਭਾਰਤੀਆਂ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ।ਸ਼ਾਰਜਾਹ ਵੱਲ ਜਾਣ ਵਾਲੀ ਮੁਹੰਮਦ ਬਿਨ ਜਾਏਦ ਰੋਡ ‘ਤੇ ਦੁਰਘਟਨਾ ਸਵੇਰੇ 4.54 ਵਜੇ ਹੋਈ ਅਤੇ 14 ਸੀਟਰ ਮਿੰਨੀ ਬਸ ਸੜਕ ‘ਤੇ ਖੜ੍ਹੀ ਲਾਰੀ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਹੋਇਆ। ਦੁਬਈ ਟਰੈਫਿਕ ਪੁਲਸ

  Read more

   

 • ਪ੍ਰਵਾਸੀ ਭਾਰਤੀ ਸਿੱਖਾਂ ਨੂੰ ਪਾਕਿ 45 ਦਿਨਾਂ ਵਾਲਾ ਮਲਟੀਪਲ ਵੀਜ਼ਾ ਜਾਰੀ ਕਰੇਗਾ

  ਇਸਲਾਮਾਬਾਦ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਇਹ ਐਲਾਨ ਕੀਤਾ ਹੈ ਕਿ ਪਾਕਿ ਸਰਕਾਰ ਵੱਲੋਂ ਭਾਰਤੀ ਪਾਸਪੋਰਟ ਤੋਂ ਇਲਾਵਾ ਵਿਦੇਸ਼ੀ ਪਾਸਪੋਰਟ ਰੱਖਣ ਵਾਲੇ ਸਿੱਖਾਂ ਨੂੰ 45 ਦਿਨਾਂ ਦਾ ਮਲਟੀਪਲ ਵੀਜ਼ਾ ਜਾਰੀ ਕੀਤਾ ਜਾਵੇਗਾ।ਘੱਟ ਗਿਣਤੀਆਂ ਦੇ ਮਾਮਲਿਆਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਮੰਤਰੀ ਅਜ਼ਾਜ਼ ਆਲਮ ਅਤੇ ਐਮ ਪੀ ਏ ਅਤੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਦੀ

  Read more

   

 • ਵ੍ਹਾਈਟ ਹਾਊਸ ਵਿੱਚ ਚੂਹਿਆਂ ਦਾ ਦਬਦਬਾ, ਪੱਤਰਕਾਰ ਦੀ ਗੋਦ ਵਿੱਚ ਚੂਹਾ ਆਣ ਡਿੱਗਾ

  ਵਾਸ਼ਿੰਗਟਨ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੇ ਘਰ ਵਿਚ ਚੂਹਿਆਂ ਦੀ ਦਹਿਸ਼ਤ ਹੈ। ਵ੍ਹਾਈਟ ਹਾਊਸ ਦੀ ਛੱਤ ਤੋਂ ਇਕ ਚੂਹਾ ਡਿੱਗਣ ਨਾਲ ਮੰਗਲਵਾਰ ਨੂੰ ਪੱਤਰਕਾਰ ਵੀ ਹੈਰਾਨ ਰਹਿ ਗਏ। ਇਕ ਚੂਹਾ ਇੱਕ ਪੱਤਰਕਾਰ ਪੀਟਰ ਅਲੈਗਜ਼ੈਂਡਰ ਦੀ ਗੋਦੀ ਵਿਚ ਆਣ ਡਿੱਗਾ। ਇਸ ਦੇ ਬਾਅਦ ਇਹ ਚੂਹਾ ਇਕ ਸ਼ੈਲਫ ਹੇਠਾਂ ਉਲਝੀਆਂ ਹੋਈਆਂ ਤਾਰਾਂ

  Read more

   

 • ਮੈਕਸੀਕੋ ਦੀ ਕੰਧ ਉੱਤੇ ਬਿਜਲੀ ਦੀ ਤਾਰ ਟਰੰਪ ਲਵਾਉਣਾ ਚਾਹੁੰਦੇ ਸਨ

  ਵਾਸ਼ਿੰਗਟਨ ਮੈਕਸੀਕੋ ਤੋਂ ਆ ਰਹੇ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਰੋਕਣਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਮੁੱਖ ਟੀਚਿਆਂ ਵਿੱਚੋਂ ਸੀ। ਇਸ ਦੇ ਲਈ ਉਹ ਮੈਕਸੀਕੋ ਸਰੱਹਦ ਉਤੇ ਕੰਧ ਬਣਾਉਣ ਦਾ ਆਪਣੇ ਚੋਣ ਵਾਅਦੇ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰਵਾਸੀਆਂ ਨੂੰ ਰੋਕਣ ਲਈ ਉਹ ਏਨੇ ਕਾਹਲੇ ਸਨ ਕਿ ਕੰਧ ਉਤੇ ਬਿਜਲੀ ਦੀ ਤਾਰ ਲਾਉਣ

  Read more

   

 • ਬੇਰੁਜ਼ਗਾਰੀ

  ਮੈਂ ਤੇਰੇ ਮੇਰੇ ਦੋਸਤ ਗੱਡੀ ਵਿੱਚ ਬੈਠ ਕੇ ਕਿਤੇ ਜਾ ਰਹੇ ਸੀ,ਇੱਕ ਦੂਜੇ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੀ ਗੱਲ ਚੱਲ ਪਈ ਕੇ ਕਦ ਤੱਕ ਆਪਾਂ ਨੂੰ ਕੰਮ ਕਾਰ ਕਰਨ ਲਈ  ਵਿਦੇਸ਼ਾਂ ਵੱਲ ਭੱਜਣਾ ਪਵੇਗਾ, ਸਰਕਾਰ ਵੱਲੋ ਤਾਂ ਕੋਈ ਨੌਕਰੀ ਪੇਸ਼ਾ ਮਿਲ ਨਹੀਂ ਰਿਹਾ ਹੈ, ਮੈਂ ਸਭ ਦੀਆਂ ਗੱਲਾਂ ਸੁਣ

  Read more

   

 • ਪਿੰਡ ਚਨਾਰਥਲ ਕਲਾਂ ਵਿਖੇ ਤਿੰਨ ਦਿਨਾਂ ਦੁਸ਼ਹਿਰਾ ਟੂਰਨਾਮੈਂਟ 7 ਅਕਤੂਬਰ ਤੋਂ

  ਫ਼ਤਹਿਗੜ੍ਹ ਸਾਹਿਬ :ਪਿੰਡ ਚਨਾਰਥਲ ਕਲਾਂ ਵਿਖੇ ਯੂਥ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੀ ਭਰਵੀਂ ਮੀਟਿੰਗ ਹੋਈ। ਜਿਸ ‘ਚ ਫ਼ੈਸਲਾ ਲਿਆ ਗਿਆ ਕਿ  ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਯੂਥ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਪਿੰਡ ਚਨਾਰਥਲ ਕਲਾਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ  7 ਅਕਤੂਬਰ

  Read more

   

 • ਜ਼ਿਲਾ ਲੁਧਿਆਣਾ ਵਿੱਚ ਗਾਂਧੀ ਜੈਯੰਤੀ ਮੌਕੇ ਥਾਂ-ਥਾਂ ਸ਼ਾਂਤੀ ਮਾਰਚਾਂ ਦਾ ਆਯੋਜਨ

  ਲੁਧਿਆਣਾ : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਅੱਜ ਜ਼ਿਲ•ਾ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ‘ਤੇ ਸ਼ਾਂਤੀ ਮਾਰਚਾਂ ਦਾ ਆਯੋਜਨ ਕੀਤਾ ਗਿਆ, ਜਿਨ•ਾਂ ਵਿੱਚ ਹਜ਼ਾਰਾਂ ਲੋਕਾਂ ਨੇ ਵੱਧ ਚੜ• ਕੇ ਹਿੱਸਾ ਲਿਆ। ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਸ਼ਾਂਤੀ ਮਾਰਚ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਰਵਾਈ। ਇਸ ਮੌਕੇ ਉਨ•ਾਂ ਨਾਲ

  Read more

   

 • ਕਾਮਨ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਗੁਰਜੀਤ ਢਿੱਲੋਂ ਨੂੰ ਸਦਮਾ, ਪਿਤਾ ਦਾ ਦੇਹਾਂਤ

  ਫਰੀਦਕੋਟ – ਕਾਮਨ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਗੁਰਜੀਤ ਸਿੰਘ ਢਿੱਲੋਂ ਦੇ ਪਿਤਾ ਜਸਵਿੰਦਰ ਸਿੰਘ ਢਿੱਲੋਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਜਿਨ੍ਹਾਂ ਦੀ ਆਤਿਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ 8 ਅਕਤੂਬਰ ਦਿਨ ਮੰਗਲਵਾਰ ਨੂੰ ਮਾਈ ਗੋਦੜੀ ਸਾਹਿਬ ਵਿਖੇ ਪਵੇਗਾ। ਭੋਗ ਦਾ ਸਮਾਂ 12 ਤੋ 1 ਹੈ। ਪਰਿਵਾਰ ਵੱਲੋਂ ਦੁੱਖੀ ਹਿਰਦੇ

  Read more

   

 • ਕੌਮਾਂਤਰੀ ਨਗਰ ਕੀਰਤਨ ਦੀ ਸਮਾਪਤੀ ਸੁਲਤਾਨਪੁਰ ਲੋਧੀ ਹੀ ਕਿਉਂ ? ਸ੍ਰੀ ਕਰਤਾਰਪੁਰ ਸਾਹਿਬ ਕਿਉਂ ਨਹੀਂ ? – ਬੀਰ ਦਵਿੰਦਰ ਸਿੰਘ

  ਪਟਿਆਲਾ – ਨਨਕਾਣਾ ਸਾਹਿਬ ਤੋਂ 1 ਅਗਸਤ ਨੂੰ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦੀ ਸਮਾਪਤੀ ਸੁਲਤਾਨਪੁਰ ਲੋਧੀ ਹੋਣ ਬਾਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ, ਸਮੂਹ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮਨੇਜਮੈਂਟ

  Read more

   

Follow me on Twitter

Contact Us