Awaaz Qaum Di
 • ਸ੍ਰੀ ਮਹਾਂਦੇਵ ਸੈਨਾ ਪੰਜਾਬ ਵੱਲੋ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦਿੱਤਾ ਮੰਗ ਪੱਤਰ

  ਸ਼ੇਰੇ-ਆਜ਼ਮ ਪੰਜਾਬ ਸ੍ਰ.ਬੇਅੰਤ ਸਿੰਘ ਦੇ ਕਾਤਲ ਨੂੰ ਦਿੱਤੀ ਜਾਵੇ ਤੁਰੰਤ ਫਾਂਸੀ – ਚੇਅਰਮੈਨ ਸੁਸੀਲ ਕੁਮਾਰਲੁਧਿਆਣਾ (Harminder makkar)ਸ੍ਰੀ ਮਹਾਂਦੇਵ ਸੈਨਾ ਪੰਜਾਬ ਦੇ ਚੇਅਰਮੈਨ ਸੁਸ਼ੀਲ ਕਪੂਰ ਲੱਕ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਹੈਦਰਾਬਾਦ ਦੇ ਕਾਂਡ ਦੇ ਦੋਸ਼ੀਆਂ ਨੂੰ

  Read more

   

 • ਅਮਰੀਕਾ ਦੇ ਕੈਲੇਫੋਰਨੀਆ ਖੇਤੀ ਮਾਡਲ ਨੂੰ ਪੰਜਾਬ ਚ ਪਰਸਾਰਨ ਦੀ ਸਖ਼ਤ ਲੋੜ- ਡਾ: ਜੋਜ਼ਫ਼ ਆਈ ਕਾਸਟਰੋ

  ਲੁਧਿਆਣਾ (Harminder makkar) ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਫਰੇਜ਼ਨੋ ਦੇ ਪਰੈਜ਼ੀਡੈਂਟ ਨੇ ਲੁਧਿਆਣਾ ਸਥਿਤ ਕੌੜਾ ਫਾਰਮਜ਼ ਅਯਾਲੀ ਕਲਾਂ ਵਿਖੇ ਉੱਘੇ ਸਫ਼ਲ ਕਿਸਾਨਾਂ ਤੇ ਸਿਰਕੱਢ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਚ ਕੈਲੇਫੋਰਨੀਆ ਸੂਬੇ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਪੰਜਾਬੀ ਕਿਸਾਨਾਂ ਦਾ ਵਡਮੁੱਲਾ ਯੋਗਦਾਨ ਹੈ। ਇਨ੍ਹਾਂ ਪੰਜਾਬੀਆਂ ਨੇ ਅਮਰੀਕਨਾਂ ਨੂੰ ਵੀ ਮਿੱਟੀ ਚੋਂ ਸੋਨਾ ਉਗਾਉਣ ਦੀ ਲਿਆਕਤ ਦਿੱਤੀ ਹੈ।  ਉਨ੍ਹਾਂ ਕਿਹਾ ਕਿ ਕੈਲੇਫੋਰਨੀਆ ਦੇ ਖੇਤੀ ਮਾਡਲ ਨੂੰ ਪੰਜਾਬ ਚ ਪਸਾਰਨ ਦੀ ਲੋੜ ਹੈ।  ਫਰਿਜ਼ਨੋ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਸਾਅਲ ਜਿਮੇਨੇਜ਼ ਸੈਂਡੋਵੇਲ ਨੇ ਕਿਹਾ ਕਿ ਉਹ ਪੰਜਾਬ ਦੀ ਮਿੱਟੀ ਵੇਖਣ ਆਏ ਹਨ ਜਿਸ ਨੇ ਏਨੇ ਸਿਰੜੀ, ਸਿਦਕੀ ਸਮਰੱਥ  ਕਿਸਾਨ ਪੈਦਾ ਕਰਕੇ ਅਮਰੀਕਾ ਭੇਜੇ ਹਨ ਜਿੰਨ੍ਹਾਂ ਨੂੰ ਰੋਲ ਮਾਡਲ ਕਿਹਾ ਜਾ ਸਕਦਾ ਹੈ।  ਅਮਰੀਕਾ ਤੋਂ ਆਏ ਵਫ਼ਦ ਦਾ ਸਵਾਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਪੰਜਾਬ ਦੇ ਚੇਅਰਮੈਨ ਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚੋਂ ਸੇਵਾ ਮੁਕਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ  ਕਿਹਾ ਹੈ ਕਿ ਲਗਪਗ ਇੱਕ ਸਦੀ ਪਹਿਲਾਂ ਜਦ ਸ: ਪਰਤਾਪ ਸਿੰਘ ਕੈਰੋਂ, ਕਾਮਰੇਡ ਅੱਛਰ ਸਿੰਘ ਛੀਨਾ ਤੇ ਹੋਰ ਨੌਜਵਾਨ ਜਦ ਬਰਕਲੇ ਯੂਨੀਵਰਸਿਟੀ ਤੋਂ ਪੜ੍ਹ ਕੇ ਪਰਤੇ ਤਾਂ ਉਨ੍ਹਾਂ ਇਹ ਸੁਪਨਾ ਪੰਜਾਬ ਨੂੰ ਦਿੱਤਾ ਕਿ ਅਸੀਂ ਪੰਜਾਬ ਨੂੰ ਕੈਲੇਫੋਰਨੀਆ ਬਣਾ ਦਿਆਂਗੇ। ਪੰਜਾਬੀ ਕਿਸਾਨਾਂ ਦਾ ਇਹ ਸੁਪਨਾ ਤਾਂ ਪੂਰਾ ਨਹੀਂ ਹੋਇਆ ਪਰ ਕੈਲੇਫੋਰਨੀਆ ਜ਼ਰੂਰ ਦੂਸਰਾ ਪੰਜਾਬ ਬਣ ਗਿਆ ਹੈ।  ਪੰਜਾਬੀ ਕਿਸਾਨ ਪੁੱਤਰਾਂ ਨੇ ਅਮਰੀਕਾ ਦੇ ਤਕਨੀਕੀ ਗਿਆਨ ਵਿੱਚ ਆਪਣਾ ਖ਼ੂਨ ਪਸੀਨਾ ਪਾ ਕੇ ਸੌਗੀ ਅਖ਼ਰੋਟ ਤੇ ਬਦਾਮਾਂ ਦੇ ਬਾਦਸ਼ਾਹ ਕਹਾਉਣ ਦਾ ਸਨਮਾਨ ਹਾਸਲ ਕੀਤਾ ਹਾ ਉਸ ਦਾ ਦਸਤਾਵੇਜ਼ੀ ਪ੍ਰਮਾਣੀਕਰਨ ਬਹੁਤ ਜ਼ਰੂਰੀ ਹੈ। ਇਸ ਕਾਰਜ ਲਈ ਫਰਿਜਨੋ ਸਟੇਟ ਯੂਨੀਵਰਸਿਟੀ ਨੂੰ ਇਹ ਪ੍ਰਾਜੈਕਟ ਹੱਥ ਵਿੱਚ ਲੈਣਾ ਚਾਹੀਦਾ ਹੈ।  ਉਨ੍ਹਾਂ ਯੂਨੀਵਰਸਿਟੀ ਦੇ ਪਰੈਜ਼ੀਡੈਂਟ  ਜੋਜ਼ਫ਼ ਆਈ ਕਾਸਟਰੋ    ਨੂੰ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਪੰਜਾਬ ਖੇਤੀ ਯੂਨੀਵਰਸਿਟੀ ਨਾਲ ਦੁਵੱਲੇ ਸਹਿਯੋਗ ਲਈ ਇਕਰਾਰਨਾਮਾ ਕੀਤਾ ਹੈ ਪਰ ਇਸ ਦਾ ਲਾਭ ਤਦ ਹੀ ਹੋਵੇਗਾ ਜੇਕਰ ਕੈਲੇਫੋਰਨੀਆਂ ਦੇ ਅਗਾਂਹਵਧੂ ਪੰਜਾਬੀ ਕਿਸਾਨਾਂ ਦੇ ਮਿਸਾਲੀ ਕਾਰਜਾਂ ਨੂੰ ਪੰਜਾਬ ਚ ਵੱਸਦੇ ਕਿਸਾਨਾਂ ਤੀਕ ਪਹੁੰਚਾਈ ਜਾਵੇ। ਉਨ੍ਹਾਂ ਕਿਹਾ

  Read more

   

 • ਜ਼ਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ•ੇ ਵਿੱਚ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਕੀਤਾ ਜਾਗਰੂਕ

  ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾਲੁਧਿਆਣਾ (Harminder makkar)- ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਜੀ ਦੀ ਅਗਵਾਈ ਹੇਠ ਜ਼ਿਲ•ੇ ਵਿੱਚ ਚੱਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸੰਕਲਪ ਪ੍ਰੋਜੈਕਟ ਰਾਹੀਂ ਬਲਾਕ ਪੱਧਰ ‘ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਇਸ ਲੜੀ ਤਹਿਤ ਬਲਾਕ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰ

  Read more

   

 • ਲੁਧਿਆਣਾ ‘ਚ ਲੱਖਾਂ ਮੁਸਲਮਾਨਾਂ ਨੇ ਨਾਗਰਿਕਤਾ ਸੰਸ਼ੋਧਨ ਬਿਲ ਦੇ ਖਿਲਾਫ ਕੱਢਿਆ ਰੋਸ਼ ਮਾਰਚ

  –  ਆਪਣੇ ਵਤਨ ‘ਚ ਕਿਸੇ ਕਾਲੇ ਕਨੂੰਨ ਨੂੰ ਥੋਪਣ ਨਹੀਂ ਦੇਵਾਂਗੇ  : ਸ਼ਾਹੀ ਇਮਾਮ ਪੰਜਾਬਲੁਧਿਆਣਾ (Harminder makkar) : ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨ ‘ਚ ਕੀਤੇ ਗਏ ਬਦਲਾਵ ਤੋਂ ਬਾਅਦ ਦੇਸ਼ ਭਰ ਦੇ ਘੱਟਗਿਣਤੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਜਾਰੀ ਹਨ, ਅੱਜ ਇੱਥੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਡਿਪਟੀ ਕਮਿਸ਼ਨਰ ਲੁਧਿਆਣਾ ਦਫਤਰ ਤੱਕ ਸ਼ਹਿਰ ਦੀ ਸਾਰੀਆਂ ਮਸਜਿਦਾਂ

  Read more

   

 • 33ਵੀਆਂ ਕੋਕਾ-ਕੋਲਾ ਏਵਨ ਸਾਈਕਲ ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਲਾਜਵਾਬ ਹੋ ਨਿਬੜਿਆ

  ਵੱਖ ਵੱਖ ਸਕੂਲਾਂ ਕਾਲਜਾਂ ਵੱਲੋਂ ਕੀਤੇ ਮਾਰਚ ਪਾਸਟ ਨੇ ਦਰਸ਼ਕਾਂ ਦਾ ਮਨ ਮੋਹਿਆ ਹਾਕੀ, ਕਬੱਡੀ, ਵਾਲੀਬਾਲ ਦੇ ਖਿਡਾਰੀਆਂ ਨੇ ਦਿਖਾਏ ਜੌਹਰ ਲੁਧਿਆਣਾ (Harminder makkar) – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਾਈਆਂ ਜਾ ਰਹੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋ ਨਿੱਬੜਿਆ। ਭਾਰੀ ਬਰਸਾਤ ਤੋਂ ਬਾਅਦ ਚਿੱਟੀਆਂ ਕਪਾਹ

  Read more

   

 • ਲੇਖਿਕਾ ਦੀਪ ਲੁਧਿਆਣਵੀਂ ਨਾਲ ਸਾਹਿਤਕ ਮਿਲਣੀ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ

  ਬਠਿੰਡਾ (ਗੁਰਬਾਜ ਗਿੱਲ) -ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਮਿਤੀ 15 ਦਸੰਬਰ 2019, ਦਿਨ ਐਤਵਾਰ ਨੂੰ ਸਵੇਰੇ 10 ਵਜੇ, ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਨਾਮਵਰ ਲੇਖਿਕਾ ਦੀਪ ਲੁਧਿਆਣਵੀਂ ਨਾਲ ਸਾਹਿਤਕ ਮਿਲਣੀ ਕੀਤੀ ਜਾ ਰਹੀ ਹੈ। ਸਭਾ ਦੇ ਅਹੁਦੇਦਾਰ ਹਰਦੇਵ ਇੰਸਾਂ ਹਮਦਰਦ, ਕੁਲਵੰਤ ਸਰੋਤਾ ਬਰੀਵਾਲਾ ਤੇ ਜੱਗਾ ਸਿੰਘ ਰੱਤੇਵਾਲਾ ਨੇ ਇਸ

  Read more

   

 • ਗਾਇਕ ਸੁਰਿੰਦਰ ਛਿੰਦਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ ਅੱਜ

  ਸਰਧਾਂਜਲੀ ਸਮਾਗਮ ‘ਚ ਸੰਗੀਤਕ, ਫਿਲਮੀ ਤੇ ਰਾਜਨੀਤਿਕ ਹਸਤੀਆਂ ਹੋਣਗੀਆ ਸ਼ਾਮਿਲ ਬਠਿੰਡਾ (ਗੁਰਬਾਜ ਗਿੱਲ) -ਪੰਜਾਬੀ ਗਾਇਕੀ ਅਤੇ ਰਾਜਨੀਤਿਕ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ, ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਹਨਾਂ ਦੇ ਮਾਤਾ ਅਜੀਤ ਕੌਰ ਜੀ ਦਾ 4 ਦਸੰਬਰ ਨੂੰ ਦੇਹਾਂਤ ਹੋ ਗਿਆ। ਇਸ ਦੁੱਖ ਦੀ

  Read more

   

 • ਮੇਰੀ ਮੁੱਖ ਮੰਤਰੀ ਜਾਂ ਕਾਂਗਰਸ ਪਾਰਟੀ ਨਾਲ ਕੋਈ ਨਰਾਜ਼ਗੀ ਨਹੀਂ-ਵਿਧਾਇਕ ਕੁਲਦੀਪ ਸਿੰਘ ਵੈਦ

  -ਕਿਹਾ! ਕੈਪਟਨ ਅਮਰਿੰਦਰ ਸਿੰਘ ਵਿਕਾਸ ਕਾਰਜਾਂ ਲਈ ਦਿੰਦੇ ਹਨ ਹਮੇਸ਼ਾਂ ਹੱਲਾਸ਼ੇਰੀਸ਼੍ਰੀ ਮਾਛੀਵਾੜਾ ਸਾਹਿਬ /ਲੁਧਿਆਣਾ (ਸੁਸ਼ੀਲ ਕੁਮਾਰ )-ਬੀਤੇ ਦਿਨੀਂ ਇੱਕ ਅਖ਼ਬਾਰ ਦੇ ਪੱਤਰਕਾਰ ਵੱਲੋਂ ਹਲਕਾ ਗਿੱਲ ਦੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਸਮੇਤ ਦੋ ਵਿਧਾਇਕਾਂ ਵੱਲੋਂ ਕਾਂਗਰਸ ਪਾਰਟੀ ਨਾਲ ਨਾਰਾਜ਼ ਹੋਣ ਦੀ ਖ਼ਬਰ ਦਾ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਖੰਡਨ ਕੀਤਾ ਹੈ। ਇਸ ਖ਼ਬਰ ਸੰਬੰਧੀ

  Read more

   

 • ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਲੇਖਕ ਦੀ ਕਰੜੀ ਘਾਲਣਾ ਅਤੇ ਇਤਿਹਾਸਕ ਕਾਰਜ

  ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਅਗਵਾਈ ‘ਚ ਸ਼ੁਰੂ ਹੋਏ ਸਿੱਖ ਸੰਘਰਸ਼ ‘ਚ ਅਨੇਕਾਂ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਰਕਾਰ ਵੱਲੋਂ ਸਿੱਖਾਂ ‘ਤੇ ਢਾਹੇ ਜਾ ਰਹੇ ਜ਼ੁਲਮਾਂ ਨੂੰ ਰੋਕਣ ਹਿੱਤ ਤੇ ਪੰਜਾਬ ਨੂੰ ਹਿੰਦੁਸਤਾਨ ਦੇ ਕਬਜੇ ‘ਚੋਂ ਆਜ਼ਾਦ ਕਰਵਾਉਣ ਲਈ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਸ਼ਹਾਦਤਾਂ ਦੇ ਜਾਮ ਪੀਤੇ। ਸ਼ਹੀਦ ਹੋਏ

  Read more

   

 • ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਹਫ਼ਤਾਵਾਰੀ ਕੀਰਤਨ ਸਮਾਗਮ ਆਯੋਜਿਤ

  ਭਾਈ ਲਵਪ੍ਰੀਤ ਸਿੰਘ ਭੰਗੂ ਤੇ ਭਾਈ ਸੁਖਦੇਵ ਸਿੰਘ ਕੋਮਲ ਦੇ ਜੱਥਿਆ ਨੇ ਗੁਰਬਾਣੀ ਦਾ  ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲ ਲੁਧਿਆਣਾ (Harminder makkar) ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਗੁਰੂ ਘਰ ਦੇ ਕੀਰਤਨੀਏ ਭਾਈ ਲਵਪ੍ਰੀਤ ਸਿੰਗ ਭੰਗੂ ਤੇ

  Read more

   

 • ਮੇਰੀ ਮੁੱਖ ਮੰਤਰੀ ਜਾਂ ਕਾਂਗਰਸ ਪਾਰਟੀ ਨਾਲ ਕੋਈ ਨਰਾਜ਼ਗੀ ਨਹੀਂ-ਵਿਧਾਇਕ ਕੁਲਦੀਪ ਸਿੰਘ ਵੈਦ

  ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ-ਕਿਹਾ! ਕੈਪਟਨ ਅਮਰਿੰਦਰ ਸਿੰਘ ਵਿਕਾਸ ਕਾਰਜਾਂ ਲਈ ਦਿੰਦੇ ਹਨ ਹਮੇਸ਼ਾਂ ਹੱਲਾਸ਼ੇਰੀਲੁਧਿਆਣਾ (Harminder makkar)-ਬੀਤੇ ਦਿਨੀਂ ਇੱਕ ਅਖ਼ਬਾਰ ਦੇ ਪੱਤਰਕਾਰ ਵੱਲੋਂ ਹਲਕਾ ਗਿੱਲ ਦੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਸਮੇਤ ਦੋ ਵਿਧਾਇਕਾਂ ਵੱਲੋਂ ਕਾਂਗਰਸ ਪਾਰਟੀ ਨਾਲ ਨਾਰਾਜ਼ ਹੋਣ ਦੀ ਖ਼ਬਰ ਦਾ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਖੰਡਨ ਕੀਤਾ ਹੈ। ਇਸ ਖ਼ਬਰ

  Read more

   

 • ਰਾਸ਼ਟਰੀ ਲੋਕ ਅਦਾਲਤਾਂ ਦੌਰਾਨ 2189 ਮਾਮਲਿਆਂ ਦਾ ਨਿਪਟਾਰਾ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾਲੁਧਿਆਣਾ (Harminder makkar)-“ਮਾਣਯੋਗ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸਰਕਾਰ ਵੱਲੋਂ ਦੇਸ ਵਾਸੀਆਂ ਨੂੰ ਸਸਤਾ ਅਤੇ ਜਲਦੀ ਇਨਸਾਫ ਦਿਵਾਉਣ ਲਈ ਲੋਕ ਅਦਾਲਤਾਂ ਗਠਿਤ ਕੀਤੀਆਂ ਗਈਆਂ ਹਨ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰ. ਗੁਰਬੀਰ ਸਿੰਘ ਨੇ ਲੁਧਿਆਣਾ ਕਚਿਹਰੀ ਵਿੱਚ ਲਗਾਈ ਗਈ ਲੋਕ ਅਦਾਲਤ ਨੂੰ ਸ਼ੁਰੂ ਕਰਨ

  Read more

   

 • ਈ ਓ ਵਿੰਗ ਨੇ ਵਿਸ਼ੇਸ਼ ਕੈਂਪ ਰਾਹੀਂ ਕਰੀਬ 75 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

  ਲੁਧਿਆਣਾ (Harminder makkar) ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਈ ਓ ਵਿੰਗ ਵੱਲੋਂ ਪੁਲਿਸ ਲਾਈਨਜ਼ ਵਿੱਖੇ ਵਿਸ਼ੇਸ਼ ਕੈਂਪ ਲਗਾ ਕੇ ਪੀੜਤਾਂ ਦੀਆਂ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਡਾ ਸਚਿਨ ਗੁਪਤਾ ਆਈ ਪੀ ਐਸ ਅਤੇ ਏ ਸੀ ਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਇਸ ਵਿਸ਼ੇਸ਼ ਕੈਂਪ ‘ਚ ਇੰਸਪੈਕਟਰ ਜਸਵੀਰ ਸਿੰਘ,ਸਬ:

  Read more

   

 • ਦਿੱਲੀ ਦੇ ਇਤਿਹਾਸਿਕ ਗੁਰਦਵਾਰਿਆਂ ਵਿੱਚ ਮੁਲਜ਼ਮਾਂ ਦੀ ਤਲਾਸ਼ ਵਿੱਚ ਪੁਲਿਸ ਦੇ ਛਾਪੇਮਾਰੀ

  ਦਿੱਲੀ ਗੁਰਦੁਅਾਰਾ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬਣਨ ਦੇ ਬਾਅਦ ਕਮੇਟੀ ਸਟਾਫ ਦਾ ਅਪਰਾਧੀਕਰਨ ਹੋੲਿਅਾ: ਜਾਗੋ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬਣਨ ਦੇ ਬਾਅਦ ਕਮੇਟੀ ਸਟਾਫ ਦਾ ਅਪਰਾਧੀਕਰਨ ਹੋ ਰਿਹਾ ਹੈ। ਸਟਾਫ ਬੇਖੌਫ ਅਤੇ ਬੇਲਗਾਮ ਹੋਣ ਦੀ ਰਾਹ ਤੇ ਹੈ ਪਰ ਕਮੇਟੀ

  Read more

   

Follow me on Twitter

Contact Us