Awaaz Qaum Di
 • ਹਾਈ ਟੈਕ ਇੰਡੋਵੈਸਕੂਲਰ ਸਰਜਰੀ ਨਾਲ ਮਿਲਿਆ ਮਹਿਲਾ ਨੂੰ ਨਵਾਂ ਜੀਵਨਦਾਨ

  ਲੁਧਿਆਣਾ (Harminder makkar) : ਪਿਛਲੇ ਕਾਫੀ ਸਮੇਂ ਤੋਂ ਗੰਭੀਰ ਤੌਰ ‘ਤੇ ਪ੍ਰਾਕਸੀਮਲ ਡੀਪ ਵੇਨੋਸ ਥ੍ਰੋਮਬੋਸਿਸ (ਡੀਬੀਵੀ) ਅਤੇ ਪਲਮੋਨਰੀ ਐਮਬੋਲਿਜ਼ਮ (ਪੀਈ) ਤੋਂ ਪ੍ਰਭਾਵਿਤ ਇਕ ਮਹਿਲਾ ਮਰੀਜ਼ (46) ਨੂੰ ਆਈਵੀ ਹਸਪਤਾਲ ਵਿਚ ਇਲਾਜ ਤੋਂ ਬਾਅਦ ਇਕ ਨਵੀਂ ਜ਼ਿੰਦਗੀ ਮਿਲੀ ਹੈ।ਡੀਬੀਟੀ ਸਮੱਸਿਆ ਤੋਂ ਪੀੜਤ ਸ਼ਾਲਿਨੀ (ਬਦਲਿਆ ਹੋਇਆ ਨਾਮ) ਦੇ ਖੱਬੇ ਪੈਰ ਵਿਚ ਕਾਫੀ ਸਮੇਂ ਤੋਂ ਸੋਜ਼ਿਸ਼ ਸੀ। ਇਲਾਜ

  Read more

   

 • ਪਸ਼ੂਆਂ ਦੀ ਨਸਲ ਸੁਧਾਰ ਲਈ ਮਿਆਰੀ ਸੀਮਨ ਨਾਲ ਮਸਨੂਈ ਗਰਭਦਾਨ ਦੀ ਮੁਫ਼ਤ ਸਹੂਲਤ ਸ਼ੁਰੂ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਸਕੀਮ ਦਾ ਅਗਲੇ ਸਾਲ 15 ਮਾਰਚ ਤੱਕ ਲਿਆ ਜਾ ਸਕਦੈ ਲਾਭ-ਡਿਪਟੀ ਡਾਇਰੈਕਟਰ-ਸਕੀਮ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਦਫ਼ਤਰ ਕੀਤਾ ਜਾ ਸਕਦੈ ਸੰਪਰਕਲੁਧਿਆਣਾ (Harminder makkar)-ਜ਼ਿਲ੍ਹਾ ਲੁਧਿਆਣਾ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਅਸ਼ੋਕ ਕੁਮਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਪਸ਼ੂਆਂ ਦੀ ਨਸਲ

  Read more

   

 • ਝੋਨੇ ਦੀ ਖਰੀਦ ਪ੍ਰਕਿਰਿਆ 30 ਨਵੰਬਰ ਤੱਕ ਹੀ ਚੱਲੇਗੀ-ਡਿਪਟੀ ਕਮਿਸ਼ਨਰ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਵਿੱਚ 1702950 ਟਨ ਤੋਂ ਵੱਧ ਝੋਨੇ ਦੀ ਖਰੀਦ ਮੁਕੰਮਲਲੁਧਿਆਣਾ (Harminder makkar)-ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਘਟਣ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਦੀ ਮਿਆਦ ਵਿੱਚ ਤਬਦੀਲੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁੁਮਾਰ ਅਗਰਵਾਲ ਨੇ ਦਿੱਤੀ। ਇਸ ਸਬੰਧੀ ਵੇਰਵੇ ਦਿੰਦਿਆਂ ਉਨ੍ਹਾਂ

  Read more

   

 • ਜ਼ਿਲ੍ਹਾ ਲੁਧਿਆਣਾ ‘ਚ ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਦਿੱਤੀ ਜਾਇਆ ਕਰੇਗੀ ਜਾਣਕਾਰੀ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਗਰਭਵਤੀ ਔਰਤਾਂ ਨੂੰ ਗਰਭ, ਗਰਭ ਨਿਰੋਧਕ ਅਤੇ ਮਾਂ ਹੋਣ ਦੇ ਪੱਖਾਂ ਬਾਰੇ ਕੀਤਾ ਜਾਵੇਗਾ ਜਾਗਰੂਕ-ਵਧੀਕ ਡਿਪਟੀ ਕਮਿਸ਼ਨਰ (ਵ)-ਜ਼ਿਲ੍ਹਾ ਲੁਧਿਆਣਾ ਦੇ ਸਾਰੇ ਬਲਾਕਾਂ ਵਿੱਚ ਰੋਟੇਸ਼ਨ ਵਾਰ ਲਗਾਈਆਂ ਜਾਣਗੀਆਂ ਵਰਕਸ਼ਾਪਾਂ-ਪਹਿਲੀ ਵਰਕਸ਼ਾਪ ਪਿੰਡ ਬੀਰਮੀ ਦੇ ਸਰਕਾਰੀ ਹਾਈ ਸਕੂਲ ਵਿਖੇ 27 ਨਵੰਬਰ ਨੂੰ-ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਜ਼ਿਲ੍ਹਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ

  Read more

   

 • “ਨਾਨਕ ਨਾਨਕ ਗਾਉਂਦਾ ਆਲਮ ਸਾਰਾ”

  ਵਿੱਚ ਨਨਕਾਣੇ ਹੈ ਚੰਨ ਚੜ੍ਹਿਆ, ਖੁਸ਼ੀਆਂ ਦੇ ਨਾਲ ਵਿਹੜਾ ਭਰਿਆ, ਕਰਕੇ ਦਰਸ਼ਨ ਹਰ ਕੋਈ ਤਰਿਆ ਫੁੱਲਾਂ ਦੇ ਨਾਲ ਮਹਿਕਿਆ ਅੰਬਰ ਸਾਰਾ ਏ ਨਾਨਕ ਨਾਨਕ ਗਾਉਂਦਾ ਆਲਮ ਸਾਰਾ ਏਪਾਂਧੇ ਨੂੰ  ਵੀ ਪੜ੍ਹਨ ਲਾ ਲਿਆ ਉਸਤੋਂ ਏਕ ਓਂਕਾਰ ਕਹਾ ਲਿਆ ਜੋਤ ਇਲਾਹੀ ਬਾਬੇ ਨਾਨਕ ਮਰਦਾਨੇ ਨੂੰ ਨਾਲ ਲਗਾ ਲਿਆ ਮਨ ਜੀਤੇ ਜੱਗ ਜੀਤ ਦਾ ਦਿੱਤਾ ਨਾਅਰਾ ਏ  ਨਾਨਕ

  Read more

   

 • “ਕਲਯੁੱਗ ਵਿੱਚ ਬਾਬੇ ਨਾਨਕ ਨੇ”

  ਕਲਯੁੱਗ ਵਿੱਚ ਆਣਕੇ ਬਾਬੇ ਨਾਨਕ ਨੇ ਲੱਖਾਂ ਪਾਪੀ ਤਾਰੇ ਖਾਲੀ ਨਹੀਂ ਕੋਈ ਮੁੜਿਆ ਚੱਲ ਆਗਿਆ ਜੋ ਗੁਰੂ ਦੇ ਦੁਆਰੇਸੱਜਣ ਸੀ ਠੱਗ ਸੁਣੀਦਾ ਜਿਹੜਾ ਦਿਨ ਰਾਤ ਪਾਪ ਕਮਾਉਂਦਾ ਮਾਇਆ ਰਹਿੰਦਾ ਕੱਠੀ ਕਰਦਾ ਘਰ ਸੱਦ ਕੇ ਸੀ ਮਾਰ ਮੁਕਾਉਂਦਾ  ਬੁੱਕਲ ਚ ਲੈਕੇ ਗੁਰੂ ਜੀ ਕਿਹਾ ਪਿਆਰ ਨਾਲ ਸੱਜਣ ਪਿਆਰੇ  ਕਲਯੁਗ ਵਿੱਚ ….ਕੌਡਾ ਇੱਕ ਰਾਕਸ਼ ਸੀ ਸੁੱਤੇ ਚੁੱਕ

  Read more

   

 • ਗਿਆਨ ਦਾ ਚਾਨਣ ਚਾੜ੍ਹਿਆ ਨਾਨਕ

  ਅੰਧਕਾਰਾਂ ਦਾ ਹਨੇਰਾ ਕੱਟਕੇ ਗਿਆਨ ਦਾ ਚਾਨਣ ਚਾੜ੍ਹਿਆ ਨਾਨਕ ਪਾਪਾਂ ਦੀ ਦਲਦਲ ਵਿੱਚ ਡੁੱਬਿਆਂਂ ਨੂੰ ਖੁਦ ਜਾਕੇ ਤਾਰਿਆ ਨਾਨਕਪਾਧੇ 1 ਲਿਖਣ ਬਿਠਾਤਾ ਪਰ ਅੱੱਗਿਉਂ ੧ਓ ਸੁਣਾਤਾ ਅੱਲ੍ਹਾ, ਰਾਮ, ਪ੍ਰਮੇਸ਼ਰ, ਵਾਹਿਗੁਰੂ ਇੱਕੋ ਦਾ ਉਪਦੇਸ਼ ਪੜ੍ਹਾਤਾ ਨੂਰੀ ਜੋਤ ਅੱਲ੍ਹਾਹੀ ਭਰੀ  ਗਵਾਹੀ ਚੰਨ ਤੇ ਤਾਰਿਆਂ ਨਾਨਕ  ਅੰਧਕਾਰਾਂ ਦਾ ਹਨੇਰਾ ਕੱਟਕੇ  ਗਿਆਨ ਦਾ ਚਾਨਣ ਚਾੜ੍ਹਿਆ ਨਾਨਕਤੇਰਾਂ ਤੇਰਾਂ ਮੁੱਖ ਬੋਲਿਆ

  Read more

   

 • “ਬਾਬੇ ਦੇ ਨਨਕਾਣੇ ਨੂੰ”

  ਜਨਮ ਦਿਹਾੜਾ ਨਾਨਕ ਜੀ ਦਾ ਇਸ ਧਰਤੀ ਦੇ ਚਾਲਕ ਜੀ ਦਾ ਗਿਆਨ ਨਾਲ ਜਿਸ ਜੱਗ ਰੁਸ਼ਨਾਇਆ ਕੁੱਲ ਦੁਨੀਆਂ ਦੇ ਮਾਲਕ ਜੀ ਦਾ ਸਭਨਾਂ ਦਾ ਮਨ ਲੋਚੇ ਜਾਕੇ ਦਰਸ਼ਨ ਪਾਣੇ ਨੂੰ ਨਗਰ ਕੀਰਤਨ ਚੱਲਿਆ….ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਪਿਤਾ ਕਾਲੂ ਜੀਦੇ ਘਰ ਬਹਾਰਾਂਂ ਚਾਅ ਵਿੱਚ ਝੂਮੇ ਭੈਣ ਨਾਨਕੀ  ਆਖੇ ਮੈਂਨੂੰ ਜਾਨ ਤੋਂ ਪਿਆਰਾ ਕਰਕੇ ਦਰਸ਼ਨ

  Read more

   

 • ਚੌਥਾ ਸਵੈ-ਇਛੁੱਕ ਖੂਨਦਾਨ ਕੈਂਪ ਪਿੰਡ ਬਡੇਸਰੋਂ ਵਿਖੇ ਲਗਾਇਆ

  ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)- ਏਵਾਈ ਸੋਲੂਸ਼ਨ ਵੈਲਫੇਅਰ  ਸੋਸਾਇਟੀ ਦੇ ਪ੍ਰਧਾਨ ਇੰਦਰਜੀਤ ਬਰਿਆਣਾ, ਜਨਰਲ ਸਕੱਤਰ ਅਲੋਕ ਰਾਣਾ ਅਤੇ ਅਸ਼ੋਕ ਬਡੇਸਰੋਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਅਤੇ ਸੰਵਿਧਾਨ ਦਿਵਸ ਨੂੰ ਸਮਰਪਿਤ ਚੌਥਾ ਸਵੈ-ਇਛੁੱਕ ਖੂਨਦਾਨ ਕੈਂਪ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪਿੰਡ ਬਡੇਸਰੋਂ ਵਿਖੇ ਲਗਾਇਆ ਗਿਆ।ਕੈਂਪ ਦਾ ਉਦਘਾਟਨ ਗੁਰਸੇਵਾ ਨਰਸਿੰਗ ਕਾਲਜ ਦੇ ਪ੍ਰਧਾਨ ਡਾ.

  Read more

   

 • ਸ਼ਾਹਕੋਟ ਪੁਲਿਸ ਨੇ 40 ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

  * ਕਾਬੂ ਕੀਤੇ ਮੁਲਜ਼ਮ ਡੋਡੇ ਚੂਰਾ-ਪੋਸਤ ਵੇਚਣ ਦਾ ਕਰਦੇ ਸਨ ਧੰਦਾ* ਮੁਲਜ਼ਮ ਸਟੇਟ ਹਿਮਾਚਲ ਪ੍ਰਦੇਸ਼ ਤੋ ਡੋਡੇ ਚੂਰਾ ਪੋਸਤ ਲੈ ਕੇ ਪਿੰਡਾਂ ਦੇ ਲਿੰਕ ਰੋਡਾਂ ਰਾਹੀ ਧਰਮਕੋਟ ਜਿਲਾ ਮੋਗਾ ਨੂੰ ਜਾ ਰਹੇ ਸਨ ਸ਼ਾਹਕੋਟ/ਮਲਸੀਆਂ (ਏ.ਐਸ. ਸਚਦੇਵਾ)  ਸ. ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ. ਸਰਬਜੀਤ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ

  Read more

   

 • ਸ਼੍ਰੀ ਹਨੂੰਮਾਨ ਮੰਦਰ ਸ਼ਾਹਕੋਟ ਦੇ ਪੰਡਿਤ ਘਰ ਹੋਈ ਚੋਰੀ ਦਾ ਮਾਮਲਾ

  * ਸ਼ਾਹਕੋਟ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਾਰਨ ਲੋਕਾਂ ਵਿੱਚ ਰੋਸ* ਪ੍ਰੈੱਸ ਮਿਲਣੀ ਦੌਰਾਨ ਪੁਲਿਸ ਤੇ ਲਗਾਇਆ ਮਾਮਲੇ ਨੂੰ ਅਣਗੋਲਿਆ ਕਰਨ ਦਾ ਦੋਸ਼* ਕਿਹਾ ਚੋਰ ਖੁੱਦ ਫੜ੍ਹਾਉਣ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਕਾਰਵਾਈ* ਇੱਕ ਹਫ਼ਤੇ ਅੰਦਰ ਕਾਰਵਾਈ ਨਾ ਹੋਈ ਤਾਂ ਕੀਤਾ ਜਾਵੇਗਾ ਸੰਘਰਸ਼: ਰਿਹਾਨ ਸ਼ਾਹਕੋਟ/ਮਲਸੀਆਂ (ਏ.ਐਸ. ਸਚਦੇਵਾ) ਪ੍ਰਚੀਨ ਸ਼੍ਰੀ ਹਨੂੰਮਾਨ ਮੰਦਰ ਸ਼ਾਹਕੋਟ ਵਿਖੇ ਬੀਤੀ 7 ਸਤੰਬਰ ਨੂੰ

  Read more

   

 • ਮਹਿਲਾ ਸ਼ਕਤੀ ਸੰਸਥਾ ਨੇ ਐਲੀਮੈਂਟਰੀ ਸਕੂਲ ਸ਼ਾਹਕੋਟ ਲੜਕੀਆਂ ਵਿਖੇ ਵੰਡੀ ਸਟੇਸ਼ਨਰੀ

  * ਲੜਕੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤਾ ਉਪਰਾਲਾ ਸ਼ਾਹਕੋਟ/ਮਲਸੀਆਂ (ਏ.ਐਸ. ਸਚਦੇਵਾ) ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਵੱਲੋਂ ਸੰਸਥਾ ਦੇ ਪ੍ਰਧਾਨ ਮੈਡਮ ਮਨਜੀਤ ਕੌਰ ਦੀ ਅਗਵਾਈ ’ਚ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਹਕੋਟ ਲੜਕੀਆਂ ਵਿਖੇ ਪੜ੍ਹਦੀਆਂ ਵਿਦਿਆਰਥਣਾਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਸਕੂਲ ਮੁੱਖੀ ਆਸ਼ਾ ਰਾਣੀ ਦੀ ਅਗਵਾਈ

  Read more

   

 • ਸ਼੍ਰੀ ਗੁਰੂ ਰਾਮ ਰਾਏ ਮਾਤਾ ਪੰਜਾਬ ਕੌਰ ਪਬਲਿਕ ਸਕੂਲ ਨੰਗਲ ਅੰਬੀਆਂ ’ਚ ਸਲਾਨਾ ਖੇਡ ਦਿਵਸ ਮਨਾਇਆ

  * ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆ ’ਚ ਵਿਖਾਇਆ ਵਧ਼ੀਆਂ ਪ੍ਰਦਰਸ਼ਮ* ਸੁਖਦੇਵ ਰਾਜ ਗਿੱਲ ਸਰਪੰਚ ਨੰਗਲ ਅੰਬੀਆਂ ਅਤੇ ਜਰਨੈਲ ਸਿੰਘ ਸੋਹਲ ਦੋਵਾਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਿ਼ਰਕਤ* ਜੇਤੂ ਖਿਡਾਰੀਆਂ ਨੂੰ ਇਨਾਮ ਭੇਟ ਕਰਕੇ ਕੀਤਾ ਸਨਮਾਨਤ* ਚੰਗੀ ਸਿਹਤ ਲਈ ਬੱਚਿਆ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ: ਗਿੱਲ, ਸੋਹਲ ਸ਼ਾਹਕੋਟ/ਮਲਸੀਆਂ, (ਏ.ਐਸ. ਸਚਦੇਵਾ)

  Read more

   

 • ਗੋਇਲ ਪਲੇਅ ਵੇਅ ਸਕੂਲ ਸ਼ਾਹਕੋਟ ’ਚ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ

  * ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਲਿਆ ਵੱਧ-ਚੜ੍ਹ ਕੇ ਹਿੱਸਾ* ਦੇਵ ਗੋਇਲ, ਮਾਇਰਾ ਬੱਤਰਾ ਦੋਵਾਂ ਨੇ ਕੀਤਾ ਪਹਿਲਾ ਸਥਾਨ ਹਾਸਲ ਸ਼ਾਹਕੋਟ/ਮਲਸੀਆਂ (ਏ.ਐਸ. ਸਚਦੇਵਾ) ਗੋਇਲ ਪਲੇਅ ਵੇਅ ਸਕੂਲ ਸ਼ਾਹਕੋਟ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਗੋਇਲ ਦੀ ਅਗਵਾਈ ’ਚ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ

  Read more

   

 • ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼-ਪੁਰਬ ਨੂੰ ਸਮਰਪਿਤ ਬਾਹਮਣੀਆਂ ਸਕੂਲ ’ਚ ਕਲੱਸਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

  * ਬਲਵਿੰਦਰ ਸਿੰਘ ਬੀ.ਪੀ.ਈ.ਓ. ਸ਼ਾਹਕੋਟ-1 ਅਤੇ ਸੁਰਿੰਦਰ ਵਿੱਗ ਸੀ.ਐਚ.ਟੀ. ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਉਦਘਾਟਨ* ਜੇਤੂ ਵਿਦਿਆਰਥੀਆਂ ਨੂੰ ਸੀ.ਐੱਚ.ਟੀ. ਸੁਰਿੰਦਰ ਵਿੱਗ ਅਤੇ ਸਟਾਫ਼ ਵੱਲੋਂ ਇਨਾਮ ਭੇਟ ਕਰਕੇ ਕੀਤਾ ਗਿਆ ਸਨਮਾਨਿਤ ਸ਼ਾਹਕੋਟ/ਮਲਸੀਆਂ (ਏ.ਐਸ. ਸਚਦੇਵਾ) ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ.) ਜਲੰਧਰ ਰਾਮਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਲੱਸਟਰ ਸ਼ਾਹਕੋਟ ਲੜਕਿਆਂ ਦੇ ਵਿਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ,

  Read more

   

 • ਮੰਗਾਂ ਸਬੰਧੀ ਡੀ.ਟੀ.ਐੱਫ. ਨੇ ਸੌਪਿਆ ਨਾਇਬ ਤਹਿਸੀਲਦਾਰ ਸ਼ਾਹਕੋਟ ਨੂੰ ਸਿੱਖਿਆ ਮੰਤਰੀ ਦੇ ਨਾਂਅ ਮੰਗ-ਪੱਤਰ

  ਸਾਹਕੋਟ/ਮਲਸੀਆਂ (ਏ.ਐਸ. ਸਚਦੇਵਾ) ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਸੱਦੇ ’ਤੇ ਤਹਿਸੀਲ ਪੱਧਰ ’ਤੇ ਸਿੱਖਿਆ, ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਆਗੂਆਂ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ-ਪੱਤਰ ਨਾਇਬ ਤਹਿਸੀਲਦਾਰ ਸ਼ਾਹਕੋਟ ਸਵਪਨਦੀਪ ਕੌਰ ਨੂੰ ਸੌਂਪਿਆ ਗਿਆ। ਇਸ ਸਬੰਧੀ ਡੀ.ਟੀ.ਐੱਫ ਦੇ ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ, ਸਕੱਤਰ ਜਸਵਿੰਦਰ ਸਿੰਘ ਬਾਲੀ, ਸੀਨੀਅਰ ਮੀਤ

  Read more

   

 • ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਰੋਕਣ ਦਾ ਵਿਰੋਧ

  * ਕਾਰਜਕਾਰੀ ਇੰਜੀਨੀਅਰ ਮੰਡਲ ਨੰ. 2 ਦੀ ਰਿਹਾਇਸ਼ ਦਾ ਹੋਵੇਗਾ ਘਿਰਾਓ: ਹਰਵਿੰਦਰ ਸਿੰਘ ਹੁੰਦਲ ਸਾਹਕੋਟ/ਮਲਸੀਆਂ (ਏ.ਐਸ. ਸਚਦੇਵਾ) ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:) ਜਿਲ੍ਹਾ ਜਲੰਧਰ ਦੇ ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ

  Read more

   

 • ਜੀ.ਡੀ.ਆਰ ਕਾਨਵੈਂਟ ਸਕੂਲ ਨੇ ਮਨਾਇਆ ‘ਅੰਤਰਰਾਸ਼ਟਰੀ ਪੁਰਸ਼ ਦਿਵਸ ‘

  ਫਗਵਾੜਾ (ਅਸ਼ੋਕ ਸ਼ਰਮਾ  ਪਰਵਿੰਦਰਜੀਤ ਸਿੰਘ)  ਜੀ.ਡੀ.ਆਰ ਕਾਨਵੈਂਟ ਸੀ.ਸੈ.ਸਕੂਲ ਰਾਵਲਪਿੰਡੀ ਵਿਚ ‘ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ‘ਅੰਤਰਰਾਸ਼ਟਰੀ ਪੁਰਸ਼ ਦਿਵਸ ‘ਮਨਾਇਆ ਗਿਆ । ਜਿਸਦੀ ਰੂਪ ਰੇਖਾ ਜੈਸਮੀਨ ਹਾਊਸ  ਦੇ ਮੈਂਬਰ ਮੈਡਮ ਨੇਹਾ ਜੀ   ਦੁਆਰਾ  ਉਲੀਕੀ ਗਈ। ਜਮਾਤ ਦਸਵੀਂ ਦੇ ਵਿਦਿਆਰਥੀਆਂ  ਅਰਮਾਨ ਅਤੇ ਧਰੁਵ ਨੇ ਇਸ ਦਿਵਸ ਦੀ ਮਹਾਨਤਾ ਦੱਸਦੇ ਹੋਏ ਕਿਹਾ ਕਿ ‘ਅੰਤਰਰਾਸ਼ਟਰੀ ਪੁਰਸ਼ ਦਿਵਸ ‘ਨੂੰ

  Read more

   

 • ਮਾਂ ਦਾ ਦੁੱਧ ਬੱਚੇ ਲਈ ਵਰਦਾਨ – ਸਿਵਲ ਸਰਜਨ ਡਾ. ਜਸਮੀਤ ਬਾਵਾ

  ਕੌਮੀ ਨਵਜਾਤ ਸ਼ਿਸੂ ਹਫਤੇ ਮੌਕੇ ਸੈਮੀਨਾਰ ਆਯੋਜਿਤ ਫਗਵਾੜਾ (ਅਸ਼ੋਕ ਸ਼ਰਮਾ – ਪਰਵਿੰਦਰਜੀਤ ਸਿੰਘ) ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕੌਮੀ ਨਵਜਾਤ ਸ਼ਿਸ਼ੂ ਹਫਤਾ ਦੇ ਸੰਬੰਧ ਵਿੱਚ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਪ੍ਰਗਟ ਕੀਤੇ। ਸਿਵਲ ਹਸਪਤਾਲ ਵਿਖੇ ਸਥਿਤ ਜੱਚਾ ਬੱਚਾ ਸੈਂਟਰ ਵਿੱਚ ਮੌਜੂਦ ਲੋਕਾਂ ਨੂੰ ਜਾਗਰੂਕ ਕਰਦਿਆਂ

  Read more

   

 • ਅਕਾਲ ਅਕੈਡਮੀ ਚੱਕ ਮੰਡੇਰ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ

  ਫਗਵਾੜਾ (ਅਸ਼ੋਕ ਸ਼ਰਮਾ – ਪਰਵਿੰਦਰਜੀਤ ਸਿੰਘ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਕਾਲ ਅਕੈਡਮੀ ਚੱਕ ਮੰਡੇਰ ਵਿਖੇ  ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਬੱਚਿਆ ਵਲੋਂ ਸ਼ਬਦ-ਕੀਰਤਨ ,ਕਵਿਤਾਵਾਂ ,ਨਾਟਕ ਅਤੇ ਸਕਿੱਟਾਂ ਪੇਸ਼ ਕੀਤੀਆਂ ਗਈਆਂ ।ਸਮਾਗਮ ਦੌਰਾਨ ਬੱਚਿਆ ਵਲੋਂ ਗੱਤਕੇ ਦੇ ਜੌਹਰ ਦਿਖਾ ਕੇ ਸੰਗਤਾਂ

  Read more

   

 • ਨਹਿਰਾਂ ਰਾਹੀਂ ਪਾਣੀ ਦੇਣ ਦਾ ਪ੍ਰੋਗਰਾਮ ਜਾਰੀ

  ਜਲੰਧਰ (ਰਮੇਸ਼ ਗਾਬਾ/ਬੀਨਾ) ਮੁੱਖ ਇੰਜੀਨੀਅਰ ਨਹਿਰਾਂ, ਜਲ ਸਰੋਤ ਵਿਭਾਗ, ਪੰਜਾਬ ਵਲੋਂ ਰਬੀ ਸਮੇਂ ਵਿਚ  20 ਤੋਂ 27 ਨਵੰਬਰ 2019 ਤੱਕ ਨਹਿਰਾਂ ਰਾਹੀਂ ਪੰਜਾਬ ਵਿਚ ਪਾਣੀ ਦੇਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਰੋਪੜ ਹੈਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ਅਤੇ ਬ੍ਰਾਂਚਾਂ ਜਿਨ੍ਹਾਂ

  Read more

   

 • ਲਾਰਵਾ ਵਿਰੋਧੀ ਟੀਮ ਵਲੋਂ 9 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ

  ਜਲੰਧਰ (ਰਮੇਸ਼ ਗਾਬਾ/ਬੀਨਾ) ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 9 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ ਕੀਤੀ ਗਈ।ਲਾਰਵਾ ਵਿਰੋਧੀ ਸੈਲ ਦੀਆਂ ਵੱਖ ਵੱਖ ਟੀਮਾਂ ਜਿਨਾਂ ਵਿਚ ਸ਼ੇਰ ਸਿੰਘ, ਪਵਨ ਕੁਮਾਰ, ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ,ਰਾਜਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਜਗਜੀਤ ਸਿੰਘ, ਸੁਖਜਿੰਦਰ ਸਿੰਘ,

  Read more

   

 • ਸਿਹਤ ਵਿਭਾਗ ਵਲੋਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਸੈਮੀਨਾਰ ਜਾਗਰੂਕਤਾ

  ਜਲੰਧਰ (ਰਮੇਸ਼ ਗਾਬਾ/ਬੀਨਾ)‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਸਿਹਤ ਵਿਭਾਗ ਵਲੋਂ ਡਾ.ਸਤੀਸ਼ ਕੁਮਾਰ ਜ਼ਿਲ੍ਹਾ ਐਪੀਡਿਮੋਲੋਜਿਸਟ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਰੈਣਕ ਬਜ਼ਾਰ ਵਿਖੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ.ਸਤੀਸ ਕੁਮਾਰ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਮ ਦੇ ਮੱਛਰ ਵਲੋਂ ਦਿਨ ਵੇਲੇ ਕੱਟਣ ਨਾਲ

  Read more

   

 • ਜਲੰਧਰ ’ਚ ਸਭ ਤੋਂ ਵੱਡਾ ਕੈਰੀਅਰ ਗਾਈਡੈਂਸ ਮੇਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਸ਼ੁਰੂ

  * ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ 19 ਤੇ 20 ਦਸੰਬਰ ਨੂੰ ਕਰਵਾਏ ਜਾ ਰਹੇ ਸਪਾਰਕ ਕੈਰੀਅਰ ਗਾਈਡੈਂਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਜਲੰਧਰ (ਰਮੇਸ਼ ਗਾਬਾ/ਬੀਨਾ) ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਸਮੇਂ ਦੌਰਾਨ ਹੀ ਵੱਖ-ਵੱਖ ਤਕਨੀਕੀ ਕੋਰਸਾਂ ਅਤੇ ਉਚੇਰੀ ਪੜਾਈ ਦੀ ਚੋਣ ਵਿੱਚ ਅਗਵਾਈ ਪ੍ਰਦਾਨ ਕਰਨ ਲਈ ਜ਼ਿਲ੍ਹਾ

  Read more

   

 • ਡਿਪਟੀ ਕਮਿਸ਼ਨਰ ਵਲੋਂ ਸ਼ਹਿਰ ਵਾਸੀਆਂ ਨੂੰ ਰਾਤ 10 ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦਾ ਸੱਦਾ

  ਜਲੰਧਰ (ਰਮੇਸ਼ ਗਾਬਾ/ਬੀਨਾ) ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਮਾਣਯੋਗ ਅਦਾਲਤ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰਾਤ 10 ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ।ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵੱਖ ਵੱਖ ਲਾਊਡ ਸਪੀਕਰ ਕਿਰਾਏ ’ਤੇ ਦੇਣ ਵਾਲਿਆਂ, ਸੰਸਥਾਵਾਂ ਜੋ ਕਿ ਲਾਊਡ

  Read more

   

 • ਬੰਗਾਲ ਦੇ ਰਾਜਪਾਲ ਨੂੰ ਨਹੀਂ ਮਿਲਿਆ ਹੈਲੀਕਾਪਟਰ, ਸੜਕੀ ਮਾਰਗ ਰਾਹੀਂ ਮੁਰਸ਼ਿਦਾਬਾਦ ਪੁੱਜੇ

  ਮੁਰਸ਼ਿਦਾਬਾਦ  ਬੰਗਾਲ ਸਰਕਾਰ ਨੇ ਰਾਜਪਾਲ ਜਗਦੀਪ ਧਨਖੜ ਨੂੰ ਹੈਲੀਕਾਪਟਰ ਨਾ ਦਿੱਤਾ ਤਾਂ ਉਹ ਸੜਕੀ ਮਾਰਗ ਰਾਹੀਂ ਹੀ ਮੁਰਸ਼ਿਦਾਬਾਦ ਦੇ ਡੋਮਕਲ ਲਈ ਰਵਾਨਾ ਹੋ ਗਏ। ਇਸ ਯਾਤਰਾ ਦੌਰਾਨ ਧਨਖੜ ਨੂੰ ਬੁੱਧਵਾਰ ਨੂੰ ਤਿ੍ਣਮੂਲ ਕਾਂਗਰਸ ਦੇ ਵਰਕਰਾਂ ਤੇ ਸਮਰਥਕਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਪ੍ਰਗਟ ਕੀਤਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ

  Read more

   

 • ਦਿੱਲੀ ਪੁਲਿਸ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਨੇ ਵੱਡਾ ਕਦਮ ਚੁੱਕਿਆ

  ਨਵੀਂ ਦਿੱਲੀ ਸੋਮਵਾਰ ਨੂੰ ਜੇਐੱਨਯੂ ਵਿਦਿਆਰਥੀਆਂ ਨੇ ਪ੍ਰਦਰਸ਼ਨ ਦੌਰਾਨ ਲਾਠੀਚਾਰਜ ਦੇ ਵਿਰੋਧ ‘ਚ ਅਪਹਾਜ ਵਿਦਿਆਰਥੀਆਂ ਦਾ ਦਿੱਲੀ ਪੁਲਿਸ ਦਫ਼ਤਰ ‘ਤੇ ਪ੍ਰਦਰਸ਼ਨ ਅਸਫਲ ਹੋ ਗਿਆ ਹੈ। ਦਰਅਸਲ, ਬੁੱਧਵਾਰ ਸਵੇਰੇ ਜੇਐੱਨਯੂ ਦੇ ਅਪਾਹਜ ਵਿਦਿਆਰਥੀਆਂ ਨੇ ਦਿੱਲੀ ਪੁਲਿਸ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਲਈ ਜਾ ਰਹੇ ਸਨ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਸੰਤ ਕੁੰਜ ਥਾਣੇ ‘ਚ ਲੈ ਜਾਇਆ

  Read more

   

 • ਸ਼ਿਵਸੈਨਾ ਨੇ ਆਪਣੇ ਵਿਧਾਇਕਾਂ ਨੂੰ ਆਈਡੀ ਕਾਰਡ ਤੇ ਕੱਪੜੇ ਲੈ ਕੇ 5 ਦਿਨਾਂ ਲਈ ਬੁਲਾਇਆ

  ਨਵੀਂ ਦਿੱਲੀ ਮਹਾਰਾਸ਼ਟਰ ‘ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਖਿੱਚੋਤਾਨ ਜਾਰੀ ਹੈ। ਜਾਣਕਾਰੀ ਮੁਤਾਬਿਕ ਸ਼ਿਵਸੈਨਾ ਦੇ ਆਗੂ ਅਬਦੁਲ ਸਤਾਰ ਨੇ ਸ਼ਿਵਸੈਨਾ ਦੇ ਵਿਧਾਇਕਾਂ ਨੂੰ 22 ਨਵੰਬਰ ਨੂੰ ਬੈਠਕ ਲਈ ਬੁਲਾਇਆ ਗਿਆ ਹੈ। ਸੱਤਾਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜ ਦਿਨ ਨਾਲ ਹੀ ਰਹਿਣਾ ਹੋਵੇਗਾ ਤੇ ਇਸ ਤੋਂ ਬਾਅਦ ਹੀ ਅਗਲਾ ਕਦਮ

  Read more

   

 • ਸੋਸ਼ਲ ਮੀਡੀਆ ਨੂੰ ਆਧਾਰ ਨਾਲ ਲਿੰਕ ਕਰਨ ਦੀ ਕੋਈ ਤਜਵੀਜ਼ ਨਹੀਂ – ਕੇਂਦਰ

  ਨਵੀਂ ਦਿੱਲੀ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੰਸਦ ‘ਚ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ ਤੇ ਆਧਾਰ ਨੂੰ ਲਿੰਕ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਲੋਕ ਸਭਾ ‘ਚ ਇਕ ਲਿਖਤੀ ਜਵਾਬ ‘ਚ ਕੇਂਦਰੀ ਸੂਚਨਾ ਤਕਨੀਕ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਨੀਤੀਗਤ ਮਾਮਲੇ ਦੇ ਰੂਪ ‘ਚ ਤੇ ਡਿਜ਼ਾਈਨ ਮੁਤਾਬਕ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂਆਈਡੀਏਆਈ) ਆਧਾਰ ਦੇ

  Read more

   

 • ਨਾਜਾਇਜ਼ ਢੰਗ ਨਾਲ ਦਾਖ਼ਲ ਹੋਏ 150 ਭਾਰਤੀ ਨਾਗਰਿਕ ਅਮਰੀਕਾ ਨੇ ਵਾਪਸ ਭੇਜੇ

  ਨਵੀਂ ਦਿੱਲੀ  ਨਾਜਾਇਜ਼ ਤਰੀਕੇ ਨਾਲ ਅਮਰੀਕਾ ‘ਚ ਦਾਖ਼ਲ ਹੋਣ ਦੇ ਦੋਸ਼ ‘ਚ 150 ਭਾਰਤੀਆਂ ਨੂੰ ਉੱਥੋਂ ਦੀ ਸਰਕਾਰੀ ਏਜੰਸੀ ਨੇ ਭਾਰਤ ਵਾਪਸ ਭੇਜ ਦਿੱਤਾ। ਬੁੱਧਵਾਰ ਸਵੇਰੇ ਕਰੀਬ ਛੇ ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਇਨ੍ਹਾਂ ਯਾਤਰੀਆਂ ਦੇ ਚਿਹਰੇ ‘ਤੇ ਮਾਯੂਸੀ ਝਲਕ ਰਹੀ ਸੀ। ਡਿਪੋਰਟ ਕੀਤੇ ਗਏ ਲੋਕਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਨੇ ਜਾਂ

  Read more

   

 • ਹੁਣ ਗ਼ਰੀਬਾਂ ਦਾ ਪੈਸਾ ਚਿਟ ਫੰਡ ਵਿੱਚ ਨਹੀਂ ਡੁੱਬੇਗਾ, ਚਿਟ ਫੰਡ ਸੋਧ ਬਿੱਲ ਲੋਕ ਸਭਾ ਵਿੱਚ ਪਾਸ

  ਨਵੀਂ ਦਿੱਲੀ  ਲੋਕ ਸਭਾ ‘ਚ ਬੁੱਧਵਾਰ ਨੂੰ ਚਿਟ ਫੰਡ ਸੋਧ ਬਿੱਲ 2019 ਪਾਸ ਹੋ ਗਿਆ। ਸਾਲ 2013 ‘ਚ ਪੱਛਮੀ ਬੰਗਾਲ ‘ਚ ਹੋਏ ਸਾਰਧਾ ਘੁਟਾਲੇ ਤੋਂ ਬਾਅਦ ਹੀ ਦੇਸ਼ ‘ਚ ਇਸ ਖੇਤਰ ਦੇ ਕੰਮਕਾਜ ਨੂੰ ਪਾਰਦਰਸ਼ੀ ਤਰੀਕੇ ਨਾਲ ਚਲਾਉਣ ਅਤੇ ਇਨ੍ਹਾਂ ‘ਤੇ ਪ੍ਰਬੰਧ ਨੂੰ ਕੱਸਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜੋ ਹੁਣ ਤਕ ਬਿੱਲ ਦੇ

  Read more

   

 • ਸਰਕਾਰ ਦਾ ਵੱਡਾ ਫ਼ੈਸਲਾ, ਟੈਲੀਕਾਮ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ

  ਨਵੀਂ ਦਿੱਲੀ ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ‘ਚ ਕਈ ਅਹਿਮ ਫ਼ੈਸਲੇ ਕੀਤੇ ਗਏ। ਬੈਠਕ ‘ਚ ਟੈਲੀਕਾਮ ਉਦਯੋਗ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਨਤਕ ਖੇਤਰ ਦੀਆਂ ਕੰਪਨੀਆਂ ‘ਚ ਨਿੱਜੀ ਖੇਤਰ ਦੀ ਹਿੱਸੇਦਾਰੀ ਵਧਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਵਿੱਤ

  Read more

   

Follow me on Twitter

Contact Us