Awaaz Qaum Di
 • ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਵਿਕਾਸ ਕਾਰਜਾਂ ਨੂੰ ਸਮਰਪਿਤ ਰਿਹਾ ਵਰ੍ਹਾ 2019

  ਹਰ ਸਾਲ ਦੀ ਤਰ੍ਹਾਂ ਸਾਲ 2019 ਵੀ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਣ ‘ਤੇ ਪਹੁੰਚ ਗਿਆ ਹੈ। ਜੇਕਰ ਇਸ ਵਰ੍ਹੇ ਦੇ ਮਹੱਤਵਪੂਰਨ ਪੱਖਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਵਿਕਾਸ ਕਾਰਜਾਂ ਨੂੰ ਸਮਰਪਿਤ ਰਿਹਾ। ਇਨ੍ਹਾਂ ਸਾਰੀਆਂ ਯਾਦਾਂ ਨੂੰ ਇਸ ਲਿਖ਼ਤ ਰਾਹੀਂ ਹੇਠ ਲਿਖੇ ਅਨੁਸਾਰ

  Read more

   

 • ਖੁਸ਼ੀਆਂ ਤੇ ਖੇੜ੍ਹੇ ਸਦਾ ਰਹਿਣ ਥੋਡੀ ਜ਼ਿੰਦਗੀ ਚ

  ਖੁਸ਼ੀਆਂ ਤੇ ਖੇੜ੍ਹੇ ਸਦਾ ਰਹਿਣ ਥੋਡੀ ਜ਼ਿੰਦਗੀ ਚ ਦੁੱਖ ਤਕਲੀਫ ਕਦੇ ਢੁੱਕੇ ਥੋਡੇ ਨੇੜੇ ਨਾ ਚਾਨਣੀ ਦਾ ਚਾਨਣ ਤੇ ਖਿੜੇ ਰਹਿਣ ਫੁੱਲ ਸਦਾ ਹਨੇਰੇ ਦਾ ਗੁਬਾਰ ਕਦੇ ਦਿਸੇ ਥੋਡੇ ਵਿਹੜੇ ਨਾ ਸਾਡੀ ਤਾਂ ਦੁਆ ਸਦਾ ਨੂਰ ਰਹੇ ਖੁਸ਼ੀਆਂ ਦਾ ਉਦਾਸੀ ਵਾਲਾ ਛਿਣ ਕਦੇ ਦਿਸੇ ਥੋਡੇ ਚਿਹਰੇ ਨਾ ਨਵੇਂ ਵਰ੍ਹੇ 2020 ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ

  Read more

   

 • ” ਨਵਾਂ ਸਾਲ 2020 ”

  ਨਵੇਂ ਸਾਲ ਦੀਆਂ ਕਾਹਦੀਆਂ ਵਧਾਈਆਂ ,, ਚੜਦੇ ਸੂਰਜ ਇੱਥੇ ਪੈਂਦੀਆਂ ਦੁਹਾਈਆਂ ।।ਹੁਣ ਧੀਆਂ ਭੈਣਾਂ ਦੀਆਂ ਕਬਰਾਂ ਬੋਲਦੀਆਂ,, ਚੁੰਨੀ ਲੀਰੋ ਲੀਰ,ਆਪਣੀ ਇੱਜ਼ਤ ਲੁਕੋਦੀਆਂ।।ਭੁੱਖੇ ਹਾਕਮਾਂ ਆਪਣਾ ਫਰਜ਼ ਨਿਭਾਇਆ ਨਾ,, ਦੋਸ਼ੀ ਫੜਕੇ ਅਜੇ ਫਾਂਸੀ ਤੇ ਲਟਕਾਇਆ ਨਾ  ।।ਕੀ ਕਰਨ ਇਹੋ ਜਿਹੀ ਸੁਰੱਖਿਅਤ ਤੇ  ਮਾਣ  ,, ਜਿਹੜੀ ਖ਼ਾਕੀ ਆਪ ਹੀ ਹੋ ਜਾਵੇ ਬਈਮਾਨ।।ਸਾਉਣ ਦੇ ਮਹੀਨੇ ਵਾਂਗ ਬਾਪ ਦੇ ਹੰਝੂ

  Read more

   

 • ਪਾਰ

  ਜਵਾਂਗਾ ਮੈਂ ਮਲਾਹ ਬਣਕੇ,ਸੱਤ ਸਮੁੰਦਰਾਂ ਨੂੰ ਪਾਰ ਕਰਕੇ।ਮਹਿਕਦੇ ਸਵੇਰ ਦੀ ਝਲਕ ਬਣਕੇ, ਖੜ੍ਹ ਜਾਵਾਂਗਾ ਮੈਂ, ਪੈਰਾਂ ਉੱਤੇ, ਹਿੱਕ ਤਣਕੇ।ਜਾਵਾਂਗਾ ਮੈ, ਉਹਨੂੰ ਮਿਲਣ ਦੀ, ਆਸ ਕਰਕੇਹੋਇਆ ਏ ਮੇਰਾ, ਯਾਰੋਂ ‘ਚੰਨ’ ਪਰਦੇਸ਼ੀ।ਜਾਵਾਂਗਾ ਮੈਂ ਮਲਾਹ ਬਣਕੇ,ਸੱਤ ਸਮੁੰਦਰਾਂ ਨੂੰ ਪਾਰ ਕਰਕੇ।ਰੁਲਦੀ ਜਿੰਦਗੀ ਦੇ ਪੰਨੇ ਫਰੋਲਦਾਂ ਹਾਂ,ਜਿੰਦਗੀ ਵਿੱਚ ਉਹਦੇ ਵਾਰੇ ਬਹੁਤ ਸੋਚਦਾ ਹਾਂ।ਪਰ ਸ਼ਾਇਦ….ਹੋ ਗਈ ਹੋਵੇਗੀ ਮੰਗਣੀ, ਹੋ ਗਏ ਹੋਣਗੇ ਫੇਰੇ,ਖਾਮੋਸ਼ ਮੇਰੀ

  Read more

   

 • ਪੰਥ ਨੂੰ ਸੇਧ ਦੇਣ ਵਾਲੇ ਪ੍ਰਚਾਰਕ ਹੀ ਪੰਥ ਦੋਖੀਆਂ ਵਾਲਾ ਰੋਲ਼ ਅਦਾ ਕਰ ਰਹੇ ਨੇ – ਭਾਈ ਰਣਜੀਤ ਸਿੰਘ

  ਗੁਰਬਾਣੀ, ਇਤਿਹਾਸ, ਮਰਿਯਾਦਾ, ਸਿਧਾਂਤ, ਅੰਮ੍ਰਿਤ ਅਤੇ ਸਰੋਵਰਾਂ ‘ਤੇ ਸ਼ੰਕੇ ਪੈਦਾ ਕਰਨ ਵਾਲੇ ਅਖੌਤੀ ਪ੍ਰਚਾਰਕਾਂ ਦਾ ਬਾਈਕਾਟ ਕਰਨ ਸੰਗਤਾਂ : ਫ਼ੈਡਰੇਸ਼ਨ ਭਿੰਡਰਾਂਵਾਲ਼ਾ ਅੰਮ੍ਰਿਤਸਰ : ਗੁਰੂ ਸਾਹਿਬ ਜੀ ਨੇ ਸਰਬ ਜੀਆਂ ਦੇ ਕਲਿਆਣ ਲਈ ਧੁਰ ਕੀ ਬਾਣੀ ਬਖਸ਼ਿਸ਼ ਕੀਤੀ, ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਾਨੂੰ ਗਿੱਦੜੋਂ ਸ਼ੇਰ ਬਣਾਇਆ, ਜ਼ੁਲਮ ਅਤੇ ਜ਼ਾਲਮ ਵਿਰੁੱਧ ਜੂਝਣਾ ਸਿਖਾਇਆ ਅਤੇ

  Read more

   

 • ਮੁੰਬਈ ਦੀਆਂ ਸਿੱਖ ਸੰਗਤਾਂ ਨੇ ਤਿੰਨ ਰੋਜਾ ਗੁਰਬਾਣੀ ਕੀਰਤਨ ਸਮਾਗਮ ਰਾਹੀਂ ਨਵੇਂ ਸਾਲ ਦੀ ਆਮਦ ਨੂੰ ਜੀ ਆਈਆਂ ਕਿਹਾ।

  ਨਵੀਂ ਪੀੜੀ ਨੂੰ ਗੁਰਬਾਣੀ ਅਤੇ ਵਿਰਸੇ ਨਾਲ ਜੋੜਦਿਆਂ ਚੰਗੀ ਸੇਧ ਦੇਣੀ ਪਰਉਪਕਾਰ ਹੈ : ਬਾਬਾ ਹਰਨਾਮ ਸਿੰਘ ਖ਼ਾਲਸਾ। ਅੰਮ੍ਰਿਤਸਰ ਮੁੰਬਈ ਦੀਆਂ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਵੇਂ ਸਾਲ ਦੇ ਆਗਮਨ ਮੌਕੇ ਗੁਰੂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਤਿੰਨ

  Read more

   

 • ਵਾਤਾਵਰਨ ਦੀ ਸੰਭਾਲ ਦਾ ਪ੍ਰਣ ਕਰਦਿਆਂ ਨਿਵੇਕਲੇ ਢੰਗ ਨਾਲ ਮਨਾਇਆ ਨਵਾਂ ਸਾਲ

  ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਪੱਤਰਕਾਰਾਂ ਨੂੰ ਵੰਡੇ ਬੂਟੇ : ਚੰਦਬਾਜਾ ਸਾਦਿਕ ( ਰਘਬੀਰ ਪ੍ਰਜਾਪਤੀ ) :- ਧਾਰਮਿਕ, ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ‘ਚ ਯਤਨਸ਼ੀਲ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਨਵਾਂ ਸਾਲ ਨਿਵੇਕਲੇ ਢੰਗ ਨਾਲ ਮਨਾਉਂਦਿਆਂ ਉਸ ਵੇਲੇ ਯਾਦਗਾਰੀ ਬਣਾ ਦਿੱਤਾ, ਜਦੋਂ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ

  Read more

   

Follow me on Twitter

Contact Us