Awaaz Qaum Di
 • ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਤੇ ਕੈਨੇਡਾ ਤੋਂ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਵਾਲੀ ਇਤਿਹਾਸਕ ਬੱਸ ਪੁੱਜੀ ਇਟਲੀ ।

  * ਫਲੈਰੋ ਗੁਰਦੁਆਰਾ ਸਿੰਘ ਸਭਾ ਵਿਖੇ ਪੁੱਜਣ ਤੇ ਗੁਰੂ ਘਰ ਫਲੈਰੋ ਦੀ ਕਮੇਟੀ ਵਲੋਂ ਕੀਤਾ ਨਿੱਘਾ ਸੁਆਗਤ ਬਰੇਸ਼ੀਆ (ਸਵਰਨਜੀਤ ਸਿੰਘ ਘੋਤੜਾ) ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਤੇ ਕੈਨੇਡਾ ਤੋਂ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਵਾਲੀ ਇਤਿਹਾਸਕ ਬੱਸ ਇਟਲੀ ਦੇਸ਼ ਵਿਚ ਪੁੱਜੀ ਹੋਈ ਹੈ, ਇਸ ਬੱਸ ਦੀ ਜਿਥੇ

  Read more

   

 • ਫਰਿਜੇਨੇ ਵਿਚ 13 ਨੂੰ ਪਹਿਲਾ ਮਹਾਨ ਗੁਰਮਿਤ ਸਮਾਗਮ

  ਮਿਲਾਨ ਇਟਲੀ (ਸਾਬੀ ਚੀਨੀਆ) ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਦਿਆ ਹੋਇਆ ਰੋਮ ਤੇ ਲਾਦੀਸਪੋਲੀ ਦੀਆਂ ਸਮੂਹ੍ਹ ਸੰਗਤਾਂ ਵੱਲੋ ਇਕ ਮਹਾਨ ਧਾਰਮਿਕ ਸਮਾਗਮ 13 ਅਕਤੂਬਰ ਐਤਵਾਰ ਨੂੰ ਰੋਮ ਦੇ ਅੰਤਰ ਰਾਸ਼ਟਰੀ ਏਅਰ ਪੋਰਟ ਦੇ ਨਾਲ ਲੱਗਦੇ ਕਸਬੇ ਫਰਿਜੇਨੇ (ਮਕਾਰੇਸੇ) ਵਿਚ ਕਰਵਾਇਆ ਜਾ ਰਿਹਾ ਹੈ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ

  Read more

   

 • ਪੰਜਾਬ ਤੇ ਭਾਰੂ ਹੋ ਰਹੇ ਬਿਹਾਰੀ ਪੰਜਾਬੀਆਂ ਦੀ ਕਾਮੇਡੀ ਭਰਪੂਰ ਫਿਲਮ ‘ਤਾਰਾ ਮੀਰਾ’

  ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਯਥਾਰਤ ਦੇ ਨੇੜੇ ਹੋ ਕੇ ਗੁਜਰਦੀਆਂ ਹਨ ਇਸ ਗੱਲ ਦਾ ਅੰਦਾਜ਼ਾ ਤੁਸੀ ਆ ਰਹੀ ਪੰਜਾਬੀ ਫਿਲਮ ‘ਤਾਰਾ ਮੀਰਾ ‘ ਤੋਂ ਲਾ ਸਕਦੇ ਹੋ। ਬਿਨਾਂ ਸ਼ੱਕ ਅੱਜ ਪੰਜਾਬ ਦੇ ਸਰਦਾਰ ਤਾਂ ਵਿਦੇਸਾਂ ਵਿੱਚ ਦਿਹਾੜੀਆਂ ਕਰਨ ਲਈ ਭੱਜੇ ਜਾ ਰਹੇ ਹਨ ਤੇ ਬਿਹਾਰੀ ਭਈਏ ਪੰਜਾਬ ਵਿੱਚ ਸਰਦਾਰੀਆਂ ਕਾਇਮ ਕਰ ਰਹੇ ਹਨ।  ‘ਤਾਰਾ ਮੀਰਾ’

  Read more

   

 • ਪਿੰਜਰਾ

  ਹਾਲਤ ਮੇਰੀ,ਐਸੀਂ ਬਣ ਗਈ ,ਜਿਵੇਂ ਗੁਲਾਮ ਪਰਿੰਦੇਂ ਨੂੰ,ਪਿੰਜਰੇਂ ਚੋਂ ਦੇਵੇ ਕੋਈ ਛੁਡਾ।ਉੱਡ ਨਹੀਓਂ ਹੁੰਦਾ, ਹੁਣ ਮੇਰੇ ਤੋਂ, ਰੱਬਾ ਕੋਈ ਤਾਂ ਕਾਢ ਕਢਾ।ਲੰਘ ਗਿਆ ਲਾਰਿਆਂ ਵਿੱਚ,ਮੇਰਾ ਬਚਪਨ,ਕਿੰਝ ਕੀਤਾ ਉਹਨਾਂ ਗੁੰਮਰਾਹ,ਉੱਚੇ ਖੁਆਬਾ ਦੇ ਸੁਪਨੇ ਦਿਖਾ ਕੇ , ਲੁੱਟ ਲਿਆ ਮੇਰਾ ਅਗਾਂਹ।ਚੜੀ ਜਵਾਨੀ ਅੱਖ ਲੜ ਗਈ, ਮੇਰੇ ਹਲਾਤਾਂ ਨੇ ਲਿਆ ਦਬਾਅ,ਥੋੜਾ ਜਿਹਾ ਮੇਰੀ ਉਦਾਸੀ ਦਾ ਦੁੱਖ,ਰੱਬਾ ਤੂੰ ਨਾਲ ਆ ਕੇ ਵੰਡਾਅ।ਹੋਰ ਕੁੜੀ

  Read more

   

 • ਇਮਾਨ

  ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਰਾਮ ਨੇ ਸੋਚਿਆ ਕਿਉਂ ਨ ਮੈਂ ਮਾਤਾ – ਪਿਤਾ ਨੂੰ ਦੱਸ ਕੇ ਸ਼ਹਿਰ  ਦੇ ਵੱਲ ਕੰਮ ਲਈ ਨੂੰ ਨਿਕਲ ਪਵਾਂ, ਮਹਿੰਗਾਈ  ਦੇ ਕਾਰਨ ਤਾਂ ਘਰ ਦਾ ਖਰਚ ਚੰਗੀ ਤਰ੍ਹਾਂ ਦੇ ਨਹੀਂ ਚੱਲ ਰਿਹਾ ।  ਪਿਤਾ ਜੀ ਵੀ ਬਜ਼ੁਰਗ ਹੋ ਚੁੱਕੇ ਹਨ , ਮੋਚੀ ਦੇ ਕਿੱਤੇ ਦੇ ਨਾਲ ਤਾਂ ਘਰ

  Read more

   

 • ਪੁੱਤਾਂ ਨੂੰ

  ਬੋਲਣ ਲੱਗਿਆ ਜੋ ਨਾ ਸੋਚੇ, ਕਦਮ ਮਾੜੇ ਪਾਸਿਓ ਨਾ ਬੋਚੇ, ਪਿਓ ਦੀ ਦਾੜੀ ਤੇ ਹੱਥ ਪਾਓਂਣ, ਜੋ ਮਾਵਾਂ ਦੀਆਂ ਗੁੱਤਾਂ ਨੂੰ, ਮੱਖਣਾਂ ਚੌਂਕ ਖੜਾਕੇ ਗੋਲੀ, ਮਾਰ ਦਿਓ ਇਹੋ ਜਿਹੇ ਪੁੱਤਾਂ ਨੂੰ,ਪਾਵੇਂ ਗਲੀ ਵਿਹੜੇ ਚ ਗੰਦ,, ਮੰਨੇ ਵੱਡਿਆਂ ਦੀ ਨਾ ਸੰਗ, ਬੁਝਾਵੇ ਚਿਰਾਗ ਘਰਾਂ ਦੇ, ਪੱਤਝੜ ਬਣਾਓਂਣ ਰੁੱਤਾਂ ਨੂੰ, ਮੱਖਣਾਂ ਚੌਂਕ ਖੜਾਕੇ ਗੋਲੀ, ਮਾਰ ਦਿਓ ਇਹੋ

  Read more

   

 • ਪਟਾਕਿਆਂ ਤੇ ਪਾਬੰਦੀ ਸੰਬੰਧੀ ਨਿਯਮ ਲਾਗੂ ਕਰਵਾਉਣ ਦੀ ਮੰਗ

  ਕੁਦਰਤ ਪ੍ਰੇਮੀ ਉਠਾਉਣ ਲੱਗੇ ਪਟਾਕਿਆਂ ਵਿਰੁੱਧ ਆਵਾਜ਼ ਸ਼ੇਰਪੁਰ(ਹਰਜੀਤ ਕਾਤਿਲ)- ਕੁਦਰਤ ਮਾਨਵ ਕੇਂਦਰ ਲੋਕ ਲਹਿਰ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੇਰਪੁਰ ਵਿਖੇ ਭਜਨ ਸਿੰਘ ਰੰਗੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਨਿਯਮਾਂ

  Read more

   

 • ਟੁੱਟੀਆਂ ਸੜਕਾਂ ਤੇ ਖੜ੍ਹਾ ਗੰਦਾ ਪਾਣੀ ਰਾਹਗੀਰਾਂ ਨੂੰ ਕਰ ਰਿਹਾ ਪ੍ਰੇਸ਼ਾਨ

  ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਸੜਕਾਂ ਦੀ ਹਾਲਤ ਸੁਧਾਰਨ ਦੀ ਕੀਤੀ ਮੰਗ ਸ਼ੇਰਪੁਰ ( ਹਰਜੀਤ ਕਾਤਿਲ ) – ਸ਼ੇਰਪੁਰ ਨੇੜਲੇ ਪਿੰਡ ਕਾਤਰੋਂ ਤੋਂ ਪਿੰਡ ਅਲੀਪੁਰ ਖ਼ਾਲਸਾ, ਮਾਹਮਦਪੁਰ ਅਤੇ ਕੁਠਾਲਾ ਨੂੰ ਜਾਂਦੀ ਸੜਕ ਦੇ ਥਾਂ-ਥਾਂ ਤੋਂ ਟੁੱਟ ਜਾਣ ਤੇ ਮੀਂਹ ਪੈਣ ਤੋਂ ਬਾਅਦ ਸੜਕ ਤੇ ਪਏ ਟੋਇਆਂ ‘ਚ ਪਾਣੀ ਭਰਨ ਕਾਰਨ ਰਾਹਗੀਰ ਬਹੁਤ ਹੀ ਪ੍ਰੇਸ਼ਾਨ

  Read more

   

 • ਸ਼ੇਰਪੁਰ ‘ ਚ ਸਾਹਿਤਕ ਸਮਾਗਮ 12 ਨੂੰ

  ਸ਼ੇਰਪੁਰੀ, ਦੀਦਾਰਗੜ੍ਹ , ਹਰਚੰਦਪੁਰੀ ਅਤੇ ਫੱਟੜ ਹੋਣਗੇ ਸਨਮਾਨਿਤ ਸ਼ੇਰਪੁਰ (ਹਰਜੀਤ ਕਾਤਿਲ) – ਕਵਿਤਾ ਸਕੂਲ ਅਤੇ ਸਾਹਿਤ ਸਭਾ ਸ਼ੇਰਪੁਰ ਵੱਲੋਂ 12 ਅਕਤੂਬਰ (ਸ਼ਨੀਵਾਰ) ਨੂੰ ਸ਼ੇਰਪੁਰ ਵਿਖੇ ਕਰਵਾਏ ਜਾ ਰਹੇ ਸਾਹਿਤਕ ਸਮਾਗਮ ਵਿੱਚ 4 ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਸਭਾ ਦੇ ਪ੍ਰੈੱਸ ਸਕੱਤਰ ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ

  Read more

   

 • ਮਿਸ਼ਨ ਤੰਦਰੁਸਤ ਪੰਜਾਬ ਦੀਆਂ ਉੱਡ ਰਹੀਆਂ ਨੇ ਧੱਜੀਆਂ

  ਲੋਕ ਹੋ ਰਹੇ ਹਨ ਲੁੱਟ ਦਾ ਸ਼ਿਕਾਰ, ਆਖਿਰਕਾਰ ਇਨ੍ਹਾਂ ਮਿਲਾਵਟਖੋਰਾਂ ਤੇ ਕੌਣ ਕਸੇਗਾ ਸਿਕੰਜਾ ਸ਼ੇਰਪੁਰ ( ਹਰਜੀਤ ਕਾਤਿਲ ) – ਆਏ ਦਿਨ ਪੰਜਾਬ ਸਰਕਾਰ ਅਤੇ ਉਸਦੇ ਨੁਮਾਇੰਦੇ ਲੋਕਾਂ ਦੀ ਚੰਗੀ ਸਿਹਤ ਪ੍ਰਤੀ ਨਵੇਂ ਅਤੇ ਸਖਤ ਕਦਮ ਚੁੱਕਣ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਅਸਲ ਜਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਇਸਦੇ ਨਾਲ ਮਿਲਦਾ ਜੁਲਦਾ

  Read more

   

 • ਡੀ.ਏ.ਵੀ ਸਕੂਲ ਭਿੱਖੀਵਿੰਡ ਵਿਖੇ ਅਸਟਮੀ ਪੂਜਨ ਤੇ ਦੁਸਹਿਰਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

  ਭਿੱਖੀਵਿੰਡ (ਜਗਮੀਤ ਸਿੰਘ)-ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲਭਿੱਖੀਵਿੰਡ ਵਿਖੇ ਅਸ਼ਟਮੀ ਪੂਜਨ ਤੇ ਦੁਸਹਿਰੇ ਦਾ ਤਿਉਹਾਰ ਬਹੁਤ ਉਤਸ਼ਾਹ ਨਾਮ ਮਨਾਇਆਗਿਆ। ਇਸ ਮੌਕੇ ਸਕੂਲ ਅਧਿਆਪਕਾਂ ਵੱਲੋਂ ਬੁਰਾਈ ਉਪਰ ਸੱਚਾਈ ਦੇ ਪ੍ਰਤੀਕ ਦੁਸਹਿਰੇ ਦੇਸੰਬੰਧ ਵਿਚ ਆਪਣੇ ਵਿਚਾਰ ਪੇਸ਼ ਕੀਤੇ ਗਏ। ਵਿਦਿਆਰਥੀਆਂ ਵੱਲੋਂ ਅਸ਼ਟਮੀ ਸੰਬੰਧੀ ਇਕਨਾਟਕ ਪੇਸ਼ ਕੀਤਾ ਗਿਆ, ਜਿਸ ਵਿਚ ਮਾਂ ਦੇ ਨੌ ਰੂਪਾਂ ਦੀ ਮਹਿਮਾ ਅਤੇ ਕੰਜਕਾਂ

  Read more

   

 • ਐਥਲੈਟਿਕ ਮੁਕਾਬਲੇ ‘ਚ ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀਆਂ ਮਾਰੀਆਂ ਮੱਲਾਂ

  ਭਿੱਖੀਵਿੰਡ (ਜਗਮੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਰਹੇ ਐਥਲੈਟਿਕ ਮੁਕਾਬਲੇ ਵਿਚ ਜੋਨ ਪੱਧਰ ‘ਤੇ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਈਵੈਂਟ ਵਿਚ ਪੁਜੀਸ਼ਨਾਂ ਹਾਸਲ ਕਰਕੇ ਸਕੂਲਦਾ ਨਾਮ ਰੋਸ਼ਨ ਕੀਤਾ। ਇਹਨਾਂ ਮੁਕਾਬਲਿਆਂ ਦੌਰਾਨ ਹਰਜਿੰਦਰ ਸਿੰਘ ਨੇ 800 ਮੀਟਰ ਦੋੜਵਿਚ ਪਹਿਲਾਂ ਸਥਾਨ, ਅੰਮ੍ਰਿਤਪਾਲ ਸਿੰਘ ਨੇ 800 ਮੀਟਰ ਦੋੜ ਵਿਚ ਤੀਸਰਾ ਸਥਾਨ,ਹਰਸਿਮਰਨਪ੍ਰੀਤ ਸਿੰਘ

  Read more

   

 • ਲੁਧਿਆਣਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਦਾ ਆਯੋਜਨ 11 ਤੋਂ 13 ਅਕਤੂਬਰ ਤੱਕ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ–ਆਧੁਨਿਕ ਤਕਨੀਕਾਂ ਰਾਹੀਂ ਲੱਗੇਗੀ ਅਧਿਆਤਮਕਤਾ ਦੀ ਛਹਿਬਰ-ਜ਼ਿਲ•ਾ ਵਾਸੀ ਅਤੇ ਅਧਿਕਾਰੀ ਪਰਿਵਾਰਾਂ ਸਮੇਤ ਵਧ ਚੜ• ਕੇ ਹਿੱਸਾ ਲੈਣ-ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਸਥਾਨਕ ਪੰਜਾਬ ਖੇਤੀਬਾੜੀ

  Read more

   

 • ਪੰਥ ਰਤਨ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਜਾਣ ਵਾਲਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਯਾਦਗਾਰੀ ਹੋਵੇਗਾ – ਇੰਦਰਜੀਤ ਸਿੰਘ ਮੱਕੜ

  ਲੁਧਿਆਣਾ (Harminder makkar) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਯਾਦ ਵਿੱਚ ਮਹਾਨ ਸਲਾਨਾ ਗੁਰਮਤਿ ਸਮਾਗਮ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ (ਖੰਨੇ ਵਾਲੇ) ਚੈਰੀਟੇਬਲ ਟਰੱਸਟ ਵੱਲੋਂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ

  Read more

   

Follow me on Twitter

Contact Us