Awaaz Qaum Di
 • 14ਵਾਂ ਦੋ ਰੋਜਾ ਬਾਲ ਮੇਲਾ 14 ਅਤੇ 15 ਦਸੰਬਰ ਨੂੰ ਸਰਕਾਰੀ ਸਕੂਲ ਬਾਗੜੀਆਂ(ਸੰਗਰੂਰ) ਵਿਖੇ

  ਪਟਿਆਲਾ- (ਸਤਨਾਮ ਸਿੰਘ ਮੱਟੂ)”ਬਾਲ ਮੇਲਿਆਂ ਵਿੱਚ ਬੱਚਿਆਂ ਦੀਆਂ ਸਰਗਰਮੀਆਂ ਦੇਖਕੇ ਅਤੇ ਸਮਾਜਿਕ, ਸੱਭਿਆਚਾਰਕ ਕ੍ਰਿਆਵਾਂ ਅਤੇ ਗਤੀਵਿਧੀਆਂ ਦੇ ਭਾਗੀਦਾਰ ਬਣਕੇ ਬੱਚਿਆਂ ਚ ਬੋਧਿਕ, ਸਰੀਰਕ, ਮਨੋਵਿਗਿਆਨਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਉਤਪੰਨ ਹੁੰਦਾ ਹੈ, ਅਤੇ ਉਹਨਾਂ ਦੀ ਇਹਨਾਂ ਗਤੀਵਿਧੀਆਂ ਚ ਸ਼ਾਮਿਲ ਹੋਣ ਦੀ ਉਤਸੁਕਤਾ ਪ੍ਰਬਲ ਹੁੰਦੀ ਹੈ।”ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਸਟਰ ਜਗਜੀਤ ਸਿੰਘ ਨੌਹਰਾ ਕਨਵੀਨਰ ਸਿੱਖਿਆ ਵਿਕਾਸ ਮੰਚ ਅਤੇ

  Read more

   

 • ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਚੱਲਦਿਆਂ ਕਈ ਸਰਕਾਰੀ ਅਦਾਰੇ ਬੰਦ ਹੋਣ ਕਿਨਾਰੇ-ਭਾਰਤ ਭੂਸ਼ਣ ਆਸ਼ੂ

   ਕੇਂਦਰ ਸਰਕਾਰ ‘ਤੇ ਵੱਡੇ ਘਰਾਣਿਆਂ ਨੂੰ 130 ਹਜ਼ਾਰ ਕਰੋੜ ਰੁਪਏ ਦਾ ਗੈਰਕਾਨੂੰਨੀ ਤਰੀਕੇ ਨਾਲ ਲਾਭ ਪਹੁੰਚਾਉਣ ਦਾ ਦੋਸ਼ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਬਲਾਕ ਪੱਧਰੀ ਭਰਵਾਂ ਧਰਨਾਲੁਧਿਆਣਾ (Harminder makkar)ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ

  Read more

   

 • ਲੁਧਿਆਣਾ (ਪੱਛਮੀ) ਹਲਕੇ ਵਿੱਚ ਬਣ ਰਹੀਆਂ ਲਈਅਰ ਵੈਲੀਆਂ ਸ਼ਹਿਰ ਵਾਸੀਆਂ ਲਈ ਸਾਹ ਰਗ ਸਾਬਿਤ ਹੋਣਗੀਆਂ-ਭਾਰਤ ਭੂਸ਼ਣ ਆਸ਼ੂ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਰੋਜ਼ਾਨਾ ਲਿਆ ਜਾ ਰਿਹੈ ਵਿਕਾਸ ਕਾਰਜਾਂ ਦੀ ਪ੍ਰਗਤੀ ਜਾਇਜ਼ਾ-ਰਮਨ ਬਾਲਾਸੁਬਰਾਮਨੀਅਮ-ਕੈਬਨਿਟ ਮੰਤਰੀ ਅਤੇ ਨਗਰ ਸੁਧਾਰ ਟਰੱਸਟ ਚੇਅਰਮੈਨ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾਲੁਧਿਆਣਾ (Harminder makkar)-ਸ਼ਹਿਰ ਵਾਸੀਆਂ ਨੂੰ ਸੈਰ, ਕਸਰਤ ਕਰਨ ਲਈ ਸਾਫ਼ ਸੁਥਰਾ ਅਤੇ ਹਰਾ-ਭਰਾ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਲੁਧਿਆਣਾ (ਪੱਛਮੀ) ਹਲਕੇ ਵਿੱਚ ਚਾਰ ਲਈਅਰ ਵੈਲੀਆਂ ਦਾ ਨਿਰਮਾਣ ਕੀਤਾ

  Read more

   

 • ਪੀ.ਏ.ਯੂ. ਨੇ ਆਪਣੇ ਖੇਤੀ ਖੋਜ ਪ੍ਰੋਗਰਾਮ ਦੀ ਵਿਉਂਤਬੰਦੀ ਲਈ ਲਏ ਅਹਿਮ ਫ਼ੈਸਲੇ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਪਰਾਲ਼ੀ, ਪਾਣੀ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਮੱਦੇਨਜ਼ਰ ਮੱਕੀ ਤੇ ਝੋਨੇ ਬਾਰੇ ਹੋਈ ਰਿਵਿਊ ਮੀਟਿੰਗ-ਬਦਲਦੀਆਂ ਲੋੜਾਂ ਅਨੁਸਾਰ ਪੀ.ਏ.ਯੂ. ਆਪਣੇ ਖੇਤੀ ਖੋਜ ਅਤੇ ਪਸਾਰ ਦੇ ਪ੍ਰੋਗਰਾਮ ਵਿਉਂਤਦੀ ਅਤੇ ਨਵਿਆਉਂਦੀ ਹੈ-ਡਾ. ਢਿੱਲੋਂਲੁਧਿਆਣਾ,(Harminder makkar)-ਪੀ ਏ ਯੂ ਬਦਲਦੀਆਂ ਖੇਤੀ ਲੋੜਾਂ ਦੇ ਮੱਦੇਨਜ਼ਰ ਆਪਣੀ ਖੋਜ ਨੂੰ ਵਿਉਂਤਦੀ ਰਹਿੰਦੀ ਹੈ।ਵਰਤਮਾਨ ਵਿਚ ਕੁਦਰਤੀ ਸਰੋਤਾਂ ਦੀ

  Read more

   

 • -ਘਰ-ਘਰ ਰੋਜ਼ਗਾਰ ਯੋਜਨਾ-

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਾਉਣ ਲਈ ਆਨਲਾਈਨ ਟੈੱਸਟ 26 ਨੂੰਲੁਧਿਆਣਾ (Harminder makkar)-‘ਘਰ-ਘਰ ਰੋਜ਼ਗਾਰ ਯੋਜਨਾ’ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦਿਵਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸ ਲਈ ਯੋਗ ਉਮੀਦਵਾਰਾਂ

  Read more

   

 • ਬਾਬਾ ਨਾਨਕ ਤੇ ਅਸੀਂ

    ਬਾਬਾ ਨਾਨਕ ਤੇ ਅਸੀਂਬਾਬਾ ਜੀ ਲੋਕ ਕਹਿੰਦੇ ਹਨਤੁਸੀਂ ਨਾਮ ਜਪਣ ਤੇ ਵੰਡ ਸ਼ਕਣਦਾ ਉਪਦੇਸ਼ ਦਿੱਤਾ।ਮੇਰੇ ਇਹ ਗੱਲ ਹਾਜ਼ਮ ਨਹੀਂ ਹੁੰਦੀਕਹਿੰਦੇ ਹਨ ਕਿਵਾਰ  ਵਾਰ ਬੋਲਿਆ ਗੱਪਸੱਚ ਲੱਗਣ ਲੱਗਦਾ ਹੈ।ਤੇ ਇਹ ਗੱਲ —-ਖਰਬਾਂ ਵਾਰ ਬੋਲੀ ਗਈ।ਤੇ ਸੱਚ ਲੱਗਣ ਲੱਗਣ ਲੱਗੀ।ਤਾਂਹੀ ਤਾਂ ਬਾਬਾਤੇਰੀ ਗੱਲ ਨੂੰ ਹਜ਼ਮ ਕਰਨਾਮੇਰੇ ਲਈ ਔਖਾ ਹੈ।ਜੇ ਤੂੰ ਨਾਮ ਜਪਣ ਦਾ ਉਪਦੇਸ਼ ਹੀ ਦੇਣਾ

  Read more

   

 • ਖ਼ਾਲਿਸਤਾਨ ਦਾ ਸੂਰਜ ਲਾਜ਼ਮੀ ਚੜ੍ਹੇਗਾ

  ਅਪ੍ਰੈਲ ੧੯੭੮ ‘ਚ ਸ਼ੁਰੂ ਹੋਏ ਸਿੱਖ ਸੰਘਰਸ਼ ਅਤੇ ਜੂਨ ੧੯੮੪ ‘ਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਅਨੇਕਾਂ ਗੁਰੂ ਕੇ ਲਾਲ ਆਪਣੇ ਧਰਮ ਹੇਤ ਸੀਸ ਵਾਰ ਗਏ। ਘੱਲੂਘਾਰੇ ਮਗਰੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਨਿਰਣਾਇਕ ਬੋਲ ਹਰੇਕ ਸਿੱਖ ਦੇ ਹਿਰਦੇ ‘ਚ ਘਰ ਕਰ ਗਏ ਕਿ “ਜੇ

  Read more

   

 • ਪੰਜਾਬ ਦੇ ਲੱਖਾਂ ਲੋਕਾਂ ਨੂੰ ਮਿਲੇਗੀ ਪੰਜ ਲੱਖ ਤੱਕ ਦੀ ਮੁਫ਼ਤ ਸਿਹਤ ਸਹੂਲਤ : ਸਿਹਤ ਮੰਤਰੀ

  ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ )ਸਿਹਤ   ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ‘ਚ ਪੰਜਾਬ ਦੇ 46 ਲੱਖ ਪਰਿਵਾਰਾਂ ਨੂੰ ਆਯੁਸ਼ਮਾਨ ਯੋਜਨਾ ਤਹਿਤ ਜੋੜ ਦਿੱਤਾ ਗਿਆ ਹੈ, ਜਿਨ੍ਹਾਂ ਦਾ ਨਿਰਧਾਰਿਤ ਕੀਤੇ ਗਏ 611 ਹਸਪਤਾਲਾਂ ‘ਚ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੋਵੇਗਾ,

  Read more

   

 • ਕਰਮ

  ਗੱਲਾਂ ਦੋ, ਇਹ ਨਾ ਉਹ ਕੋਈ ਨਾ,ਸਕੇ ਖੋਹ ਦੇਂਦਾ ਹੈ ,ਜੋ ਦਾਤਾ ਉਹ ਕਰਮਾਂ ਵਿੱਚ, ਤੇਰੇ ਜੋ।ਉਮਰ, ਭੁੱਖ, ਦੁੱਖ ਤੇ ਸੁੱਖਬਾਹਲੀ ਚੰਗੀ ,ਨਹੀਂ ਚੁੱਪ ਵਗੇ ਤੱਤੀ, ਜੋ ਮੌਸਮੀ ਲੋਅ ਕਰਮਾਂ ਵਿੱਚ ,ਤੇਰੇ ਜੋ।ਪਸ਼ੂ ,ਪੰਛੀ ,ਜੀਵ ਤੇ ਪ੍ਰਾਣੀ ਸਾਰੀ ਉਸ ,ਰਚੀ ਕਹਾਣੀ ਪਾਪਾ ਵਾਲੀ ,ਕੋਲ ਜੋ ਬੋਅ ਕਰਮਾਂ ਵਿੱਚ ,ਤੇਰੇ ਜੋ।ਮੱਥੇ ਦੀ ਰੇਖਾ ,ਉਸੇ ਦਾ ਲੇਖ

  Read more

   

Follow me on Twitter

Contact Us