Awaaz Qaum Di
 • ਸੁਪਰੀਮ ਕੋਰਟ ਵਲੋਂ ਦੂਰਸੰਚਾਰ ਕੰਪਨੀਆਂ ਨੂੰ ਵੱਡਾ ਝਟਕਾ

  ਨਵੀਂ ਦਿੱਲੀ : ਦੂਰਸੰਚਾਰ ਸੇਵਾ ਕੰਪਨੀਆਂ ਨੂੰ ਅੱਜ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਤੋਂ ਕਰੀਬ 92 ਹਜ਼ਾਰ ਕਰੋੜ ਦੀ ਵਿਵਸਥਿਤ ਕੁੱਲ ਆਮਦਨ ਦੀ ਵਸੂਲੀ ਲਈ ਕੇਂਦਰ ਦੀ ਪਟੀਸ਼ਨ ਮਨਜ਼ੂਰ ਕਰ ਲਈ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਵਿਨੀਤ ਸਰਨ ਅਤੇ ਜਸਟਿਸ ਐੱਸ. ਰਵਿੰਦਰ ਭੱਟ ਦੇ ਤਿੰਨ ਮੈਂਬਰੀ ਬੈਂਚ ਨੇ ਦੂਰਸੰਚਾਰ ਵਿਭਾਗ ਵਲੋਂ ਤਿਆਰ

  Read more

   

 • ਲੋਕਾਂ ਨੇ ਐੱਨਡੀਏ ਨੂੰ ਬਹੁਤ ਪਿਆਰ ਦਿੱਤਾ: ਮੋਦੀ

  ਨਵੀਂ ਦਿੱਲੀ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਮਿਲੇ ਬਹੁਮਤ ਤੋਂ ਖ਼ੁਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੂਬੇ ਦੇ ਲੋਕਾਂ ਨੇ ਐੱਨਡੀਏ ਨੂੰ ਬਹੁਤ ਪਿਆਰ ਦਿੱਤਾ ਹੈ। ਮੋਦੀ ਨੇ ਟਵੀਟ ਕੀਤਾ ਕਿ ਲੋਕਾਂ ਦਾ ਮੁੜ ਸਮਰਥਨ ਮਿਲਣ ’ਤੇ ਐੱਨਡੀਏ ਸ਼ੁਕਰਗੁਜ਼ਾਰ’ ਹੈ। ‘‘ਮਹਾਰਾਸ਼ਟਰ ਦੀ ਤਰੱਕੀ ਲਈ ਸਾਡਾ ਕੰਮ ਜਾਰੀ

  Read more

   

 • ਜੰਮੂ ਕਸ਼ਮੀਰ: ਬਲਾਕ ਵਿਕਾਸ ਕੌਂਸਲ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਦੀ ਝੰਡੀ

  ਜੰਮੂ ਕਸ਼ਮੀਰ ’ਚ ਪਹਿਲੀ ਵਾਰ ਹੋਈਆਂ ਬਲਾਕ ਵਿਕਾਸ ਕੌਂਸਲ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਦੀ ਝੰਡੀ ਰਹੀ। ਦੋ ਸੌ ਤੋਂ ਵੱਧ ਆਜ਼ਾਦ ਉਮੀਦਵਾਰ ਚੇਅਰਪਰਸਨ ਵਜੋਂ ਚੁਣੇ ਗਏ ਹਨ। ਕੁੱਲ 310 ਬਲਾਕਾਂ ’ਚੋਂ ਭਾਜਪਾ ਨੇ 81 ਵਿੱਚ ਜਿੱਤ ਦਰਜ ਕੀਤੀ ਹੈ। ਸੂਬੇ ’ਚੋਂ ਧਾਰਾ 370 ਮਨਸੂਖ਼ ਕਰਨ ਮਗਰੋਂ ਹੋ ਰਹੀਆਂ ਪਲੇਠੀਆਂ ਚੋਣਾਂ ਦਾ ਕਾਂਗਰਸ, ਨੈਸ਼ਨਲ ਕਾਨਫਰੰਸ ਤੇ

  Read more

   

 • ਵਿਰੋਧੀ ਧਿਰ ਦੇ ਧਰਨੇ ਦੀ ਯੋਜਨਾ ਨਾਲ ਭਾਰਤ ਖੁਸ਼: ਇਮਰਾਨ

  ਇਸਲਾਮਾਬਾਦ : ਪਾਕਿਸਤਾਨ ’ਚ ਅਗਲੇ ਹਫ਼ਤੇ ਵਿਰੋਧੀ ਧਿਰਾਂ ਵੱਲੋਂ ਐਲਾਨੇ ਗਏ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਸਤੀਫ਼ਾ ਨਹੀਂ ਦੇਣਗੇ। ਉਨ੍ਹਾਂ ਧਰਨੇ ਨੂੰ ‘ਵਿਦੇਸ਼ ਸਮਰਥਿਤ’ ਏਜੰਡਾ ਦੱਸ ਕੇ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਭਾਰਤ ਖੁਸ਼ ਹੈ। ਉਲੇਮਾ-ਏ-ਇਸਲਾਮ ਦੇ ਮੁਖੀ ਫ਼ਜ਼ਲ-ਉਰ-ਰਹਿਮਾਨ ਦੀ ਅਗਵਾਈ ਹੇਠ 31

  Read more

   

 • ਕੁਰੈਸ਼ੀ ਵਲੋਂ ਕੌਮਾਂਤਰੀ ਭਾਈਚਾਰੇ ਨੂੰ ਕਸ਼ਮੀਰ ਸੰਕਟ ਦੇ ਖ਼ਾਤਮੇ ਲਈ ਕੰਮ ਕਰਨ ਦੀ ਅਪੀਲ

  ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਰਵਾਰ ਨੂੰ ਕੌਮਾਂਤਰੀ ਭਾਈਚਾਰੇ ਅਤੇ ਵਿਸ਼ੇਸ਼ ਤੌਰ ’ਤੇ ਯੂਐੱਨ ਸਲਾਮਤੀ ਕੌਂਸਲ ਨੂੰ ਕਸ਼ਮੀਰ ਵਿੱਚ ਭਾਰਤ ਸਰਕਾਰ ਵਲੋਂ ਲਾਈਆਂ ਗਈਆਂ ਪਾਬੰਦੀਆਂ ਖ਼ਤਮ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਅਪੀਲ ਕੀਤੀ ਹੈ।ਭਾਰਤ ਵਲੋਂ 5 ਅਗਸਤ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ

  Read more

   

 • ” ਦੀਵਾਲੀ ਮਨਾਈਏ “

  ਆਪਣੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ, ਆਓ ਦੀਵਾਲੀ ਮਨਾਈਏ ਸਾਰੇ । ਆਪਣੇ ਮੀਰੀ-ਪੀਰੀ ਦੇ ਮਾਲਕ ਗੁਰਾਂ ਦਾ, ਸਤਿਕਾਰ ਕਰੀਏ ਸਾਰੇ ।।ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਕੇ, ਕੀਤੇ ਸੀ ਅਜ਼ਬ ਨਜ਼ਾਰੇ । ਸਿੱਖਾਂ ਦੇ ਸੀ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਪਿਆਰੇ । ਆਪਣੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ , ਆਓ ਦੀਵਾਲੀ ਮਨਾਈਏ ਸਾਰੇ । ਆਪਣੇ ਮੀਰੀ-ਪੀਰੀ ਦੇ ਮਾਲਕ

  Read more

   

 • ” ਦੀਵਾਲੀ “

  ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ । ਤੇਰੀ ਯਾਦ ਦਾ ਪੰਦਰਵਾਂ ਗੇੜਾ ਮੈਂ ਬੱਤੀਆਂ ਦੋ ਵੱਟੀਆਂ ।ਹੁਣ ਤਾਂ ਮੈਨੂੰ ਸਿਖ਼ਰ ਦੁਪਹਿਰੇ ਵੀ ਹਨ੍ਹੇਰਾ ਜਿਹਾ ਲੱਗਦਾ । ਤੇਰੇ ਆਉਣ ਦਾ ਭੁਲੇਖਾ ਮਾਹੀਆਂ ਹੁਣ ਮੈਨੂੰ ਹੈ ਲੱਗਦਾ । ਮੈਨੂੰ ਮਹਿਣੇ ਨੇ ਅੱਜ ਮਾਰਦੀਆਂ ਸਹੇਲੀਆਂ ਕੁਪੱਤੀਆਂ ।    ਆ ਵੇ ਮਾਹੀਆਂ ਦੀਵਾਲੀ ਤੇ ਜਗਾਈਏ ਚਰਾਗ ਬੱਤੀਆਂ। 

  Read more

   

 • ਪੰਜਾਬ ਸਰਕਾਰ ਵੱਲੋਂ ਖੋਜ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਉਦਯੋਗਿਕ ਐਸੋਸੀਏਸ਼ਨਾਂ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਨਾਲ ਸਮਝੌਤਾ ਸਹੀਬੱਧ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਲੁਧਿਆਣਾ (Harminder makkar)- ਸੂਬੇ ਵਿੱਚ ਖੋਜ ਅਤੇ ਨਵੀਨਤਾ ਨੂੰ ਹੋਰ ਹੁਲਾਰਾ ਦੇਣ ਲਈ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਵੱਲੋਂ ਸਾਂਝੇ ਯਤਨਾਂ ਸਦਕਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ.), ਲੁਧਿਆਣਾ ਅਤੇ ਸੈਨੇਟਰੀ ਫਿਟਿੰਗ ਕਲੱਸਟਰ, ਸਟੀਲ ਰੀ-ਰੋਲਿੰਗ ਮਿੱਲ ਅਤੇ ਸਿਲਾਈ ਮਸ਼ੀਨ ਅਤੇ ਪੁਰਜ਼ਿਆਂ ਦੇ ਉਤਪਾਦਕਾਂ ਦੀਆਂ ਪ੍ਰਮੁੱਖ ਉਦਯੋਗਿਕ ਐਸੋਸੀÂਸ਼ਨਾਂ ਨਾਲ ਸਮਝੌਤਾ

  Read more

   

 • ਐਕਸ-ਆਈਟੀਬੀਪੀ ਵੇਟਨਰਸ ਐਸੋਸਿਏਸ਼ਨ ਦੀ ਬੈਠਕ ਆਜੋਜਿਤ

  ਲੁਧਿਆਣਾ (Harminder makkar) : ਐਕਸ-ਆਈਟੀਬੀਪੀ ਵੇਟਨਰਸ ਦੇ ਸੰਗਠਨ ਆਲ ਇੰਡਿਆ ਐਕਸ-ਆਈਟੀਬੀਪੀਐਫ ਪਰਸੋਨਲ ਵੇਲਫੇਅਰ ਐਸੋਸਿਏਸ਼ਨ (ਏਆਈਈਪੀਡਬਲਿਯੂਏ) ਦੀ ਇੱਕ ਮਹੱਤਵਪੂਰਣ ਬੈਠਕ ਆਈਟੀਬੀਪੀ ਕੈੰਪਸ ਬੱਦੋਵਾਲ ਵਿੱਚ ਹੋਈ। ਏਆਈਈਪੀਡਬਲਿਯੂਏ ਦੇ ਪ੍ਰੇਸਿਡੇਂਟ, ਆਈਟੀਬੀਪੀ ਇੰਸਪੇਕਟਰ ਜਨਰਲ  (ਰਿਟਾਇਰਡ) ਐਮਐਸ ਭੂਰਜੀ ਨੇ ਬੈਠਕ ਦੀ ਪ੍ਰਧਾਨਤਾ ਕੀਤੀ। ਹੋਰ ਲੋਕਾਂ ਵਿੱਚ, ਐਸੋਸਿਏਸ਼ਨ ਦੇ ਮੁੱਖ ਸਕੱਤਰ, ਆਈਟੀਬੀਪੀ ਇੰਸਪੇਕਟਰ ਜਨਰਲ  (ਰਿਟਾਇਰਡ) ਸ. ਕਾਬੁਲ ਸਿੰਘ ਬਾਜਵਾ ਅਤੇ ਮੋਹਿੰਦਰ

  Read more

   

 • ਆਡੀ ਇੰਡਿਆ ਨੇ ਪੇਸ਼ ਕੀਤੀ ਨਵੀਂ ਆਡੀਏ 6

  ਲੁਧਿਆਣਾ (Harminder makkar) :  ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਜਰਮਨ ਲਕਜ਼ਰੀ ਕਾਰ ਨਿਰਮਾਤਾ ਆਡੀ ਦੀ ਨਵੀਂ ਆਡੀ ਏ6 ਨੂੰ ਭਾਰਤ ਵਿੱਚ ਲਾਂਚ ਕੀਤਾ। ਆਕਰਸ਼ਕ ਕੀਮਤ ਤੇ ਉਪਲੱਬਧ ਇਹ ਕਾਮਯਾਬ ਮਾਡਲ ਤਾਕਤਵਰ 2.0 ਓਏਲ ਟੀਐਫਐਸਆਈ ਇੰਜਨ ਨਾਲ ਲੈਸ ਹੈ ਜੋ 180ਕਿਲੋਵਾਟ  ( 245ਐਚਪੀ) ਦੀ ਸ਼ਕਤੀ ਅਤੇ 370 ਐਨਐਮ ਟਾਰਕ ਪੈਦਾ ਕਰਦਾ ਜਿਸਦੇ

  Read more

   

 • ਗੁਰੂਕੁਲ ਕਾਲਜ ਕੋਟਕਪੂਰਾ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਟਾਫ ਸਨਮਾਨਿਤ

  ਫਰੀਦਕੋਟ (ਇਕਬਾਲ ਸਿੰਘ) ਮਾਲਵਾ ਇਲਾਕੇ ਦੀ ਪਹਿਚਾਣ ਸਿੱਖਿਆ ਦੀ ਮੋਹਰੀ ਵਿੱਦਿਅਕ ਸੰਸਥਾ ਗੁਰੂਕੁਲ ਕਾਲਜ ਕੋਟਕਪੂਰਾ ਵੱਲੋਂ ਬੀਤੇ ਦਿਨੀਂ ਕਰਵਾੲੇ ਯੁਵਕ ਮੇਲੇ ਵਿੱਚ ਵਧੀਆ ਕਾਰਗੁਜ਼ਾਰੀ ਅਤੇ ਸਚੁੱਜੇ ਢੰਗ ਨਾਲ ਪ੍ਰੋਗਰਾਮਾਂ ਦੀ ਪੇਸ਼ਕਾਰੀ ਅਤੇ ਮਹਿਮਾਨਾਂ ਦੀ ਵਧੀਆ ਆਉ ਭਗਤ ਨੂੰ ਦੇਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰੂਕੁਲ ਕਾਲਜ ਕੋਟਕਪੂਰਾ ਦਾ ਸਨਮਾਨ ਕੀਤਾ ਗਿਆ ਇਸ ਬਾਰੇ ਜਦੋਂ ਕਾਲਜ ਦੇ

  Read more

   

 • ਡੇਅਰੀ ਕਿਸਾਨਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਡੇਅਰੀ ਉਦੱਮ ਸਿਖਲਾਈ ਕੋਰਸ ਦੀ ਕੋਸਲਿੰਗ ਮਿਤੀ: 08-11-2019

  * ਡੇਅਰੀ ਕਿਸਾਨ ਕੁਸ਼ਲ ਡੇਅਰੀ ਮਨੈਜਰ ਬਨਣ-ਹਾਂਡਾ ਫਰੀਦਕੋਟ ( ਧਰਮ ਪ੍ਰਵਾਨਾਂ ) ਸ੍ਰ: ਤ੍ਰਿਪਤ ਰਜਿੰਦਰ ਬਾਜਵਾ, ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰੀ ਇੰਦਰਜੀਤ ਸਿੰਘ ਸਰਾਂ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋ ਡੇਅਰੀ ਕਿਸਾਨ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ (30 ਦਿਨਾਂ) ਦਾ

  Read more

   

 • ਪਟਾਕੇ ਵੇਚਣ ਵਾਲੇ ਲਾਇਸੰਸਧਾਰਕ ਕਿਸੇ ਤਰ੍ਹਾਂ ਦੀ ਦਿੱਕਤ ਲਈ ਏ.ਡੀ.ਸੀ (ਜ) ਨਾਲ ਸੰਪਰਕ ਕਰਨ-ਕੁਮਾਰ ਸੌਰਭ ਰਾਜ

  ਫ਼ਰੀਦਕੋਟ ( ਧਰਮ ਪ੍ਰਵਾਨਾਂ  ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਈਆਂ ਵੱਖ ਵੱਖ ਜਨਹਿੱਤ ਪਟੀਸ਼ਨਾਂ ਨੰਬਰ 23548,23862 ਅਤੇ 23905 ਆਫ਼ 2017 ਅਤੇ 29013 ਅਤੇ 30589 ਆਫ਼ 2019 ਦੇ ਸਬੰਧ ਵਿਚ ਮਾਨਯੋਗ ਹਾਈਕੋਰਟ ਵੱਲੋਂ ਤਿਉਹਾਰਾਂ ਦੇ ਸੀਜ਼ਨ ਵਿਚ ਪਟਾਕੇ ਵੇਚਣ ਵਾਲੇ ਲਾਇਸੰਸਧਾਰਕਾਂ ਨੂੰ ਰਾਹਤ ਦੇਣ ਲਈ ਜਾਰੀ ਕੀਤੇ ਗਏ ਆਦੇਸ਼ਾਂ ਸਬੰਧੀ ਜ਼ਿਲ•ਾ ਮੈਜਿਸਟ੍ਰੇਟ ਕਮ ਡਿਪਟੀ

  Read more

   

 • 2-ਹਫਤਿਆਂ ਦੇ ਡੇਅਰੀ ਸਿਖਲਾਈ ਸਵੈ-ਰੁਜ਼ਗਾਰ ਕੋਰਸ ਲਈ ਸਿੱਖਿਆਰਥੀਆਂ ਦੀ ਚੋਣ 01-11-19 ਨੂੰ

  ਫਰੀਦਕੋਟ ( ਧਰਮ ਪ੍ਰਵਾਨਾਂ ) ਕੈਬਨਿਟ ਮੰਤਰੀ ਪਸ਼ੂ ਪਾਲਣ ਮੱਛੀ  ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ, ਡਾਇਰੈਕਟਰ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ 2- ਹਫ਼ਤਿਆਂ ਦੀ ਡੇਅਰੀ  ਸਿਖਲਾਈ ਸਵੈ ਰੁਜ਼ਗਾਰ ਦਾ ਕੋਰਸ 4 ਨਵੰਬਰ  ਨੂੰ  ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ ਗਿੱਲ (ਜਿਲ੍ਹਾ ਮੋਗਾ)  ਵਿਖੇ ਸ਼ੁਰੂ

  Read more

   

 • ਪਰਾਲੀ ਪ੍ਰਬੰਧਨ ਲਈ ਉਸਾਰੂ ਉਪਰਾਲੇ

  * ਰਿਵਾਈਵਿੰਗ  ਗਰੀਨ ਰੈਵੋਲੂਸ਼ਨ ਸੈੱਲ ਵੱਲੋਂ ਟਾਟਾ ਟਰੱਸਟ ਦੇ ਸਹਿਯੋਗ ਨਾਲ ਕਿਸਾਨਾਂ ਨੂੰ 06 ਹੈਪੀ ਸੀਡਰ 50 ਪ੍ਰਤੀਸ਼ਤ ਸਬਸਿਡੀ ਤੇ ਮੁਹੱਈਆ ਕਰਵਾਏ* ਇਕ ਕਿਸਾਨ ਜ਼ਿਲੇ ਦੇ 10 ਪਿੰਡਾਂ ਦੇ ਕਿਸਾਨਾਂ ਨੂੰ ਹੈਪੀ ਸੀਡਰ ਵਾਜਬ ਕਿਰਾਏ ਤੇ ਦੇਵੇਗਾ* ਫਰੀਦਕੋਟ  ਜ਼ਿਲੇ ਦੇ 60 ਪਿੰਡਾਂ ਦੇ ਕਿਸਾਨ ਉਠਾਉਣਗੇ  ਹੈਪੀ ਸੀਡਰ ਦਾ ਫ਼ਾਇਦਾ ਫ਼ਰੀਦਕੋਟ ( ਧਰਮ ਪ੍ਰਵਾਨਾਂ )  ਪੰਜਾਬ ਖੇਤੀਬਾੜੀ

  Read more

   

 • ਲੁਧਿਆਣਾ ਜ਼ਿਲ੍ਹਾ ਦੀ ਕੁਸ਼ਤੀ ਟੀਮ ਦੀ ਚੋਣ ਵਾਸਤੇ ਟਰਾਇਲ ਮਲਕਪੁਰ ਵਿੱਚ ਅੱਜ

  ਖੰਨਾ (ਬੌਂਦਲੀ)  ਲੁਧਿਆਣਾ ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਲੁਧਿਆਣਾ ਦੇ ਜਨਰਲ ਸਕੱਤਰ ਮਨਸਾ ਸਿੰਘ ਕੋਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਕੁਸ਼ਤੀ ਟੀਮ ਦੀ ਚੋਣ ਵਾਸਤੇ ਸੀਨੀਅਰ ਵਰਗ (ਲੜਕੇ/ਲੜਕੀਆਂ)  ਰੈਸਲਿੰਗ  ਮੁਕਾਬਲਿਆਂ ਦੇ ਵੱਖ ਵੱਖ ਭਾਰ ਵਰਗ  ਦੇ  ਚੋਣ ਟਰਾਇਲ ਸੰਤ ਸਰਦੂਲ ਸਿੰਘ ਯਾਦਗਾਰੀ ਅਖਾੜਾ ਮਲਕਪੁਰ ਵਿਖੇ ਅੱਜ 25 ਅਕਤੂਬਰ ਨੂੰ ਸਵੇਰੇ 9 ਵਜੇ ਤੋਂ 10

  Read more

   

 • ਸੜਕ ਹਾਦਸੇ ‘ਚ ਪ੍ਰੋਫੈਸਰ ਦੀ ਮੌਤ ਹੋਈ

  ਸ਼੍ਰੀ ਮਾਛੀਵਾੜਾ ਸਾਹਿਬ  (ਸੁਸ਼ੀਲ ਕੁਮਾਰ) ਕੱਲ੍ਹ ਦੇਰ ਰਾਤ  ਸਥਾਨਕ ਰਾਹੋਂ ਰੋਡ ‘ਤੇ ਲੱਖੋਵਾਲ ਪੁਲ ਨੇੜ੍ਹੇ ਵਾਪਰੇ ਸੜਕ ਹਾਦਸੇ ਵਿਚ ਪਿੰਡ ਬੁੱਢੇਵਾਲ ਦੇ ਨਿਵਾਸੀ ਤੇ ਨੌਜਵਾਨ ਪ੍ਰੋਫੈਸਰ ਗੁਰਸੇਵਕ ਸਿੰਘ (24) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਦਰਸ਼ਨ ਸਿੰਘ ਦਾ ਸਪੁੱਤਰ ਗੁਰਸੇਵਕ ਸਿੰਘ 2 ਮਹੀਨੇ ਪਹਿਲਾਂ ਹੀ ਦੇਸ਼ ਭਗਤ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਵਜੋਂ ਨਿਯੁਕਤ ਹੋਇਆ

  Read more

   

 • ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 14672 ਵੋਟਾਂ ਨਾਲ ਜੇਤੂ

  ਕਾਂਗਰਸ ਪਾਰਟੀ ਉਮੀਦਵਾਰ ਸੰਦੀਪ ਸਿੰਘ ਸੰਧੂ ਦੂਜੇ ਅਤੇ ਲਿਪ ਉਮੀਦਵਾਰ ਸੁਖਦੇਵ ਸਿੰਘ ਚੱਕ ਤੀਜੇ ਸਥਾਨ ‘ਤੇ ਰਹੇ ਲੁਧਿਆਣਾ (ਪ੍ਰੀਤੀ ਸ਼ਰਮਾ) ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ. ਮਨਪ੍ਰੀਤ ਸਿੰਘ ਇਯਾਲੀ 66297 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਸੰਦੀਪ ਸਿੰਘ ਸੰਧੂ ਨੂੰ 14672 ਵੋਟਾਂ

  Read more

   

 • ਸਰਪੰਚ ਅਮਰ ਸਿੰਘ ਨੇ ਮਹਿਰੋ ਵਿਖੇ ਸਹਿਕਾਰੀ ਖੇਤੀਬਾੜੀ ਸਭਾ ਦੀ ਨਵੀ ਬਿਲਡਿੰਗ ਦਾ ਨੀਹ ਪੱਥਰ ਰੱਖਿਆ

  * ਅਨਵੀ ਬਿਲਡਿੰਗ ਤਿਆਰ ਹੋਣ ਨਾਲ ਕਿਸਾਨਾ ਲਈ ਬਣਾਏ ਖੇਤੀ ਸੰਦ ਤੇ ਖਾਦ ਵਗੈਰਾ ਰਹਿਣਗੇ ਸੁਰੱਖਿਅਤ:–ਅਮਰ ਸਿੰਘ ਮੋਗਾ (ਸਰਬਜੀਤ ਰੌਲੀ) ਪਿੰਡ ਦੇ ਕਿਸਾਨਾ ਨੂੰ ਖੇਤੀ ਸੰਦ ਤੇ ਖਾਦਾ ਆਦਿ ਮਹੁੱਈਆ ਕਰਨ ਲਈ ਪਿੰਡ ਪਿੰਡ ਬਣਾਈ ਸਹਿਕਾਰੀ ਖੇਤਬਾੜੀ ਸਭਾਵਾ ਲਾਹੇਵੰਦ ਸਾਬਿਤ ਹੋ ਰਹੀਆ ਹਨ !ਇਨਾ ਸਬਦਾ ਦਾ ਪ੍ਰਗਟਾਵਾ ਪਿੰਡ  ਸਰਪੰਚ ਅਮਰ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ

  Read more

   

 • ਅਕੇਡੀਆ ਵਰਲਡ ਸਕੂਲ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ

  ਸੁਨਾਮ (ਜਗਸੀਰ ਲੌਂਗੋਵਾਲ) ਬੀਤੇ ਦਿਨ ਅਕੇਡੀਆ ਵਰਲਡ ਸਕੂਲ ਵਿਖੇ ਹਿੰਦੀ ਪੜ੍ਹਨ ਮੁਕਾਬਲਾ ਕਰਵਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਮੁਕਾਬਲੇ ਦਾ ਮਕਸਦ ਬੱਚਿਆਂ ਦੀ ਹਿੰਦੀ ਭਾਸ਼ਾ ਸੰਬੰਧੀ ਰੁਚੀ ਪੈਦਾ ਕਰਨਾ  ਸੀ।ਇਸ ਮੁਕਾਬਲੇ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਅਧਿਆਪਕਾਂ ਜਸਵਿੰਦਰ ਕੌਰ

  Read more

   

 • ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ

  ਚੀਮਾਂ ਮੰਡੀ (ਜਗਸੀਰ ਲੌਂਗੋਵਾਲ) ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਦੇ ਬੱਚਿਆਂ ਵੱਲੋਂ ਦਿਵਾਲੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਤਿਉਹਾਰ ਦੀ ਖੁਸ਼ੀ ‘ਚ ਸਕੂਲ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਪ੍ਰਤੀਯੋਗਿਤਾਵਾਂ ਜਿਵੇਂ ਰੰਗੋਲੀ, ਸ਼ਪੈਸ਼ਲ ਡਿਸ਼ (ਫਾਇਰ ਰਹਿਤ) ਦੇ ਨਾਲ-ਨਾਲ ਖੇਡ ਮੁਕਾਬਲੇ ਰੱਸਾ-ਕੱਸੀ, ਹਰਡਲਜ਼ ਦੌੜਾਂ, ਚਾਟੀ ਰੇਸ ਅਤੇ ਸਪੂਨ ਰੇਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ

  Read more

   

 • ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ

  ਲੌਂਗੋਵਾਲ (ਜਗਸੀਰ ਲੌਂਗੋਵਾਲ) – ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦੀਆਂ  14 ਸਾਲਾ ਫੁੱਟਬਾਲ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਾਗ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ । ਸਕੂਲ ਮੁਖੀ ਪਿ੍ੰਸੀਪਲ ਨਰਪਿੰਦਰ ਸਿੰਘ ਢਿੱਲੋਂ ਨੇ ਖਿਡਾਰਨਾਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ ।ਇਸ ਮੌਕੇ ਹਰਪ੍ਰੀਤ ਸਿੰਘ ਡੀ ਪੀ ਈ, ਕੁਲਵਿੰਦਰ

  Read more

   

 • ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ 3 ਲੱਖ 37 ਹਜ਼ਾਰ 575 ਮੀਟਰਕ ਟਨ ਝੋਨੇ ਦੀ ਖਰੀਦ: ਡਿਪਟੀ ਕਮਿਸ਼ਨਰ

  * ਮੰਡੀਆਂ ਵਿੱਚੋਂ 1 ਲੱਖ 90 ਹਜ਼ਾਰ 673 ਮੀਟਰਕ ਟਨ ਝੋਨੇ ਦੀ ਲਿਫਟਿੰਗ ਸੰਗਰੂਰ (ਜਗਸੀਰ ਲੌਂਗੋਵਾਲ) ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ 3 ਲੱਖ 37 ਹਜ਼ਾਰ 575 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੰਡੀਆਂ ਵਿੱਚ ਬੀਤੀ ਸ਼ਾਮ

  Read more

   

 • ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨੂੰ ਸਰਕਾਰੀ ਵਿਭਾਗਾਂ ‘ਚ ਮਿਲੇਗਾ ‘ਵੀ.ਆਈ.ਪੀ ਟਰੀਟਮੈਂਟ’

  * ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਵੱਲੋਂ ਨਿਵੇਕਲੀ ਪਹਿਲ* 66 ਅਗਾਂਹਵਧੂ ਕਿਸਾਨਾਂ ਨੂੰ ਸੌਂਪੇ ‘ਵੀ.ਆਈ.ਪੀ ਕਾਰਡ’* ਕਾਰਡ ਧਾਰਕਾਂ ਨੂੰ ਪਹਿਲ ਦੇ ਆਧਾਰ ‘ਤੇ ਮਿਲਣਗੀਆਂ ਵੱਖ-ਵੱਖ ਸਰਕਾਰੀ ਸੇਵਾਵਾਂ ਸੰਗਰੂਰ (ਜਗਸੀਰ ਲੌਂਗੋਵਾਲ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਸੰਗਰੂਰ ਵਿੱਚ ਅਗਾਂਹਵਧੂ ਕਿਸਾਨਾਂ ਵੱਲੋਂ ਵਾਤਾਵਰਣ ਦੀ ਸੁਰੱਖਿਆ ਲਈ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਦੀ ਹੱਲਾਸ਼ੇਰੀ ਵਜੋਂ ਇਨ੍ਹਾਂ ਉਦਮੀ

  Read more

   

 • ਜ਼ਿਲੇ ‘ਚ ਕਿਸੇ ਮਿਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ – ਸਿਵਲ ਸਰਜਨ

  – ਸੰਸਥਾਵਾਂ ਨਾਲ ਮੁਲਾਕਾਤ ਦੌਰਾਨ ਦਿਵਾਇਆ ਵਿਸ਼ਵਾਸ ਫਰੀਦਕੋਟ ਜ਼ਿਲੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਦੇ ਵੱਡੇ ਵਫਦ ਨੇ ਜ਼ਿਲੇ ਦੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਵਫਦ ਦੀ ਅਗਵਾਈ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਕੀਤੀ। ਇਸ ਮੌਕੇ ਟਰੱਸਟ ਦੇ ਸਥਾਨਕ

  Read more

   

 • ਆਪਣੇ ਪਿੰਡ ‘ਚ ਹੋਏ ਪੰਚਾਇਤੀ ਜ਼ਮੀਨ ਤੇ ਨਜ਼ਾਇਜ ਕਬਜ਼ਿਆ ਨੂੰ ਛੁਡਾਉਣ ਲਈ 18 ਸਾਲ ਤੋਂ ਜੱਦੋ ਜਹਿਦ ਕਰ ਰਿਹਾ ਏ ਸਾਬਕਾ ਫੌਜ਼ੀ !

  ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ )  ਏਥੋ ਕੁੱਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਹਿਆਤਪੁਰ ਬੇਟ ਦਾ ਇੱਕ ਸਾਬਕਾ ਫੌਜ਼ੀ ਆਪਣੇ ਹੀ ਪਿੰਡ ਵਿੱਚ ਕੁੱਝ ਰਸੂਖਦਾਰ ਲੋਕਾਂ ਵੱਲੋ ਪੰਚਾਇਤੀ ਜ਼ਮੀਨ ਤੇ ਕੀਤੇ ਗਏ ਨਜ਼ਾਇਜ ਕਬਜ਼ਿਆ ਨੂੰ ਛੁਡਾਉਣ ਲਈ ਕਰੀਬ 18 ਸਾਲ ਤੋ ਸ਼ੰਘਰਸ ਕਰ ਰਿਹਾ ਹੈ । ਜਿਸ ਦੌਰਾਨ ਉਸ ਦਾ ਸਰਕਾਰ ਤੇ ਸਰਕਾਰੀ 

  Read more

   

 • ਸ਼ੇਰਪੁਰ ਕਲਾਂ ਦੇ ਵਿਦਿਆਰਥੀ ਨੇ ਖੇਡਾਂ ਵਿੱਚ ਮੱਲਾਂ ਮਾਰੀਆ

  ਜਗਰਾਉ ( ਰਛਪਾਲ ਸਿੰਘ ਸ਼ੇਰਪੁਰੀ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ ਹੋਣਹਾਰ ਵਿਦਿਆਰਥੀ ਅਤੇ ਫੁਟਵਾਲ ਖਿਡਾਰੀ ਹਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਅੰਡਰ 19 ਸਕੂਲਾਂ ਦੀ ਖੇਡਾਂ ਵਿੱਚ ਪਹਿਲਾ ਜਿਲਾ ਲੁਧਿਆਣਾ ਦੀ ਟੀਮ ‘ਚ ਸਲੈਕਸਨ ਪਾਈ ।ਫਿਰ ਹਰਿਆਣਾ ਦੀ ਟੀਮ ‘ਚ ਸਲੈਕਸ਼ਨ ਹੋਈ ਅਤੇ ਅੰਿਤਮ ਪੜਾਵਾਂ ‘ਚ ਸੈਮੀ ਫਾਈਨਲ  ਫੁੱਟਵਾਲ ਅੰਡਰ -19  ਕੇਰਲਾ ਨੂੰ

  Read more

   

 • ਰੇਤ ਦੀ ਨਿਕਾਸੀ ਨੂੰ ਲੈ ਕੇ ਝਗੜਾ , ਹਮਲੇ ‘ਚ ਸਰਪੰਚ ਜਖ਼ਮੀ

  ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਏਥੋ ਕੁੱਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਥਾਣਾ ਕੂੰਮ ਕਲਾਂ ਦੇ ਤਹਿਤ ਪੈਂਦੇ ਪਿੰਡ ਰਤਨ ਗੜ੍ਹ ਵਿਖੇ ਬੀਤੀ ਰਾਤ ਦੋ ਧਿਰਾਂ  ਦਰਮਿਆਨ ਰੇਤ ਦੀ ਨਿਕਾਸੀ  ਦੇ  ਰਸਤੇ ਨੂੰ ਲੈ ਕੇ ਹੋਈ ਤਕਰਾਰ ਦਰਮਿਆਨ ਇਸ  ਮਾਮਲੇ ਨੂੰ ਨਬੇੜਨ ਗਏ ਸਰਪੰਚ ਤੇ ਹੀ ਹਮਲਾ ਬੋਲ ਦਿੱਤਾ ਜਿਸ ਵਿੱਚ ਉਹ ਗੰਭੀਰ

  Read more

   

 • ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 14672 ਵੋਟਾਂ ਨਾਲ ਜੇਤੂ

  -ਕਾਂਗਰਸ ਪਾਰਟੀ ਉਮੀਦਵਾਰ ਸੰਦੀਪ ਸਿੰਘ ਸੰਧੂ ਦੂਜੇ ਅਤੇ ਲਿਪ ਉਮੀਦਵਾਰ ਸੁਖਦੇਵ ਸਿੰਘ ਚੱਕ ਤੀਜੇ ਸਥਾਨ ‘ਤੇ ਰਹੇ-ਗਿਣਤੀ ਦਾ ਕੰਮ ਅਮਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚੜਿ੍ਹਆ-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਧਿਰਾਂ ਦਾ ਧੰਨਵਾਦ ਲੁਧਿਆਣਾ (ਦਲਜੀਤ ਸਿੰਘ ਰੰਧਾਵਾ) ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ. ਮਨਪ੍ਰੀਤ ਸਿੰਘ ਇਯਾਲੀ 66297

  Read more

   

 • ਮੁਲਾਜਮਾਂ ਵੱਲੋ ਕਾਲੀ ਦੀਵਾਲੀ ਮਨਾਉਣ ਲਈ ਕੀਤੀ ਰੈਲੀ

  ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ (ਸੁਰਿੰਦਰ ਚੱਠਾ)-ਅੱਜ ਸੂਬਾ ਕਮੇਟੀ ਵੱਲੋ ਦਿੱਤੇ ਗਏ ਸੱਦੇ ਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਖੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਕੀਤੀ ਗਈ ਵਿੱਤੀ ਕਾਲੀ ਦੀਵਾਲੀ ਮਨਾਉਣ ਸਬੰਧੀ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾਂ ਨੇ ਦੱਸਿਆ ਕਿ ਸਰਕਾਰ ਵੱਲੋ ਮੁਲਾਜਮਾਂ ਦੀਆਂ ਬਕਾਇਆ ਮੰਗਾਂ ਦਾ ਨਿਪਟਾਰਾ ਨਾ ਕਰਨ ਕਰਕੇ

  Read more

   

 • ਹਨੀ ਫੱਤਣਵਾਲਾ ਦੇ ਦਖਲ ਨਾਲ ਬੈਂਕ ਰੋਡ ਵਾਸੀਆਂ ਨੇ ਚੁਕਿਆ ਧਰਨਾ-ਮਾਮਲਾ ਖਰਾਬ ਬਿਜਲੀ ਟਰਾਂਸਫਾਰਮਰ ਦਾ

  ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ,(ਸੁਰਿੰਦਰ ਚੱਠਾ)-ਸ਼ਹਿਰ ਦੀ ਮਸ਼ਹੂਰ ਬੈਂਕ ਰੋਡ ਤੇ ਸਥਿਤ ਸ਼ਹਿਰ ਵਾਸੀਆਂ ਨੇ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ਵਿੱਚ ਮਸੀਤ ਵਾਲਾ ਚੌਂਕ ਤੇ ਧਰਨਾ ਲਾਇਆ ਸੀ, ਜਿਸ ਦਾ ਕਾਰਨ ਸਥਾਨਕ ਬੈਂਕ ਰੋਡ ਤੇ ਬਿਜਲੀ ਟਰਾਂਸਫਾਰਮਰ ਦੇ ਸੜਨ ਕਾਰਨ ਸਪਲਾਈ ਬੰਦ ਹੋਣਾ ਸੀ। ਅੱਜ ਸਵੇਰ ਤੋਂ ਹੀ ਬੈਂਕ ਰੋਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ

  Read more

   

 • ਬਾਸਮਤੀ ਝੋਨੇ ਦਾ ਭਾਅ ਡਿੱਗਣ ਨਾਲ ਕਿਸਾਨਾਂ ਵਿੱਚ ਘਬਰਾਹਟ ਦਾ ਆਲਮ

  ਮਹਿੰਗੇ ਮੁੱਲ ਠੇਕੇ ਤੇ ਲਈਆਂ ਜਮੀਨਾਂ ਬਣੀਆਂ ਜੀਅ ਦਾ ਜੰਜਾਲ ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ (ਸੁਰਿੰਦਰ ਚੱਠਾ)-ਪਿਛਲੇ ਸਾਲ ਦੇ ਮੁਕਾਬਲੇ ਬਾਸਮਤੀ ਝੌਨੇ ਦੀ ਭਾਅ ਇਸ ਸਾਲ 800 ਰੁਪਏ ਤੋਂ 1000 ਰੁਪਏ ਪ੍ਰਤੀ ਕੁਵਿੰਟਲ ਘੱਟ ਮਿਲ ਰਿਹਾ ਹੈ, ਜਿਸ ਨਾਲ ਕਿਸਾਨਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। 60 ਤੋਂ 70 ਹਜਾਰ ਰੁਪਏ ਪ੍ਰਤੀ ਏਕੜ ਦਾ ਠੇਕਾ ਭਰ ਕੇ

  Read more

   

Follow me on Twitter

Contact Us