Awaaz Qaum Di
 • ਅੱਜ ਦੇ ਵਕਤ ਦਾ ਹਥਿਆਰ ਯਕੀਨਨ ਕਲਮ ਹੈ

  ਨੌਜਵਾਨ ਦੋਸਤ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਕਿਤਾਬ ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਾਤਨ’ ਜਿਸ ਵਿੱਚ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਦੇ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਗਈਆਂ ਹਨ। ਮੈਂ ਇਸ ਨੌਜਵਾਨ ਦੋਸਤ ਨੂੰ ਫੇਸਬੁੱਕ ਰਾਹੀਂ ਹੀ ਵੇਖਿਆ ਤੇ ਪੜ੍ਹਿਆ ਹੈ, ਤੇ ਇਸ ਦੇ ਪਾਕਿ-ਪਵਿੱਤਰ ਕੌਮੀ ਦਰਦ ਵਿੱਚ ਭਿੱਜੇ ਵਿਚਾਰਾਂ ਤੇ ਮਨਮੋਹਣੀ ਸੂਰਤ ਨੇ ਹਮੇਸ਼ਾਂ ਧਿਆਨ ਖਿੱਚਿਆ ਹੈ। ਜਦ

  Read more

   

 • ਪੋਸ਼ਣ ਮਾਹ ਦੌਰਾਨ ਕੀਤੀਆਂ ਗਤੀਵਿਧੀਆਂ ਦਾ ਰੀਵਿਊ ਲੈਣ ਲਈ ਕੌਂਸਲਰ ਅਨਸਾਰੀ ਨੇ ਆਂਗਣਵਾੜੀ ਵਰਕਰਾਂ ਨਾਲ ਕੀਤੀ ਮੀਟਿੰਗ

  ਮਾਲੇਰਕੋਟਲਾ (Harminder Singh Bhatt) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਧੀਨ ਵਾਰਡ ਨੰਬਰ 26 ਅੰਦਰ ਪੋਸ਼ਣ ਮਾਹ ਦੌਰਾਨ 2 ਸਤੰਬਰ ਤੋਂ 30 ਸਤੰਬਰ ਤੱਕ ਆਂਗਣਵਾੜੀ ਵਰਕਰਾਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਦਾ ਰੀਵਿਉ ਲੈਣ ਲਈ ਵਾਰਡ ਦੇ ਕੌਂਸਲਰ ਫਾਰੂਕ ਅਨਸਾਰੀ ਵੱਲੋਂ ਵਰਕਰਾਂ ਨਾਲ ਪੰਚਾਇਤੀ ਮੀਟਿੰਗ ਕੀਤੀ ਗਈ। ਜਿਸ ਵਿਚ ਆਂਗਣਵਾੜੀ ਵਰਕਰਾਂ ਨੇ ਮਹੀਨੇ ਦੌਰਾਨ ਕੀਤੀਆਂ ਸ਼ਾਨਾਮਤੀ ਗਤੀਵਿਧੀਆਂ ਜਿਵੇਂ

  Read more

   

 • ‘ਸਹੀ ਪੋਸ਼ਣ, ਦੇਸ਼ ਰੌਸ਼ਨ’ ਵਿਸ਼ੇ ਅਧੀਨ ਸਾਇਕਲ ਰੈਲੀ ਕੱਢੀ

  ਮਾਲੇਰਕੋਟਲਾ (Harminder Singh Bhatt) ਕੇਂਦਰ ਸਰਕਾਰ ਵੱਲੋਂ ਪੋਸ਼ਣ ਮਹੀਨਾ ਸਤੰਬਰ 2019 ਤਹਿਤ ਇੱਥੋਂ ਦੇ ਵਾਰਡ ਨੰਬਰ 26 ‘ਚ ਆਂਗਣਵਾੜੀ ਵਰਕਰਾਂ ਵੱਲੋਂ ਸਾਇਕਲ ਰੈਲੀ ਕੀਤੀ ਗਈ ਜਿਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ ਵਾਰਡ ਦੇ ਕੌਂਸਲਰ ਫਾਰੂਕ ਅੰਸਾਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਰਜ਼ੀਆ ਅਨਸਾਰੀ ਨੇ ਅਦਾ ਕੀਤੀ। ਰੈਲੀ ਤੋਂ ਪਹਿਲਾਂ ਇਕੱਠੇ

  Read more

   

 • ਮੈਡੀਕਲ ਕੈਂਪ ‘ਚ 450 ਮਰੀਜ਼ਾਂ ਦਾ ਚੈਕਅੱਪ

  ਮਾਲੇਰਕੋਟਲਾ (Harminder Singh Bhatt) ਹਜ਼ਰਤ ਇਮਾਮ ਹੁਸੈਨ ਦੀ ਯਾਦ ਨੂੰ ਸਮਰਪਿਤ ਸਥਾਨਕ ਇਮਾਮਬਾੜਾ ਸ਼ੇਖ ਬੂਟਾ (ਖੋਜਗਾਨ) ਵਿਖੇ ਸ਼ੀਆ ਨੌਜ਼ਵਾਨਾਂ ਵੱਲੋਂ ਪਹਿਲਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ.ਸ਼ਾਦਾਬ ਰਾਓ ਤੇ ਡਾ.ਪ੍ਰਿੰਸ ਨੇ ਕੈਂਪ ਦੋਰਾਨ ੪੫੦ ਮਰੀਜ਼ਾਂ ਦਾ ਚੈਕਅੱਪ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਨੌਜ਼ਵਾਨਾਂ ਨੇ ਕਿਹਾ ਕਿ ਭਵਿੱਖ ‘ਚ ਵੀ ਉਹ

  Read more

   

 • ਠੇਕਾ ਅਧਾਰਿਤ ਮਲਟੀਪਰਪਜ ਹੈਲਥ ਵਰਕਰ ਫੀਮੇਲ ਦੇ ਸਘੰਰਸ਼ ਨੂੰ ਬਲ ਮਿਲਿਆ

  ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਸਘਰੰਸ਼ ਦੀ ਹਿਮਾਇਤ- ਮਲੇਰਕੋਟਲਾ (Harminder Singh Bhatt) ਪਿਛਲ਼ੇ ਕਈ ਦਿਨਾਂ ਤੋਂ ਵਿਭਾਗੀ ਕੰਮਾਂ ਦਾ ਬਾਈਕਾਟ ਕਰਕੇ ਸਘੰਰਸ਼ ਦੇ ਰਾਹ ਪਈਆਂ ਹੋਈਆਂ ਠੇਕਾ ਅਧਾਰਿਤ ਮਲਟੀਪਰਪਜ ਹੈਲਥ ਵਰਕਰ ਫੀਮੇਲ ਦੇ ਸਘਰੰਸ਼ ਨੂੰ ਉਸ ਮੌਕੇ ਬਲ ਮਿਲਿਆ ਜਦੋਂ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਵੀਰ ਸਿੰਘ ਮੋਗਾ ਦੀ ਅਗਵਾਈ ਵਿੱਚ ਹੋਈ

  Read more

   

 • ਨਿਯੁਕਤੀ ਹੋਣ ਤੇ ਆਪਣੀ ਯੂਨੀਅਨ ਕੀਤੀ ਮਰਜ

  ਸਿਲੈਕਟਡ 1263 ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਵੱਲੋਂ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਨਾਲ ਤੁਰਨ ਦਾ ਫੈਸਲਾ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਹੀ ਹੁਣ ਸਾਡੀ ਯੂਨੀਅਨ-ਜਸਵਿੰਦਰ ਮਲੇਰਕੋਟਲਾ (Harminder Singh Bhatt) ਕਰੀਬ ਨੌ ਮਹੀਂਨੇ ਪਹਿਲਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ ਰੈਗੂਲਰ ਤੌਰ ਤੇ ਨਿਯੁਕਤ ਹੋਏ ਮਲਟੀਪਰਪਜ ਹੈਲਥ ਵਰਕਰਾਂ ਵੱਲੋਂ ਨਿਯੁਕਤੀ ਤੋਂ ਪਹਿਲਾ ਬਣਾਈ ੧੨੬੩ ਸਿਲੈਕਟਡ

  Read more

   

 • ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੀ ਸੁਬਾਈ ਜਰਨਲ ਕੌਸਲ ਇਕੱਤਰਤਾ ਹੋਈ

  ਜਥੇਬੰਦੀ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਲਈ ਲਏ ਗਏ ਕਈ ਅਹਿਮ ਫੈਸਲੇ ਧਾਰਾ 370 ਦੇ ਖਾਤਮੇ ਦੇ ਵਿਰੋਧ ਵਿੱਚ ਹੱਥ ਖੜੇ ਕਰਕੇ ਕੀਤਾ ਮਤਾ ਪਾਸ ਮਲੇਰਕੋਟਲਾ (Harminder Singh Bhatt) ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੀ ਜਰਨਲ ਕੌਸਲ ਮੀਟਿੰਗ ਸਥਾਨਕ ਮਾਤਾ ਕਾਲੀ ਦੇਵੀ ਮੰਦਿਰ ਧਰਸਾਲਾ ਹਾਲ ਵਿੱੱਚ ਹੋਈ।ਹਾਲ ਦੇ ਵਿੱਚ ਇਕੱੱਤਰ ਹੋਏ ਸੈਂਕੜੇ ਮੁਲਾਜ਼ਮਾਂ ਨੇ ਜਲ੍ਹਿਆ ਵਾਲੇ

  Read more

   

 • ਸਮਾਜ ‘ਚੋਂ ਕੁਪੋਸ਼ਣ ਅਤੇ ਅਨੀਮੀਆਂ ਵਰਗੀਆਂ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰਨ ਦੀ ਲੋੜ : ਰਜ਼ੀਆ ਅਨਸਾਰੀ

  ਗਰਭਵਤੀ ਔਰਤਾਂ ਅਤੇ ਮਾਵਾਂ ਨੂੰ “ਪੋਸ਼ਣ ਮਾਹ” ਸਬੰਧੀ ਜਾਗਰੂਕ ਕਰਨ ਲਈ ਸਮਾਗਮ ਆਯੋਜਿਤ ਮਾਲੇਰਕੋਟਲਾ (Harminder Singh Bhatt) ਕੇਂਦਰ ਸਰਕਾਰ ਵੱਲੋਂ ਗਰਭਵਤੀ ਔਰਤਾਂ, ਮਾਵਾਂ ਅਤੇ ਬੱਚਿਆਂ ‘ਚੋਂ ਕੁਪੋਸ਼ਣ, ਅਨੀਮੀਆ ਅਤੇ ਸਿਹਤ ਨਾਲ ਸਬੰਧਤ ਹੋਰ ਸਮੱਸਿਆਵਾਂ ਨੂੰ ਜੜ੍ਹੋਂ ਖਤਮ ਕਰਨ ਦੇ ਮੰਤਵ ਨਾਲ ਸਤੰਬਰ ਮਹੀਨੇ ਨੂੰ “ਪੋਸ਼ਣ ਮਾਹ” ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਪੋਸ਼ਣ

  Read more

   

 • ਮੁਫਤ ਮੈਡੀਕਲ ਜਾਂਚ ਕੈਂਪ ‘ਚ 540 ਮਰੀਜ਼ਾਂ ਨੇ ਲਿਆ ਲਾਭ

  ਨੈਸ਼ਨਲ ਹਿਊਮਨ ਰਾਈਟਸ ਇਸ ਉਪਰਾਲੇ ਲਈ ਸ਼ਲਾਘਾ ਦੀ ਪਾਤਰ : ਇੰਦਰਜੀਤ ਮੁੰਡੇ/ਆਮਿਰ ਅਸ਼ਰਫ ਮਾਲੇਰਕੋਟਲਾ (Harminder Singh Bhatt) ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ ਕੌਂਸਲ) ਜਿਲ੍ਹਾ ਸੰਗਰੂਰ ਵੱਲੋਂ ਚੇਅਰਮੈਨ ਜ਼ਹੂਰ ਅਹਿਮਦ ਚੌਹਾਨ ਦੀ ਅਗਵਾਈ ਹੇਠ ਹਜ਼ਰਤ ਹਲੀਮਾ ਹਸਪਤਾਲ ਮਾਲੇਰਕੋਟਲਾ ਦੇ ਸਹਿਯੋਗ ਨਾਲ ਪਿੰਡ ਸ਼ੇਰਵਾਨੀਕੋਟ ਦੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੀ ਬ੍ਰਾਂਚ ਨੰਬਰ-੬ ਵਿਖੇ ਮੁਫਤ ਮੈਡੀਕਲ ਜਾਂਚ ਕੈਂਪ

  Read more

   

 • ਫ਼ੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਲਿਖੀ

  ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਅੰਮ੍ਰਿਤਸਰ (Harminder Singh Bhatt): ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਮੌਜੂਦਾ ਸਿੱਖ ਸੰਘਰਸ਼ ‘ਤੇ ਲਿਖੀ ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਕਿਤਾਬ ਵੀਹਵੀਂ ਸਦੀ ਦੇ ਦੋ

  Read more

   

 • ਗਤਕਾ ਉਸਤਾਦਾਂ ਦੀ ਯਾਦ ‘ਚ ਗਤਕਾ ਪ੍ਰਦਰਸ਼ਨੀ ੨੮ ਸਤੰਬਰ ਨੂੰ – ਹਰੀ ਸਿੰਘ, ਰਣਜੀਤ ਸਿੰਘ

  ਅੰਮ੍ਰਿਤਸਰ (Harminder Singh Bhatt): ਸ਼੍ਰੋਮਣੀ ਗਤਕਾ ਅਖਾੜਾ ਰਾਮਸਰ (ਰਜਿ.) ਦੇ ਬਾਨੀ ਅਤੇ ਮੁੱਖ ਸੰਸਥਾਪਕ ਸੱਚਖੰਡਵਾਸੀ ਉਸਤਾਦ ਸ. ਪ੍ਰੇਮ ਸਿੰਘ ਭਾਟੀਆ ਸੁਤੰਤਰਤਾ ਸੈਨਾਨੀ ਅਤੇ ਉਸਤਾਦ ਸ. ਹਰਬੰਸ ਸਿੰਘ ਅਰੋੜਾ ਦੀ ਸਤਵੀਂ ਸਲਾਨਾ ਬਰਸੀ ਦੀ ਨਿੱਘੀ ਯਾਦ ‘ਚ ਗਤਕਾ ਪ੍ਰਦਰਸ਼ਨੀ ਖ਼ਾਲਸਈ ਜਾਹੋ-ਜਲਾਲ ਨਾਲ ਗੁ. ਮਾਈ ਨਰੈਣੀ, ਸੁਲਤਾਨਵਿੰਡ ਰੋਡ, ਪਾਥੀ ਗਰਾਊਂਡ ਵਿਖੇ ਵੱਡੀ ਪੱਧਰ ਤੇ ਮਨਾਈ ਜਾਵੇਗੀ। ਇਨ੍ਹਾਂ

  Read more

   

 • ਦਿੱਲੀ ‘ਚ ਪਾਰਲੀਮੈਂਟ ਦੇ ਸਾਹਮਣੇ ਗੂੰਜੇ ਖ਼ਾਲਿਸਤਾਨ ਦੇ ਨਾਅਰੇ

  ਪੰਜਾਬ ਬਣਿਆ ਕਸ਼ਮੀਰ ਦੀ ਆਵਾਜ਼ ਪੰਜਾਬੀ, ਕਸ਼ਮੀਰੀ, ਤਾਮਿਲ ਅਤੇ ਨਾਗਾ ਲੋਕਾਂ ਨੇ ਵਿਖਾਈ ਇਕਜੁੱਟਤਾ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰਾਂ ਜਥੇਬੰਦੀਆਂ ਵੱਲੋਂ ੨੬ ਸਤੰਬਰ ੨੦੧੯ ਨੂੰ ਦਿੱਲੀ ‘ਚ ਉਲੀਕੇ ਮਾਰਚ ਅਤੇ ਰੈਲ਼ੀ ‘ਚ ਸ਼ਾਮਲ ਹੋਣ ਲਈ ਅਸੀਂ ਸ੍ਰੀ ਅੰਮ੍ਰਿਤਸਰ

  Read more

   

 • ਗੱਤਕਾ ਉਸਤਾਦਾਂ ਦੀ ਯਾਦ ‘ਚ ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਗੱਤਕਾ ਪ੍ਰਦਰਸ਼ਨੀ

  ਸ਼ਸਤਰ ਵਿੱਦਿਆ ਸਿੱਖਣਾ ਹਰ ਸਿੱਖ ਲਈ ਜਰੂਰੀ – ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅੰਮ੍ਰਿਤਸਰ (Harminder Singh Bhatt): ਸ਼੍ਰੋਮਣੀ ਗਤਕਾ ਅਖਾੜਾ ਰਾਮਸਰ (ਰਜਿ.) ਦੇ ਬਾਨੀ ਅਤੇ ਮੁੱਖ ਸੰਸਥਾਪਕ ਸੱਚਖੰਡਵਾਸੀ ਉਸਤਾਦ ਸ. ਪ੍ਰੇਮ ਸਿੰਘ ਭਾਟੀਆ ਸੁਤੰਤਰਤਾ ਸੈਨਾਨੀ ਅਤੇ ਉਸਤਾਦ ਸ. ਹਰਬੰਸ ਸਿੰਘ ਅਰੋੜਾ ਦੀ ਸਤਵੀਂ ਸਲਾਨਾ ਬਰਸੀ ਦੀ ਨਿੱਘੀ ਯਾਦ ‘ਚ ਗੱਤਕਾ ਪ੍ਰਦਰਸ਼ਨੀ ਖ਼ਾਲਸਈ ਜਾਹੋ-ਜਲਾਲ ਨਾਲ ਕੰਵਰ

  Read more

   

 • ਸ਼ੋਕ ਸਮਾਚਾਰ

  ਮਾਲੇਰਕੋਟਲਾ (Harminder Singh Bhatt) ਜਮਾਤ ਏ ਇਸਲਾਮੀ ਹਿੰਦ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰਿੰਸੀਪਲ ਅਰਸ਼ਦ ਅਲੀ ਪੁੱਤਰ ਸ਼੍ਰੀ ਜਾਫਰ ਅਲੀ ਵਾਸੀ ਮੁਹੱਲਾ ਮਾਲੇਰ ਨੇੜੇ ਜਾਮਾ ਮਸਜਿਦ ਅਹਿਲੇ ਹਦੀਸ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਤਿੰਨ ਦਿਨ ਉਨ੍ਹਾਂ ਦੀ ਰਿਹਾਇਸ਼ਗਾਹ ਤੇ ਅਫਸੋਸ ਪ੍ਰਗਟ ਕੀਤਾ ਜਾਵੇਗਾ। GM

  Read more

   

 • ਆਮ ਆਦਮੀ ਪਾਰਟੀ ਹਲਕਾ ਮਾਲੇਰਕੋਟਲਾ ਦੇ ਐਸ.ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

  ਮਾਲੇਰਕੋਟਲਾ (Harminder Singh Bhatt) ਆਮ ਆਦਮੀ ਪਾਰਟੀ ਪੰਜਾਬ ਦੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਹਲਕਾ ਨਿਹਾਲ ਸਿੰਘ ਵਾਲਾ ਅਤੇ ਐਸ.ਸੀ ਵਿੰਗ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਹਲਕਾ ਮਹਿਲ ਕਲਾ ਵੱਲੋਂ ਮਾਲੇਰਕੋਟਲਾ ਦੇ ਹਲਕਾ ਪ੍ਰਧਾਨ ਡਾ.ਮੁਹੰਮਦ ਜਮੀਲ ਉਰ ਰਹਿਮਾਨ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ।

  Read more

   

 • ਦੋਆਬਾ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ

  ਧਾਰੀਵਾਲ (ਗੁਰਵਿੰਦਰ ਨਾਗੀ)- ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ (ਧਾਰੀਵਾਲ) ਦਾ ਸਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਬਰਿੰਦਰ ਕੋਰ ਦੇ ਪ੍ਰਬੰਧਾਂ ਹੇਠ ਅਯੋਜਿਤ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਰਿੰਦਰ ਸਿੰਘ ਛੋਟੇਪੁਰ ਨੇ ਜੋਤੀ ਜਗਾ ਕੇ ਕੀਤੀ। ਇਸ ਸਮਾਗਮ ਵਿਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ

  Read more

   

 • ‘ ਤਿੜਕਦੇ ਰਿਸ਼ਤੇ ‘

      ਮੈਂ ਅੱਜ ਤੋਂ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਇੱਕ ਸੁਲਝੇ ਹੋਏ ਪੱਤਰਕਾਰ ਦਾ ਪ੍ਰੋਗਰਾਮ ਪ੍ਰਾਈਮ ਏਸ਼ੀਆ ਟੀ .ਵੀ.’ਤੇ ਦੇਖ ਰਿਹਾ ਸੀ ।ਮਨ ਨੂੰ ਬੇਚੈਨੀ ਹੋਈ ।   ਪਰ ਅੱਜ ਰੋਜ਼ਾਨਾ ਅਜੀਤ ਅਖਬਾਰ ਦੇ ਪਿੱਛਲੇ ਪੰਨੇ ‘ਤੇ ਖ਼ਬਰ ਪੜੀ ਕਿ, ‘ ਜੋ ਭਾਰਤੀ ਬਾਸ਼ਿੰਦੇ, ਬਾਹਰਲੇ ਮੁਲਕਾਂ ‘ਚ ਰਹਿੰਦੇ ਹਨ ।ਜੇਕਰ ਉਹ ਆਪਣੀ ਜ਼ਮੀਨ ਜਾਇਦਾਦ

  Read more

   

 • ਕਰਨਲ ਬਾਬੂ ਸਿੰਘ ਬੁੱਘੀਪੁਰਾ ਦਾ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੀਤ ਸੰਗ੍ਰਹਿ ਪੂਰਾ ਜਿੰਨ੍ਹਾਂ ਤੋਲਿਆ ਸੁਲਤਾਨਪੁਰ ਲੋਧੀ ਵਿਖੇ ਲੋਕ ਅਰਪਨ

  ਸੁਲਤਾਨਪੁਰ ਲੋਧੀ (Harminder makkar)ਮੋਗਾ ਵੱਸਦੇ ਨਾਮਵਰ ਪੰਜਾਬੀ ਕਵੀ ਤੇ ਸੀਨੀਅਰ ਸਮਾਜਿਕ ਆਗੂ ਕਰਨਲ ਬਾਬੂ ਸਿੰਘ ਬੁੱਘੀਪੁਰਾ ਦੇ ਗੁਰੂ ਨਾਨਕ ਦੇਵ ਜੀ ਤੇ ਹੋਰ ਧਾਰਮਿਕ ਵਿਸ਼ਿਆਂ ਬਾਰੇ ਗੀਤ ਸੰਗ੍ਰਹਿ ਨੂੰ ਸੁਲਤਾਨਪੁਰ ਲੋਧੀ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ,ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਲੋਕ ਅਰਪਨ ਕੀਤਾ।  ਪ੍ਰੋ: ਗੁਰਭਜਨ ਗਿੱਲ ਨੇ ਕਿਹਾ

  Read more

   

 • ਗੁਰੂ ਨਾਨਕ ਸਟੇਡੀਅਮ ਵਿੱਚ ਵਿਛਾਈ ਜਾਵੇਗੀ ਨਵੀਂ ਐਸਟਰੋਟਰਫ਼-ਭਾਰਤ ਭੂਸ਼ਣ ਆਸ਼ੂ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਇੰਡੋਰ ਸਵਿਮਿੰਗ ਪੂਲ ਦਾ ਕੰਮ ਜਲਦ ਹੋਵੇਗਾ ਸ਼ੁਰੂ-ਸਾਸ਼ਤਰੀ ਹਾਲ, ਬਾਸਕਿਟਬਾਲ ਸਟੇਡੀਅਮ, ਟੇਬਲ ਟੈਨਿਸ ਕੋਰਟ ਵਿੱਚ ਮੌਜੂਦਾ ਸਹੂਲਤਾਂ ਨੂੰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕੀਤਾ ਜਾਵੇਗਾ ਅਪਗ੍ਰੇਡ-ਪਿੰਡ ਜੈਨਪੁਰ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਸਪੋਰਟਸ ਕੰਪਲੈਕਸ ਵਿਕਸਤ-ਸਿੱਧਵਾਂ ਕੈਨਾਲ ਵਾਟਰ ਫਰੰਟ ਪ੍ਰੋਜੈਕਟ ਦੇ ਦੂਜੇ ਗੇੜ ਸੰਬੰਧੀ ਡਿਟੇਲਡ ਪ੍ਰੋਜੈਕਟ ਰਿਪੋਰਟ ਤਿਆਰ-ਦੂਜੇ

  Read more

   

 • ਪਰਾਲੀ ਨਾ ਸਾੜਨ ਵਾਲੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਸੁਪਰੀਮ ਕੋਰਟ ਦਾ ਫੈਸਲਾ–ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ-ਬਿਨ•ਾ ਪਰਾਲੀ ਸਾੜੇ ਰਹਿੰਦ ਖੂੰਹਦ ਦਾ ਪ੍ਰਬੰਧਨ ਕਰਨ ਵਾਲੇ ਕਿਸਾਨ ਮੁਆਵਜ਼ੇ ਦਾ ਲਾਭ ਲੈ ਸਕਣਗੇ-ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਲਈ ਪਰਾਲੀ ਅਤੇ ਫਸਲ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦੇਣ

  Read more

   

 • ਰੂੜਗੜ੍ਹ ਸਰਕਾਰੀ ਪ੍ਰਾਇਮਰੀ ਸਕੂਲ ‘ ਚ ਧਾਰਮਿਕ ਸਮਾਗਮ ਕਰਵਾਇਆ

  ਸ਼ੇਰਪੁਰ ( ਹਰਜੀਤ ਕਾਤਿਲ ) – ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੂੜਗੜ੍ਹ ਵਿਖੇ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਲੈਕੇ ਸਕੂਲ ਸਟਾਫ ਤੇ ਨਗਰ ਪੰਚਾਇਤ ਵੱਲੋਂ ਸਮੂੰਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਨਗਰ- ਖੇੜੇ ਦੀ ਚੜ੍ਹਦੀ ਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ । ਇਸ ਦੌਰਾਨ ਬਾਬਾ

  Read more

   

 • ਬੱਚੇ ਮਨ ਦੇ ਸੱਚੇ

  (ਕੋਹਿਨੂਰਦੀਪ ਸਿੰਘ ਸੋਢੀ) ਮੇਰੇ ਜਨਮ ਦਿਨ ਤੇ ਮੇਰੀ ਜਨਮ ਦੇਣ ਵਾਲੀ ਮੇਰੀ ਮਾਂ ਨੂੰ ਮੈਂ ਲੱਖ ਵਾਰ ਪ੍ਰਣਾਮ ਕਰਾਂ। ਮੇਰੇ ਜਾਨੋ ਵੱਧ ਪਿਆਰੇ ਪਾਪਾ ਦਾ ਮੈਂ ਸਭ ਤੋਂ ਵੱਧ ਸਤਿਕਾਰ ਕਰਾਂ। ਮੇਰੇ ਪਾਪਾ ਮੈਨੂੰ ਲੱਗਦੇ ਹਰ ਪਲ ਸਾਰਿਆਂ ਤੋਂ ਵੱਧ ਅੱਛੇ। ਬੱਚੇ ਮਨ ਦੇ ਸੱਚੇ……… ਰੱਬ ਵਰਗਾ ਮੇਰਾ ਦਾਦਾ ਮਿੱਤਰੋ,ਜਿਸਦੇ ਮੋਢੇ ਚੜਕੇ ਮੈਂ ਘੁੰਮਿਆ ਵਿੱਚ

  Read more

   

 • ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਸੂਬਾ ਜਥੇਬੰਦਕ ਕਮੇਟੀ ਦੀ ਅਗਵਾਈ ਚ ਜਿਲ੍ਹਾ ਇਕਾਈ ਲੁਧਿਆਣਾ ਦਾ ਚੋਣ ਇਜਲਾਸ ਸਫਲਤਾਪੂਰਵਕ ਸੰਪਨ

  ਹਰਦੇਵ ਮੁੱਲਾਂਪੁਰ ਜ਼ਿਲ੍ਹਾ ਪ੍ਰਧਾਨ ਅਤੇ ਦਲਜੀਤ ਸਮਰਾਲਾ ਜ਼ਿਲ੍ਹਾ ਸਕੱਤਰ ਵਜੋ ਚੁਣੇ ਗਏ ਸਰਬ ਸੰਮਤੀ ਨਾਲ ਸਮੁੱਚੇ ਅਧਿਆਪਕ ਵਰਗ ਦੀ ਸੱਚੀ ਅਤੇ ਖਰੀ ਏਕਤਾ ਉੱਤੇ ਪਹਿਰਾ ਦੇਣ ਦਾ ਅਹਿਦ ਦੁਹਰਾਇਆ ਫੁੱਟ ਪਾਉਣ ਵਾਲੀ ਭਾਰੂ ਧਿਰ ਦੇ ਫੈਸਲਿਆਂ ਨੂੰ ਕੀਤਾ ਰੱਦ ਝੂਠੇ ਸਨਮਾਨ ਪੱਤਰਾਂ ਦੇ ਮੁਖੌਟੇ ਪਿੱਛੇ ਛੁਪਾਏ ਗਏ ਹਨ ਅਧਿਆਪਕਾਂ ਦੇ ਵੱਡੇ ਅਪਮਾਨ-ਦਿਗਵਿਜੇ ਪਾਲ ਸ਼ਰਮਾਂ ਲੁਧਿਆਣਾ

  Read more

   

 • ਸ਼ਿਵ ਸੈਨਾ ਪੰਜਾਬ ਦੇ 51 ਮੈਂਬਰਾਂ ਦਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਵੇਗਾ-ਰਾਜੀਵ ਟੰਡਨ

  ਧਾਰੀਵਾਲ (ਗੁਰਵਿੰਦਰ ਨਾਗੀ)- ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਯੂਥ ਵਿੰਗ ਦੇ ਸੂਬਾ ਪ੍ਰਧਾਨ ਰੋਹਿਤ ਮਹਾਜਨ ਦੀ ਅਗਵਾਈ ਵਿਚ ਹੋਈ। ਜਿਸ ਵਿਚ ਰਾਸ਼ਟਰੀ ਪ੍ਰਧਾਨ ਸੰਜੀਵ ਘਨੋਲੀ ਅਤੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ, ਸਤੀਸ਼ ਮਹਾਜਨ ਅਤੇ ਨਿਤਿਨ ਨੰਦਾ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਮੀਟਿੰਗ ਦੋਰਾਨ ਸੰਜੀਵ ਘਨੋਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲਦ ਹੀ ਸ਼ਿਵ ਸੈਨਾ ਪੰਜਾਬ ਦੇ

  Read more

   

 • ਡੀ. ਆਰ. ਡੀ. ਏ. ਹੁਨਰ ਵਿਕਾਸ ਕੇਂਦਰਾਂ ਵਿੱਚ ਦਾਖ਼ਲੇ ਸ਼ੁਰੂ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਹੌਜਰੀ ਨਾਲ ਸੰਬੰਧਤ ਸਿਲਾਈ ਮਸ਼ੀਨ ਆਪਰੇਟਰ ਦੀ ਦਿੱਤੀ ਜਾਇਆ ਕਰੇਗੀ ਸਿਖ਼ਲਾਈ-ਵੱਧ ਤੋਂ ਵੱਧ ਨੌਜਵਾਨ ਲਾਭ ਲੈਣ-ਵਧੀਕ ਡਿਪਟੀ ਕਮਿਸ਼ਨਰ (ਵ)ਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਅਧੀਨ ਜ਼ਿਲ•ਾ ਲੁਧਿਆਣਾ ਦੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਅਤੇ ਦਫ਼ਤਰ ਆਰ. ਸੈਟੀ ਵਿਖੇ ਡੀ. ਆਰ. ਡੀ. ਏ.

  Read more

   

 • ਭਾਈ ਅਭਿਆਸੀ ਨੂੰ ਸਦਮਾ, ਸਹੁਰਾ ਬਾਪੂ ਗੁਰਜੰਟ ਸਿੰਘ ਨਹੀਂ ਰਹੇ।

  ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨਿਮਿਤ ਅੰਤਿਮ ਅਰਦਾਸ 20 ਨੂੰ ।ਅੰਮ੍ਰਿਤਸਰ (Sarchand Singh) ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੂੰ ਉਨ੍ਹਾਂ ਦੇ ਸਹੁਰਾ ਸਾਹਿਬ ਬਾਪੂ ਗੁਰਜੰਟ ਸਿੰਘ ਪਟਨਾ ਸਾਹਿਬ ਦੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ ਨਾਲ ਗਹਿਰਾ ਸਦਮਾ ਪਹੁੰਚਾ ਹੈ। ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ

  Read more

   

 • ਪ੍ਰੀਤ

  ਐਵੇਂ ਕਾਹਤੋ ਫਿਰੇ ਮਾਇਆ ਪਿੱਛੇ ਫੁੱਲਿਆ  ਕਾਰਾ ਕੋਠੀਆ ਤੇ ਕਾਹਤੋਂ ਫਿਰੇ ਡੁੱਲਿਆ  ਸਭ ਕੁੱਝ ਦੁਨੀਆਂ ਤੇ ਰਹਿ ਜਾਣਾ  ਜੇ ਸੋਖ ਨਾਲ ਜਿਉਣਾ ਬੰਦਿਆਂ  ਪਰੀਤ ਗੁਰੂ ਤੇ ਗ੍ਰੰਥ ਨਾਲ ਪਾ ਲੈ ਕਰਦਾ ਫਿਰੇ ਤੂੰ ਮੇਰੀ ਮੇਰੀ   ਇਹ ਜਿੰਦ ਚਾਰ ਦਿਨ ਦੀ ਪਰੁਹਣੀ   ਕਾਹਤੋਂ ਐਰੇ ਗੈਰੇ ਅੱਗੇ ਢੇਰੀ ਢਾਹੁਣੀ ਸ਼ੀਸ਼ ਗੁਰੂ ਦੇ ਚਰਨੀਂ ਝੁਕਾ ਲੈ ਜੇ ਸੋਖ

  Read more

   

 • ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਜੀ.ਐਨ.ਆਈ ਪਬਲਿਕ ਸਕੂਲ ਦੀ ਪਾਈਪ ਬੈਂਡ ਟੀਮ ਸਨਮਾਨਿਤ

  ਲੁਧਿਆਣਾ (Harminder makkar) ਬੈਂਡ ਵਾਜਾ ਇੱਕ ਅਜਿਹੀ ਸੰਗੀਤ ਕਲਾ ਹੈ । ਜਿਸ ਦੀਆਂ ਧੁੰਨਾ ਸੁਣਨ ਨਾਲ ਮਨ ਚਿੱਤ ਵਿੱਚ ਪ੍ਰਸੰਨਤਾ ਹੀ ਨਹੀਂ ਜਾਗਦੀ ਬਲਕਿ ਮਨੁੱਖ ਅੰਦਰ ਇੱਕ ਨਵਾਂ ਜੋਸ਼ ਤੇ ਜ਼ਜ਼ਬਾ ਵੀ ਪੈਦਾ ਹੁੰਦਾ ਹੈ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਾਰਾਗੜ੍ਹੀ ਫਾਊਡੇਸ਼ਨ ਦੇ ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ ਨੇ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ

  Read more

   

 • ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਫੌਜ ਭਰਤੀ ਰੈਲੀ ਲਈ ਯੋਗ ਉਮੀਦਵਾਰਾਂ ਨੂੰ ਦਾਖ਼ਲਾ ਕਾਰਡ ਜਾਰੀ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਲੁਧਿਆਣਾ-ਫਰਜ਼ੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ-ਬੁਲਾਰਾਲੁਧਿਆਣਾ (Harminder makkar)-ਜ਼ਿਲ•ਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 27 ਨਵੰਬਰ ਤੋਂ 6 ਦਸੰਬਰ, 2019 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ

  Read more

   

 • ਸੋਹਰਾਬ ਪਬਲਿਕ ਸਕੂਲ ਵਿੱਖੇ ਬਾਲ ਦਿਵਸ ਮਨਾਇਆ ਗਿਆ

  14 ਨਵੰਬਰ ਦਾ ਦਿਨ ਪੂਰੇ ਭਾਰਤ ਵਰਸ਼ ਵਿੱਚ ਬਾਲ ਦਿਵਸ ਵਜੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਦੇ ਅਧਾਰ ਤੇ ਮਨਾਇਆ ਜਾਂਦਾ ਹੈ। ਇਸ ਪਰੰਪਰਾ ਨੂੰ ਮੁੱਖ ਰੱਖਦੇ ਹੋਏ ਸੋਹਰਾਬ ਪਬਲਿਕ ਸਕੂਲ ਵਿੱਚ ਵੀ ਬਾਲ ਦਿਵਸ ਮਨਾਇਆ ਗਿਆ ਅਤੇ ਰੰਗੋ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ

  Read more

   

 • ਲੋਕਤੰਤਰ ਦੀ ਸੰਘੀ ਘੁੱਟਣ ਦਾ ਯਤਨ

  ਪਿਛਲੇ ਦਿਨੀਂ ਖ਼ਬਰ ਪੜ੍ਹਨ ਨੂੰ ਮਿਲੀ ਕਿ ਕੋਈ ਵੀ ਅਧਿਆਪਕ ਆਪਣੀ ਲਿਖਤ ਬਿਨ੍ਹਾਂ ਮਹਿਕਮੇ ਦੀ ਪ੍ਰਵਾਨਗੀ ਦੇ ਪ੍ਰਕਾਸ਼ਿਤ ਨਹੀਂ ਕਰਵਾ ਸਕਦਾ। ਇਹ ਤਾਂ ਲੋਕ ਆਵਾਜ਼ ਨੂੰ ਦਬਾਉਣ ਦੀ ਕੋਝੀ ਚਾਲ ਹੈ। ਇੱਕ ਗੱਲ ਇਹ ਹੈ ਕਿ ਅਧਿਆਪਕ ਵਰਗ ਹੀ ਜਿਆਦਾ ਗਿਣਤੀ ਵਿੱਚ ਲੇਖਕ ਹਨ। ਜੋ ਲੋਕਾਂ ਦੀ ਸਮੇਂ ਸਿਰ ਆਵਾਜ਼ ਉਠਾਉਦੇ ਰਹਿੰਦੇ ਹਨ। ਜੇ ਇਹ

  Read more

   

 • ਅਖਬਾਰਾਂ ਦੀਆਂ ਛੋਟੀਆਂ ਖਬਰਾਂ : ਵੱਡੇ ਮਤਲਬ

  ਆਮ ਤੋਰ ‘ਤੇ ਅਸੀਂ ਅਖਬਾਰਾਂ ਵਿੱਚਲੀਆਂ ਉਨ੍ਹਾਂ ਛੋਟੀਆਂ-ਛੋਟੀਆਂ ਖਬਰਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ, ਜੋ ਛੋਟੇ ਆਕਾਰ ਦੀਆਂ ਹੋਣ ਦੇ ਨਾਲ ਹੀ ਛੋਟੀਆਂ-ਛੋਟੀਆਂ ਸੁਰਖੀਆਂ ਨਾਲ ਛਪੀਆਂ ਹੁੰਦੀਆਂ ਹਨ। ਕਿਉਂਕਿ ਅਸੀਂ ਮੰਨ ਲੈਂਦੇ ਹਾਂ, ਕਿ ਇਨ੍ਹਾਂ ਵਿੱਚ ਕੋਈ ਮਹਤੱਤਾਪੂਰਣ ਗਲ ਹੋ ਹੀ ਕਿਵੇਂ ਸਕਦੀ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਛੋਟੀਆਂ ਸੁਰਖੀਆਂ ਵਿੱਚ ਛਪੀਆਂ

  Read more

   

Follow me on Twitter

Contact Us