Awaaz Qaum Di
 • ਮੁੰਬਈ ’ਚ ਨਵਜੰਮੀ ਬੱਚੀ ਨੂੰ 21ਵੀਂ ਮੰਜ਼ਿਲ ਤੋਂ ਸੁੱਟਿਆ, ਮੌਤ

  ਮਹਾਰਾਸ਼ਟਰਾ ਦੇ ਮੁੰਬਈ ਤੋਂ ਰੂਹ ਕੰਬਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਕਾਂਦੀਵਲੀ ਚ ਵੀਰਵਾਰ ਨੂੰ ਇਕ ਨਵਜੰਮੀ ਬੱਚੀ ਨੂੰ 21ਵੀਂ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ ਗਿਆ। ਇਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਲੜਕੀ ਨੂੰ ਵੇਖਣ ਮਗਰੋਂ ਪਤਾ ਲੱਗਿਆ ਕਿ ਉਸ ਦਾ ਜਨਮ ਕੁਝ ਘੰਟੇ ਪਹਿਲਾਂ ਹੀ ਹੋਇਆ ਸੀ। ਜਾਣਕਾਰੀ

  Read more

   

 • ਸਾਬਕਾ ਰਾਸ਼ਟਰਪਤੀ ਜ਼ਰਦਾਰੀ ਦੀ ਸਿਹਤ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ

  ਇਸਲਾਮਾਬਾਦ ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਸਿਹਤ ਦੀ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਹੈ ਤੇ ਜ਼ਰਦਾਰੀ ਦੀ ਮੈਡੀਕਲ ਰਿਪੋਰਟ 11 ਦਸੰਬਰ ਤਕ ਅਦਾਲਤ ‘ਚ ਪੇਸ਼ ਕਰਨ ਲਈ ਕਿਹਾ ਹੈ। 64 ਸਾਲਾ ਜ਼ਰਦਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਜੂਨ ਮਹੀਨੇ ‘ਚ ਗਿ੍ਫ਼ਤਾਰ ਕੀਤਾ ਗਿਆ ਸੀ।

  Read more

   

 • ਕਰਨਾਟਕ ਵਿਧਾਨ ਸਭਾ ਦੀਆਂ 15 ਸੀਟਾਂ ‘ਤੇ 66.49% ਹੋਈ ਵੋਟਿੰਗ

  ਕਰਨਾਟਕ ਵਿਧਾਨ ਸਭਾ ਦੀਆਂ 15 ਸੀਟਾਂ ਉੱਤੇ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੋਈ। ਚੋਣ ਕਮਿਸ਼ਨ ਮੁਤਾਬਕ ਇੱਥੇ 66.49% ਵੋਟਿੰਗ ਹੋਈ ਹੈ। ਇਹ ਜ਼ਿਮਨੀ ਚੋਣ ਸੂਬੇ ਵਿੱਚ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦੀ ਕਿਸਮਤ ਤੈਅ ਕਰੇਗੀ। ਚਿੱਕਬੱਲਾਪੁਰਾ ‘ਚ ਸੱਭ ਤੋਂ ਵੱਧ 79.8% ਅਤੇ ਕੇ.ਆਰ. ਪੁਰਮ ‘ਚ ਸੱਭ ਤੋਂ ਘੱਟ 37.5% ਵੋਟਾਂ ਪਈਆਂ।  

  Read more

   

 • ਪਰਵੇਜ਼ ਮੁਸ਼ੱਰਫ ਤੇ ਦੇਸ਼ਧ੍ਰੋਹ ਦੇ ਮਾਮਲੇ ਦਾ 17 ਦਸੰਬਰ ਨੂੰ ਫ਼ੈਸਲਾ

  ਇਸਲਾਮਾਬਾਦ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ੱਰਫ ‘ਤੇ ਚੱਲ ਰਹੇ ਦੇਸ਼ਧ੍ਰੋਹ ਦੇ ਮਾਮਲੇ ਦਾ ਫ਼ੈਸਲਾ 17 ਦਸੰਬਰ ਨੂੰ ਸੁਣਾਇਆ ਜਾਏਗਾ। ਇਸ ਬਾਰੇ ਸਪੈਸ਼ਲ ਅਦਾਲਤ ਨੇ ਵੀਰਵਾਰ ਨੂੰ ਐਲਾਨ ਕੀਤਾ। ਪਿਛਲੇ ਹਫ਼ਤੇ ਸਪੈਸ਼ਲ ਅਦਾਲਤ ਨੇ 76 ਸਾਲਾ ਮੁਸ਼ੱਰਫ ਨੂੰ ਆਦੇਸ਼ ਦਿੱਤਾ ਸੀ ਕਿ ਦੇਸ਼ਧ੍ਰੋਹ ਮਾਮਲੇ ‘ਚ ਉਹ 5 ਦਸੰਬਰ ਤਕ ਆਪਣਾ ਬਿਆਨ ਦਰਜ ਕਰਵਾਉਣ।

  Read more

   

 • ਨਾਗਰਿਕਤਾ ਬਿੱਲ ਵਿਰੁੱਧ ਵਿਰੋਧੀ ਧਿਰ ਹੋ ਰਹੇ ਇਕਜੁੱਟ

  ਕੇਂਦਰ ਸਰਕਾਰ ਸੰਸਦ ਚ ਸਿਟੀਜ਼ਨਸ਼ਿਪ ਸੋਧ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਜਦਕਿ ਦੂਜੇ ਪਾਸੇ ਕਾਂਗਰਸ ਨੇ ਵੀਰਵਾਰ ਨੂੰ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਇਸ ਮੁੱਦੇ ‘ਤੇ ਰਣਨੀਤੀ ਤੈਅ ਕਰਨ ਲਈ ਮੀਟਿੰਗ ਕੀਤੀ। ਇਸ ਦੇ ਨਾਲ ਹੀ ਭਾਜਪਾ ਨੇ ਪਾਰਟੀ ਸੰਸਦ ਮੈਂਬਰਾਂ ਨੂੰ ਇਸ ਬਾਰੇ ਵ੍ਹਿਪ ਜਾਰੀ ਕੀਤੀ ਹੈ। ਇਹ ਬਿੱਲ 9

  Read more

   

 • ਦੇਸ਼ ਦੀ ਆਰਥਿਕਤਾ ਸੁਧਾਰਨ ਲਈ GST ਘਟ ਕੇ 15% ਹੋਵੇ: ਕੁਮਾਰ ਮੰਗਲਮ ਬਿਰਲਾ

  17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ–2019 ’ਚ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਅਰਥ–ਵਿਵਸਥਾ ’ਚ ਸੁਸਤੀ ਨੂੰ ਲੈ ਕੇ ਕਿਹਾ ਕਿ ਅਰਥ–ਵਿਵਸਥਾ ਨੂੰ ਰੀਕਵਰ (ਬਹਾਲ) ਕਰਨ ਵਿੱਚ 18 ਤੋਂ 20 ਮਹੀਨਿਆਂ ਦਾ ਸਮਾਂ ਲੱਗੇਗਾ। ਸਰਕਾਰ ਅਰਥ–ਵਿਵਸਥਾ ਲਈ ਕਾਫ਼ੀ ਮਦਦ ਕਰ ਰਹੀ ਹੈ। ਅਰਥ–ਵਿਵਸਥਾ ਦੀ ਹਾਲਤ ਸੁਧਾਰਨ ਲਈ ਜੀਐੱਸਟੀ (GST) ਨੂੰ ਘਟਾ ਕੇ 15

  Read more

   

 • ਹਰਦਵਿੰਦਰ ਸਿੰਘ ਬੱਬਰ ਵੱਲੋਂ ਸੰਗਤਾਂ ਦੀ ਜਾਣਕਾਰੀ ਲਈ ਪ੍ਰੈੱਸ ਨੋਟ

  ਜਰਮਨੀ ਮੇਰੇ ਇੰਡੀਆ ਵਾਪਸ ਜਾਣ ਦੇ ਮੁੱਦੇ ਨੂੰ ਲੈ ਕੇ ਚਾਰ ਕੁ  ਫੇਸਬੁੱਕੀ ਖਾਲਿਸਤਾਨੀ ਅਖਵਾਉਣ ਵਾਲਿਆਂ ਅਤੇ ਦੋ ਚਾਰ ਗਲਤ ਆਈਡੀਆਂ ਵਾਲੇ ਲੋਕਾਂ ਵੱਲੋਂ ਮੇਰੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਅਤੇ ਉਸ ਦੀ ਸਤਿਕਾਰ ਯੋਗ ਲੀਡਰਸ਼ਿਪ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ । ਲੱਗਦਾ ਹੈ ਇਨ੍ਹਾਂ ਲੋਕਾਂ ਦੀ ਧੁਰ ਦਰਗਾਹੋਂ ਹੀ ਸਤਿਕਾਰਯੋਗ ਸਿੰਘਾਂ ਵਿਰੁੱਧ

  Read more

   

 • ਅਮਰੀਕਾ–ਤਾਲਿਬਾਨ ਗੱਲਬਾਤ ਮੁੜ ਸ਼ੁਰੂ, ਪਾਕਿਸਤਾਨ ਡਾਢਾ ਖ਼ੁਸ਼

  ਅਮਰੀਕਾ ਤੇ ਤਾਲਿਬਾਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਰੁਕੀ ਹੋਈ ਆਪਸੀ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ। ਪਾਕਿਸਤਾਨ ਨੇ ਇਸ ਦਾ ਸੁਆਗਤ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਤੇ ਤਾਲਿਬਾਨ ਵਿਚਾਲੇ ਆਪਸੀ ਗੱਲਬਾਤ ਦੀ ਬਹਾਲੀ ਦਾ ਐਲਾਨ ਵੀਰਵਾਰ 5 ਦਸੰਬਰ ਨੂੰ ਕੀਤਾ ਗਿਆ। ਉਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ 4 ਦਸੰਬਰ ਨੂੰ ਕਿਹਾ ਸੀ ਕਿ

  Read more

   

 • ਓਨਾਵ ਬਲਾਤਕਾਰ ਪੀੜਤਾ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ‘ਚ ਦਾਖਲ ਕਰਵਾਇਆ

  ਓਨਾਵ ਸਮੂਹਕ ਬਲਾਤਕਾਰ ਪੀੜਤਾ ਨੂੰ ਵੀਰਵਾਰ ਦੇਰ ਸ਼ਾਮ ਏਅਰਲਿਫ਼ਟ ਕਰ ਕੇ ਲਖਨਊ ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਹਵਾਈ ਅੱਡੇ ਤੋਂ ਸਫਦਰਜੰਗ ਹਸਪਤਾਲ ਤਕ ਗ੍ਰੀਨ ਕੋਰੀਡੋਰ ਬਣਾ ਕੇ 13 ਕਿਲੋਮੀਟਰ ਤੱਕ ਦਾ ਸਫਰ 18 ਮਿੰਟ ‘ਚ ਤੈਅ ਕੀਤਾ ਗਿਆ। ਪਹਿਲਾਂ ਲੜਕੀ ਦਾ ਇਲਾਜ ਲਖਨਊ ਦੇ ਸਿਵਲ ਹਸਪਤਾਲ ‘ਚ ਚੱਲ ਰਿਹਾ ਸੀ ਪਰ ਉਸ ਦੀ

  Read more

   

 • ਹਵਾਈ ਦੇ ਪਰਲ ਹਾਰਬਰ ਫ਼ੌਜ ਅੱਡੇ ਤੇ ਫਾਇਰਿੰਗ ਦੌਰਾਨ ਤਿੰਨ ਜ਼ਖ਼ਮੀ, ਭਾਰਤੀ ਹਵਾਈ ਫ਼ੌਜ ਮੁਖੀ ਵੀ ਮੌਜੂਦ ਸਨ

  ਵਾਸ਼ਿੰਗਟਨ ਪਰਲ ਹਾਰਬਰ, ਹਵਾਈ ਦੇ ਇਤਿਹਾਸਕ ਫ਼ੌਜੀ ਅੱਡੇ ‘ਤੇ ਇਕ ਬੰਧੂਕਧਾਰੀ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸਥਾਨਕ ਮੀਡੀਆ ਮੁਤਾਬਿਕ ਇਸ ‘ਚ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ, ਹਮਲਾਵਰ ਨੇ ਖ਼ੁਦ ਨੂੰ ਵੀ ਇਸ ‘ਚ ਗੋਲ਼ੀ ਮਾਰ ਲਈ। ਹਾਲਾਂਕਿ, ਇੱਥੇ ਜਾਣਕਾਰੀ ਮਿਲੀ ਕਿ

  Read more

   

 • ਸਿਟੀਜ਼ਨਸ਼ਿਪ ਸੋਧ ਬਿੱਲ ’ਚ ਆਖਰ ਕੀ ਹੈ ਪ੍ਰਸਤਾਵ?

  ਸਿਟੀਜ਼ਨਸ਼ਿਪ ਸੋਧ ਬਿੱਲ ਚ ਸਿਟੀਜ਼ਨਸ਼ਿਪ ਐਕਟ 1955 ਚ ਸੋਧ ਕਰਨ ਦਾ ਪ੍ਰਸਤਾਵ ਹੈ। ਇਸ ਵਿੱਚ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਧਰਮ ਦੇ ਸ਼ਰਨਾਰਥੀਆਂ ਲਈ ਨਾਗਰਿਕਤਾ ਦੇ ਨਿਯਮਾਂ ਨੂੰ ਸੌਖਾ ਕਰਨਾ ਸ਼ਾਮਲ ਹੈ। ਮੌਜੂਦਾ ਸਮੇਂ ਕਿਸੇ ਵਿਅਕਤੀ ਲਈ ਘੱਟੋ ਘੱਟ ਪਿਛਲੇ 11 ਸਾਲਾਂ ਲਈ ਇਥੇ ਰਹਿਣਾ ਲਾਜ਼ਮੀ ਹੈ

  Read more

   

 • ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਨੂੰ ਮਨਜ਼ੂਰੀ, ਆਖ਼ਰੀ ਹਫ਼ਤੇ ਵੋਟਿੰਗ ਹੋ ਸਕਦੀ ਹੈ

  ਵਾਸ਼ਿੰਗਟਨ ਅਮਰੀਕਾ ‘ਚ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਮਤੇ ‘ਤੇ ਸੰਸਦ ਦੀ ਕਾਨੂੰਨੀ ਮਾਮਲਿਆਂ ਦੀ ਕਮੇਟੀ ਵਿਚਾਰ ਕਰ ਰਹੀ ਹੈ ਪਰ ਉਸ ਤੋਂ ਪਹਿਲਾਂ ਹੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਸਦਨ ਵਿਚ ਚਰਚਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜੇਕਰ ਸਭ ਕੁਝ ਤੈਅ ਪ੍ਰੋਗਰਾਮ ‘ਤੇ ਹੋਇਆ ਤਾਂ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੇ

  Read more

   

 • ਸਹੁਰੇ ਪਰਿਵਾਰ ਦੀ ਦੇਖਭਾਲ ਨਾ ਕੀਤੀ ਤਾਂ ਜਾਣਾ ਪੈ ਸਕਦੈ ਜੇਲ

  ਲੜਕੀ-ਲੜਕੀ ਹੀ ਨਹੀਂ, ਹੁਣ ਨੂੰਹ-ਜਵਾਈ ਨੇ ਵੀ ਜੇ ਆਪਣੇ ਬਜ਼ੁਰਗ ਸੱਸ-ਸਹੁਰੇ ਦੀ ਸੇਵਾ ਨਾ ਕੀਤੀ ਤਾਂ ਉਨ੍ਹਾਂ ਨੂੰ ਜੇਲ ਜਾਣਾ ਪੈ ਸਕਦਾ ਹੈ। ਕੇਂਦਰ ਸਰਕਾਰ ਨੇ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਕਾਨੂੰਨ 2007 ‘ਚ ਸੋਧ ਨੂੰ ਮਨਜੂਰੀ ਦੇ ਦਿੱਤੀ ਹੈ। ਛੇਤੀ ਹੀ ਇਸ ਬਿੱਲ ਨੂੰ ਸੰਸਦ ‘ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ

  Read more

   

 • ਪਿਆਜ਼ ਦੀਆਂ ਕੀਮਤਾਂ ਬਾਰੇ ਰਾਹੁਲ ਗਾਂਧੀ ਨੇ ਸੀਤਾਰਮਨ ’ਤੇ ਲਾਇਆ ਨਿਸ਼ਾਨਾ

  ਕਾਂਗਰਸ ਨੇਤਾ ਅਤੇ ਵਾਯਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪਿਆਜ਼ ਲਈ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਰਲਾ ਦੇ ਮੁਕੱਮ ਚ ਕਿਹਾ ਕਿ ਹਰ ਕੋਈ ਅੱਜ ਭਾਰਤ ਚ ਅਰਥਚਾਰੇ ਦੀ ਸਥਿਤੀ ਨੂੰ ਜਾਣਦਾ ਹੈ। ਭਾਰਤ ਦੀ ਸਭ ਤੋਂ ਵੱਡੀ ਤਾਕਤ ਜਿਸ ਨੂੰ ਯੂਪੀਏ ਸਰਕਾਰ ਨੇ 10-15 ਸਾਲਾਂ

  Read more

   

 • ਕਰਤਾਰਪੁਰ ਜਾਣ ਵਾਲੀ ਸੰਗਤ ਦੀ ਮੁਫਤ ਰਜਿਸਟ੍ਰੇਸ਼ਨ ਲਈ ਸਿੱਖਸ ਆਫ ਅਮਰੀਕਾ ਨੇ ਖੋਲ੍ਹਿਆ ਦੂਜਾ ਦਫਤਰ ਸ. ਸਰਦਾਰਾ ਸਿੰਘ ਜੌਹਲ ਨੇ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਦਫਤਰ ਦਾ ਉਦਘਾਟਨ ਕੀਤਾ

  *  ਸ. ਜਸਦੀਪ ਸਿੰਘ ਜੱਸੀ ਦੀ ਦੂਰ-ਅੰਦੇਸ਼ੀ ਤੇ ਸਕਾਰਤਮਕ ਸੋਚ ਸਦਕਾ ਹੋ ਰਹੇ ਨੇ ਕਾਰਜ : ਗਿੱਲ* ਭਾਰਤ ਸਰਕਾਰ ਕਰਤਾਰਪੁਰ ਲਾਂਘੇ ਵਾਸਤੇ ਪਾਸਪੋਰਟ ਦੀ ਸ਼ਰਤ ਹਟਾਵੇ : ਸ. ਜਸਦੀਪ ਸਿੰਘ ਜੱਸੀ ਨਿਊਯਾਰਕ/ ਲੁਧਿਆਣਾ (ਰਾਜ ਗੋਗਨਾ)  ਸਿੱਖਸ ਆਫ ਅਮਰੀਕਾ ਸੰਸਥਾ ਜੋ ਜਸਦੀਪ ਸਿੰਘ ਜੱਸੀ ਚੇਅਰਮੈਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ। ਜਿਸਦੇ ਮੁੱਖ ਸੇਵਾਦਾਰ ਸ੍ਰੀ ਕਰਤਾਰਪੁਰ

  Read more

   

 • ਟਰੰਪ ਨੇ ਕਿਮ ਜੋਂਗ ਨੂੰ ਕਿਹਾ ‘ਰਾਕੇਟਮੈਨ’, ਫਿਰ ਉੱਤਰੀ ਕੋਰੀਆ ਨੇ ਦਿੱਤਾ ਜਵਾਬ

  ਉੱਤਰ ਕੋਰੀਆ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਡੇ ਦੇਸ਼ ਨੂੰ ਭੜਕਾਉਣ ਵਾਲੀ ਬਿਆਨਬਾਜ਼ੀ ਕਰਦੇ ਰਹੇ ਤਾਂ ਉਨ੍ਹਾਂ ਦੀ ਮੁੜ ਤੋਂ ਬੇਇਜ਼ਤੀ ਕਰਦਿਆਂ ਉਨ੍ਹਾਂ ਨੂੰ ਬਜ਼ੁਰਗ ਉਮਰ ਚ ਹਿੱਲਿਆ ਹੋਇਆ ਕਿਹਾ ਜਾਂਦਾ ਰਹੇਗਾ। ਉੱਤਰ ਕੋਰੀਆ ਦੇ ਪਹਿਲੇ ਉਪ ਵਿਦੇਸ਼ ਮੰਤਰੀ ਚੋਈ ਸੋਨ-ਹੂਈ ਨੇ ਉੱਤਰ ਕੋਰੀਆ ਦੇ ਖਿਲਾਫ ਸੰਭਾਵਿਤ ਸੈਨਿਕ

  Read more

   

 • ਪਰਵੇਜ਼ ਮੁਸ਼ੱਰਫ ਖ਼ਿਲਾਫ਼ ਦੇਸ਼ਧ੍ਰੋਹ ਮਾਮਲੇ ’ਚ ਨੇੜੇ ਆ ਰਿਹਾ ਸਜ਼ਾ ਦਾ ਦਿਨ

  ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ 17 ਦਸੰਬਰ ਨੂੰ ਸੁਣਾਇਆ ਜਾਵੇਗਾ। ਇਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸਲਾਮਾਬਾਦ ਹਾਈ ਕੋਰਟ ਨੇ ਦੁਬਈ ਚ ਰਹਿ ਰਹੇ ਮੁਸ਼ੱਰਫ ਅਤੇ ਪਾਕਿਸਤਾਨ ਸਰਕਾਰ ਦੁਆਰਾ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਵਿਸ਼ੇਸ਼ ਅਦਾਲਤ ਨੂੰ 28 ਨਵੰਬਰ ਨੂੰ ਫੈਸਲਾ ਸੁਣਾਉਣ’ ਤੇ ਰੋਕ

  Read more

   

 • ਅੱਜ ਦੇ ਦਿਨ ਹੀ ਢਾਹਿਆ ਗਿਆ ਸੀ ਬਾਬਰੀ ਢਾਂਚਾ, ਅਯੁੱਧਿਆ ’ਚ ਸਖ਼ਤ ਸੁਰੱਖਿਆ ਚੌਕਸੀ

  ਰਾਮ ਮੰਦਰ/ਬਾਬਰੀ ਮਸਜਿਦ ਵਿਵਾਦ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਬਾਬਰੀ ਢਾਂਚੇ ਨੂੰ ਢਾਹੁਣ ਦੀ ਪਹਿਲੀ ਬਰਸੀ ਮੌਕੇ ਪੁਲਿਸ ਨੇ ਬਹੁਤ ਹੀ ਜ਼ਿਆਦਾ ਚੌਕਸ ਸੁਰੱਖਿਆ ਇੰਤਜ਼ਾਮ ਕੀਤੇ ਹਨ। ਜ਼ਿਲ੍ਹੇ ਨੂੰ ਚਾਰ ਜ਼ੋਨ, 10 ਸੈਕਟਰ ਤੇ 14 ਸਬ–ਸੈਕਟਰਜ਼ ਵਿੱਚ ਵੰਡਿਆ ਗਿਆ ਹੈ। ਹਰੇਕ ਸੈਕਟਰ ’ਚ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ; ਜਦ ਕਿ

  Read more

   

 • ਨਿਰਦੋਸ਼ ਸਕੂਲ ਨੇ ਕੇਲਿੰਡਰ ੨੦੨੦ ਲਾਂਚ ਕੀਤਾ

  ਹਰ ਇੱਕ ਪੇਪਰ ਡਿਜ਼ਾਇਨ ਨਿਰਦੋਸ਼ ਸਕੂਲ  ਦੇ ਬੱਚੀਆਂ ਨੇ ਆਪਣੇ ਹੱਥ ਵਲੋਂ ਤਿਆਰ ਕੀਤਾ ਹੋਟਲ ਹਯਾਤ ਰੀਜੇਂਸੀ ਲੁਧਿਆਨਾ  ਦੇ ਨਾਲ ਸਾਂਝੇ ਵਿੱਚ ਲਾਂਚ ਕੀਤਾ ਗਿਆ ਨਿਰਦੋਸ਼ ਸਕੂਲ ਫਾਰ ਮੇਂਟਲੀ ਚੈਲੇਂਜਡ ਚਿਲਡਰਨ ਨੇ ਕੈਲੇਂਡਰ 2020 ਦਾ ਸ਼ੁਭਾਰੰਭ ਕੀਤਾ ।  ਕੈਲੇਂਡਰ  ਦੇ ਬਾਰੇ ਵਿੱਚ ਅਦਵਿਤੀਏ ਗੱਲ ਇਹ ਹੈ ਕਿ ਹਰ ਇੱਕ ਪੇਪਰ ਡਿਜਾਇਨ ਨਿਰਦੋਸ਼ ਸਕੂਲ  ਦੇ ਵਿਦਿਆਰਥੀਆਂ

  Read more

   

 • ਵਾਲਾਂ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਵਰਦਾਨ ਹੈ ਜੈਤੂਨ ਦਾ ਤੇਲ, ਇਹ ਹਨ ਇਸ ਫਾਇਦੇ

  ਜੈਤੂਨ ਦਾ ਤੇਲ ਦਾ ਸੇਵਨ ਕਰਨ ਨਾਲ ਨੁਕਸਾਨਦੇਹ ਪ੍ਰੋਟੀਨ ਦਿਮਾਗ਼ ਵਿੱਚ ਇਕੱਠਾ ਨਹੀਂ ਹੁੰਦਾ ਅਤੇ ਦਿਮਾਗੀ ਕਮਜ਼ੋਰੀ (ਡਿਮੇਂਸ਼ੀਆ) ਹੋਣ ਦਾ ਜੋਖਮ ਘੱਟ ਹੁੰਦਾ ਹੈ। ਦਿਮਾਗ ਵਿੱਚ ਹਾਨੀਕਾਰਕ ਪ੍ਰੋਟੀਨ ਇਕੱਠੇ ਹੋਣ ਨਾਲ ਦਿਮਾਗੀ ਕਮਜ਼ੋਰੀ ਦਾ ਜੋਖ਼ਮ ਵੱਧ ਜਾਂਦਾ ਹੈ। ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ।  ਜੈਤੂਨ ਦੇ ਤੇਲ ਵਿੱਚ ਮੌਜੂਦ

  Read more

   

 • ਕੀ ਮੋਦੀ ਸਰਕਾਰ ਰਾਜ ਸਭਾ ’ਚ ਪਾਸ ਕਰਵਾ ਸਕੇਗੀ ਨਾਗਰਿਕਤਾ ਬਿਲ?

  ਵਿਰੋਧੀ ਧਿਰ ਦੇ ਸਖ਼ਤ ਵਿਰੋਧ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਵਿਵਾਦਗ੍ਰਸਤ ਨਾਗਰਿਕਤਾ (ਸੋਧ) ਬਿਲ ਆਉਂਦੀ 9 ਦਸੰਬਰ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦੀ ਤਿਆਰੀ ’ਚ ਹੈ। ਅਗਲੇ ਦਿਨ ਇਸ ’ਤੇ ਚਰਚਾ ਹੋਵੇਗੀ। ਉੱਧਰ, ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਸੰਸਦ ’ਚ ਇਸ ਦਾ ਸਖ਼ਤ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਵਜ਼ਾਰਤ ਨੇ

  Read more

   

 • ਯੁਵਕ ਸੇਵਾਵਾਂ ਵਿਭਾਗ ਵੱਲੋਂ ਯੁਵਕਾਂ ਦਾ ਅੰਤਰਰਾਜੀ ਦੌਰਾ ਦਸੰਬਰ ਅਤੇ ਜਨਵਰੀ ਵਿੱਚ ਹੋਵੇਗਾ

  ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾ • ਯੋਗ ਯੁਵਕਾਂ/ਯੁਵਤੀਆਂ ਤੋਂ 16 ਦਸੰਬਰ ਤੱਕ ਅਰਜ਼ੀਆਂ ਮੰਗੀਆਂਲੁਧਿਆਣਾ (Harminder makkar)- ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਦੇ ਸਹਾਇਕ ਡਾਇਰੈਕਟਰ ਸ੍ਰ. ਦਵਿੰਦਰ ਸਿੰਘ ਲੋਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਮਹੀਨਾ ਦਸੰਬਰ ਤੇ ਜਨਵਰੀ 2019-20 ਦੌਰਾਨ ਅੰਤਰਰਾਜੀ ਦੌਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਅੰਤਰਰਾਜੀ ਦੌਰੇ ਵਿੱਚ ਜ਼ਿਲ•ੇ ਦੇ ਲਗਭਗ

  Read more

   

 • ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ’ਚ ਮਾਰੇ ਗਏ

  ਹੈਦਰਾਬਾਦ ਗੈਂਗਰੇਪ (ਸਮੂਹਕ ਬਲਾਤਕਾਰ) ਦੇ ਚਾਰੇ ਮੁਲਜ਼ਮ ਪੁਲਿਸ ਨਾਲ ਮੁਕਾਬਲੇ ’ਚ ਮਾਰੇ ਗਏ ਗਏ ਹਨ। ਇਹ ਮੁਕਾਬਲਾ ਨੈਸ਼ਨਲ ਹਾਈਵੇ–44 ਕੋਲ ਹੋਇਆ। ਦਰਅਸਲ, ਪੁਲਿਸ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਇਸ ਰਾਸ਼ਟਰੀ ਰਾਜਮਾਰਗ ਉੱਤੇ ਉਸ ਅਪਰਾਧਕ ਘਟਨਾ ਦੇ ਦ੍ਰਿਸ਼ ਮੁੜ–ਸਿਰਜਣ (ਰੀ–ਕ੍ਰੀਏਟ) ਕਰਨ ਲਈ ਲੈ ਕੇ ਗਈ ਸੀ। ਪੁਲਿਸ ਮੁਤਾਬਕ ਚਾਰੇ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦਾ ਜਤਨ ਕੀਤਾ

  Read more

   

 • ‘ਪੁਲਮੈਨ ਕਲੱਬ ‘ ਦੀ ਸ਼ੁਰੂਆਤ

  ਮੋਹਾਲੀ (Harminder makkar) : ਪੁਲਮੈਨ ਨਵੀਂ ਦਿੱਲੀ ਏਅਰੋਸਿਟੀ ਨੇ ‘ਕਲਬ ਪੁਲਮੈਨ’ ਦੀ ਸ਼ੁਰੂਆਤ ਕੀਤੀ ਹੈ। ਇਹ ਖਾਸ ਸੁਵਿਧਾਵਾਂ ਦੇ ਨਾਲ ਲਗਜ਼ਰੀ ਅਤੇ ਕੰਫਰਟ ਦਾ ਬੇਹਤਰੀਨ ਮਿਕਸ ਹੈ, ਜਿਸ ਨੂੰ ਖਾਸ ਤੌਰ ‘ਤੇ ਅੱਜ ਦੇ ਟ੍ਰੈਵਲਰਸ ਦੀਆਂ ਜਰੂਰਤਾਂ ਨੂੰ ਧਿਆਨ ‘ਚ ਰਖਦੇ ਹੋਏ ਬਣਾਇਆ ਗਿਆ ਹੈ।ਕਰੀਬ 36 ਵਰਗ ਮੀਟਰ ‘ਚ ਫੈਲਿਆ ਕਲਬ ਰੂਮ ਟਾੱਪ ਫਲੌਰ ‘ਤੇ

  Read more

   

 • ਸਭ ਤੋਂ ਲੰਬੀ ਦੂਰੀ ਤਕ ਮਾਰ ਕਰਨ ਵਾਲੀ ਰਿਵਾਲਵਰ ‘ਨਿਸ਼ੰਕ’ ਲਾਂਚ, ਖੂਬੀਆਂ

  ਸਭ ਤੋਂ ਲੰਬੀ ਦੂਰੀ ਤਕ ਮਾਰ ਕਰਨ ਵਾਲਾ ਦੇਸ਼ ਦਾ ਪਹਿਲਾ ਰਿਵਾਲਵਰ’ਨਿਸ਼ੰਕ’ ਨੂੰ ਬਾਜ਼ਾਰ ’ਚ ਲਾਂਚ ਕਰ ਦਿੱਤਾ ਗਿਆ ਹੈ। ਏਡੀਜੀ ਪ੍ਰੇਮ ਪ੍ਰਕਾਸ਼ਅਤੇ ਫੀਲਡ ਗਨ ਫੈਕਟਰੀ ਦੇ ਸੀਨੀਅਰ ਜਨਰਲ ਮੈਨੇਜਰ ਅਨਿਲ ਕੁਮਾਰ ਨੇਇਹ ਸ਼ਾਨਦਾਰ ਰਿਵਾਲਵਰ ਡੀਲਰਾਂ ਨੂੰ ਸੌਂਪਿਆ। ਇਸ ਦੌਰਾਨ 200 ਦੇ ਕਰੀਬਡੀਲਰਾਂ ਨੂੰ ਨਿਸ਼ੰਕ ਰਿਵਾਲਵਰ ਵੇਚਣ ਲਈ ਦਿੱਤੀ ਗਈ। ਸ਼ੁੱਕਰਵਾਰ ਨੂੰ ਫੀਲਡ ਗਨ ਫੈਕਟਰੀ ਚ ਹੋਏ ਇੱਕ ਸਮਾਰੋਹ ਚ ਸੀਨੀਅਰਜਨਰਲ ਮੈਨੇਜਰ ਅਨਿਲ ਕੁਮਾਰ ਨੇ ਕਿਹਾ ਕਿ ਨਿਰਭਿਕ ਮਗਰੋਂ ਨਿਸ਼ੰਕ ਨੂੰਤਿਆਰ ਕੀਤਾ ਗਿਆ। ਨਿਸ਼ੰਕ ਦਾ ਅਰਥ ਹੁੰਦਾ ਹੈ ਜਿਸ ਨੂੰ ਕਿਸੇ ਦਾ ਡਰ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਤਰੱਕੀ ਲਈ ਨਿਰੰਤਰ ਨਵਾਂ ਕਰਨਾਜ਼ਰੂਰੀ ਹੁੰਦਾ ਹੈ। ਨਿਸ਼ੰਕ ਇਸ ਦਿਸ਼ਾ ਚ ਫੈਕਟਰੀ ਦਾ ਇੱਕ ਵਧੀਆ ਉਤਪਾਦਹੈ। ਇਸ ਨੂੰ ਬਣਾਉਣ ਤੋਂ ਪਹਿਲਾਂ ਡੀਲਰਾਂ ਅਤੇ ਗਾਹਕਾਂ ਤੋਂ ਫੀਡਬੈਕ ਲਿਆ ਗਿਆ। ਮੁਸ਼ਕਲਾਂ ਜਾਣੀਆਂ ਤੇ ਕਮੀ-ਪੇਸ਼ੀਆਂ ਨੂੰ ਦੂਰ ਕੀਤਾ। ਉਨ੍ਹਾਂ ਦੱਸਿਆ ਕਿ ਜਲਦ ਹੀ ਇੱਕ ਸਮਾਰਟ ਰਿਵਾਲਵਰ ਲਾਂਚ ਕੀਤਾਜਾਵੇਗਾ। ਇਸ ਦੀ ਪਕੜ ਚ ਇਕ ਚਿੱਪ ਲਗਾਈ ਜਾਵੇਗੀ।. ਹਥਿਆਰ ਦੀਸਥਿਤੀ (ਲੋਕੇਸ਼ਨ), ਫਾਇਰਿੰਗ ਰਿਕਾਰਡ, ਸਰਵਿਸ ਅਲਾਰਮ ਅਤੇ ਖਰਾਬਪੁਰਜੇ ਦਾ ਅਲਰਟ ਮਿਲੇਗਾ। ਹਥਿਆਰ ਚੋਰੀ ਹੋਣ ਦੀ ਸੂਰਤ ਚ ਇਸ ਦੀ ਖੋਜਜੀਪੀਐਸ ਰਾਹੀਂ ਕੀਤੀ ਜਾਏਗੀ। ਇਸ ਚਿੱਪ ਬਾਰੇ ਸਿਰਫ ਮਾਲਕ ਜਾਣੂਹੋਵੇਗਾ। ਇਸ ਦੌਰਾਨ ਏਡੀਜੀ ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਨਿਸ਼ੰਕ ਸਭ ਤੋਂ ਉੱਤਮਹਥਿਆਰ ਹੈ। ਪੁਲਿਸ ਚ ਇਸ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਰਿਵਾਲਵਰ ਦਾ ਟ੍ਰਿਗਰ ਹੈ। ਪੁਰਾਣੇ ਰਿਵਾਲਵਰਨਾਲ ਇਸ ਦਾ ਟ੍ਰਿਗਰ ਛੋਟਾ ਕੀਤਾ ਗਿਆ ਹੈ। ਹੁਣ ਤੱਕ ਰਿਵਾਲਵਰ ਦੀਪ੍ਰਭਾਵਸ਼ਾਲੀ ਰੇਂਜ 15 ਤੋਂ 20 ਮੀਟਰ ਸੀ। ਨਿਸ਼ੰਕ ਦੀ ਘੱਟੋ ਘੱਟ ਰੇਂਜ 50ਮੀਟਰ ਹੈ। ਹੁਣ ਇਹ 60 ਤੋਂ 70 ਮੀਟਰ ਤੱਕ ਕੀਤਾ ਜਾਵੇਗਾ। ਨਿਸ਼ੰਕ ਤੇ ਇਕ ਨਜ਼ਰ ਕੈਲੀਬਰ .32 ਬੋਰ ਭਾਰ 740 ਗ੍ਰਾਮ ਬੈਰਲ ਦੀ ਕੁੱਲ ਲੰਬਾਈ 131.65 ਮਿਲੀਮੀਟਰ ਫਾਇਰ

  Read more

   

 • ਹੁਣ 3 ਦਿਨਾਂ ‘ਚ ਹੋ ਜਾਵੇਗਾ ਮੋਬਾਈਲ ਨੰਬਰ ਪੋਰਟ

  ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਮੋਬਾਈਲ ਨੰਬਰ ਪੋਰਟੇਬਿਲਟੀ (MNP) ਨਾਲ ਸਬੰਧਤ ਨਿਯਮਾਂ ‘ਚ ਬਦਲਾਅ ਕਰ ਦਿੱਤਾ ਹੈ। ਟਰਾਈ ਨੇ ਹੁਣ ਇੱਕ ਹੀ ਸਰਵਿਸ ਖੇਤਰ ਦੇ ਮੋਬਾਈਲ ਨੰਬਰ ਨੂੰ ਦੂਜੀ ਕੰਪਨੀ ‘ਚ ਪੋਰਟ ਕਰਨ ਦੀ ਪ੍ਰਕਿਰਿਆ ਲਈ ਤਿੰਨ ਦਿਨ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਇਸੇ ਤਰ੍ਹਾਂ ਇਕ ਸਰਕਿਲ ਤੋਂ ਦੂਜੇ ਸਰਕਿਲ ‘ਚ

  Read more

   

 • NOKIA ਦਾ 55 ਇੰਚ ਡਿਸਪਲੇਅ ਵਾਲਾ ਸਮਾਰਟ TV ਲਾਂਚ

  ਸਮਾਰਟਫੋਨ ਬਣਾਉਣ ਵਾਲੀ ਕੰਪਨੀ ਨੋਕੀਆ ਨੇ ਭਾਰਤ ਚ ਆਪਣਾ ਪਹਿਲਾ 4K ਸਮਾਰਟ ਟੀਵੀ ਲਾਂਚ ਕਰ ਦਿੱਤਾ ਹੈ। ਨਾਲ ਹੀ ਕੰਪਨੀ ਨੇ ਇਸ ਟੀਵੀ ਨੂੰ ਵੇਚਣ ਲਈ ਈ-ਕਾਮਰਸ ਸਾਈਟ ਫਲਿੱਪਕਾਰਟ ਨਾਲ ਭਾਈਵਾਲੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਗਾਹਕਾਂ ਨੂੰ ਨੋਕੀਆ ਦੇ ਸਮਾਰਟ ਟੀਵੀ ਚ ਨਵੀਨਤਮ ਵਿਸ਼ੇਸ਼ਤਾਵਾਂ ਮਿਲਣਗੀਆਂ। ਇਸ ਦੇ ਨਾਲ ਹੀ ਨੋਕੀਆ ਦੇ ਸਮਾਰਟ

  Read more

   

 • ਡਾ. ਪਰਲਪ੍ਰੀਤ ਕੌਰ ਬਣੀ ਮਿਸਜ਼ ਪੰਜਾਬ ਯੂਨੀਵਰਸ

  ਲੁਧਿਆਣਾ (Harminder makkar ) ਨਾਈਨ ਟੂ ਨਾਈਨ ਇੰਟਰਟੈਨਮੈਂਟ ਵਲੋਂ ਕਰਵਾਏ ਗਏ ਮਿਸਜ਼ ਪੰਜਾਬ ਸੁੰਦਰਤਾ ਫਾਈਨਲ ਮੁਕਾਬਲੇ ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਚੁਣੀਆਂ ਗਈਆਂ 30 ਫਾਈਨਲਿਸਟ ਮੁਟਿਆਰਾਂ ਨੇ ਭਾਗ ਲਿਆ ਸੀ ਜਿਸ ਵਿਚੋਂ ਲੁਧਿਆਣੇ ਦੀ ਡਾ. ਪਰਲਪ੍ਰੀਤ ਕੌਰ ਨੇ ਪਹਿਲੇ ਸਥਾਨ ਤੇ ਰਹਿ ਕੇ ਮਿਸਜ਼ ਪੰਜਾਬ ਯੂਨੀਵਰਸ ਦਾ ਖਿਤਾਬ ਹਾਸਲ ਕਰਕੇ ਲੁਧਿਆਣੇ ਦਾ ਮਾਣ

  Read more

   

 • ਮੋਦੀ ਸਰਕਾਰ ’ਚ ਮੋਬਾਈਲ ਇੰਟਰਨੈਟ ਹੋਇਆ 22 ਗੁਣਾ ਸਸਤਾ: ਰਵੀ ਸ਼ੰਕਰ ਪ੍ਰਸਾਦ

  ਇਕ ਪਾਸੇ ਦੇਸ਼ ਚ ਸਾਰੀਆਂ ਦੂਰਸੰਚਾਰ ਕੰਪਨੀਆਂ ਲਗਾਤਾਰ ਆਪਣੀਆਂ ਨਵੀਆਂ ਟੈਰਿਫ ਯੋਜਨਾਵਾਂ ਜਾਰੀ ਕਰ ਰਹੀਆਂ ਹਨ, ਦੂਜੇ ਪਾਸੇ ਇਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਦੇ ਮੁਕਾਬਲੇ ਭਾਰਤ ਚ ਮੋਬਾਈਲ ਇੰਟਰਨੈਟ ਸਭ ਤੋਂ ਸਸਤਾ ਹੈ। ਟਵਿੱਟਰ ‘ਤੇ ਬੀਜੇਪੀ ਦੇ ਅਧਿਕਾਰਤ ਹੈਂਡਲ ਨੇ ਦੱਸਿਆ ਹੈ ਕਿ ਭਾਰਤ ਚ ਮੋਬਾਈਲ

  Read more

   

 • ਤੁਸੀਂ 18 ਘੰਟੇ ਕੰਮ ਕਰਕੇ ਵੀ ਰਹਿ ਸਕਦੇ ਹੋ ਫਿਟ: ਗੁਰਬਖਸ਼ ਚਾਹਲ

  ਤੁਹਾਡੀ ਖ਼ੁਰਾਕ ਤੁਹਾਡੇ ਵੱਲੋਂ ਨਿਰਧਾਰਤ ਕੀਤੇ ਕਿਸੇ ਤੰਦਰੁਸਤੀ ਟੀਚੇ ਲਈ ਜ਼ਰੂਰੀ ਹੈ। ਅਸਲ ਚ ਇਹ ਤੁਹਾਡੇ ਸਰੀਰ ਨੂੰ ਮਿਲਣ ਵਾਲੀ ਕੈਲੋਰੀ (ਤਾਕਤ ਦੀ ਮਾਤਰਾ) ਹੰਦੀ ਹੈ। ਜਦੋਂ ਅਸੀਂ ਆਪਣੇ ਖਾਣ ਵਾਲੇ ਭੋਜਨ ਨੂੰ ਨਹੀਂ ਮਾਪਦੇ ਤਾਂ ਸਾਡੇ ਸਰੀਰ ਨੂੰ ਮਿਲਣ ਵਾਲੀ ਸਹੀ ਕੈਲੋਰੀ ਦੀ ਮਾਤਰਾ ਦਾ ਪਤਾ ਨਹੀਂ ਚੱਲ ਸਕੇਗਾ। ਅਸੀਂ ਇਸ ਕੈਲੋਰੀ ਨੂੰ ਖਾਣ

  Read more

   

 • ਸਨਸਨੀਖੇਜ ਖੁਲਾਸੇ ਦੇ ਸਾਰੇ ਮਾਮਲੇ ਦੀ ਜਾਂਚ ਕਰਵਾਉਣ : ਮਨਜਿੰਦਰ ਸਿੰਘ ਸਿਰਸਾ

  ਅਮਿਤ ਸ਼ਾਹ 1984 ਸਿੱਖ ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਬਾਰੇ ਅਸੀਂ ਜੋ 35 ਸਾਲ ਤੋਂ ਕਹਿ ਰਹੇ ਸੀ, ਉਸਦਾ ਸੱਚ ਸਾਹਮਣੇ ਆਇਆ : ਸਿਰਸਾਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ  ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ

  Read more

   

 • ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਅੱਖਾਂ ਦਾ ਮੁਫਤ ਚੈੱਕ ਅੱਪ ਕੈਂਪ ਲਗਾਇਆ ਗਿਆ

  ਬਠਿੰਡਾ (ਗੁਰਬਾਜ ਗਿੱਲ) -ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਦੇ ਮੈਨੇਜਿੰਗ ਟਰੱਸਟੀ ਉੱਘੇ ਉਦਯੋਗਪਤੀ ਅਤੇ ਮਹਾਂ ਦਾਨੀ ਡਾ. ਐਸ ਪੀ ਸਿੰਘ ਉਬਰਾਏ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਟਰੱਸਟ ਦੀ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਪ੍ਰਧਾਨ ਸ. ਗੁਰਬਿੰਦਰ ਸਿੰਘ ਬਰਾੜ ਜੀ ਦੀ ਅਗਵਾਈ ਹੇਠ ਸਿਵਲ

  Read more

   

Follow me on Twitter

Contact Us