Awaaz Qaum Di
 • ਕਿਸਾਨ ਹੁਣ ਕ੍ਰੈਡਿਟ ਕਾਰਡ ਨਾਲ ਵੀ ਖਰੀਦ ਸਕਣਗੇ ਗਾਂ-ਮੱਝ

  ਕ੍ਰੈਡਿਟ ਕਾਰਡ ਤੋਂ ਹੁਣ ਟੀਵੀ, ਮੋਬਾਈਲ ਫੋਨ ਅਤੇ ਫਰਿੱਜ ਹੀ ਨਹੀਂ, ਸਗੋਂ ਗਾਂ-ਮੱਝ ਅਤੇ ਹੋਰ ਪਸ਼ੂ ਵੀ ਖਰੀਦੇ ਜਾ ਸਕਣਗੇ, ਜਿਸ ਨਾਲ ਕਿਸਾਨਾਂ ਤੇ ਨੌਜਵਾਨਾਂ ਨੂੰ ਘਰ ਬੈਠੇ ਹੀ ਰੁਜ਼ਗਾਰ ਮਿਲ ਜਾਵੇਗਾ।  ਹਰਿਆਣਾ ਦੇ ਖੇਤੀ ਤੇ ਕਿਸਾਨ ਭਲਾਈ, ਪਸ਼ੂ ਪਾਲਣ ਤੇ ਡੇਅਰੀ, ਮੱਛੀ ਪਾਲਣ ਮੰਤਰੀ ਜੇ.ਪੀ. ਦਲਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰਿਆਣਾ ਦੇਸ਼ ਦਾ

  Read more

   

 • ਇਕ IAS ਸਾਰੀ ਦੁਨੀਆ ਨੂੰ ਜਾਣਦਾ ਹੈ, ਇਹ ਸੋਚ ਸਹੀ ਨਹੀਂ: PM ਮੋਦੀ

  UPSC lateral entry: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਯੂਪੀਐਸਸੀ ਸਿਵਲ ਸੇਵਾਵਾਂ ਦੀ ਪ੍ਰੀਖਿਆ, ਆਈਏਐਸ, ਆਈਪੀਐਸ, ਆਈਐਫਐਸ, ਆਈਆਰਐਸ ਬਣਨ ਵਾਲੇ ਨੌਜਵਾਨਾਂ ਦੀ ਸਿਖਲਾਈ ਅਤੇ ਉੱਚ ਪੱਧਰੀ ਦਾਖਲਾ ਬਾਰੇ ਗੱਲਬਾਤ ਕੀਤੀ। ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2019 ਚ ਉੱਤਮ ਪੱਧਰ ‘ਤੇ ਦਾਖਲੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਇਕ ਆਈਏਐਸ ਸਾਰੀ ਦੁਨੀਆ ਨੂੰ ਜਾਣਦਾ ਹੈ, ਇਹ ਸੋਚ ਸਹੀ ਨਹੀਂ ਹੈ। ਸਮਾਜ ਵਿੱਚ ਬਹੁਤ ਹੋਣਹਾਰ ਲੋਕ ਹਨ, ਉਨ੍ਹਾਂ ਨੂੰ ਵੀ ਅਜਿਹੇ ਵੱਡੇ ਦੇਸ਼ ਨੂੰ ਚਲਾਉਣ ਚ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਇੱਕ ਮੌਕਾ ਦੇਣ ਲਈ ਅਸੀਂ ਯੂਪੀਐਸਸੀ

  Read more

   

 • ਸੜਕ ਹਾਦਸੇ ‘ਚ ਸਾਬਕਾ ਮਿਸ ਪਾਕਿਸਤਾਨ ਵਰਲਡ ਦੀ ਮੌਤ

  ਅਮਰੀਕਾ ‘ਚ ਰਹਿਣ ਵਾਲੀ ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਨਵੀਦ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਿਕ ਜਾਨਿਬ ਖੁਦ ਆਪਣੀ ਕਾਰ ਚਲਾ ਰਹੀ ਸੀ। ਉਹ ਆਪਣੀ ਕਾਰ ਦਾ ਸੰਤੁਲਨ ਗੁਆ ਬੈਠੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਿਕਰਯੋਗ ਹੈ ਕਿ 32 ਸਾਲਾ ਜਾਨਿਬ ਨਵੀਦ ਨੇ 24 ਅਗੱਸਤ 2012 ਨੂੰ ਮਿਸ ਪਾਕਿਸਤਾਨ

  Read more

   

 • ‘ਸਿੱਖ ਕਤਲੇਆਮ ਵੇਲੇ ਸਿੱਧਾ PMO ਨੂੰ ਰਿਪੋਰਟ ਕਰ ਰਹੇ ਸਨ ਦਿੱਲੀ ਦੇ ਥਾਣੇ’

  ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੱਡਾ ਬਿਆਨ ਇਸ ਵੇਲੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ, ਜੇ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ’ਤੇ ਅਮਲ ਕੀਤਾ ਹੁੰਦਾ।

  Read more

   

 • ਵੋਡਾਫ਼ੋਨ–ਆਈਡੀਆ ਬੰਦ ਹੋ ਜਾਵੇਗੀ ਜੇ ਸਰਕਾਰ ਤੋਂ ਰਾਹਤ ਨਾ ਮਿਲੀ: ਆਦਿੱਤਿਆ ਬਿਰਲਾ

  ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਕੰਪਨੀ ਨੂੰ ਦੁਕਾਨ (ਵੋਡਾਫ਼ੋਨ–ਆਈਡੀਆ) ਬੰਦ ਕਰਨੀ ਪਵੇਗੀ; ਜੇ ਸਰਕਾਰ ਵੱਲੋਂ ਕੋਈ ਰਾਹਤ ਨਾ ਮਿਲੀ। ਇੱਥੇ ਵਰਨਣਯੋਗ ਹੈ ਕਿ ਬੀਤੀ 24 ਅਕਤੂਬਰ ਨੂੰ ਸੁਪਰੀਮ ਕੋਰਟ ਲੇ ਆਪਣੇ ਫ਼ੈਸਲੇ ’ਚ ਕੰਪਨੀਆਂ ਨੂੰ 92,000 ਕਰੋੜ ਰੁਪਏ ਦਾ ਬਕਾਇਆ ਟੈਲੀ–ਕਮਿਊਨੀਕੇਸ਼ਨ ਵਿਭਾਗ (DoT) ਨੂੰ ਤਿੰਨ ਮਹੀਨਿਆਂ ’ਚ ਦੇਣ ਲਈ

  Read more

   

 • ਹਰਿਆਣਾ ’ਚ BJP ਕਮਜ਼ੋਰ ਕੀਤੀ, ਮਹਾਰਾਸ਼ਟਰ ’ਚ ਰੋਕੀ, ਝਾਰਖੰਡ ’ਚ ਹਰਾਓ: ਚਿਦੰਬਰਮ

  ਕਾਂਗਰਸੀ ਆਗੂ ਸ੍ਰੀ ਪੀ. ਚਿਦੰਬਰਮ ਨੇ ਅੱਜ ਝਾਰਖੰਡ ’ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ – BJP) ਨੂੰ ਕਮਜ਼ੋਰ ਕੀਤਾ, ਮਹਾਰਾਸ਼ਟਰ ’ਚ ਉਸ ਨੂੰ ਸੱਤਾ ’ਚ ਆਉਣ ਤੋਂ ਰੋਕ ਦਿੱਤਾ ਅਤੇ ਹੁਣ ਉਹ ਲੋਕਾਂ ਨੂੰ ਝਾਰਖੰਡ ’ਚ ਭਾਜਪਾ ਨੂੰ ਹਰਾਉਣ ਦੀ ਅਪੀਲ ਕਰਦੇ ਹਨ। ਝਾਰਖੰਡ ਦੀ

  Read more

   

 • ਆਖ਼ਰ ਆਤਮਦਾਹ ਕਿਉਂ ਕਰਨਾ ਪਿਆ ਢਕੋਲੀ ਦੀ 15 ਸਾਲਾ ਕੁੜੀ ਨੂੰ?

  ਕੱਲ੍ਹ ਸ਼ਾਮੀਂ ਪੰਚਕੂਲਾ ਦੇ ਸੈਕਟਰ–7 ਦੇ ਇੱਕ ਪਾਰਕ ’ਚ 10ਵੀਂ ਜਮਾਤ ਦੀ ਜਿਹੜੀ 15 ਸਾਲਾ ਵਿਦਿਆਰਥਣ ਨੇ ਆਤਮਦਾਹ ਕਰ ਲਿਆ ਸੀ; ਉਸ ਸਬੰਧੀ ਪੁਲਿਸ ਨੇ ਅੱਜ ਅਣਪਛਾਤੇ ਵਿਅਕਤੀ ਵਿਰੁੱਧ ਉਸ ਕੁੜੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ। ਇਹ ਕੁੜੀ ਪੰਚਕੂਲਾ ਦੇ ਇੱਕ ਪ੍ਰਾਈਵੇਟ ਸਕੂਲ ’ਚ ਪੜ੍ਹਦੀ ਸੀ ਤੇ ਜ਼ੀਰਕਪੁਰ

  Read more

   

 • ਹਥਿਆਰ ਖੋਹ ਕੇ ਮੁਲਜ਼ਮਾਂ ਨੇ ਹਮਲਾ ਕੀਤਾ, ਜਵਾਬੀ ਕਾਰਵਾਈ ‘ਚ ਮਾਰੇ ਗਏ : ਤੇਲੰਗਾਨਾ ਪੁਲਿਸ ਕਮਿਸ਼ਨਰ

  ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਤੜਕੇ 3 ਤੋਂ 6 ਵਜੇ ਦੌਰਾਨ ਮਾਰੇ ਗਏ। ਇਹ ਜਾਣਕਾਰੀ ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦਿੱਤੀ।  ਪ੍ਰੈੱਸ ਕਾਨਫਰੰਸ ਦੌਰਾਨ ਵੀਸੀ ਸੱਜਨਾਰ ਨੇ ਕਿਹਾ ਕਿ ਪੁਲਿਸ ਹਿਰਾਸਤ ਮਿਲਣ ਤੋਂ ਬਾਅਦ

  Read more

   

 • ਡੇਰਾ ਬਾਬਾ ਨਾਨਕ ‘ਚੋਂ ਦੂਰਬੀਨ ਹਟਾਉਣ ਕਾਰਨ ਸ਼ਰਧਾਲੂਆਂ ‘ਚ ਰੋਸ

  ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਲਈ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ‘ਤੇ ਲਗਾਈ ਗਈ ਦੂਰਬੀਨ ਹਟਾ ਦਿੱਤੀ ਗਈ ਹੈ। ਅਜਿਹਾ ਹੋਣ ਨਾਲ ਦੂਰਬੀਨ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ‘ਚ ਭਾਰੀ ਗੁੱਸਾ ਤੇ ਨਾਰਾਜ਼ਗੀ ਹੈ। ਸਖਤ ਸ਼ਰਤਾਂ ਕਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਣ ‘ਚ ਅਸਮਰੱਥ ਸ਼ਰਧਾਲੂ

  Read more

   

 • ਮਾਰੇ ਗਏ ਮੁਲਜ਼ਮ ਦੇ ਪਿਓ ਨੇ ਕਿਹਾ – ‘ਬੇਟੇ ਨੂੰ ਮਾਰਿਆ ਤਾਂ ਸਾਰੇ ਬਲਾਤਕਾਰੀਆਂ ਨੂੰ ਮਾਰੇ ਪੁਲਿਸ’

  ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਤੜਕੇ 3 ਤੋਂ 6 ਵਜੇ ਦੌਰਾਨ ਮਾਰੇ ਗਏ।   ਮੁਲਜ਼ਮ ਸ਼ਿਵਾ ਦੇ ਪਿਤਾ ਰਾਜੱਪਾ ਨੇ ਕਿਹਾ ਕਿ ਪੂਰੀ ਦੁਨੀਆਂ ਕਹਿ ਰਹੀ ਹੈ ਕਿ ਮੇਰੇ ਬੇਟੇ ਨੇ ਇਸ ਸ਼ਰਮਨਾਕ ਅਪਰਾਧ ਨੂੰ ਅੰਜਾਮ

  Read more

   

 • ਮੈਂ ਐਨਕਾਊਂਟਰ ਦੇ ਵਿਰੁੱਧ ਹਾਂ : ਅਸਦੁਦੀਨ ਓਵੈਸੀ

  ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਤੜਕੇ 3 ਤੋਂ 6 ਵਜੇ ਦੌਰਾਨ ਮਾਰੇ ਗਏ। ਇਨ੍ਹਾਂ ਮੁਲਜ਼ਮਾਂ ਦੇ ਐਨਕਾਊਂਟਰ ‘ਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐਮ.ਆਈ.ਐਮ.) ਨੇਤਾ ਅਸਦੁਦੀਨ ਓਵੈਸੀ ਨੇ ਵੱਡਾ ਬਿਆਨ ਦਿੱਤਾ

  Read more

   

 • ‘ਆਸਾਰਾਮ ਨੂੰ ਵੀ ਜੇਲ ‘ਚੋਂ ਕੱਢ ਕੇ ਐਨਕਾਊਂਟਰ ਕਰ ਦਿੱਤਾ ਜਾਵੇ’

  ਆਸਾਰਾਮ ਬਲਾਤਕਾਰ ਮਾਮਲੇ ਚ ਬਲਾਤਕਾਰ ਦੀ ਪੀੜਤਾ ਦੇ ਪਿਤਾ ਨੇ ਤੇਲੰਗਾਨਾ ‘ਚ ਲੰਘੇ ਦਿਨੀ ਚਰਚਿਤ ਹੋਏ ਹੈਦਰਾਬਾਦ ਬਲਾਤਕਾਰ ਦੇ ਚਾਰੇ ਮੁਲਜ਼ਮਾਂ ਨੂੰ ਅੱਜ ਸਵੇਰੇ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ‘ਤੇ ਡਾਢੀ ਖੁਸ਼ੀ ਪ੍ਰਗਟਾਈ ਹੈ। ਪੀੜਤਾ ਦੇ ਪਿਤਾ ਨੇ ਹੈਦਰਾਬਾਦ ਪੁਲਿਸ ਨੂੰ ਸਲਾਮ ਕੀਤਾ ਹੈ ਤੇ ਕਿਹਾ ਕਿ ਬਲਾਤਕਾਰ ਕਰਨ ਵਾਲੇ ਸ਼ੈਤਾਨਾਂ ਦਾ ਇਹੀ ਹਾਲ ਹੋਣਾ ਚਾਹੀਦਾ

  Read more

   

 • ਹੈਦਰਾਬਾਦ ਮਾਮਲਾ : ਐਨਕਾਊਂਟਰ ਕਰਨ ਵਾਲਿਆਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ

  ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਤੜਕੇ 3 ਤੋਂ 6 ਵਜੇ ਦੌਰਾਨ ਮਾਰੇ ਗਏ। ਇਨ੍ਹਾਂ ਮੁਲਜ਼ਮਾਂ ਦੇ ਐਨਕਾਊਂਟਰ ‘ਚ ਮਾਰੇ ਜਾਣ ਦੀ ਘਟਨਾ ਦਾ ਦੇਸ਼ ਭਰ ‘ਚ ਵੱਡੇ ਪੱਧਰ ‘ਤੇ ਸਵਾਗਤ ਕੀਤਾ ਗਿਆ ਹੈ, ਜਦਕਿ ਗੁਜਰਾਤ

  Read more

   

 • ਸਰਕਾਰ ਨੇ ਕੱਸਿਆ ਸ਼ਿਕੰਜਾ ; ਨਿਤਿਆਨੰਦ ਦਾ ਪਾਸਪੋਰਟ ਰੱਦ

  ਅਗ਼ਵਾ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਦੱਖਣੀ ਭਾਰਤ ਦੇ ਆਪੂੰ ਥਾਪੇ ਬਾਬਾ ਨਿੱਤਿਆਨੰਦ ਬਾਰੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ ਨਿੱਤਿਆਨੰਦ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ ਅਤੇ ਨਵੇਂ ਪਾਸਪੋਰਟ ਦੀ ਉਸ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਹੈ। ਮੰਤਰਾਲੇ ਦੇ ਬੁਲਾਰੇ ਰਵੀਸ਼ ਮੁਕਾਰ

  Read more

   

 • ਪੁਲਿਸ ਵਲੋਂ ‘ਸ਼ਕਤੀ ਐਪ’ ਬਾਰੇ ਜਾਗਰੂਕਤਾ ਸੈਮੀਨਾਰ

  * ਸਕੂਲਾਂ ਤੇ ਕਾਲਜਾਂ ਤੇ ਹੋਰਨਾਂ ਨੂੰ ਸਕੂਲੀ ਵਿਦਿਆਰਥਣਾਂ ਨੂੰ ਐਪ ਬਾਰੇ ਜਾਣੂੰ ਕਰਵਾਉਣ ਦਾ ਸੱਦਾ ਜਲੰਧਰ (ਰਮੇਸ਼ ਗਾਬਾ/ਬੀਨਾ) ਸ਼ਹਿਰੀ ਪੁਲਿਸ ਜਲੰਧਰ ਵਲੋਂ ਸ਼ਹਿਰ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਲਾਈਨ ਵਿਖੇ ‘ਸ਼ਕਤੀ ਮੋਬਾਇਲ ਐਪ’ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ

  Read more

   

 • ਦਿੱਲੀ ਹਵਾਈ ਅੱਡੇ ਤੇ 39 ਲੱਖ ਰੁਪਏ ਸਮੇਤ ਚਾਰ ਕਸ਼ਮੀਰੀ ਗਿ੍ਫ਼ਤਾਰ

  ਨਵੀਂ ਦਿੱਲੀ ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 39 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਸਮੇਤ ਚਾਰ ਕਸ਼ਮੀਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏਅਰ ਇੰਡੀਆ ਦੀ ਉਡਾਣ ਤੋਂ ਜੇਦਾਹ ਤੋਂ ਦਿੱਲੀ ਆਏ ਸਨ। ਬਾਅਦ ‘ਚ ਉਨ੍ਹਾਂ ਨੂੰ ਦੂਜੇ ਜਹਾਜ਼ ਤੋਂ ਜੰਮੂ ਜਾਣਾ ਸੀ। ਸਾਰੇ ਜੰਮੂ-ਕਸ਼ਮੀਰ ਦੇ ਪੁਣਛ ਦੇ ਰਹਿਣ

  Read more

   

 • ਤਿਹਾੜ ਤੋਂ ਰਿਹਾਅ ਹੋਏ ਚਿਦੰਬਰਮ ਦਾ ਸਰਕਾਰ ‘ਤੇ ਹਮਲਾ, ਕਿਹਾ : ਪੀਐੱਮ ਮੋਦੀ ਨੇ ਧਾਰ ਲਈ ਹੈ ਅਰਥਵਿਵਸਥਾ ‘ਤੇ ਚੁੱਪੀ

  ਨਵੀਂ ਦਿੱਲੀ INX Media money laundering case ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਵਿਚੋਂ ਬਾਹਰ ਆਏ ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ.ਚਿਦੰਬਰਮ ਅੱਜ ਪੱਤਰਕਾਰਾਂ ਨੂੰ ਮੁਖ਼ਾਤਬ ਹੋਏ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਥਵਿਵਸਥਾ ‘ਤੇ ਚੁੱਪੀ ਧਾਰ

  Read more

   

 • ਸ਼ਿਵ ਸੈਨਾ ‘ਚ ਬਗਾਵਤ ਸ਼ੁਰੂ, 400 ਵਰਕਰਾਂ ਨੇ ਪਾਰਟੀ ਛੱਡੀ ਭਾਜਪਾ ‘ਚ ਸ਼ਾਮਲ ਹੋਏ

  ਮੁੰਬਈ’ਚ ਬੁੱਧਵਾਰ ਨੂੰ ਹੋਏ ਇਕ ਸਮਾਗਮ ‘ਚ ਤਕਰੀਬਨ 400 ਸ਼ਿਵ ਸੈਨਾ ਵਰਕਰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਏ। ਪਾਰਟੀ ਨੂੰ ਇਕੱਠੇ ਛੱਡਣ ਕਾਰਨ ਮਹਾਰਾਸ਼ਟਰ ‘ਚ ਸ਼ਿਵ ਸੈਨਾ ਨੂੰ ਵੱਡਾ ਝਟਕਾ ਲੱਗਾ ਹੈ। ਸਾਰੇ ਭਾਰਤੀ ਜਨਤਾ ਪਾਰਟੀ ਮੈਂਬਰਸ਼ਿਪ ‘ਚ ਸ਼ਾਮਲ ਹੋਏ ਹਨ। ਸ਼ਿਵ ਸੈਨਾ ਛੱਡਣ ਤੋਂ ਬਾਅਦ ਭਾਜਪਾ ‘ਚ ਸ਼ਾਮਲ ਹੋਏ ਇਕ ਕਾਰਜਕਰਤਾ ਰਮੇਸ਼ ਨਦੇਸ਼ਨ ਦਾ

  Read more

   

 • ਮਹਿਲਾ ਸੁਰੱਖਿਆ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਬਿਆਨ, ਹਰ ਬੱਸ ਵਿਚ ਲੱਗਣਗੇ 3 CCTV ਕੈਮਰੇ; ਛੇੜਛਾੜ ਨਹੀਂ ਹੋਵੇਗੀ

  ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੈਬਨਿਟ ਮੀਟਿੰਗ ਵਿਚ ਦੋ ਫ਼ੈਸਲੇ ਲਏ ਗਏ ਹਨ। ਸਾਰੇ 5500 ਡੀਟੀਸੀ ਅਤੇ ਕਲਸਟਰ ਬੱਸਾਂ ਵਿਚ ਸੀਸੀਟੀਵੀ ਕੈਮਰਾ ਲੱਗਣਗੇ। ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਬੱਸ ਵਿਚ 3 ਕੈਮਰੇ ਲੱਗਣਗੇ। ਉਥੇ ਨਾਲ ਹੀ ਹਰ ਬੱਸ

  Read more

   

 • ਸੀਤਾਰਮਨ ਤੋਂ ਬਾਅਦ ਅਸ਼ਵਨੀ ਚੌਬੇ ਬੋਲੇ-ਮੈਂ ਸ਼ੁੱਧ ਸ਼ਾਕਾਹਾਰੀ, ਕਦੇ ਵੀ ਪਿਆਜ਼ ਨਹੀਂ ਖਾਧਾ

  ਨਵੀਂ ਦਿੱਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਪਿਆਜ਼ ਦੀ ਵਧੀ ਕੀਮਤ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਹੈ। ਅਸ਼ਵਨੀ ਚੌਬੇ ਨੇ ਕਿਹਾ ਕਿ ਉਹ ਸ਼ਾਕਾਹਾਰੀ ਹੈ। ਉਨ੍ਹਾਂ ਨੇ ਕਦੇ ਵੀ ਪਿਆਜ਼ ਦੀ ਵਰਤੋਂ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਦਾ ਪਤਾ ਕਿਵੇਂ ਲੱਗੇਗਾ? ਗੌਰਤਲਬ ਹੈ ਕਿ ਇਸ

  Read more

   

 • ਵਿਸ਼ੇਸ਼ ਅਦਾਲਤ ਨੇ ਭਗੌੜੇ ਨੀਰਵ ਮੋਦੀ ਨੂੰ ਅਪਰਾਧੀ ਐਲਾਨਿਆ

  ਮੁੰਬਈ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵਿਸ਼ੇਸ਼ ਅਦਾਲਤ ਨੇ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਅਰਜ਼ੀ ‘ਤੇ ਵੀਰਵਾਰ ਨੂੰ ਵਿਸ਼ੇਸ਼ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। ਪਿਛਲੇ ਸਾਲ ਅਗਸਤ ਵਿਚ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਬਣਾਏ ਜਾਣ ਪਿੱਛੋਂ ਇਹ ਦੂਜਾ ਕਾਰੋਬਾਰੀ ਹੈ ਜਿਸ ਨੂੰ ਭਗੌੜਾ ਆਰਥਿਕ

  Read more

   

 • ਰੱਖਿਆ ਮੰਤਰਾਲੇ ਵੱਲੋਂ ਸਥਾਨਕ ਉਦਯੋਗਾਂ ਨਾਲ 180 ਸਮਝੌਤੇ

  ਨਵੀਂ ਦਿੱਲੀ ਰੱਖਿਆ ਮੰਤਰਾਲੇ ਨੇ 2014 ਤੋਂ ਹੁਣ ਤਕ ਲਗਪਗ ਦੋ ਲੱਖ ਕਰੋੜ ਰੁਪਏ ਦੇ 180 ਤੋਂ ਜ਼ਿਆਦਾ ਰੱਖਿਆ ਸਮਝੌਤੇ ਕੀਤੇ ਹਨ। ਕੁਝ ਸਮਝੌਤੇ ਵਿਚਾਰ ਅਧੀਨ ਹਨ ਜਿਨ੍ਹਾਂ ‘ਤੇ ਨਿਕਟ ਭਵਿੱਖ ਵਿਚ ਦਸਤਖਤ ਕੀਤੇ ਜਾਣਗੇ। ਇਹ ਜਾਣਕਾਰੀ ਵੀਰਵਾਰ ਨੂੰ ਮੰਤਰਾਲੇ ਨੇ ਦਿੱਤੀ। ਫਰਵਰੀ 2015 ‘ਚ ਮਝਗਾਓਂ ਡਾਕਯਾਰਡ ਲਿਮਟਿਡ ਨਾਲ ਪ੍ਰਾਜੈਕਟ 17ਏ ਤਹਿਤ ਜੰਗੀ ਬੇੜਾ ਬਣਾਉਣ

  Read more

   

 • ਪਾਕਿਸਤਾਨ ਵੱਲੋਂ ਹੀਰਾਨਗਰ ਸੈਕਟਰ ਵਿੱਚ ਰਾਤ ਭਰ ਗੋਲ਼ਾਬਾਰੀ, ਬੀਐੱਸਐੱਫ ਨੇ ਮੂੰਹਤੋੜ ਜਵਾਬ ਦਿੱਤਾ

  ਹੀਰਾਨਗਰ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿਚ ਪਾਕਿਸਤਾਨ ਨੇ ਬੁੱਧਵਾਰ ਨੂੰ ਰਾਤ ਭਰ ਗੋਲ਼ਾਬਾਰੀ ਕੀਤੀ। ਬੀਐੱਸਐੱਫ ਦੇ ਜਵਾਨਾਂ ਨੇ ਵੀ ਇਸ ਦਾ ਮੂੰਹਤੋੜ ਜਵਾਬ ਦਿੱਤਾ। ਪਾਕਿਸਤਾਨ ਨੇ ਬੁੱਧਵਾਰ ਰਾਤ ਕਰੀਬ 10 ਵਜੇ ਹੀਰਾਨਗਰ ਦੇ ਪਾਨਸਰ ਅਤੇ ਰਠੂਆ ਪਿੰਡਾਂ ਵਿਚ ਮੋਰਟਾਰ ਦਾਗਣ ਦੇ ਨਾਲ ਛੋਟੇ ਹਥਿਆਰਾਂ ਨਾਲ ਗੋਲ਼ਾਬਾਰੀ ਕੀਤੀ ਜੋ ਤੜਕੇ ਸਾਢੇ ਚਾਰ ਵਜੇ

  Read more

   

 • ਉਨਾਵ ਜਬਰ ਜਨਾਹ ਪੀੜਤਾ ਨੂੰ ਸਾੜਨ ਦੀ ਘਟਨਾ ਤੇ ਰਾਜ ਸਭਾ ਵਿੱਚ ਹੰਗਾਮਾ

  ਨਵੀਂ ਦਿੱਲੀ ਉੱਤਰ ਪ੍ਰਦੇਸ਼ ਦੇ ਉਨਾਵ ‘ਚ ਜਬਰ ਜਨਾਹ ਪੀੜਤਾ ਨੂੰ ਜਿਊਂਦਿਆਂ ਸਾੜਨ ਦਾ ਮਾਮਲਾ ਵੀਰਵਾਰ ਨੂੰ ਰਾਜ ਸਭਾ ਵਿਚ ਉੱਠਿਆ। ਕਾਂਗਰਸ ਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਨੇ ਸਿਫ਼ਰ ਕਾਲ ਦੌਰਾਨ ਮਾਮਲਾ ਉਠਾਉਂਦਿਆਂ ਸਭਾਪਤੀ ਤੋਂ ਚਰਚਾ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਇਹ ਕਹਿੰਦਿਆਂ ਮੰਗ ਖ਼ਾਰਜ ਕਰ ਦਿੱਤੀ ਕਿ ਕਾਰਜਸੂਚੀ ਵਿਚ ਪਹਿਲਾਂ ਹੀ ਕਾਫ਼ੀ

  Read more

   

 • ਊਧਵ ਸਰਕਾਰ ਨੇ ਆਰਐੱਸਐੱਸ ਨਾਲ ਜੁੜੇ ਅਦਾਰੇ ਦੀ ਅਸ਼ਟਾਮ ਫੀਸ ਛੋਟ ਰੱਦ ਕੀਤੀ

  ਮੁੰਬਈ ਮਹਾਰਾਸ਼ਟਰ ‘ਚ ਸੱਤ ਦਿਨ ਪਹਿਲਾਂ ਐੱਨਸੀਪੀ ਤੇ ਕਾਂਗਰਸ ਦੇ ਸਹਿਯੋਗ ਨਾਲ ਬਣੀ ਸ਼ਿਵਸੈਨਾ ਮੁਖੀ ਊਧਵ ਠਾਕਰੇ ਦੀ ਸਰਕਾਰ ਨੇ ਪਿਛਲੀ ਭਾਜਪਾ ਸਰਕਾਰ ਦਾ ਉਹ ਫ਼ੈਸਲਾ ਰੱਦ ਕਰ ਦਿੱਤਾ ਹੈ, ਜਿਸ ‘ਚ ਆਰਐੱਸਐੱਸ ਨਾਲ ਜੁੜੇ ਇਕ ਖੋਜ ਅਦਾਰੇ ਨੂੰ ਅਸ਼ਟਾਮ ਫੀਸ ‘ਚ ਛੋਟ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੀ ਭਾਜਪਾ ਸਰਕਾਰ ‘ਚ ਸ਼ਿਵਸੈਨਾ ਅਹਿਮ

  Read more

   

 • ਸਾਬਕਾ ਪੀਐੱਮ ਮਨਮੋਹਨ ਸਿੰਘ ਦਾ ਵੱਡਾ ਬਿਆਨ-‘ਗੁਜਰਾਲ ਦੀ ਗੱਲ ਮੰਨੀ ਹੁੰਦੀ ਤਾਂ ਨਾ ਵਿਗੜਦੇ ਏਨੇ ਹਾਲਾਤ’

  ਨਵੀਂ ਦਿੱਲੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 1984 ਵਿਚ ਹੱਤਿਆ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਦੰਗਿਆਂ ਦੇ ਜ਼ਖ਼ਮ ਹੁਣ ਤਕ ਪੂਰੀ ਤਰ੍ਹਾਂ ਨਾਲ ਨਹੀਂ ਭਰੇ ਹਨ। ਇਨ੍ਹਾਂ ਦੰਗਿਆਂ ਵਿਚ ਕਈ ਨਿਰਦੋਸ਼ਾਂ ਨੂੰ ਜਾਨ ਗਵਾਉਣੀ ਪਈ ਸੀ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਬੇਕਾਬੂ ਹੋਏ ਵਰਕਰਾਂ ਦਾ ਗੁੱਸਾ ਨਿਰਦੋਸ਼ਾਂ ‘ਤੇ ਫੁੱਟ ਪਿਆ ਸੀ।

  Read more

   

 • ਸੰਸਦ ਵਿੱਚ ਗਰਮਾਇਆ ਪਿਆਜ਼ ਦਾ ਮੁੱਦਾ, ਵਿੱਤ ਮੰਤਰੀ ਸੀਤਾਰਮਣ ਦੇ ਬਿਆਨ ‘ਤੇ ਵੀ ਬਵਾਲ

  ਨਵੀਂ ਦਿੱਲੀ ਸੰਸਦ ਦੇ ਸਰਦ ਰੁੱਤ ਦਾ ਅੱਜ 14ਵਾਂ ਦਿਨ ਹੈ। ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਪਿਆਜ਼ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਤੇ ਸਦਨ ‘ਚ ਵਿਰੋਧ ਹੰਗਾਮਾ ਕਰ ਸਕਦਾ ਹੈ। ਦੇਸ਼ ‘ਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਇਸ ਵਿਰੋਧੀ ਦਲਾਂ ਦੀ ਬੈਠਕ ਰੱਖੀ ਗਈ। ਕਾਂਗਰਸ ਸੰਸਦ ਤੇ ਸਾਬਕਾ ਕੇਂਦਰੀ

  Read more

   

 • ਰਾਤ ਵੇਲੇ ਸੜਕ ’ਤੇ ਫਸੀ ਮਹਿਲਾਵਾਂ ਨੂੰ ਘਰ ਪਹੁੰਚਾਉਣ ਲਗੀ ਪੁਲਿਸ

  ਹੈਦਰਾਬਾਦ ਚ ਇੱਕ ਔਰਤ ਵੈਟਰਨਰੀ ਡਾਕਟਰ ਤੋਂ ਸਮੂਹਿਕ ਬਲਾਤਕਾਰਅਤੇ ਕਤਲ ਦੇ ਇੱਕ ਘਿਨਾਉਣੇ ਕੇਸ ਤੋਂ ਬਾਅਦ ਕਈ ਸੂਬਿਆਂ ਦੀ ਪੁਲਿਸਔਰਤਾਂ ਦੀ ਸੁਰੱਖਿਆ ਪ੍ਰਤੀ ਵਧੇਰੇ ਜਾਗਰੂਕ ਹੋ ਗਈ ਹੈ। ਇਸੇ ਤਹਿਤ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ ਦੇ ਨਾਗਪੁਰ, ਆਂਧਰਾ ਪ੍ਰਦੇਸ਼,ਤਾਮਿਲਨਾਡੂ ਅਤੇ ਮੁਜ਼ੱਫਰਨਗਰ ਦੀ ਪੁਲਿਸ ਨੇ ਰਾਤ ਨੂੰ ਇਕੱਲੀ ਥਾਂ ‘ਤੇ ਫਸੀ ਔਰਤ ਨੂੰ ਉਸ ਦੇ ਘਰ ਤੱਕ ਪਹੁੰਚਣ ਚ ਮਦਦ ਕਰਨ ਦੀ ਪਹਿਲ ਕੀਤੀ ਹੈ।ਆਂਧਰਾ ਪ੍ਰਦੇਸ਼ ਦੇ ਓਂਗੋਲ, ਚਿਰਾਲਾ, ਕੰਦਕੁਰ ਅਤੇ ਮਾਰਕਪੁਰ ਚ ਐਮਰਜੈਂਸੀਡਰਾਪ ਹੋਮ ਸਰਵਿਸ ਸ਼ੁਰੂ ਕੀਤੀ ਹੈ। ਨਾਗਪੁਰ ਦੇ ਪੁਲਿਸ ਕਮਿਸ਼ਨਰ ਭੂਸ਼ਣ ਕੁਮਾਰ ਉਪਾਧਿਆਏ ਨੇ ਕਿਹਾ ਕਿ ਇਹਕਦਮ ਹੈਦਰਾਬਾਦ ਦੀ ਘਟਨਾ ਤੋਂ ਬਾਅਦ ਔਰਤਾਂ ਦਾ ਵਿਸ਼ਵਾਸ ਵਧਾਉਣ ਲਈਜ਼ਰੂਰੀ ਸੀ। ਨਿਰਦੇਸ਼ਾਂ ਅਨੁਸਾਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਜੇਕੋਈ ਔਰਤ 100 ਨੰਬਰ ਤੇ ਕਾਲ ਕਰਦੀ ਹੈ ਜਾਂ ਜੇ ਸੁਰੱਖਿਅਤ ਟ੍ਰੈਫਿਕ ਦਾਕੋਈ ਵਿਕਲਪ ਨਾ ਹੋਣ ਤੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਕਿਸੇ ਖਾਸ ਥਾਂ ਜਾਣ ਲਈਫੋਨ ਕਰ ਸਕਦੀ ਹੈ। ਉਕਤ ਮਹਿਲਾ ਦੀ ਮਦਦ ਲਈ ਉਸੇ ਥਾਂ ‘ਤੇ ਪੁਲਿਸ ਪਹੁੰਚੇਗੀ ਤੇ ਜੇ ਲੋੜ ਪਈ ਤਾਂ ਇੱਕ ਮਹਿਲਾ ਪੁਲਿਸ ਮੁਲਾਜ਼ਮ ਵਾਲਾ ਪੁਲਿਸਵਾਹਨ ਉਸਨੂੰ ਉਸਦੀ ਨਿਰਧਾਰਤ ਜਗ੍ਹਾ ‘ਤੇ ਛੱਡੇਗਾ। ਕਮਿਸ਼ਨਰ ਉਪਾਧਿਆਏ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਨਾਗਪੁਰ ਚਮਿਹਨਤਕਸ਼ ਔਰਤਾਂ ਦੀ ਗਿਣਤੀ ਵੱਧ ਰਹੀ ਹੈ ਤੇ ਇਹ ਪਹਿਲ ਉਨ੍ਹਾਂ ਲਈਬਹੁਤ ਮਦਦਗਾਰ ਹੋਵੇਗੀ।

  Read more

   

 • ਉਨਾਵ ਦੀ ਜਬਰ ਜਨਾਹ ਪੀੜਤਾ ਨੂੰ ਜਿਊਂਦਿਆਂ ਸਾੜਿਆ, 90 ਫ਼ੀਸਦੀ ਸੜਨ ਤੋਂ ਬਾਅਦ ਵੀ ਇਕ ਕਿਲੋਮੀਟਰ ਪੈਦਲ ਚੱਲੀ ਪੀੜਤਾ

  ਲਖਨਊ ਹੈਦਰਾਬਾਦ ‘ਚ ਡਾਕਟਰ ਬੇਟੀ ਨਾਲ ਵਹਿਸ਼ੀਪੁਣੇ ਨੂੰ ਲੈ ਕੇ ਦੇਸ਼ ਭਰ ਵਿਚ ਪੈਦਾ ਹੋਇਆ ਰੋਹ ਅਜੇ ਸ਼ਾਂਤ ਨਹੀਂ ਹੋਇਆ ਕਿ ਵੀਰਵਾਰ ਨੂੰ ਯੂਪੀ ਦੇ ਉਨਾਵ ਜ਼ਿਲ੍ਹੇ ‘ਚ ਜਬਰ ਜਨਾਹ ਦਾ ਮੁਕੱਦਮਾ ਵਾਪਸ ਨਾ ਲੈਣ ‘ਤੇ ਮੁਲਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪੀੜਤਾ ਨੂੰ ਜਿਊਂਦਿਆਂ ਸਾੜ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ, 90 ਫ਼ੀਸਦੀ ਝਲਸਣ ਤੋਂ

  Read more

   

 • ਅਮਿਤ ਸ਼ਾਹ 1984 ਸਿੱਖ ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਸਨਸਨੀਖੇਜ ਖੁਲਾਸੇ ਦੇ ਸਾਰੇ ਮਾਮਲੇ ਦੀ ਜਾਂਚ ਕਰਵਾਉਣ : ਮਨਜਿੰਦਰ ਸਿੰਘ ਸਿਰਸਾ

  * ਗਾਂਧੀ ਪਰਿਵਾਰ ਦੀ ਸ਼ਮੂਲੀਅਤ ਬਾਰੇ ਅਸੀਂ ਜੋ 35 ਸਾਲ ਤੋਂ ਕਹਿ ਰਹੇ ਸੀ, ਉਸਦਾ ਸੱਚ ਸਾਹਮਣੇ ਆਇਆ : ਸਿਰਸਾ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ  ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਬਾਰੇ  ਸਾਬਕਾ ਪ੍ਰਧਾਨ ਮੰਤਰੀ ਡਾ.

  Read more

   

 • ਬਰਨਾਲਾ : ਗੋਲੀ ਲੱਗਣ ਕਾਰਨ 8 ਸਾਲਾ ਬੱਚੇ ਦੀ ਮੌਤ

  ਬਰਨਾਲਾ ਦੇ ਇੱਕ ਪ੍ਰਾਈਵੇਟ ਸਕੂਲ ‘ਚ ਸਮਾਗਮ ਦੌਰਾਨ ਏਅਰਗਨ ਵਿੱਚੋਂ ਚੱਲੀ ਗੋਲੀ ਨਾਲ 8 ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚੀ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਆਪ੍ਰੇਸ਼ਨ ਦੌਰਾਨ ਉਸ ਦੀ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਭਦੌੜ ਵਿਖੇ ਇਕ ਸਕੂਲ ‘ਚ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ‘ਚ ਬੱਚਿਆਂ

  Read more

   

 • ਸੰਸਦ ਮੈਂਬਰਾਂ ਨੂੰ ਹੁਣ ਨਹੀਂ ਮਿਲੇਗਾ ਸਸਤਾ ਖਾਣਾ; ਖਤਮ ਹੋਵੇਗੀ ਸਬਸਿਡੀ

  ਸੰਸਦ ਦੀ ਕਨਟੀਨ ‘ਚ ਮਿਲਣ ਵਾਲੀ ਸਬਸਿਡੀ ਹੁਣ ਖਤਮ ਹੋਵੇਗੀ। ਸਾਰੀਆਂ ਪਾਰਟੀਆਂ ਨੇ ਇਸ ‘ਤੇ ਸਹਿਮਤੀ ਜਤਾਈ ਹੈ। ਕੈਂਟੀਨ ‘ਚ ਮਿਲਣ ਵਾਲੇ ਸਸਤੇ ਖਾਣੇ ‘ਤੇ ਸਬਸਿਡੀ ਖਤਮ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਸੰਸਦ ਦੀ ਕੰਟੀਨ ਨੂੰ ਸਾਲਾਨਾ 17 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਸੀ, ਜੋ ਹੁਣ ਖਤਮ ਹੋ ਜਾਵੇਗੀ।  ਸੂਤਰਾਂ ਮੁਤਾਬਕ ਲੋਕ

  Read more

   

Follow me on Twitter

Contact Us