Awaaz Qaum Di
 • ਯੂਕੇ ‘ਚ ‘ਈ ਥਰੀ ਯੂਕੇ’ ਦਾ ਲਾਈਵ ਪੰਜਾਬੀ ਸ਼ੋਅ ਰਿਹਾ ਸਫਲ, ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂ

  ਚੰੰਡੀਗੜ੍ਹ (ਜਵੰਦਾ) ਬੀਤੇ ਦਿਨੀਂ ਈ ਥਰੀ ਯੂ.ਕੇ ਕੰਪਨੀ ਵਲੋਂ ਅਰੇਨਾ  (ਬਰਮਿੰਘ ) ਵਿਖੇ  ਕਰਵਾਏ ਗਏ ਵੱਡੇ ਲਾਈਵ ਪੰਜਾਬੀ ਸ਼ੋਅ ‘ਚ ਪ੍ਰਸਿੱਧ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਅਤੇ ਗੁਪਜ਼ ਸੇਹਰਾ ਨੇ ਆਪਣੀ ਹਾਜ਼ਰੀ ਲਗਾ ਕੇ ਸ਼ਾਮ ਨੂੰ ਰੰਗੀਨ ਬਣਾਉਂਦੇ ਹੋਏ ਖੂਬ ਵਾਹ-ਵਾਹੀ ਖੱਟੀ ਅਤੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ।ਇਸ ਸਮਾਗਮ

  Read more

   

 • ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  ਧਰਤੀ ਉੱਤੇ ਛਾਇਆ ਸੀ ਜਦ ਘੁੱਪ ਹਨੇਰਾ ਨਾ ਤੂੰ ਮੇਰਾ ਕੁਝ ਲੱਗੇ ਨਾ ਲੱਗਾ ਮੈਂ ਤੇਰਾ ਚਾਰੇ ਪਾਸੇ ਸ਼ੁਰੂ ਹੋਇਆ ਪਖੰਡਵਾਦ ਵਥੇਰਾ ਉਦੋਂ ਸੀ ਪ੍ਰਗਟ ਹੋਇਆ ਨਵਾਂ ਲੈ ਬਾਲ ਸਵੇਰਾ।ਹਵਾ ਪੌਣ ਦੀ  ਠੰਡੀ  ਵਗੀ ਜਦ ਕਲਕਾਰੀ ਵੱਜੀ ਹਰ ਪਾਸੇ ਸੀ ਖੁਸ਼ੀਆਂ ਹੋਈਆਂ ਦਾਈ ਅੰਦਰੋਂ ਭੱਜੀ ਸੋਹਣਾ ਜਿਹਾ ਚੰਨ ਅੰਬਰਾਂ ਦਾ ਸਹਾਮਣੇ ਆਣ ਖਲੋਇਆ ਕਲਯੁੱਗ ਦੇ

  Read more

   

 • ਗਊ ਰੱਖਿਆ

        ਨਹਿਰ ‘ਚ ਦੋ ਜਾਨਵਰ ਡਿੱਗ ਪਏ । ਸੜਕ ਦੇ ਪੁੱਲ ‘ਤੇ ਜ਼ਾਮ ਲੱਗ ਗਿਆ, ਲੋਕਾਂ ‘ਚ ਹਾਹਾਕਾਰ ਮੱਚ ਗਈ ਕਿ ਗਊ ਮਾਤਾ ਜੀ ਨੂੰ ਬਚਾਓ । ਹਰ ਕੋਈ ਰੌਲਾ ਹੀ ਪਾ ਰਿਹਾ ਸੀ, ਪਰ ਸਿਅਲ ਰੁੱਤ ਵਿੱਚ ਠੰਡੇ ਪਾਣੀ ‘ਚ ਉਤਰਨ  ਲਈ ਕੋਈ ਵੀ ਤਿਆਰ ਨਹੀਂ ਸੀ ।    ਉਸੇ ਵਕਤ ਇੱਕ

  Read more

   

 • ਪਸ਼ੂ ਪਾਲਕਾਂ ਲਈ ਰਾਮਬਾਣ ਹੈ ਆਚਾਰ

  ਅੱਜ ਪੰਜਾਬ ਵਿੱਚ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਪਸ਼ੂ ਪਾਲਣ ਸਭ ਤੋਂ ਵਧੀਆ ਧੰਦਾ ਸੀ। ਇਸ ਤੇ ਵੀ ਮੰਦੀ ਦਾ ਦੌਰ ਚਲ ਰਿਹਾ ਸੀ। ਜੋ ਹੁਣ ਲੱਗਭਗ ਖ਼ਤਮ ਹੋ ਗਿਆ ਰਿਹਾ ਹੈ। ਇਸ ਲਈ ਸਾਨੂੰ ਪਸ਼ੂ ਪਾਲਣ ਲਈ ਨਵੀ ਤਕਨੀਕ ਤੇ ਨਵੇ ਢੰਗ ਅਪਨਾਉਣੇ ਪੈਣਗੇ। ਜਿਸ ਨਾਲ

  Read more

   

 • ਡੀ.ਬੀ.ਈ.ਈ. ਨੇ 10+2 ਤੋਂ ਬਾਅਦ ਕੈਰੀਅਰ ਦੇ ਮੌਕੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਲੁਧਿਆਣਾ (Harminder makkar) -ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਿਵੀਜ਼ਨ ਨੰਬਰ 3 ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਓਰੋ (ਡੀ.ਬੀ.ਈ.ਈ.) ਵੱਲੋਂ 10+2 ਦੇ ਬਾਅਦ ਕਰੀਅਰ ਦੇ ਮੌਕੇਂ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 68 ਵਿਦਿਆਰਥੀਆਂ ਨੇ ਹਿੱਸਾ ਲਿਆ।ਡੀਬੀਈਈ ਦੀ ਸੀਈਓ ਸ੍ਰੀਮਤੀ ਨੀਰੂ ਕਤਿਆਲ ਗੁਪਤਾ

  Read more

   

 • ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਜ਼ਿਲ•ਾ ਪ੍ਰਸਾਸ਼ਨ ਦੀ ਸਖ਼ਤੀ

  ਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਮਿਸ਼ਨ ਤੰਦਰੁਸਤ ਪੰਜਾਬ- -ਜ਼ਿਲ•ਾ ਲੁਧਿਆਣਾ ਵਿੱਚ 45 ਮਾਮਲੇ ਦਰਜ, 22 ਕਿਸਾਨਾਂ ਦੀ ਗ੍ਰਿਫ਼ਤਾਰੀ-ਕਿਸਾਨਾਂ ਨੂੰ ਜਿੰਮੇਵਾਰੀ ਸਮਝਦਿਆਂ ਲੋਕ ਹਿੱਤ ਵਿੱਚ ਪਰਾਲੀ ਨਹੀਂ ਸਾੜਨੀ ਚਾਹੀਦੀ-ਡਿਪਟੀ ਕਮਿਸ਼ਨਰ-ਜ਼ਿਲ•ਾ ਪ੍ਰਸਾਸ਼ਨ ਵੱਲੋਂ ਹੈੱਲਪਲਾਈਨ ਨੰਬਰ ਜਾਰੀ-ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਸਮੇਤ ਜ਼ਿਲ•ਾ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਦਾ ਦੌਰਾਲੁਧਿਆਣਾ (Harminder makkar)-ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼

  Read more

   

 • ਅਰਦਾਸ

  ਕਬੂਲ ਹੋਈਆਂ ਅਰਦਾਸਾਂ , ਸੰਗਤਾਂ ਦੇ ਪੂਰੇ ਹੋਏ ਬੋਲ ਨੇ ਬਾਬੇ ਨਾਨਕ ਤਾਈਂ ਮਿਲਨੇ ਨੂੰ ਦਿਲੀ ਪੈਦੇਂ ਹੌਲ ਨੇ ਕਰਤਾਰਪੁਰ ਵਾਲੇ ਖੁੱਲ ਗਏ ਨੇ ਭਾਈ ਰਾਹ ਨਵਜੋਤ ਸਿੱਧੂ ਤੇ ਇਮਰਾਨ ਖ਼ਾਨ ਵਾਹ ਜੀ ਵਾਹ।ਦੇਵੇ ਰੱਬ ਦੋਸਤੀ ਨੂੰ ਨਵੀਆਂ ਤਰੱਕੀ ਆਜੋ ਆਸਾ ਵੀਰਾਂ ਦਿਲਾਂ ਵਿੱਚ ਰੱਖੀਆਂ ਕਰਨੇ  ਭਾਈ ਦਰਸ਼ਨ ਨਨਕਾਣੇ ਜਾਹ ਨਵਜੋਤ ਸਿੱਧੂ ਤੇ ਇਮਰਾਨ ਖ਼ਾਨ

  Read more

   

 • ਗੁਰਪੁਰਬ ਨੂੰ ਸਮਰਪਿਤ ਧਾਰਮਿਕ ਕਲਾਸਾਂ ਲਗਾਈਆਂ

  ਗੁਰੂ ਨਾਨਕ ਦੇਵ ਜੀ ਦੇ 550ਵੇਂ ਪੵਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੋਮਨਾਬਾਦ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੀਆਂ ਹਫ਼ਤਾਵਰੀ ਧਾਰਮਿਕ ਕਲਾਸਾਂ ਲਗਾਈਆਂ ਗਈਆਂ । ਇਹ ਉਪਰਾਲਾ ਪਿੰਡ ਦੇ ਨੌਜਵਾਨ ਸੰਦੀਪ ਸਿੰਘ ਮੋਮਨਾਬਾਦੀ ਵੱਲੋਂ ਕੀਤਾ ਗਿਆ । ਇਹਨਾਂ ਧਾਰਮਿਕ ਕਲਾਸਾਂ ਵਿੱਚ ਹਿਸਾ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੀ ਪੵਬੰਧਕ ਕਮੇਟੀ ਵੱਲੋਂ ਮੈਡਲ, ਰਹਿਤ ਮਰਯਾਦਾ ਦੀਆਂ

  Read more

   

 • ਨਸ਼ੇ ਦੀ ਬਦਨਾਮੀ

  ਨਸ਼ੇ ਨਾਲ ਨਾ ਖਰਾਬ ਕਰੋ ਸਰੀਰਾਂ ਨੂੰ, ਹੱਥ ਜੋੜਕੇ ਬੇਨਤੀ ਸੋਹਣੇ ਵੀਰਾਂ ਨੂੰ, ਗਲ ਪਾਓ ਨਾ ਨਸ਼ੇ ਦੇ ਸਿਆਪਿਆਂ ਨੂੰ, ਸਾਂਭੋ, ਰੋਲੋ ਨਾ ਵੀਰੋ ਮਾਪਿਆਂ ਨੂੰ, ਨਸ਼ੇ ਖਤਮ ਕਰਨਗੇ ਸਾਡੀਆਂ ਨਸ਼ਲਾਂ ਨੂੰ,, ਰੱਖੋ ਸੁਧਾਰ ਕੇ ਸੋਹਣੀਆਂ ਸ਼ਕਲਾਂ ਨੂੰ ਬਰਬਾਦ ਕਰੇ ਜੋ ਗਲੀ ਵਿਹੜੇ ਵਾੜੋ ਨਾ,  ਮਿੰਨਤਾਂ ਹੀ ਨੇ ਵਸਦੇ ਘਰ ਉਜਾੜੋ ਨਾ,  ਨਸ਼ਾ ਕਰਨ ਵਾਲੇ

  Read more

   

 • ” ਪ੍ਰਦੇਸੀ ਮਾਹੀ “

  ਆਉਂਦੀਆਂ ਤੇਰੀਆਂ ਯਾਦਾਂ, ਨਾਲ ਪੀੜਾਂਲੈ ਪਰਾਈਆਂ ,, ਅਸੀਂ ਤਾਂ ਪਹਿਲਾਂ ਵਾਂਗ ਹੀ ਚਾਹੁੰਦੇ ਹਾਂ , ਕਿਹੜੀ ਗੱਲੋਂ ਪਾਈਆਂ ਦੂਰੀਆਂ, ਨਾ ਹੀਗਲਤੀ ਦੱਸਦੇ ਹੋ ।।ਪ੍ਰਦੇਸੀ ਤਾਂ ਜੋਗੀ ਫ਼ੇਰਾ ਪਾਉਂਦੇ , ਆਪਣੀ ਫਿਰ ਮੰਜ਼ਿਲ ਵੱਲ ਆਉਂਦੇ ਨੇ ,, ਇੱਥੇ ਤਾਂ ਦਿਨ ਵਿੱਚ ਨੇ ਦੀਵੇ ਜਗਾਉਂਦੇ,  ਅੱਖੀਆਂ ਉਡੀਕ ਦੀਆਂ, ਪਤਾ ਨਾ ਲੱਗੇ ਕਦੋਂ ਸੂਰਜ ਚੜ ਆਉਂਦੇ ਨੇ।।ਤੈਨੂੰ ਅਪਣਾ

  Read more

   

 • ਪੰਜਾਬ ਵਾਸੀਆਂ ਦੇ ਨਾਂ ਖੁੱਲ੍ਹਾ ਖ਼ਤ

  ਮੌਜੂਦਾ ਪੰਜਾਬ ਨੂੰ ਹੋਂਦ ਵਿੱਚ ਆਇਆਂ ਸਾਢੇ ਪੰਜ ਦਹਾਕਿਆਂ ਤੋਂ ਤਿੰਨ ਵਰ੍ਹੇ ਉੱਪਰ ਹੋ ਗਏ ਹਨ। ਬੋਲੀ ਦੇ ਅਧਾਰ ਤੇ ਹੋਂਦ ਵਿੱਚ ਆਇਆ ਸਾਡਾ ਇਹ ਪੰਜਾਬ, ਸਿੱਖਾਂ ਦੀਆਂ ਕੋਸ਼ਿਸ਼ਾਂ ਅਤੇ ਕੁਰਬਾਨੀਆਂ ਦਾ ਹੀ ਨਤੀਜਾ ਹੈ। ਗ਼ੈਰ-ਸਿੱਖਾਂ ਨੇ ਤਾਂ ਇਸ ਦੇ ਹੋਂਦ ਵਿੱਚ ਆਉਣ ਦੇ ਵਿਰੋਧ ਵਿੱਚ ਸਰਕਾਰੀ ਦਫ਼ਤਰ ਤੋੜੇ, ਸੜਕਾਂ ਤੇ ਹੁੱਲੜਬਾਜੀ ਕੀਤੀ, ਦੰਗੇ-ਫ਼ਸਾਦ ਕੀਤੇ।

  Read more

   

 • ਡੀ.ਟੀ.ਐੱਫ. ਮਨਜੀਤ ਧਨੇਰ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਵਿੱਚ ਮਾਰੇਗੀ ਹਾਅ ਦਾ ਨਾਅਰਾ

  ਜਿਲੵਾ ਕੇਦਰ ‘ਤੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਵੱਲ ਭੇਜੇ ਜਾਣਗੇ ਮੰਗ ਪੱਤਰ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਇਜਲਾਸ ਵਿੱਚ ਕੀਤੇ ਐਲਾਨ ਅਨੁਸਾਰ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਰਾਹੀਂ ਮੁੱਖ ਮੰਤਰੀ ਦੇ ਮਨਜੀਤ ਧਨੇਰ ਦੀ ਨਿਹੱਕੀ ਸਜ਼ਾ ਰੱਦ ਕਰਵਾਉਣ ਅਤੇ ਟੈਟ ਪਾਸ ਬੇਰੁਜ਼ਗਾਰਾਂ ਦੀ ਖਾਲੀ ਅਸਾਮੀਆਂ ਭਰਨ ਦੀਆਂ

  Read more

   

 • ” ਪਾਣੀ ਦਾ ਰੰਗ “

  ਸਤਿ ਸ੍ਰੀ ਅਕਾਲ ਜੀ,ਆਪ ਜੀ ਨੂੰ ਆਪਣੀ ਇੱਕ ਰਚਨਾ ” ਪਾਣੀ ਦਾ ਰੰਗ  ” ਭੇਜ ਰਿਹਾ ਹਾਂ ਛਾਪਕੇ ਮਾਣ ਦੇਣਾ ਜੀ |ਹਰਦੀਪ ਬਿਰਦੀ ਪਾਣੀ ਨੇ ਹੈ ਰੰਗ ਵਿਖਾਇਆ। ਬੰਦਾ ਫਿਰਦਾ ਹੈ ਘਬਰਾਇਆ।। ਜੀਵਨ ਜਿਹੜਾ ਦਿੰਦਾ ਪਾਣੀ ਓਸੇ ਦੀ ਇਹ ਦਰਦ ਕਹਾਣੀ। ਹੱਦੋਂ ਵੱਧ ਜਦ ਬੱਦਲ ਵਰ੍ਹਦਾਰੱਬ ਰੱਬ ਤਦ ਹੈ ਬੰਦਾ ਕਰਦਾ। ਮੌਸਮ ਦੀ ਇਹ ਮਾਰ

  Read more

   

 • ਕਸਾਨ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਇ ਪੈਲੀ ਵਿਚ ਹੀ ਵਾਹੁਣ-ਡਿਪਟੀ ਕਮਿਸ਼ਨਰ ਵਿਪੁਲ ਉਜਵਲ

  ਜ਼ਿਲ੍ਹੇ ਦੀਆਂ ਮੰਡੀਆਂ ਵਿਚੋਂ 598023 ਮੀਟਰਕ ਟਨ ਝੋਨੇ ਦੀ ਹੋਈ ਖਰੀਦ   ਗੁਰਦਾਸਪੁਰ /ਧਾਰੀਵਾਲ ( ਗੁਰਵਿੰਦਰ ਨਾਗੀ)-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਸਾਨਾਂ ਨੂੰ ਪਰਾਲੀ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਨਾੜ ਨੂੰ ਅੱਗ ਲਾਉਣ ਦੀ ਥਾਂ ਤੇ ਪੈਲੀ ਵਿਚ ਹੀ ਵਾਹਿਆ ਜਾਵੇ। ਉਨਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ

  Read more

   

 • ਟੀ.ਵੀ. ਸਕੂਲ ਫਾਉਂਡੇਸ਼ਨ (ਸਮਾਜ ਸੇਵੀ ਸੰਸਥਾ) ਦਾ ਮੁੱਖ ਮਕਸਦ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਪ੍ਰਦਾਨ ਕਰਨਾ ਹੈ ਜਿਹੜੇ ਵਧੀਆ ਸਿੱਖਿਆ ਸਹੂਲਤਾਂ ਤੋਂ ਵਾਂਝੇ ਹਨ ਅਤੇ ਜਿਹੜੇ ਪਰਵਾਰ ਦੀ ਘੱਟ ਆਮਦਨ ਕਰਕੇ ਮਿਹਿੰਗੀਆਂ ਸਕੂਲੀ ਫੀਸਾਂ ਤੇ ਟਿਊਸ਼ਨ ਫੀਸਾਂ ਤੋਂ ਅਸਮਰਥ ਹਨ ।

  ਵਿਸ਼ਵੀਕਰਨ ਦੇ ਦੌਰ ਚ’ ਪੰਜਾਬ ਦੇ ਬੱਚਿਆਂ ਦੀ ਰੋਜ਼ਗਾਰ ਯੋਗਤਾ ਵਧਾਉਣ ਲਈ ਉਹਨਾਂ ਨੂੰ ਸਾਇੰਸ, ਮੈਥ, ਅੰਗਰੇਜ਼ੀ ਆਦਿ ਵਿਸ਼ਿਆਂ ਵਿੱਚ ਵਿਸ਼ਵਪੱਧਰ ਦੀ ਸਿੱਖਿਆ ਦੀ ਸਖ਼ਤ ਜ਼ਰੂਰਤ ਹੈ । ਅੱਜ ਸਾਡੇ ਬੱਚੇ ਖਾਸ ਕਰਕੇ ਪਿੰਡਾਂ ਚ’ ਰਹਿਣ ਵਾਲੇ ਬੱਚੇ ਇਹਨਾਂ ਵਿਸ਼ਿਆਂ ਦੀ ਪੜ੍ਹਾਈ ਵਿੱਚ ਪੱਛੜ ਰਹੇ ਹਨ, ਜਿਸ ਕਾਰਨ ਉਹਨਾਂ ਦੇ ਰੁਜ਼ਗਾਰ ਦੇ ਖੇਤਰ ਵਿੱਚ ਮੌਕੇ

  Read more

   

 • -ਲੋਕ ਸਭਾ ਮੈਂਬਰ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਫਤਹਿਗੜ• ਸਾਹਿਬ, ਮਾਛੀਵਾੜਾ ਸਾਹਿਬ ਅਤੇ ਰਾਏਕੋਟ ਨੂੰ ਆਪਸੀ ਸੜਕੀ ਅਤੇ ਰੇਲ ਆਵਾਜਾਈ ਨਾਲ ਜੋੜਿਆ ਜਾਵੇ-ਡਾ. ਅਮਰ ਸਿੰਘ-ਫਤਿਹਗੜ• ਸਾਹਿਬ ਨੂੰ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਦੁਬਾਰਾ ਮੰਗ ਰਾਏਕੋਟ/ਲੁਧਿਆਣਾ (Harminder makkar)-ਫਤਿਹਗੜ• ਸਾਹਿਬ ਨੂੰ ਅੰਤਰਰਾਸ਼ਟਰੀ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਲਈ ਯਤਨਸ਼ੀਲ ਹਲਕਾ ਫਤਿਹਗੜ• ਸਾਹਿਬ ਦੇ ਸੰਸਦ ਮੈਂਬਰ

  Read more

   

 • ਪੱਖੋਵਾਲ ਸੜਕ ‘ਤੇ ਬਣਨ ਵਾਲੇ ਰੇਲਵੇ ਓਵਰਬ੍ਰਿਜ ਅਤੇ 2 ਅੰਡਰਬ੍ਰਿਜਾਂ ਦਾ ਕੰਮ ਸ਼ੁਰੂ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਲੁਧਿਆਣਾ -ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਹੋਰਾਂ ਦੀ ਹਾਜ਼ਰੀ ਵਿੱਚ ਕਰਵਾਈ ਕੰਮ ਦੀ ਸ਼ੁਰੂਆਤ-ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ-ਮਲਹਾਰ ਰੋਡ ਅਤੇ ਸਰਾਭਾ ਨਗਰ ਮਾਰਕੀਟ ਅਤੇ ਹੋਰ ਵਿਕਾਸ ਕਾਰਜਾਂ ਬਾਰੇ ਹਦਾਇਤਾਂ ਜਾਰੀਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ

  Read more

   

 • ਬੱਚਿਆਂ ਦੀਆਂ ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਲਈ ਸ਼ਹਿਰ ਲੁਧਿਆਣਾ ਵਿੱਚ ਖੁੱਲਿ•ਆ ‘ਲਿਟਲ ਪਾਮਜ਼ ਚੈਂਪਸ’ ਸਕੂਲ

  ਲੁਧਿਆਣਾ (Harminder makkar)ਬੱਚਿਆਂ ਵਿੱਚ ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਦਾ ਵਿਕਾਸ ਕਰਨ ਲਈ ਸ਼ਹਿਰ ਲੁਧਿਆਣਾ ਦੇ ਮਾਡਲ ਟਾਊਨ ਖੇਤਰ ਵਿੱਚ ‘ਲਿਟਲ ਪਾਮਜ਼ ਚੈਂਪਸ’ ਸਕੂਲ ਖੁੱਲ• ਗਿਆ ਹੈ, ਜੋ ਕਿ ਸ਼ਹਿਰ ਵਿੱਚ ਇੱਕ ਬਿਲਕੁਲ ਨਵਾਂ ਕੰਸੈਪਟ ਹੈ। ਇਸ ਸਕੂਲ ਵਿੱਚ ਬੱਚਿਆਂ ਨੂੰ ਜਿੱਥੇ ਕਈ ਨਵੇਂ ਪਹਿਲੂਆਂ ਬਾਰੇ ਸਿਖ਼ਲਾਈ ਦਿੱਤੀ ਜਾਇਆ ਕਰੇਗੀ। ਉਥੇ ਇਸ ਤੋਂ ਇਲਾਵਾ ਸਟੋਰੀ

  Read more

   

 • ੯ ਤੇ ੧੦ ਨਵੰਬਰ ਨੂੰ ਰਿਪਦੁਮਨ ਕਾਲਜ ਸਟੇਡੀਅਮ ਵਿਖੇ ਹੋਣ ਵਾਲੇ ਕਬੱਡੀ ਪ੍ਰਤੀ ਲੋਕਾਂ ਚ ਭਾਰੀ ਉਤਸ਼ਾਹ- ਜੱਸੀ ਸੋਹੀਆਂ ਵਾਲਾ

  ਨਾਭਾ ਕਬੱਡੀ ਕੱਪ ਦੇ ਅਖੀਰਲੇ ਦਿਨ ਗਾਇਕ ਆਰ ਨੇਤ, ਹਰਜੀਤ ਹਰਮਨ, ਪ੍ਰੀਤ ਹਰਪਾਲ, ਗੁਰਵਿੰਦਰ ਬਰਾੜ ਤੇ ਸਾਰਥੀ-ਕੇ ਕਰਨਗੇ ਦਰਸ਼ਕਾਂ ਦਾ ਮਨੋਰੰਜਨ ਨਾਭਾ,(ਪੱਤਰ ਪ੍ਰੇਰਕ) ਅਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਰਜ਼ਿ. ਨਾਭਾ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਰਿਪਦੁਮਨ ਕਾਲਜ ਸਟੇਡੀਅਮ ਨਾਭਾ ਵਿਖੇ ੯ ਅਤੇ ੧੦ ਨਵੰਬਰ (ਸ਼ਨੀਵਾਰ ਤੇ ਐਤਵਾਰ) ਨੂੰ ਕਰਵਾਏ ਜਾਣ ਵਾਲੇ ਦੂਜਾ ਨਾਭਾ ਕਬੱਡੀ

  Read more

   

 • ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਅਹੁਦੇਦਾਰਾਂ ਦੀ ਹੋਈ ਚੋਣ/

  ਦਵਿੰਦਰ ਸਿੰਘ ਪੂਨੀਆ ਦੀ ਸੂਬਾ ਪ੍ਰਧਾਨ ਅਤੇ ਜਸਵਿੰਦਰ ਝਬੇਲਵਾਲੀ ਦੀ ਸੂਬਾ ਜਨਰਲ ਸਕੱਤਰ ਵਜੋਂ ਹੋਈ ਚੋਣ ਸਿੱਖਿਆ ਦੇ ਨਿੱਜੀਕਰਨ ਅਤੇ ਅਧਿਆਪਕਾਂ ਦੇ ਮਸਲੇ ਨਾ ਹੱਲ ਕਰਨ ਖਿਲਾਫ ਵਿਸ਼ਾਲ ਸੰਘਰਸ਼ ਛੇੜਣ ਦਾ ਐਲਾਨ ਸਰਕਾਰੀ ਸਕੂਲਾਂ ਵਿਚਲੇ ਸਾਰੇ ਵਰਗਾਂ ਦੇ ਅਧਿਆਪਕਾਂ ਦੀ ਨੁਮਾਇੰਦਾ ਸਿਰਮੌਰ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਦਾ ਸੂਬਾ ਚੋਣ ਇਜਲਾਸ ਦੇਸ਼ ਭਗਤ ਯਾਦਗਾਰ,

  Read more

   

 • ਦੁਬਈ ਪਿੰਕ ਰਾਈਡ

  ਸਿੱਖ ਭਰਾ ਹਰ ਸਮੇਂ ਨਵੇਂ ਨਵੇਂ ਕਾਰਜਾਂ ਦਾ ਹਿੱਸਾ ਅਕਸਰ ਹੀ ਬਣਦੇ ਰਹਿੰਦੇ ਹਨ , ਭਾਵੇਂ ਯੂਰਪ ਤੇ ਭਾਵੇਂ ਅਰਬ ਕੰਟਰੀ ਹੋਵੇ । ਸਾਡੇ ਸਾਰਿਆਂ ਦਾ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਕੇ ਸਾਨੂੰ ਜਿਹੜੀ ਦਸਤਾਰ (ਸਰਦਾਰੀ) ਬਖਸ਼ੀ ਹੈ ਬਹੁਤ ਹੀ ਉੱਚ ਪਦਵੀ ਹੈ,ਸੋ ਏਸੇ ਤਰ੍ਹਾਂ ਦੁਬਈ ਵਿਖੇ ਖਾਲਸਾ ਮੋਟਰ ਸਾਈਕਲ ਟੀਮ ਨੂੰ (Dubai Breast

  Read more

   

 • ਮੇਰੇ ਸਹੁਰੇ ਨੂੰ ਸਿਰਫ਼ ਸਿੱਖ ਹੋਣ ਕਰਕੇ ਮਾਰ ਦਿੱਤਾ

  ਨਵੰਬਰ ੧੯੮੪: ਸਿੱਖ ਨਸਲਕੁਸ਼ੀ ਦੀ ਪੀੜ ਪਹਿਲਾਂ ਜੂਨ ੧੯੮੪ ‘ਚ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰ ਕੇ ਹਿੰਦੂ ਸਾਮਰਾਜ ਨੇ ਟੈਂਕਾਂ-ਤੋਪਾਂ ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ, ਤੇ ਹਜ਼ਾਰਾਂ ਸੰਗਤਾਂ ਦਾ ਬੇ-ਰਹਿਮੀ ਨਾਲ਼ ਕਤਲੇਆਮ ਕੀਤਾ ਗਿਆ ਤੇ ਫਿਰ ੩੧ ਅਕਤੂਬਰ ੧੯੮੪ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਭਰ ‘ਚ

  Read more

   

 • ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੋਜਿਤ ਕੀਤਾ ਗਿਆ ਹਫ਼ਤਾਵਾਰੀ ਕੀਰਤਨ ਸਮਾਗਮ

  ਭਗਤ ਸੈਣ ਜੀ ਨੇ ਸਮੁੱਚੀ ਮਨੁੱਖਤਾ ਨੂੰ ਆਪਸੀ ਇੱਕਜੁਟਤਾ ਦਾ ਉਪਦੇਸ਼ ਦਿੱਤਾ – ਭਾਈ ਨਰਿੰਦਰ ਸਿੰਘ ਲੁਧਿਆਣਾ, (Harminder makkar) ਭਗਤ ਸੈਣ ਜੀ ਨੇ ਹਰੀ ਨਾਮ ਦਾ ਜਸ ਗਾਉਦਿਆ ਤੇ ਉਪਦੇਸ਼ ਦੇਦਿਆ ਜਿੱਥੇ ਸਮੁੱਚੀ ਲੋਕਾਈ ਨੂੰ ਜਾਤ-ਪਾਤ, ਧਰਮ ਦੀਆਂ ਸੌੜੀਆ ਵਲਗਣਾਂ ਤੋਂ ਉਪਰ ਉਠ ਕੇ ਆਪਸੀ ਇੱਕਜੁਟਤਾ ਅਤੇ ਏਕਤਾ ਦਾ ਉਪਦੇਸ਼ ਦਿੱਤਾ ਉਥੇ ਨਾਲ ਹੀ ਦਿਖਾਵੇ

  Read more

   

 • ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਧਾਰਨੀ ਬਣੀਏ ਤੇ ਜੀਵਨ ਸਫਲ ਬਣਾਈਏ। ੫੫੦ ਸਾਲਾ ਪ੍ਰਕਾਸ਼ ਪੁਬ ਲਈ ਵਿਸ਼ੇਸ

  ਧੰਨ,ਧੰਨ ਗੁਰੂ ਨਾਨਕ ਦੇਵ ਜੀ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਵਿਸ਼ਵ ਭਰ ਵਿੱਚ ਤਿਆਰੀਆ ਪੂਰੇ ਜੋਰਾਂ ਨਾਲ ਚੱਲ ਰਹੀਆਂ ਹਨ ਜੀ।ਪਰ ਮੇਰੇ ਹਿਸਾਬ ਨਾਲ ਇਸ ਪ੍ਰਕਾਸ਼ ਪੁਰਬ ਮੌਕੇ ਕਿਸੇ ਵੀ ਕਿਸਮ ਦੀ ਕੋਈ ਸਿਆਸਤ ਜਾਂ ਤੇਰ,ਮੇਰ ਨਹੀ ਹੋਣੀ ਚਾਹੀਦੀ। ਸਗੋ ਸ਼ਾਝੇ ਤੌਰ ਤੇ ਸਾਰਿਆ ਨੂੰ ਰਲਮਿਲ ਕੇ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ

  Read more

   

 • ਡਾ. ਅਮਰ ਸਿੰਘ ਨੇ ਰੱਖਿਆ 50 ਲੱਖ ਦੀ ਲਾਗਤ ਨਾਲ ਬਣਨ ਵਾਲੇ ਮਿਊਂਸਪਲ ਪਾਰਕ ਦਾ ਨੀਂਹ ਪੱਥਰ

  ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਰਾਏਕੋਟ,(Harminder makkar) – ਰਾਏਕੋਟ ਨਿਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵਲੋਂ ਸ਼ਹਿਰ ‘ਚ ਬਣਨ ਵਾਲੇ ਮਿਊਂਸਪਲ ਪਾਰਕ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ। ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ    ਡਾ. ਅਮਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ

  Read more

   

 • ਅਰਦਾਸ

  ਮੈਂ ਇਹ ਕਦ ਕਿਹਾ ਕਿ ਤੁਸੀਂ ਕਰੋ ਨਾ ਰੱਬ ਅੱਗੇ ਅਰਦਾਸ ਤੇ ਰੱਖੋ ਨਾ ਉਸ ਤੇ ਕੋਈ ਆਸ। ਮੈਂ ਤਾਂ ਸਿਰਫ ਏਨਾ ਕਿਹਾ ਕਿ ਜੋ ਕੁਝ ਤੁਸੀਂ ਉਸ ਤੋਂ ਹੈ ਮੰਗਿਆ ਉਹ ਉਸ ਤੋਂ ਲੈਣ ਲਈ ਤੁਹਾਨੂੰ ਕਰਨੀ ਪੈਣੀ ਹੈ ਕੋਸ਼ਿਸ਼ ਤੇ ਕਰਨੀ ਪੈਣੀ ਹੈ ਹਿੰਮਤ। ਨਹੀਂ ਤਾਂ ਫਿਰ ਤੁਹਾਡੇ ਪੱਲੇ        

  Read more

   

 • ਨਵੰਬਰ 1984 ਸਿੱਖ ਨਸਲਕੁਸ਼ੀ:

  ਮੇਰੇ ਸਾਮ੍ਹਣੇ ਹਿੰਦੂ ਭੀੜਾਂ ਨੇ ਬੇ-ਦੋਸ਼ੇ ਸਿੱਖਾਂ ਨੂੰ ਇੱਟਾਂ-ਪੱਥਰ ਮਾਰ ਕੇ ਸ਼ਹੀਦ ਕੀਤਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਰਹਿਣ ਵਾਲ਼ੇ ਗੁਰਸਿੱਖ ਸ. ਸਰਵਨ ਸਿੰਘ ਜੋ ਸੰਨ ੧੯੮੪ ‘ਚ ਕਾਨਪੁਰ ਵਿਖੇ ਇੰਡੀਅਨ ਏਅਰ ਫ਼ੋਰਸ ‘ਚ ਸਰਵਿਸ ਕਰਦੇ ਸਨ। ਮੁਲਾਕਤ ਦੌਰਾਨ ਉਹਨਾਂ ਨੇ ਜੋ ਦਰਦਨਾਕ ਵਾਰਤਾ ਬਿਆਨ ਕੀਤੀ, ਉਸਨੂੰ ਅਸੀਂ ਸੰਗਤਾਂ ਨਾਲ਼ ਸਾਂਝੀ ਕਰ ਰਹੇ ਹਾਂ।

  Read more

   

 • ਪੰਜਾਬ ਦੇ ਭਾਗ

  ਮਾਵਾਂ ਦੇ ਹਾਲ ਬੁਰੇ, ਪੁੱਤ ਚੜ੍ਹਦੀ ਉਮਰੇ ਤੁਰੇ, ਲੈਂਦੀਆ ਹੀ ਰਹਿਣ ਵਿੜਕਾਂ, ਰਾਤਾਂ ਨੂੰ ਵੀ ਜਾਗਦੀਆਂ,, ਕਰਦੇ ਨਾ ਲੋਕੀਂ ਗੱਲਾਂ, ਪੰਜਾਬ ਦੇ ਮਾੜੇ ਭਾਗ ਦੀਆਂ,ਬਾਪੂ ਵੀ ਹੰਝੂ ਕੇਰੇ, ਦੁੱਖਾਂ ਨੇ ਲਾਏ ਡੇਰੇ,, ਤੌਣੀਆਂ ਨਾਲ ਆਵੇ ਮੁੜਕਾ, ਘੜੀਆਂ ਪੋਹ ਮਾਘ ਦੀਆਂ, ਕਰਦੇ ਨਾ ਲੋਕੀਂ ਗੱਲਾਂ, ਪੰਜਾਬ ਦੇ ਮਾੜੇ ਭਾਗ ਦੀਆਂ,ਆਪਣੇ ਹੀ ਵੈਰੀ ਹੋ ਗਏ,, ਮਾੜੇ ਅੱਖ

  Read more

   

 • ਪਾਖੰਡ ਦੀ ਬਲੀ

  ਭਲੇ ਵੇਲਿਅਾਂ ਦੀ ਗੱਲ ਅਾ , ਜਦੋਂ ਮੈਂ ਨਿਅਾਣਾ ਸੀ,ਬੇਬੇ ਮੰਜੇ ਦੀਅਾਂ ਦੌਣਾਂ ਕਸ ਰਹੀ ਸੀ,ਮੈਂ ਮੰਜੇ ਤੇ ਬਾਂਦਰ ਟਪੂਸੀ ਮਾਰ ਰਿਹਾ ਸੀ..ਧਰ ਤੇ ਬੇਬੇ ਨੇ ਤਿੰਨ ਚਾਰ ਗਿੱਚੀ ਚ ,ਨਾਲੇ ਬੁੜਬੁੜ ਕਰੇ ਬੜਾ ਰੋਇਅਾ,ਨਿਕਰ ਜਿਹੀ ਵੀ ਗਿੱਲੀ ਝੱਟ ਹੋਗੀ,ਫਿਰ ਸੁਸਰੀ ਵਾਂਗ ਲਿਟਗਿਅਾ,ਬੇਬੇ ਨੇ ਵੀ ਹੌਂਕਾ ਲਿਅਾ ਤੇ ਕਿਹਾ ਪੁਤ ਚੌੜ ਨਾ ਕਰਿਅਾ ਕਰ,ਬਾਪੂ ਅਾਓਂਣਾ

  Read more

   

 • ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਭੀਖ ਮੰਗਣ ਤੇੇ ਪਾਬੰਦੀ

  ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਲੁਧਿਆਣਾ (Harminder makkar) – ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ਼੍ਰੀ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋ ਕਰਦਿਆਂ  ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਅੰਦਰ ਭੀਖ ਮੰਗਣ ‘ਤੇੇ ਪਾਬੰਦੀ ਹੁਕਮ ਜਾਰੀ ਕੀਤੇ ਹਨ।ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ

  Read more

   

 • ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਚ ਗੁਰੂ ਨਾਨਕ ਕਾਵਿ ਉਤਸਵ 2 ਨਵੰਬਰ ਨੂੰ

  ਦੇਸ਼ ਬਦੇਸ਼ ਦੇ ਚੋਣਵੇਂ ਕਵੀ ਭਾਗ ਲੈਣਗੇ। ਲੁਧਿਆਣਾ (Harminder makkar) ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਸਿਵਿਲ ਲਾਈਨਜ਼ ਲੁਧਿਆਣਾ ਤੇ ਜੀ ਜੀ ਐੱਨ ਆਈ ਐੱਮ ਟੀ ਵੱਲੋਂ ਸ: ਗੁਰਸ਼ਰਨ ਸਿੰਘ ਨਰੂਲਾ ਪ੍ਰਧਾਨ ਤੇ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀ: ਤੇ ਆਨਰੇਰੀ ਸਕੱਤਰ ਸਮੇਤ ਕਾਲਿਜ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠਪੰਜਾਬ ਕਲਾ ਪਰਿਸ਼ਦ

  Read more

   

 • ਪਰਾਲੀ ਨੂੰ ਸਾੜਨ ਕਰਕੇ ਹੋ ਰਹੇ ਲੋਕਾਂ ਦੀ ਸਿਹਤ ਦੇ ਨੁਕਸਾਨ ਸਬੰਧੀ ਸੈਮੀਨਾਰ ਦਾ ਆਯੋਜਨ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਮਿਸ਼ਨ ਤੰਦਰੁਸਤ ਪੰਜਾਬ-ਕਿਸਾਨਾਂ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ : ਵਿਨੀ ਮਹਾਜਨ ਪਰਾਲੀ ਪ੍ਰਬੰਧਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ i-khet ਮੋਬਾਈਲ ਐਪ : ਡਿਪਟੀ ਕਮਿਸ਼ਨਰ ਲੁਧਿਆਣਾ, (Harminder makkar)-ਸ਼੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਪੰਜਾਬ ਨੇ

  Read more

   

Follow me on Twitter

Contact Us