Awaaz Qaum Di
  • ” ਹੋਸ਼ ਸੰਭਾਲੋ “

     ਸੁਣੋ ਨਸ਼ੇ ਵਿੱਚ, ਵੀਰੋ ਹੋਸ਼ ਸੰਭਾਲੋ ਆਪਣੀ ਨਾ ਜਵਾਨੀ ਗਾਲੋਂ ,, ਤੁਸੀਂ ਵੀ ਅਮੀਰ ਲੋਕਾਂ ਵਾਂਗੂੰ , ਵਧਾਕੇ ਹੱਥ ਇਹਨਾਂ ਨੂੰ ਵਿਖਾਲੋ।। ਕੱਠੇ ਹੋਵੇ  ਵੀਰ ਜਵਾਨੋਂ, ਕੋਈ ਐਸ਼ੀ ਜੁਗਤ ਸਾਰੇ ਬਣਾਓ ,, ਇਹ ਗੰਦਗੀ ਬਜ਼ਾਰ,ਤੁਸੀਂ ਵੱਖਰੀ ਆਪਣੀ ਇੱਕ ਸ਼ਾਨ ਬਣਾਓ ।। ਕਦੇ ਮੂੰਹ ਨਾ ਵੇਖੋ, ਇਹਨਾਂ ਤਸਕਰਾਂ ਦਾ ਨਾਂ ਨਸ਼ੇ ਤੁਸੀਂ ਹੱਥ ਲਾਓ ,, ਉਹ

    Read more

     

  • ਅਦਾਕਾਰਾ ਸ਼ਬਾਨਾ ਆਜ਼ਮੀ ਦੀ ਮਾਂ ਸ਼ੌਕਤ ਆਜ਼ਮੀ ਦਾ ਦੇਹਾਂਤ

    ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਅਤੇ ਮਸ਼ਹੂਰ ਉਰਦੂ ਕਵੀ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਦਾ ਦਿਹਾਂਤ ਹੋ ਗਿਆ ਹੈ। 90 ਸਾਲਾਂ ਸ਼ੌਕਤ ਆਜ਼ਮੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਜੁਹੂ ਸਥਿਤ ਆਪਣੇ ਘਰ ‘ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੀ ਬੇਟੀ ਸ਼ਬਾਨਾ ਦੀਆਂ ਬਾਹਾਂ ਚ ਆਖ਼ਰੀ ਲਏ। ਲੋਕ ਪ੍ਰਸਿੱਧ ਕਵੀ

    Read more

     

  • ਚੰਡੀਗੜ੍ਹ ਦੇ ਵਪਾਰੀ ਨੇ 15.35 ਲੱਖ ’ਚ ਖਰੀਦਿਆ 0001 ਨੰਬਰ

    ਸ਼ੌਕ ਦੀ ਕੋਈ ਕੀਮਤ ਨਹੀਂ ਹੈ, ਭਾਵੇਂ ਇਹ ਕਾਰ ਦਾ ਫੈਨਸੀ ਨੰਬਰ ਕਿਉਂ ਨਾ ਹੋਵੇ। ਕੁਲਵਿੰਦਰ ਸਿੰਘ ਬੱਸੀ ਨੇ ਆਪਣੀ ਬੇਂਟਲੇ ਕਾਰ ਲਈ ਸੀਐਚ-01 ਬੀ ਜ਼ੈਡ 0001 ਨੰਬਰ 15.35 ਲੱਖ ਰੁਪਏ ਵਿੱਚ ਖਰੀਦਿਆ ਹੈ। ਨਾਮੀ ਅਖਬਾਰ ‘ਦੈਨਿਕ ਜਾਗਰਣ’ ਦੀ ਰਿਪੋਰਟ ਮੁਤਾਬਕ ਚੰਡੀਗੜ੍ਹ ਦੇ ਰਜਿਸਟ੍ਰੇਸ਼ਨ ਅਤੇ ਲਾਇਸੰਸਿੰਗ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਇਨ੍ਹਾਂ ਫੈਂਸੀ ਨੰਬਰਾਂ ਦੀ ਨਿਲਾਮੀ

    Read more

     

  • AIIMS ’ਚ ਇਲਾਜ ਤੇ ਪੜ੍ਹਾਈ ਦੋਵੇਂ ਹੋਣਗੇ ਮਹਿੰਗੇ

    ਭਾਰਤ ਦੇ ਸਭ ਤੋਂ ਵੱਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ‘ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇਸੰਜ਼’ (AIIMS – ਏਮਸ) ਵਿੱਚ ਹੁਣ ਇਲਾਜ ਕਰਵਾਉਣਾ ਤੇ ਪੜ੍ਹਨਾ ਦੋਵੇਂ ਮਹਿੰਗੇ ਹੋਣ ਜਾ ਰਹੇ ਹਨ। ਦਿੱਲੀ ਏਮਸ ਨੇ ਟਿਊਸ਼ਨ ਫ਼ੀਸ ਅਤੇ ਮਰੀਜ਼ਾਂ ਤੋਂ ਵੱਖੋ–ਵੱਖਰੇ ਇਲਾਜਾਂ ਲਈ ਵਸੂਲੀਆਂ ਜਾਣ ਵਾਲੀਆਂ ਫ਼ੀਸਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ

    Read more

     

  • ਰਾਜਸਥਾਨ ਸੜਕ ਹਾਦਸੇ ’ਚ 11 ਮੌਤਾਂ, 12 ਜ਼ਖ਼ਮੀ

    ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਕੂਚਾਮਨ ਕਸਬੇ ਕੋਲ ਅੱਜ ਸਨਿੱਚਰਵਾਰ ਨੂੰ ਵੱਡੇ ਤੜਕੇ ਵਾਪਰੇ ਇੱਕ ਸੜਕ ਹਾਦਸੇ ’ਚ 11 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 12 ਗੰਭੀਰ ਹਾਲਤ ਵਿੱਚ ਜ਼ਖ਼ਮੀ ਹਨ। ਕਸਬਾ ਕੂਚਾਮਨ ਕਿਸ਼ਨਗੜ੍ਹ–ਹਨੂਮਾਨਗੜ੍ਹ–ਮੇਘਾ ਹਾਈਵੇਅ ’ਤੇ ਸਕਿਤ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਸਾਨ੍ਹ ਦੇ ਅਚਾਨਕ ਸਾਹਮਣੇ ਆ ਜਾਣ ਕਾਰਨ ਡਰਾਇਵਰ ਤੋਂ ਉਸ ਦੀ ਮਿੰਨੀ

    Read more

     

  • ਮਹਾਰਾਸ਼ਟਰ ’ਚ ਦੇਵੇਂਦਰ ਫੜਨਵੀਸ ਬਣੇ ਮੁੱਖ ਮੰਤਰੀ ਤੇ ਅਜੀਤ ਪਵਾਰ ਡਿਪਟੀ CM

    ਮਹਾਰਾਸ਼ਟਰ ਦੀ ਸਿਆਸਤ ’ਚ ਅੱਜ ਉਸ ਵੇਲੇ ਇੱਕ ਵੱਡਾ ਫੇਰ–ਬਦਲ ਵੇਖਣ ਨੂੰ ਮਿਲਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ (CM) ਦੇਵੇਂਦਰ ਫੜਨਵੀਸ ਨੇ ਸਵੇਰੇ 8:00 ਵਜੇ ਮੁੱਖ ਮੰਤਰੀ ਨੇ ਸਹੁੰ ਚੁੱਕ ਲਈ। ਵੱਡਾ ਫੇਰ–ਬਦਲ ਇੰਝ ਹੋਇਆ ਹੈ ਕਿ ਭਾਜਪਾ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP – ਨੈਸ਼ਨਲਿਸਟ ਕਾਂਗਰਸ ਪਾਰਟੀ) ਦੀ ਹਮਾਇਤ ਨਾਲ

    Read more

     

Follow me on Twitter

Contact Us