Awaaz Qaum Di
 • ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ‘ਚ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ

  ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ‘ਚ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਨੇ ਐਕਸ਼ੀਅਨ ਨੂੰ ਦਿੱਤਾ ਮੰਗ ਪੱਤਰ ਮਾਲੇਰਕੋਟਲਾ ੩੦ ਮਈ ( ) ਮੁਸਲਿਮ ਸਮਾਜ ਅੰਦਰ ਵਿਸ਼ੇਸ਼ ਧਾਰਮਿਕ ਮਹੱਤਵ ਰੱਖਣ ਵਾਲੇ ੦੭ ਜੂਨ ੨੦੧੬ ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੀਆਂ ਤਿਆਰੀਆਂ ਮਾਲੇਰਕੋਟਲਾ ਅੰਦਰ ਜਿਥੇ ਤੇਜ਼ੀ ਨਾਲ ਸ਼ੁਰੂ ਹੋ

  Read more

 • ਡਿਪਰੈਸ਼ਨ ਤੋਂ ਬਚਣਾ ਹੈ ਤਾਂ ਖਾਓ ਇਹ ਭੋਜਨ

  ਪਾਲਕ- ਪਾਲਕ ਵਿਚ ਆਇਰਨ ਹੁੰਦਾ ਹੈ, ਜੋ ਦਿਮਾਗ ਨੂੰ ਸ਼ਾਂਤ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਸੇਵਨ ਨਾਲ ਤੁਹਾਨੂੰ ਡਿਪ੍ਰੈਸ਼ਨ ਜਿਹੀ ਬੀਮਾਰੀ ਤੋਂ ਛੁਟਕਾਰਾ ਮਿਲੇਗਾ। ਬਾਦਾਮ- ਬਾਦਾਮ ਮੈਗ੍ਰੀਸ਼ੀਅਮ ਹੁੰਦਾ ਹੈ, ਰੋਜ਼ਾਨਾ 7 ਤੋਂ 8 ਬਾਦਾਮ ਨੂੰ ਰਾਤ ਨੂੰ ਭਿਓਂ ਕੇ ਰੱਖੋ ਅਤੇ ਸਵੇਰੇ ਇਨ੍ਹਾਂ ਨੂੰ ਛਿੱਲ ਕੇ ਖਾਓ, ਇਸ ਤੋਂ ਤੁਹਾਨੂੰ ਊਰਜਾ

  Read more

 • ਪੇਟ ‘ਚ ਗੈਸ ਬਹੁਤ ਬਣਦੀ ਹੈ ਜਾਣੋ ਇਸਦੇ ਕਾਰਨ ਤੇ ਉਪਾਅ

  ਚੰਡੀਗੜ੍ਹ: ਢਿੱਡ ਅੰਦਰ ਹਵਾ ਬਣਨਾ ਅਤੇ ਨਿਕਲਣਾ ਸਾਧਾਰਨ ਗਿਣਿਆ ਜਾਂਦਾ ਹੈ। ਮੂੰਹ ਰਾਹੀਂ ਲੰਘੀ ਵਾਧੂ ਹਵਾ ਜਾਂ ਕਿਸੇ ਖਾਣ ਵਾਲੀ ਚੀਜ਼ ਤੋਂ ਬਣੀ ਵਾਧੂ ਹਵਾ ਢਿੱਡ ਨੂੰ ਫੁਲਾ ਦੇ ਪੀੜ ਮਹਿਸੂਸ ਕਰਵਾ ਦਿੰਦੀ ਹੈ। ਜੇ ਅਜਿਹੀ ਪੀੜ ਤੇ ਪੇਟ ਦਾ ਫੁੱਲਣਾ ਰੋਜ਼ ਹੁੰਦਾ ਜਾਪੇ ਤਾਂ ਬਿਮਾਰੀ ਗਿਣਨੀ ਚਾਹੀਦੀ ਹੈ। ਜੇ ਹਵਾ ਨਾ ਸਰੇ ਅਤੇ ਡਕਾਰ

  Read more

 • ‘ਇਹ ਨੌਂ ਟਿਪਸ ਅਪਨਾਓ, ਲਹਿ ਜਾਣਗੀਆਂ ਐਨਕਾਂ

  ਨਵੀਂ ਦਿੱਲੀ: ਲਗਾਕਾਰ ਪੜ੍ਹਨ ਨਾਲ ਜਾਂ ਕੰਪਿਊਟਰ ‘ਤੇ ਕੰਮ ਕਰਨ ਨਾਲ ਅੱਖਾਂ ਦੀ ਰੋਸ਼ਨੀ ‘ਤੇ ਖਾਸਾ ਅਸਰ ਪੈਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਇਨ੍ਹੀਂ ਦਿਨੀਂ ਬਹੁਤ ਛੋਟੀ ਉਮਰ ‘ਚ ਹੀ ਐਨਕਾਂ ਲੱਗ ਰਹੀਆਂ ਹਨ। ਹਾਲਾਂਕਿ ਆਯੁਰਵੇਦ ‘ਚ ਕੁਝ ਅਜਿਹੇ ਉਪਾਅ ਵੀ ਹਨ ਜੋ ਐਨਕਾਂ ਦਾ ਨੰਬਰ ਘੱਟ ਕਰ ਸਕਦੇ ਹਨ ਜਾਂ ਪੂਰੀ ਤਰ੍ਹਾਂ ਨਜ਼ਰ ਠੀਕ

  Read more

 • ਸਿਕੰਦਰ ਸਿੰਘ ਮਲੂਕਾ ਦੇ ਬਿਆਨ ‘ਤੇ ਉੱਠੇ ਸੁਆਲ

  ਚੰਡੀਗੜ੍ਹ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਇੱਕ ਬਿਆਨ ਨੇ ਕਿਸਾਨਾਂ ਤੇ ਖੇਤੀਬਾੜੀ ਅਧਿਕਾਰੀਆਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ। ਸੂਤਰਾਂ ਮੁਤਾਬਕ ਮੰਤਰੀ ਨੇ ਕਿਹਾ ਕਿ ਕਿਸਾਨ ਜਦੋਂ ਮਰਜ਼ੀ ਝੋਨਾ ਲਾਉਣ ਜਦਕਿ ਹਰ ਸਾਲ 15 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਮਨਾਹੀ ਹੁੰਦੀ ਹੈ। ਅੱਗੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਖੇਤੀਬਾੜੀ

  Read more

 • ਕੁਦਰਤੀ ਤਰੀਕੇ ਨਾਲ ਵਾਲ ਸਟ੍ਰੇਟ ਕਰਨ ਦੇ 9 ਨੁਸਖੇ

  ਚੰਡੀਗੜ੍ਹ : ਵਾਲਾਂ ਨੂੰ ਸਟ੍ਰੇਟ ਕਰਵਾਉਣ ਦਾ ਰੁਝਾਨ ਬੜੀ ਤੇਜ਼ੀ ਨਾਲ ਵੱਧ ਰਿਹੈ। ਛੋਟੇ-ਵੱਡੇ ਵਾਲਾਂ ਵਾਲੀਆਂ ਕੁੜੀਆਂ ਆਪਣੇ ਵਾਲਾਂ ਦੀ ਖੂਬਸੂਰਤੀ ਵਧਾਉਣ ਲਈ ਪਾਰਲਰ ਜਾ ਕੇ ਕੈਮੀਕਲਾਂ ਨਾਲ ਵਾਲ ਸਟ੍ਰੇਟ ਕਰਵਾਉਂਦੀਆਂ ਹਨ। ਕੀ ਤੁਹਾਨੂੰ ਪਤੈ ਕਿ ਕੈਮੀਕਲ ਤੁਹਾਡੇ ਵਾਲ ਤਾਂ ਸੋਹਣੇ ਬਣਾ ਦਿੰਦੇ ਹਨ ਪਰ ਇਨ੍ਹਾਂ ਦਾ ਸਾਈਡ ਇਫੈਕਟ ਤੁਹਾਡੇ ‘ਤੇ ਕਿੰਨਾ ਜ਼ਿਆਦਾ ਹੋ ਸਕਦਾ

  Read more

 • ਸਰਕਾਰ ਮੰਨੀ: ਜਾਟ ਅੰਦੋਲਨ ‘ਚ ਹੋਇਆ ਸੀ ਔਰਤਾਂ ਨਾਲ ਰੇਪ

  ਚੰਡੀਗੜ੍ਹ: ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਸਮੇਂ ਮੁਰਥਲ ‘ਚ ਔਰਤਾਂ ਨਾਲ ਗੈਂਗਰੇਪ ਦੀ ਵਾਰਦਾਤ ਸੱਚੀ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਪ੍ਰਕਾਸ਼ ਕਮੇਟੀ ਦੀ ਰਿਪੋਰਟ ਅੱਜ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਸੌਂਪੀ ਹੈ। ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਾਟ ਅੰਦੋਲਨ ਦੌਰਾਨ ਮੁਰਥਲ ਦੇ

  Read more

 • ਕਾਂਗਰਸ ਨਵੇਂ ਨਾਅਰੇ ਰਾਹੀਂ ‘ਆਪ’ ਨੂੰ ਘੇਰਨ ਦੀ ਤਿਆਰੀ ‘ਚ

  ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਮੁੱਖ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਨਵਾਂ ਨਾਅਰਾ ਦੇਣ ਜਾ ਰਹੀ ਹੈ। ਇਹ ਨਾਅਰਾ ਹੈ ‘ਬਾਹਰੀ ਬਨਾਮ ਪੰਜਾਬ ਦਾ ਕੈਪਟਨ’। ਸੂਤਰਾਂ ਅਨੁਸਾਰ ਇਸ ਨਾਅਰੇ ਦੇ ਜ਼ਰੀਏ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਦੇ ਸੂਬੇ ਤੋਂ ਬਾਹਰਲੇ ਆਗੂਆਂ ਨੂੰ ਟਾਰਗੇਟ ਕਰੇਗੀ ਪਰ ਕਾਂਗਰਸ ਦੇ ਇਸ ਨਾਅਰੇ ਦਾ

  Read more

 • ਹਾਈਕੋਰਟ ਵੱਲੋਂ ਅਧਿਆਪਕਾਂ ਦੀ ਭਰਤੀ ਰੱਦ

  ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਸੋਮਵਾਰ ਨੂੰ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਕਾਰਜਕਾਲ ਦੌਰਾਨ ਚੁਣੇ ਗਏ ਜੇ.ਬੀ.ਟੀ. ਅਧਿਆਪਕਾਂ ਦੀਆਂ ਭਰਤੀਆਂ ਰੱਦ ਕਰ ਦਿੱਤੀਆਂ ਹਨ। ਨਾਲ ਹੀ ਹਾਈਕੋਰਟ ਨੇ ਨਵੀਂ ਮੈਰਿਟ ਲਿਸਟ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਸਾਲ 2000 ਵਿੱਚ ਹੋਈ ਜੇ.ਬੀ.ਟੀ. ਅਧਿਆਪਕਾਂ ਦਾ ਭਰਤੀ ਮਾਮਲਾ ਉਸ ਵੇਲੇ ਚਰਚਾ

  Read more

 • ਪੰਜਾਬ ‘ਚ ਵੱਡੇ ਹਮਲਿਆਂ ਦੀ ਯੋਜਨਾ, ਖੁਫੀਆ ਏਜੰਸੀਆਂ ਚੌਕਸ

  ਚੰਡੀਗੜ੍ਹ: ਪਠਾਨਕੋਟ ਤੋਂ ਬਾਅਦ ਭਾਰਤ ‘ਤੇ ਮੁੜ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਦਾਅਵਾ ਖੁਫੀਆ ਏਜੰਸੀਆਂ ਨੇ ਕੀਤਾ ਹੈ। ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਕੈਨੇਡਾ ਸਥਿਤ ‘ਖਾਲਿਸਤਾਨ ਟੈਰਰ ਫੋਰਸ’ ਜਥੇਬੰਦੀ ਪੰਜਾਬ ‘ਤੇ ਹਮਲੇ ਦੀ ਫਿਰਾਕ ਵਿੱਚ ਹੈ। ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸਿਟੀ ਕੋਲ ਕੈਂਪਸ ਵਿੱਚ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਏਜੰਸੀਆਂ ਨੇ

  Read more

 • ਸਿਕੰਦਰ ਸਿੰਘ ਮਲੂਕਾ ਦੇ ਬਿਆਨ ‘ਤੇ ਉੱਠੇ ਸੁਆਲ

  ਚੰਡੀਗੜ੍ਹ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਇੱਕ ਬਿਆਨ ਨੇ ਕਿਸਾਨਾਂ ਤੇ ਖੇਤੀਬਾੜੀ ਅਧਿਕਾਰੀਆਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ। ਸੂਤਰਾਂ ਮੁਤਾਬਕ ਮੰਤਰੀ ਨੇ ਕਿਹਾ ਕਿ ਕਿਸਾਨ ਜਦੋਂ ਮਰਜ਼ੀ ਝੋਨਾ ਲਾਉਣ ਜਦਕਿ ਹਰ ਸਾਲ 15 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਮਨਾਹੀ ਹੁੰਦੀ ਹੈ। ਅੱਗੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਖੇਤੀਬਾੜੀ

  Read more

 • ਕੁਦਰਤੀ ਤਰੀਕੇ ਨਾਲ ਵਾਲ ਸਟ੍ਰੇਟ ਕਰਨ ਦੇ 9 ਨੁਸਖੇ

  ਚੰਡੀਗੜ੍ਹ : ਵਾਲਾਂ ਨੂੰ ਸਟ੍ਰੇਟ ਕਰਵਾਉਣ ਦਾ ਰੁਝਾਨ ਬੜੀ ਤੇਜ਼ੀ ਨਾਲ ਵੱਧ ਰਿਹੈ। ਛੋਟੇ-ਵੱਡੇ ਵਾਲਾਂ ਵਾਲੀਆਂ ਕੁੜੀਆਂ ਆਪਣੇ ਵਾਲਾਂ ਦੀ ਖੂਬਸੂਰਤੀ ਵਧਾਉਣ ਲਈ ਪਾਰਲਰ ਜਾ ਕੇ ਕੈਮੀਕਲਾਂ ਨਾਲ ਵਾਲ ਸਟ੍ਰੇਟ ਕਰਵਾਉਂਦੀਆਂ ਹਨ। ਕੀ ਤੁਹਾਨੂੰ ਪਤੈ ਕਿ ਕੈਮੀਕਲ ਤੁਹਾਡੇ ਵਾਲ ਤਾਂ ਸੋਹਣੇ ਬਣਾ ਦਿੰਦੇ ਹਨ ਪਰ ਇਨ੍ਹਾਂ ਦਾ ਸਾਈਡ ਇਫੈਕਟ ਤੁਹਾਡੇ ‘ਤੇ ਕਿੰਨਾ ਜ਼ਿਆਦਾ ਹੋ ਸਕਦਾ

  Read more

 • ਸਰਕਾਰ ਮੰਨੀ: ਜਾਟ ਅੰਦੋਲਨ ‘ਚ ਹੋਇਆ ਸੀ ਔਰਤਾਂ ਨਾਲ ਰੇਪ

  ਚੰਡੀਗੜ੍ਹ: ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਸਮੇਂ ਮੁਰਥਲ ‘ਚ ਔਰਤਾਂ ਨਾਲ ਗੈਂਗਰੇਪ ਦੀ ਵਾਰਦਾਤ ਸੱਚੀ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਪ੍ਰਕਾਸ਼ ਕਮੇਟੀ ਦੀ ਰਿਪੋਰਟ ਅੱਜ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਸੌਂਪੀ ਹੈ। ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਾਟ ਅੰਦੋਲਨ ਦੌਰਾਨ ਮੁਰਥਲ ਦੇ

  Read more

 • ਹਾਈਕੋਰਟ ਵੱਲੋਂ ਅਧਿਆਪਕਾਂ ਦੀ ਭਰਤੀ ਰੱਦ

  ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਸੋਮਵਾਰ ਨੂੰ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਕਾਰਜਕਾਲ ਦੌਰਾਨ ਚੁਣੇ ਗਏ ਜੇ.ਬੀ.ਟੀ. ਅਧਿਆਪਕਾਂ ਦੀਆਂ ਭਰਤੀਆਂ ਰੱਦ ਕਰ ਦਿੱਤੀਆਂ ਹਨ। ਨਾਲ ਹੀ ਹਾਈਕੋਰਟ ਨੇ ਨਵੀਂ ਮੈਰਿਟ ਲਿਸਟ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਸਾਲ 2000 ਵਿੱਚ ਹੋਈ ਜੇ.ਬੀ.ਟੀ. ਅਧਿਆਪਕਾਂ ਦਾ ਭਰਤੀ ਮਾਮਲਾ ਉਸ ਵੇਲੇ ਚਰਚਾ

  Read more

 • ਗਰਮੀ ਅੱਗ ਵਰਾਈ ਜਾਂਦੀ

  ਗਰਮੀ ਅੱਗ ਵਰਾਈ ਜਾਂਦੀ ਗਰਮੀ ਅੱਗ ਵਰਾਈ ਜਾਂਦੀ ਙ ਬੰਦੇ ਨੂੰ ਤਡ਼ਪਾਈ ਜਾਂਦੀ ਙਙ ਸੇਕਾ ਵਧ ਰਹਾ ਹੈ ਬਹੁਤ, ਸੋਕਾ ਜਹਾ ਪਾਈ ਜਾਂਦੀ ਙ ਪਾਣੀ ਦੀ ਹੈ ਖ਼ਪਤ ਵਧੀ, ਹੈ ਪਆਿਸ ਵਧਾਈ ਜਾਂਦੀ ਙ ਧੁੱਪ ਕਡ਼ਕਵੀੰ ਪੈਂਦੀ ਹੈ, ਛਾਂ ਦੂਰ ਭਜਾਈ ਜਾਂਦੀ ਙ ਕਰੇ ਲਹਾਜ਼ ਨਾ ਇਹ ਕੋਈ, ਬੱਚੇ ਬੁਢੇ ਤਡ਼ਪਾਈ ਜਾਂਦੀ ਙ ਦਨਿ ਲੰਮੇ

  Read more

 • ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ‘ਚ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਨੇ ਐਕਸ਼ੀਅਨ ਨੂੰ ਦਿੱਤਾ ਮੰਗ ਪੱਤਰ

  ਮਾਲੇਰਕੋਟਲਾ ੩੦ ਮਈ ( ) ਮੁਸਲਿਮ ਸਮਾਜ ਅੰਦਰ ਵਿਸ਼ੇਸ਼ ਧਾਰਮਿਕ ਮਹੱਤਵ ਰੱਖਣ ਵਾਲੇ ੦੭ ਜੂਨ ੨੦੧੬ ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੀਆਂ ਤਿਆਰੀਆਂ ਮਾਲੇਰਕੋਟਲਾ ਅੰਦਰ ਜਿਥੇ ਤੇਜ਼ੀ ਨਾਲ ਸ਼ੁਰੂ ਹੋ ਗਈਆਂ ਹਨ ਉੱਥੇ ਹੀ ਕੜਾਕੇ ਦੀ ਗਰਮੀ ਦੇ ਮੌਸਮ ‘ਚ ਰੌਜ਼ੇਦਾਰਾਂ ਨੂੰ ਬਿਜਲੀ ਦੇ ਕੱਟਾਂ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਤੋਂ

  Read more

 • 13 ਸਾਲਾ ਲੜਕੇ ਦੀ ਕੰਧ ਨਾਲ ਲਟਕੀ ਲਾਸ਼ ਮਿਲੀ

  ਫ਼ਰੀਦਕੋਟ, 29 ਮਈ -ਨਜ਼ਦੀਕੀ ਪਿੰਡ ਪੱਖੀ ਕਲਾਂ ਵਿਖੇ ਦੁਕਾਨ ‘ਤੇ ਬੈਠੇ ਇੱਕ 13 ਸਾਲ ਦੇ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮਾਰ ਕੇ ਉਸ ਦੀ ਲਾਸ਼ ਕੰਧ ਨਾਲ ਟੰਗਣ ਦੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਪਿੰਡ ਪੱਖੀ ਕਲਾਂ ਵਿਖੇ ਹਰਦਿਆਲੇਆਣਾ ਰੋਡ ‘ਤੇ ਆਪਣੇ ਪਿਤਾ ਸੁਖਮੰਦਰ ਸਿੰਘ ਦੀ ਕਰਿਆਨੇ ਦੀ ਦੁਕਾਨ

  Read more

 • ਢੱਡਰੀਆਂ ਵਾਲਿਆਂ ਦਾ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ

  ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ’ਤੇ ਹੋਏ ਹਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੂਬੇ ਭਰ ‘ਚ ਉਨ੍ਹਾਂ ਦੇ ਸਮਰਥਕਾਂ ਨੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੀਬੀਆਈ ਜਾਂਚ ਲਈ ਮੰਗ ਪੱਤਰ ਸੋਂਪੇ। ਢੱਡਰੀਆਂ ਵਾਲਿਆਂ ਨੇ ਉਨ੍ਹਾਂ ‘ਤੇ ਹੋਏ ਹਮਲੇ ‘ਚ ਮਾਰੇ ਗਏ ਆਪਣੇ ਸਾਥੀ ਬਾਬਾ ਭੁਪਿੰਦਰ ਸਿੰਘ ਦੇ

  Read more

 • ‘ਇਹ ਨੌਂ ਟਿਪਸ ਅਪਨਾਓ, ਲਹਿ ਜਾਣਗੀਆਂ ਐਨਕਾਂ’

  ਨਵੀਂ ਦਿੱਲੀ: ਲਗਾਕਾਰ ਪੜ੍ਹਨ ਨਾਲ ਜਾਂ ਕੰਪਿਊਟਰ ‘ਤੇ ਕੰਮ ਕਰਨ ਨਾਲ ਅੱਖਾਂ ਦੀ ਰੋਸ਼ਨੀ ‘ਤੇ ਖਾਸਾ ਅਸਰ ਪੈਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਇਨ੍ਹੀਂ ਦਿਨੀਂ ਬਹੁਤ ਛੋਟੀ ਉਮਰ ‘ਚ ਹੀ ਐਨਕਾਂ ਲੱਗ ਰਹੀਆਂ ਹਨ। ਹਾਲਾਂਕਿ ਆਯੁਰਵੇਦ ‘ਚ ਕੁਝ ਅਜਿਹੇ ਉਪਾਅ ਵੀ ਹਨ ਜੋ ਐਨਕਾਂ ਦਾ ਨੰਬਰ ਘੱਟ ਕਰ ਸਕਦੇ ਹਨ ਜਾਂ ਪੂਰੀ ਤਰ੍ਹਾਂ ਨਜ਼ਰ ਠੀਕ

  Read more

 • ਸਵਰਾਜ ਪਾਰਟੀ ਬਣਦਿਆਂ ਹੀ ਲੱਗਿਆ ਵੱਡਾ ਝਟਕਾ

  ਚੰਡੀਗੜ੍ਹ: ਯੋਗੇਂਦਰ ਯਾਦਵ ਦੇ ਸਵਰਾਜ ਅਭਿਆਨ ਦੇ ਪੰਜਾਬ ਯੂਨਿਟ ਨੂੰ ਪਾਰਟੀ ਬਣਦਿਆ ਹੀ ਵੱਡਾ ਝਟਕਾ ਲੱਗਿਆ ਹੈ। ਸਵਰਾਜ ਪਾਰਟੀ ਦੇ ਪੰਜਾਬ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਨੇ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਦਾ ਉਨ੍ਹਾਂ ਨੇ ਨਾਲ ਹੋਣ ਦਾ ਦਾਅਵਾ ਕੀਤਾ ਸੀ ਪਰ ਹੁਣ ਖਾਲਸਾ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਸਵਾਰਾਜ ਪਾਰਟੀ ਦਾ

  Read more

 • ‘ਆਪ’ ਲਈ ਸਵਰਾਜ ਪਾਰਟੀ ਖ਼ਤਰੇ ਦੀ ਘੰਟੀ !

  ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਧੜੇ ਨੇ ਸਵਰਾਜ ਪਾਰਟੀ ਬਣਾ ਲਈ ਹੈ। ਚਰਚਾ ਹੈ ਕੀ ਇਹ ਨਵੀਂ ਪਾਰਟੀ ‘ਆਪ’ ਲਈ ਖਤਰੇ ਦੀ ਘੰਟੀ ਹੋਏਗੀ? ਇਸ ਪਾਰਟੀ ਦਾ ਅਜੇ ਪੰਜਾਬ ਵਿੱਚ ਕੋਈ ਜ਼ਿਆਦਾ ਅਧਾਰ ਨਹੀਂ ਪਰ ਚਰਚਾ ਹੈ ਕਿ ਇਹ ‘ਆਪ’ ਨੂੰ ਨੁਕਸਾਨ ਜ਼ਰੂਰ ਪਹੁੰਚਾਏਗੀ। ‘ਆਪ’ ਅੰਦਰ ਇਸ ਵੇਲੇ ਵੀ ਕੁਝ ਲੋਕ ਹਨ ਜੋ

  Read more

 • ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

  ਸੰਦੌੜ 30 ਮਈ (ਹਰਮਿੰਦਰ ਸਿੰਘ ਭੱਟ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦਾ ਦਸਵੀਂ ਜਮਾਤ( ਸੀ.ਬੀ.ਐਸ.ਈ.) ਦਾ ਸ਼ਾਨਦਾਰ ਨਤੀਜਾ 100% ਰਿਹਾ। ਸਕੂਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਦਸਵੀਂ ਜਮਾਤ ਪਾਸ ਕੀਤੀ। ਕੁਲਵੀਰ ਕੋਰ ਪੁੱਤਰੀ ਜਗਦੇਵ ਸਿੰਘ ਪਿੰਡ ਅਮਾਮਗੜ ਨੇ 10 ਵਿਚੋਂ 10 ਸੀ.ਜੀ.ਪੀ.ਏ. ਗਰੇਡ ਅੰਕ

  Read more

 • ‘ਆਪ’ ਵਿਧਾਇਕ ਨੂੰ ਮਿਲੀ ਜ਼ਮਾਨਤ

  ਨਵੀਂ ਦਿੱਲੀ: ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਾਰਕੁੱਟ ਮਾਮਲੇ ‘ਚ ਜ਼ਮਾਨਤ ਮਿਲ ਗਈ ਹੈ। ‘ਆਪ’ ਵਿਧਾਇਕ ਜਗਦੀਪ ਸਿੰਘ ਨੂੰ ਰਾਤ ਥਾਣੇ ‘ਚੋਂ ਜ਼ਮਾਨਤ ਮਿਲੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਤੇ ਜ਼ਮਾਨਤ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਜਗਦੀਪ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਤੇ ਦੋ ਵਾਰ

  Read more

 • 23 ਸਾਲ ਤੋਂ 136 ਕਿੱਲੋ ਦੇ ਭਾਲੂ ਨਾਲ ਰਹਿ ਰਿਹਾ ਰੂਸੀ ਜੋੜਾ

  ਮਾਲਕੋ: 136 ਕਿੱਲੋ ਦੇ ਭਾਲੂ ਨਾਲ ਡਿਨਰ ਕਰਨ ਦਾ ਖਿਆਲ ਹੀ ਕਈ ਲੋਕਾਂ ਨੂੰ ਡਰਾ ਸਕਦਾ ਹੈ। ਹਾਲਾਂਕਿ ਰੂਸ ਦੇ ਯੂਰੀ ਤੇ ਸਵੈਤਲਾਨਾ ਪੇਂਤੀਲੈਂਕੋ ਆਪਣੀ ਜ਼ਿੰਦਗੀ ਦੇ ਅਨਮੋਲ ਪਲ ਸਟੀਫਨ ਨਾਮੀ ਭਾਲੂ ਨਾਲ ਬਿਤਾ ਰਹੇ ਹਨ ਇਨ੍ਹਾਂ ਜਦ ਸਟੀਫਨ ਨੂੰ ਗੋਦ ਲਿਆ ਸੀ, ਉਸ ਸਮੇਂ ਉਹ ਮਹਿਜ਼ 3 ਮਹੀਨਿਆਂ ਦਾ ਸੀ। ਹੁਣ 23 ਸਾਲਾਂ ਦਾ

  Read more

 • ਪੰਜਾਬ ‘ਚ ਵੱਡੇ ਹਮਲਿਆਂ ਦੀ ਯੋਜਨਾ, ਖੁਫੀਆ ਏਜੰਸੀਆਂ ਚੌਕਸ

  ਚੰਡੀਗੜ੍ਹ: ਪਠਾਨਕੋਟ ਤੋਂ ਬਾਅਦ ਭਾਰਤ ‘ਤੇ ਮੁੜ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਦਾਅਵਾ ਖੁਫੀਆ ਏਜੰਸੀਆਂ ਨੇ ਕੀਤਾ ਹੈ। ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਕੈਨੇਡਾ ਸਥਿਤ ‘ਖਾਲਿਸਤਾਨ ਟੈਰਰ ਫੋਰਸ’ ਜਥੇਬੰਦੀ ਪੰਜਾਬ ‘ਤੇ ਹਮਲੇ ਦੀ ਫਿਰਾਕ ਵਿੱਚ ਹੈ। ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸਿਟੀ ਕੋਲ ਕੈਂਪਸ ਵਿੱਚ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਏਜੰਸੀਆਂ ਨੇ

  Read more

 • ਅੰਦੋਲਨਕਾਰੀਆਂ ਦੀ ਹੋਏਗੀ ਜਾਇਦਾਦ ਜ਼ਬਤ !

  ਚੰਡੀਗੜ੍ਹ: ਰਾਜ ਸਰਕਾਰ ਦੇ ਹੁਕਮਾਂ ‘ਤੇ ਹਰਿਆਣਾ ਦੇ ਡਿਪਟੀ ਕਮਿਸ਼ਨਰ ਤੇ ਐਸ.ਪੀ. ਅੱਜਕੱਲ੍ਹ ਇੱਕ ਨਵੇਂ ਕੰਮ ਵਿੱਚ ਕੁਝ ਜ਼ਿਆਦਾ ਹੀ ਰੁੱਝੇ ਹੋਏ ਹਨ। ਡੀਸੀ ਤੇ ਐਸਪੀ ਨੇ ਜਾਟ ਅੰਦੋਲਨਕਾਰੀਆਂ ਦੀ ਜਾਇਦਾਦਾਂ ਦਾ ਬਿਓਰਾ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਜੇਕਰ ਅੰਦੋਲਨ ਦੌਰਾਨ ਜਾਟਾਂ ਨੇ ਹਿੰਸਾ ਜਾਂ ਫਿਰ ਕੋਈ ਤੋੜਫੋੜ ਕੀਤੀ

  Read more

 • ਭਾਰਤ ‘ਚ ਦੌੜੇਗੀ 250 ਦੀ ਰਫਤਾਰ ਵਾਲੀ ਰੇਲ

  ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਬੁਲੇਟ ਟ੍ਰੇਨ ਦਾ ਸੁਫਨਾ ਪੂਰਾ ਕਰਨ ਵੱਲ ਇੱਕ ਹੋਰ ਕਦਮ ਵਧਾਇਆ ਹੈ। ਕੱਲ੍ਹ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਬਰੇਲੀ ਤੇ ਮੁਰਾਦਾਬਾਦ ਵਿਚਾਲੇ ਹਾਈ ਸਪੀਡ ਟ੍ਰੇਨ ਦਾ ਟਰਾਇਲ ਕੀਤਾ ਗਿਆ। ਇਹ ਹਾਈ ਸਪੀਡ ਟ੍ਰੇਨ ਸਪੇਨ ਤੋਂ ਮੰਗਵਾਈ ਗਈ ਹੈ, ਜਿਹੜੀ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜ ਸਕਦੀ ਹੈ ਇਹ

  Read more

 • ਕੁਲਾਰ ਖੁਰਦ ਦਾ ਕ੍ਰਿਕਟ ਟੂਰਨਾਮੈਂਟ ਆਪਣੀਆ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ

  ਸੰਗਰੂਰ/ਛਾਜਲੀ 30 ਮਈ (ਕੁਲਵੰਤ ਛਾਜਲੀ) ਇੱਥੋ ਨਜਦੀਕੀ ਪੈਂਦੇ ਪਿੰਡ ਕੁਲਾਰ ਖੁਰਦ ਵਿਖੇ ਬਾਬਾ ਗੈਬ ਗਿਰ ਸਪੋਰਟਸ ਕਲੱਬ ਕੁਲਾਰ ਖੁਰਦ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਪੈਂਡੂ ਕ੍ਰਿਕਟ ਟੂਰਨਾਮੈਂਟ ਖੇਡ ਮੇਲਾ ਕਰਵਾਇਆ ਗਿਆ।ਇਸ ਕ੍ਰਿਕਟ ਟੂਰਨਾਮੈਂਟ ਵਿੱਚ ਦੂਰ ਦੁਰਾਡੇ ਦੀਆ ਲਗਭਗ 28 ਟੀਮਾਂ ਨੇ ਪਹੁੰਚ ਭਾਗ ਲਿਆ।ਇਹਨਾਂ ਟੀਮਾਂ ਵਿੱਚੋ ਪਹਿਲੇ ਸਥਾਨ ਤੇ ਜਿੱਤ ਦੇ ਝੰਡੇ ਗੱਡੇ

  Read more

 • ਧਾਨ ਸਭਾ ਹਲਕਾ ਖੇਮਕਰਨ ਦੇ ਨਿਰਧੱੜਕ ਨੇਤਾ ਪ੍ਰੌ ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ ਪੰਜਾਬ ਨੂੰ ਜਿਲ਼ਾਂ ਤਰਨਤਾਰਨ ਤੋ ਸ੍ਰਮੋਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਤੇ ਹਲਕਾ ਖੇਮਕਰਨ ਦੇ ਅਕਾਲੀ ਵਰਕਰਾ ਅੰਦਰ ਭਾਰੀ ਖੁਸੀ ਮਹੋਲ ਹੈ।

  ਖਾਲੜਾ ੨੮ ਮਈ ( ਗੁਰਪ੍ਰੀਤ ਸਿੰਘ ਸ਼ੈਡੀ ) ਵਿਧਾਨ ਸਭਾ ਹਲਕਾ ਖੇਮਕਰਨ ਦੇ ਨਿਰਧੱੜਕ ਨੇਤਾ ਪ੍ਰੌ ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ ਪੰਜਾਬ ਨੂੰ ਜਿਲ਼ਾਂ ਤਰਨਤਾਰਨ ਤੋ ਸ੍ਰਮੋਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਤੇ ਹਲਕਾ ਖੇਮਕਰਨ ਦੇ ਅਕਾਲੀ ਵਰਕਰਾ ਅੰਦਰ ਭਾਰੀ ਖੁਸੀ ਮਹੋਲ ਹੈ। ਵਿਰਸਾ ਸਿੰਘ ਵਲਟੋਹਾ ਦੇ ਬਣਨ ਨਾਲ ਇਲਾਕੇ ਦਾ ਮਾਣ ਵਧਿਆਂ

  Read more

 • ਪੰਿਡ ਵਾਲਆਿਂ ਦੀ ਮੰਗ ਨੂੰ ਪੂਰਾ ਕਰਦਆਿਂ ਪੰਿਡ ਬੁੱਤ ਵਖੇ ਨੋਜਵਾਨਾ ਲਈ ਇਕ ਜਮਿ ਕਮਰਾ ਬਣਾਇਆ ਜਾ ਰਹਾ ਹੈ

  ਜੰਡਆਿਲਾ ਗੁਰੂ ੨੯ ਮਈ) ਨਰੰਿਦਰ ਸੂਰੀ) ਪੰਿਡ ਵਾਲਆਿਂ ਦੀ ਮੰਗ ਨੂੰ ਪੂਰਾ ਕਰਦਆਿਂ ਪੰਿਡ ਬੁੱਤ ਵਖੇ ਨੋਜਵਾਨਾ ਲਈ ਇਕ ਜਮਿ ਕਮਰਾ ਬਣਾਇਆ ਜਾ ਰਹਾ ਹੈ ਜਸਿ ਦਾ ਨੀਂਹ ਪੱਥਰ ਮਾਨਯੋਗ ਸ, ਗੁਲਜਾਰ ਸੰਿਘ ਰਣੀਕੇ ਕੈਬਨਟਿ ਮੰਤਰੀ ਪੰਜਾਬ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖਆਿ ! ਪੰਿਡ ਦੀ ਪੰਚਾਇਤ ਵੱਲੋਂ ਸਰੋਪਾ ਪਾਕੇ ਉਹਨਾ ਦਾ ਸਵਾਗਤ ਕੀਤਾ

  Read more

 • ਮਹਾਂਰਾਜਾ ਮਿਲਿੰਦ ਬੁੱਧ ਵਿਹਾਰ ਸੋਸਾਇਟੀ ਦੀ ਮੀਟਿੰਗ

  ਮਹਾਂਰਾਜਾ ਮਿਲਿੰਦ ਬੁੱਧ ਵਿਹਾਰ ਦੇ ਨਿਰਮਾਣ ਕਾਰਜਾਂ ਨੂੰ ਤੇਜ਼ ਕਰਨ ਲਈ ਡਾ: ਅੰਬੇਡਕਰ ਨਵਯੁਵਕ ਦਲ ਦੇ ਚੇਅਰਮੈਨ ਰਾਮ ਸੇਵਕ ਭਾਰਤੀ ਦੀ ਅਗਵਾਈ ‘ਚ ਇੱਕ ਅਹਿਮ ਮੀਟਿੰਗ ਭਾਮੀਆਂ ਖੁਰਦ ਵਿਖੇ ਹੋਈ। ਜਿਸ ਵਿੱਚ ਮਹਾਂਰਾਜਾ ਮਿਲਿੰਦ ਬੁੱਧ ਵਿਹਾਰ ਸੋਸਾਇਟੀ ਦੀ ਨਵੀਂ ਚੋਣ ਕਰਦੇ ਹੋਏ ਬੰਸੀ ਲਾਲ ਪ੍ਰੇਮੀ ਨੂੰ ਇਸਦਾ ਪ੍ਰਧਾਨ ਲਗਾਇਆ ਗਿਆ ਜਦਕਿ ਦਲ ਦੇ ਚੇਅਰਮੈਨ ਰਾਮ

  Read more

 • ਜੇ ਠਾਣ ਲਓ ਤਾਂ ਜਿੱਤ …..ਰਾਜਵੰਤ ਸਿੰਘ ਮੋਹਾਲੀ

    ਰਾਜਵੰਤ ਸਿੰਘ ਮੋਹਾਲੀ ਦੀ ਦੂਸਰੀ “ਕਿਤਾਬ ਜੇ ਠਾਣ ਲਓ ਤਾਂ ਜਿੱਤ” ( NOT MAD ? SO BAD !) ਵਿੱਚ ਇਸ ਵੀਚਾਰ ‘ਤੇ ਜ਼ੋਰ ਦਿੱਤਾ ਗਿਆ ਹੈ । ਜੇਕਰ ਆਪਣੇ ਕੰਮ ਪ੍ਰਤੀ ਤੁਹਾਡਾ ਜੋਸ਼,ਜਨੂੰਨ ,ਨਸ਼ਾ,ਜ਼ਜ਼ਬਾ ਅਤੇ ਦੀਵਾਨਗੀ,ਪਾਗਲਪਣ ਦੇ ਹੱਦ ਤੱਕ ਹੋਵੇਗਾ । ਤਾਂ ਤੁਹਾਨੂੰ ਮੰਜ਼ਿਲ ‘ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ । ਲੇਖਕ ਦਾ

  Read more

Follow me on Twitter

Contact Us