Awaaz Qaum Di
 • ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਕਲੱਬ ਰਜ਼ਿ: ਭਦੌੜ ਵੱਲੋਂ ਪਹਿਲਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ

  ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਕਲੱਬ ਰਜ਼ਿ: ਭਦੌੜ ਵੱਲੋਂ ਪਹਿਲਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ ਭਦੌੜ 27 ਮਾਰਚ (ਵਿਕਰਾਂਤ ਬਾਂਸਲ) ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਕਲੱਬ ਰਜਿ: ਭਦੌੜ ਵੱਲੋਂ ਪਹਿਲਾ ਫਰੀ ਮੈਡੀਕਲ ਚੈਕਅੱਪ ਕੈਂਪ ਮੁਹੱਲਾ ਕੌੜਿਆ ਦੀ ਧਰਮਸ਼ਾਲਾ ਵਿਖੇ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਮਨਜੀਤ ਸਿੰਘ ਪਲਾਹਾ ਕਨੇਡੀਅਨ ਨੇ ਕੀਤਾ ਅਤੇ ਕਲੱਬ ਨੂੰ ਆਪਣੇ

  Read more

   

 • ਫਰੈਂਡਜ਼ ਕਲੱਬ ਰਜ਼ਿ: ਭਦੌੜ ਵੱਲੋ 20ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸਨ ਕੈਂਪ ਲਗਾਇਆ ਗਿਆ

  ਫਰੈਂਡਜ਼ ਕਲੱਬ ਰਜ਼ਿ: ਭਦੌੜ ਵੱਲੋ 20ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸਨ ਕੈਂਪ ਲਗਾਇਆ ਗਿਆ ਭਦੌੜ 27 ਮਾਰਚ ਫਰੈਂਡਜ਼ ਕਲੱਬ ਰਜ਼ਿ: ਭਦੌੜ ਵੱਲੋ ਲਗਾਤਾਰ 20ਵਾਂ ਮੁਫਤ ਅਪ੍ਰੇਸ਼ਨ ਕੈਂਪ ਨਗਰ ਦੇ ਸਹਿਯੋਗ ਸਦਕਾ ਪੰਜਾਬ ਮਹਾਂਵੀਰ ਦਲ ਅੱਖਾਂ ਦੇ ਹਸਪਤਾਲ ਉਸਾਰੀ ਅਧੀਨ ਵਿੱਚ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਗੁਰਪ੍ਰੀਤ ਸਿੰਘ ਕਨੇਡੀਅਨ ਨੇ ਉਚੇਚੇ ਤੌਰ ਤੇ ਕੀਤਾ ਅਤੇ ਆਪਣੇ

  Read more

   

 • ਬਰਸਲਜ਼ ਹਮਲਿਆਂ ‘ਚ ਨਵੀਂ ਗ੍ਰਿਫਤਾਰ

  ਇਟਲੀ: ਇਕ ਹਫ਼ਤਾ ਪਹਿਲਾ ਬੈਲਜੀਅਮ ਦੇ ਬਰਸਲਜ ਏਅਰਪੋਰਟ ‘ਤੇ ਹੋਏ ਹਮਲੇ ਵਿਚ ਸ਼ਾਮਲ ਹਮਲਾਵਰਾਂ ਦੀ ਭਾਲ ਲਈ ਪੂਰੇ ਯੂਰਪ ਭਰ ‘ਚ ਜੰਗੀ ਪੱਧਰ ਤੇ ਕੋਸ਼ਿਸ਼ਾਂ ਜਾਰੀ ਹਨ। ਇਸ ਸਬੰਧ ‘ਚ ਹੁਣ ਤੱਕ ਅਨੇਕਾਂ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਹਨ। ਇਸੇ ਲੜੀ ਤਹਿਤ ਇਟਲੀ ਵਿਖੇ ਵੀ ਪੁਲਿਸ ਵੱਲੋਂ ਅਲਜੀਰੀਆ ਦੇਸ਼ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ

  Read more

   

 • ਪਠਾਨਕੋਟ ਹਮਲਾ: PAK ਜਾਂਚ ਟੀਮ ਪਹੁੰਚੀ ਭਾਰਤ

  ਨਵੀਂ ਦਿੱਲੀ :ਹਮਲੇ ਦੀ ਜਾਂਚ ਲਈ ਪਾਕਿਸਤਾਨ ਸਰਕਾਰ ਵੱਲੋਂ ਗਠਨ ਕੀਤੀ ਗਈ ਪੰਜ ਮੈਂਬਰੀ ਟੀਮ ਭਾਰਤ ਪਹੁੰਚ ਗਈ ਹੈ। ਟੀਮ ਪਾਕਿਸਤਾਨ ਤੋਂ ਸਿੱਧਾ ਸਿੱਧਾ ਦਿੱਲੀ ਪਹੁੰਚੀ ਹੈ ਜਿੱਥੇ ਉਹ ਅੱਜ ਅਤੇ ਕੱਲ੍ਹ ਐਨਆਈਏ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਟੀਮ ਸੋਮਵਾਰ ਸ਼ਾਮੀ ਪਠਾਨਕੋਟ ਆਵੇਗੀ। ਟੀਮ ਨੂੰ ਪਠਾਨਕੋਟ ਏਅਰ ਬੇਸ ਦਾ ਦੌਰਾ ਕਰਨ ਦੀ

  Read more

   

 • ਹਰਿਆਣਾ: ਜਾਟਾਂ ਨੇ ਦਿਖਾਈ ਤਾਕਤ

  ਝੱਜਰ : ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਗਵਾਲੀਸ਼ਨ ਵਿਖੇ ਜਾਟ ਭਾਈਚਾਰੇ ਦੇ ਲੋਕਾਂ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ। ਰੈਲੀ ਵਿੱਚ ਜਾਟ ਅੰਦੋਲਨ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਜਾਟ ਅੰਦੋਲਨ ਦੀ ਆੜ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਉੱਤੇ ਵੀ ਮੰਥਨ ਕੀਤਾ ਗਿਆ। ਜਾਟ ਆਗੂਆਂ ਵੱਲੋਂ ਹਰਿਆਣਾ

  Read more

   

 • ਆਸਟ੍ਰੇਲੀਆ ਤੋਂ ਆਈ ਦੁੱਖ ਭਰੀ ਖ਼ਬਰ

  ਕੈਨਬਰਾ: ਆਸਟ੍ਰੇਲੀਆ ਵਿੱਚ ਪੜਾਈ ਲਈ ਗਏ ਪੰਜਾਬ ਦੇ ਇੱਕ ਨੌਜਵਾਨ ਦੀ ਸਮੁੰਦਰ ਵਿੱਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਸਿਮਰਨਜੀਤ ਸਿੰਘ ਵਜੋਂ ਹੋਈ ਅਤੇ ਉਹ ਭੋਗਪੁਰ ਨੇੜੇ ਮੋਗਾ ਪਿੰਡ ਦਾ ਰਹਿਣ ਵਾਲਾ ਸੀ। ਹਰਸਿਮਰਨਜੀਤ ਸਿੰਘ ਕੈਨਬਰਾ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਪੜਾਈ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਹਰਸਿਮਰਨਜੀਤ ਸਿੰਘ ਆਪਣੇ ਦੋਸਤਾਂ ਨਾਲ ਸਮੁੰਦਰ

  Read more

   

 • ਇੰਜ ਕਰੋ ਆਪਣੇ ਵਾਲਾਂ ਨੂੰ ਲੰਬੇ, ਸੰਘਣੇ ਤੇ ਕਾਲੇ L

  ਚੰਡੀਗੜ੍ਹ: ਪਿਆਜ ਨੂੰ ਸਿਹਤ ਤੋਂ ਇਲਾਵਾ ਵਾਲਾਂ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਹਾਲਾਂਕਿ ਲੋਕ ਇਸ ਦੀ ਤੇਜ਼ ਮਹਿਕ ਕਾਰਨ ਅਤੇ ਕੱਟਣ ‘ਤੇ ਅੱਖਾਂ ‘ਚੋਂ ਹੰਝੂ ਆਉਣ ਕਾਰਨ ਪਸੰਦ ਨਹੀਂ ਕਰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਪਿਆਜ ਵਾਲਾਂ ਦੀਆਂ ਵੱਖ-ਵੱਖ ਸਮੱਸਿਆਵਾਂ ਜਿਵੇਂ ਕਿ ਵਾਲਾਂ ਦਾ ਝੜਨਾ, ਦੋ ਮੂੰਹੇ ਵਾਲਾਂ ਨੂੰ ਦੂਰ ਕਰਨ ‘ਚ ਮਦਦਗਾਰ

  Read more

   

 • ਮੋਦੀ ਦੀ ਸੁਰੱਖਿਆ ‘ਚ ਬੈਲਜੀਅਮ ਸੈਨਾ

  ਬਰਸਲਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੈਲਜੀਅਮ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਸੈਨਾ ਤੈਨਾਤ ਰਹੇਗੀ। ਬਰਸਲਜ਼ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਉੱਥੇ ਕਰੀਬ ਪੰਜ ਹਜ਼ਾਰ ਭਾਰਤੀਆਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਸਲਜ਼ ਦੌਰੇ ਦੌਰਾਨ ਸੁਰੱਖਿਆ ਨੂੰ ਲੈ ਕੇ ਭਾਰਤ ਦੀ

  Read more

   

 • 31 ਮਾਰਚ ਨੂੰ ਹੋ ਸਕਦੀ ਹੈ ਮੋਦੀ-ਸ਼ਰੀਫ਼ ਗੱਲਬਾਤ

  ਵਾਸ਼ਿੰਗਟਨ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 31 ਮਾਰਚ ਨੂੰ ਵਾਸ਼ਿੰਗਟਨ ਵਿੱਚ ਮੁਲਾਕਾਤ ਕਰ ਸਕਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਦੇ ਆਗੂ ਆਪਸ ਵਿੱਚ ਮੁਲਾਕਾਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਪ੍ਰਮਾਣੂ ਸੁਰੱਖਿਆ ਸੰਮੇਲਨ ਵਿੱਚ

  Read more

   

 • ਕਰਿਆਨਾ ਸਟੋਰ ਤੇ ਚੋਰਾਂ ਕੀਤੀ ਚੋਰੀ, ਪੁਲਸ ਵਲੋਂ ਜਾਂਚ ਜਾਰੀ।

  ਕਰਿਆਨਾ ਸਟੋਰ ਤੇ ਚੋਰਾਂ ਕੀਤੀ ਚੋਰੀ, ਪੁਲਸ ਵਲੋਂ ਜਾਂਚ ਜਾਰੀ। ਪੱਟੀ, ੨੭ ਮਾਰਚ – ਪੱਟੀ ਸ਼ਹਿਰ ਅੰਦਰ ਲਗਾਤਾਰ ਸਤਵੇਂ ਦਿਨ ਵੀ ਚੋਰੀ ਦੀ ਵਾਰਦਾਤ ਹੋ ਗਈ। ਜਿਸ ਕਾਰਨ ਉਨਾਂ ਦੇ ਹੋਸਲੇ ਦਿਨ ਬ ਦਿਨ ਵਧਦੇ ਜਾ ਰਹੇ ਹਨ। ਬੀਤੀ ਰਾਤ ਪੱਟੀ ਦੀ ਨਿੱਕੀ ਮੰਡੀ ਜਿਸਦੇ ਦੋਵੇ ਪਾਸੇ ਵੱਡੇ ਵੱਡੇ 2 ਲੋਹੇ ਦੇ ਗੇਟ ਲੱਗੇ ਹੋਏ

  Read more

   

 • ਪੱਟੀ ਸ਼ਮਸ਼ਾਨ ਘਾਟ ਦਾ ਰੂਪ ਧਾਰਨ ਕਰ ਰਹੀ ਹੈ : ਗਿਲ

  ਪੱਟੀ ਸ਼ਮਸ਼ਾਨ ਘਾਟ ਦਾ ਰੂਪ ਧਾਰਨ ਕਰ ਰਹੀ ਹੈ : ਗਿਲ 2 ਸਾਲਾਂ ਵਿਚ 12੦੦ ਨੌਜਵਾਨ ਨਸ਼ੇ ਦੀ ਭੇਂਟ ਚੜਿਆ : ਗੁਰਮਹਾਂਬੀਰ ਪੱਟੀ, ੨੭ ਮਾਰਚ ਪੱਟੀ ਦੀ ਰਾਮਦਾਸ ਕੋਲਨੀ ਵਾਰਡ ਨੰ: 18 ਵਿਖੇ ਮੁਖਤਿਆਰ ਸਿੰਘ ਪੱਟੀ ਦਾ ਨੌਜਵਾਨ ਪੁੱਤਰ ਮਨਜੀਤ ਸਿੰਘ (29) ਨਸ਼ੇ ਦੀ ਭੇਂਟ ਚੜ੍ਹ ਗਿਆ। ਮਨਜੀਤ ਸਿੰਘ ਦੇ ਬਾਪ ਮੁਖਤਿਆਰ ਸਿੰਘ ਨੇ ਵੱਡਾ

  Read more

   

 • ‘ਮਨ ਕੀ ਬਾਤ’ ‘ਚ ਖੇਡਾਂ ਰਹੀਆਂ ਭਾਰੂ

  ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਦੇਸ਼ਵਾਸੀਆਂ ਨਾਲ ਰੇਡੀਉ ‘ਤੇ ਮਨ ਕੀ ਬਾਤ ਕੀਤੀ। ਅਗਲੇ ਸਾਲ ਭਾਰਤ ‘ਚ ਹੋਣ ਵਾਲੇ ਅੰਡਰ 17 ਫੀਫਾ ਵਿਸ਼ਵ ਕੱਪ ਦੇ ਸਬੰਧ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਫੁੱਟਬਾਲ ਨਾਲ ਵੀ ਜੁੜਨਾ ਚਾਹੀਦਾ ਹੈ। ਨੌਜਵਾਨਾਂ ਨੂੰ ਕ੍ਰਿਕਟ ਤੋਂ ਇਲਾਵਾ ਦੂਸਰੀਆਂ ਖੇਡਾਂ ‘ਚ ਵੀ ਦਿਲਚਸਪੀ

  Read more

   

 • ਸਾਬਕਾ ਕੋਸਲਰ ਡਾ. ਨਿਰਮਲ ਸਿੰਘ ਆਪ ਵਿਚ ਸ਼ਾਮਲ ਹੋਏ।

  ਸਾਬਕਾ ਕੋਸਲਰ ਡਾ. ਨਿਰਮਲ ਸਿੰਘ ਆਪ ਵਿਚ ਸ਼ਾਮਲ ਹੋਏ। ਕੇਜ਼ਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਲੋਕ ਆਪ ਨਾਲ ਜੁੜ ਰਹੇ ਹਨ: ਢਿੱਲੋ। ਪੱਟੀ, ੨੭ ਮਾਰਚ ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ਼ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਦੀ ਪ੍ਰੇਰਣਾ ਸਦਕਾ ਡਾ ਨਿਰਮਲ ਸਿੰਘ ਸਾਬਕਾ ਕੋਸਲਰ ਨੇ ਆਪਣੇ ਸਾਥੀਆਂ ਸਮੇਤ ਆਪ ਵਿਚ ਸ਼ਾਮਲ ਹੋ ਗਏ। ਇਸ ਮੌਕੇ

  Read more

   

 • ‘Contact Lens’ ਲਗਾਉਣ ਵਾਲੇ ਸਾਵਧਾਨ

  ਨਿਊਯਾਰਕ: ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਰੋਜ਼ਾਨਾ ਲੈਂਜ਼ ਲਗਾਉਣਾ ਅੱਖਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅਧਿਐਨ ਮੁਤਾਬਕ ਕਾਨਟੈਕਟ ਲੈਂਜ਼ ਨਾਲ ਅੱਖਾਂ ‘ਚ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਖੋਜਕਰਤਾਵਾਂ ਨੇ ਮੰਨਿਆ ਕਾਨਟੈਕਟ ਲੈਂਜ਼ ਲਗਾਉਣ ਨਾਲ ਅੱਖਾਂ ਅੰਦਰ ਬੈਕਟੀਰੀਆ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਨਾਲ ਇਨਫੈਕਸ਼ਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਨਿਊਯਾਰਕ

  Read more

   

 • ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਦਾ ਲਾਹੌਰ ਵਿਖੇ ਦੇਹਾਂਤ

  ਅੰਮ੍ਰਿਤਸਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਦਾ ਲਾਹੌਰ ਵਿਖੇ ਦੇਹਾਂਤ ਹੋ ਗਿਆ। ਸ਼ਾਮ ਸਿੰਘ ਦੀ ਸਿਹਤ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਚੱਲ ਰਹੀ ਸੀ ਤੇ ਉਹ 10 ਦਿਨਾਂ ਤੋਂ ਲਾਹੌਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦੀ ਉਮਰ ਕਰੀਬ 90 ਸਾਲ ਸੀ। ਸ਼ਾਮ ਸਿੰਘ ਕਰੀਬ ਅੱਠ ਵਾਰ ਪਾਕਿਸਤਾਨ ਸਿੱਖ

  Read more

   

 • ਜੰਡਿਆਲਾ ਗੁਰੂ ਵਿੱਚ ਪੱਤਰਕਾਰਾਂ ਦੀ ਮੀਟਿੰਗ ਹੋਈ

  ਜੰਡਿਆਲਾ ਗੁਰੂ 27 ਮਾਰਚ- ਮੀਡੀਆ ਹੀ ਇੱਕ ਅਜਿਹਾ ਸਾਧਨ ਹੈ ਜੋ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਅਤੇ ਨੁਕਸਾਨ ਸਬੰਧੀ ਜਨਤਾ ਨੂੰ ਅਤੇ ਸਰਕਾਰ ਨੂੰ ਜਾਗਰੂਕ ਕਰਵਾਉਂਦੀ ਹੈ ਜਿਸ ਕਰਕੇ ਮੀਡੀਆ ਦਾ ਇਸ ਸਮਾਜ ਵਿੱਚ ਇੱਕ ਅਹਿਮ ਰੋਲ ਹੈ ਉਕਤ ਸ਼ਬਦਾਂ ਦਾ ਪ੍ਗਟਾਵਾ ਕਰਦੇ ਹੋਏ ਅਪਨੇ ਮੀਡੀਆ ਅਡਵਾਈਜ਼ਰ ਵਿਰਾਟ ਦੇਵਗਨ ਅਤੇ ਨਿੱਜੀ ਸਹਾਇਕ ਰਾਜੀਵ ਕੁਮਾਰ ਬਬਲੂ ਰਾਹੀ

  Read more

   

 • ਉੱਤਰਾਖੰਡ ‘ਚ ਰਾਸ਼ਟਰਪਤੀ ਰਾਜ ਲਾਗੂ

  ਦਿੱਲੀ: ਉੱਤਰਾਖੰਡ ‘ਚ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਹੈ। ਇਸੇ ਨਾਲ ਹੀ ਹਰੀਸ਼ ਰਾਵਤ ਦੀ ਸਰਕਾਰ ਭੰਗ ਹੋ ਗਈ ਹੈ। ਹਰੀਸ਼ ਨੂੰ ਰਾਜਪਾਲ ਨੂੰ ਬਹੁਮਤ ਸਾਬਤ ਕਰਨ ਦਾ 28 ਤੱਕ ਦਾ ਸਮਾਂ ਦਿੱਤਾ ਸੀ ਪਰ ਰਾਵਤ ਬਹੁਮਤ ਸਾਬਤ ਨਹੀਂ ਕਰ ਸਕੇ। ਇਸ ਤੋਂ ਪਹਿਲਾਂ ਉਤਰਾਖੰਡ ਦੇ ਸਾਰੇ ਜ਼ਿਲ੍ਹਿਆਂ ‘ਚ ਧਾਰਾ 144 ਲਗਾ ਦਿੱਤੀ ਗਈ ਹੈ।

  Read more

   

 • ਹਿੰਦ –ਪਾਕਿ ਸਰਹੱਦ ਤੋ ਪਾਕਿਸਤਾਨੀ ਵਿਅਕਤੀ ਕਾਬੂ

  ਹਿੰਦ –ਪਾਕਿ ਸਰਹੱਦ ਤੋ ਪਾਕਿਸਤਾਨੀ ਵਿਅਕਤੀ ਕਾਬੂ ਖਾਲੜਾ ੨੬ ਮਾਰਚ – ਹਿੰਦ ਪਾਕਿ ਸਰਹੱਦ ਤੋ ਇੱਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕਰਨ ਦੀ ਖਬਰ ਹੈ। ਬੀ ਐਸ ਐਫ ਦੀ ਬਟਾਲੀਅਨ ੮੭ ਕੰਪਨੀ ਜੀ ਦੇ ਸਰਹੱਦੀ ਚੋਕੀ ਧਰਮਾ ਵਿਖੇ ਤਾਇਨਾਤ ਇੰਸ; ਰਾਮ ਜੀ ਦਾਸ ਵੱਲੋ ਦਿਤੀ ਜਾਣਕਾਰੀ ਅਨੁਸਾਰ ੨੪ ਮਾਰਚ ਨੂੰ ਤੜਕੇ ੫:੪੫ ਵਜੇ ਬੁਰਜੀ ਨੰਬਰ ੧੩੭/੧੭

  Read more

   

 • ਸਕੂਲ ਕੈਂਪਸ ਅੰਦਰ ਕਿਤਾਬਾਂ, ਬੈਗ ‘ਤੇ ਸਟੇਸ਼ਨਰੀ ਨਾ ਵੇਚਣ ਦੇ ਨਿਰਦੇਸ਼

  ਸਕੂਲ ਕੈਂਪਸ ਅੰਦਰ ਕਿਤਾਬਾਂ, ਬੈਗ ‘ਤੇ ਸਟੇਸ਼ਨਰੀ ਨਾ ਵੇਚਣ ਦੇ ਨਿਰਦੇਸ਼ ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਅਹਿਮ ਬੈਠਕ ਫ਼ਰੀਦਕੋਟ -ਸੁਖਚੈੱਨ ਸਿੰਘ ਗਿੱਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਜ਼ਿਲੇ ਦੇ ਸਮੂਹ ਮਾਨਤਾ ਪ੍ਰਾਪਤ, ਐਫ਼ੀਲੇਟਿਡ, ਐਸੋਸ਼ੀਏਟਿਡ,ਪ੍ਰਾਈਵੇਟ, ਵੱਖ-ਵੱਖ ਬੋਰਡਾਂ ਨਾਲ ਸਬੰਧਿਤ ਸਕੂਲਾਂ ਦੇ ਮੁਖੀਆਂ ਦੀ ਮੀਟਿੰਗ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ

  Read more

   

 • ਫ਼ੋਨ ਰਾਹੀਂ ਹੋਵੇਗੀ ਰੇਲ ਟਿਕਟ ਰੱਦ

  ਨਵੀਂ ਦਿੱਲੀ: ਰੇਲ ਦੀ ਟਿਕਟ ਰੱਦ ਕਰਵਾਉਣੀ ਹੁਣ ਹੋਰ ਆਸਾਨ ਹੋ ਗਈ ਹੈ। ਇੱਕ ਅਪ੍ਰੈਲ ਤੋਂ ਕੇਵਲ ਇੱਕ ਫ਼ੋਨ ਕਾਲ ਨਾਲ ਕੰਨ ਫ਼ਰਮ ਟਿਕਟ ਰੱਦ ਕਰਵਾਈ ਜਾ ਸਕਦੀ ਹੈ। ਰੇਲਵੇ ਦੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਯਾਤਰੀਆਂ ਨੂੰ ਟਿਕਟ ਰੱਦ ਕਰਵਾਉਣ ਲਈ 139 ਉੱਤੇ ਡਾਇਲ ਕਰਨਾ ਹੋਵੇਗਾ ਅਤੇ ਟਿਕਟ ਦੀ ਪੂਰੀ ਜਾਣਕਾਰੀ ਦੇਣ ਤੋਂ

  Read more

   

 • ਮਾਝੇ ‘ਚ ‘ਆਪ’ ਦੀ ਜ਼ੋਰਦਾਰ ਦਸਤਕ

  ਅੰਮ੍ਰਿਤਸਰ: ‘ਪਰਿਵਾਰ ਜੋੜੋ ਮੁਹਿੰਮ’ ਦੀ ਸਫਲਤਾ ਦਾ ਦਾਅਵਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਹੁਣ ਗੁਰੂ ਨਗਰੀ ਅੰਮ੍ਰਿਤਸਰ ‘ਚ ਰੈਲਿਆਂ ਦਾ ਦੌਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਪ ਆਦਮੀ ਪਾਰਟੀ ਵੱਲੋਂ ਇਹ ਰੈਲੀਆਂ 29 ਤੋਂ 31 ਮਾਰਚ ਤੱਕ ਕੀਤੀਆਂ ਜਾਣਗੀਆਂ। ਪਾਰਟੀ ਦੇ ਅੰਮ੍ਰਿਤਸਰ ਜ਼ੋਨ ਦੇ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕੇ

  Read more

   

 • ਹੰਸਲੋ ਦੀ ਮੇਅਰ ਬਣੀ ਪੰਜਾਬਣ

  ਲੰਡਨ : ਇੰਗਲੈਂਡ ਦੇ ਹੰਸਲੋ ਸ਼ਹਿਰ ਦੀ ਮੇਅਰ ਪੰਜਾਬਣ ਅਜਮੇਰ ਕੌਰ ਗਰੇਵਾਲ ਬਣੀ ਹੈ। ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਦੋ ਉਮੀਦਵਾਰ ਨੂੰ ਪਛਾੜ ਕੇ ਅਜਮੇਰ ਕੌਰ ਗਰੇਵਾਲ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ। ਅਜਮੇਰ ਕੌਰ ਗਰੇਵਾਲ ਨੂੰ 26 ਵੋਟਾਂ ਹਾਸਲ ਹੋਈਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਨੂੰ ਸਿਰਫ਼ 10-10 ਵੋਟਾਂ ਹਾਸਲ ਹੋਈਆਂ। ਅਜਮੇਰ

  Read more

   

 • ਖਾਣ ਵਾਲੇ ਤੇਲਾਂ ਵਿਚੋਂ ਕਨੋਲਾ ਤੇਲ ਸਭ ਤੋਂ ਘੱਟ ਫੈਟ ਵਾਲਾ

  ਚੰਡੀਗੜ੍ਹ: ਕਨੋਲਾ ਤੇਲ ਵਿਚ ਜੈਤੂਨ ਦੇ ਤੇਲ ਨਾਲੋਂ ਵੀ ਫੈਟ ਦੀ ਮਾਤਰਾ ਅੱਧੀ ਹੈ ਅਤੇ ਇਸ ਵਿਚ ਦਿਲ ਨੂੰ ਠੀਕ ਰੱਖਣ ਵਾਲੇ ਉਮੇਗਾਤੀ ਦੀ ਮਾਤਰਾ ਵੀ ਸਭ ਤੋਂ ਵੱਧ ਹੈ। ਜਦੋਂਕਿ ਇਹ ਤੇਲ ਵਿਟਾਮਿਨ ਈ ਅਤੇ ‘ਕੇ’ ਦਾ ਚੰਗਾ ਸਰੋਤ ਵੀ ਹੈ। ਇਹ ਕਹਿਣਾ ਹੈ ਕੈਨੇਡਾ ਦੀ ਕਨੋਲਾ ਸਨਅਤ ਅਤੇ ਕਨੋਲਾ ਪੈਦਾ ਕਰਨ ਵਾਲੇ ਕਿਸਾਨਾਂ

  Read more

   

 • ਪਤਲਾ ਤਾਂ ਹਰ ਕੋਈ ਹੋਣਾ ਚਾਹੁੰਦਾ ਹੈ ਪਰ ਇਸ ਦੇ ਲਈ ਯਤਨ ਕਰਨੇ ਨਹੀਂ ਚਾਹੁੰਦਾ

  ਪਤਲਾ ਤਾਂ ਹਰ ਕੋਈ ਹੋਣਾ ਚਾਹੁੰਦਾ ਹੈ ਪਰ ਇਸ ਦੇ ਲਈ ਯਤਨ ਕਰਨੇ ਨਹੀਂ ਚਾਹੁੰਦਾ। ਜੇਕਰ ਇਸ ਦੇ ਲਈ ਥੋੜ੍ਹੀ ਜਿਹੀ ਮਿਹਨਤ ਕਰਕੇ ਹੀ ਫਾਇਦਾ ਮਿਲੇ ਤਾਂ ਇਸ ‘ਚ ਹਰਜ਼ ਹੀ ਕੀ ਹੈ। ਅੱਜਕਲ ਹਰ ਕੋਈ ਵਧੇ ਹੋਏ ਪੇਟ ਨੂੰ ਲੈ ਕੇ ਪਰੇਸ਼ਾਨ ਹੈ ਪਰ ਹੁਣ ਤੁਹਾਨੂੰ ਬਹੁਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ। ਜੇਕਰ ਤੁਸੀਂ

  Read more

   

 • ਮੌਸੰਮੀ ਜੂਸ ਨਾਲ ਇਹ ਦਵਾਈ ਖਾਣੀ ਖ਼ਤਰਨਾਕ

  ਲੰਦਨ: ਮੌਸੰਮੀ ਦੇ ਰਸ ਨਾਲ ਦਵਾ ਲੈਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਾਣਕਾਰੀ ਦੀ ਘਾਟ ਵਿੱਚ ਮੌਸੰਮੀ ਦੇ ਜੂਸ ਨਾਲ ਕੁਝ ਦਵਾਈਆਂ ਲਈਆਂ ਜਾਣ ਤਾਂ ਉਹ ਕਾਫੀ ਖਤਰਨਾਕ ਹੋ ਸਕਦੀਆਂ ਹਨ। ਖੋਜਕਾਰੀਆਂ ਨੇ ਇਸਦੀ ਪਛਾਣ ਕਰਦੇ ਹੋਏ ਕਿਹਾ ਕਿ ਅਜਿਹੀਆਂ ਕਈ ਦਵਾਈਆਂ ਹਨ, ਜੋ ਮੌਸੰਮੀ ਦੇ ਜੂਸ ਨਾਲ ਕਾਫੀ

  Read more

   

 • ਅਫ਼ਰੀਕਾ ‘ਚ ਪੰਜਾਬਣ ਬੀਬੀ ਦਾ ਢਾਬਾ ਚਰਚਾ ‘ਚ

  ਘਾਨਾ: ਅਫ਼ਰੀਕੀ ਦੇਸ਼ ਘਾਨਾ ਵਿੱਚ ਪੰਜਾਬੀ ਮਹਿਲਾ ਦਾ ਢਾਬਾ ਚਰਚਾ ਵਿੱਚ ਹੈ। ਘਾਨਾ ਦੇ ਐਕਰਾ ਇਲਾਕੇ ਵਿੱਚ ਸੁਰਿੰਦਰ ਕੌਰ ਚੀਮਾ ਪਿਛਲੇ ਕਈ ਸਾਲਾਂ ਤੋਂ ਢਾਬਾ ਚਲਾ ਰਹੀ ਹੈ। ਸੁਰਿੰਦਰ ਕੌਰ ਚੀਮਾ ਕਈ ਦਹਾਕੇ ਪਹਿਲਾਂ ਭਾਰਤ ਦੇ ਗੁਜਰਾਤ ਸੂਬੇ ਤੋਂ ਆਪਣੇ ਪਤੀ ਨਾਲ ਇੱਥੇ ਆਈ ਸੀ। ਇੱਥੇ ਆ ਕੇ ਉਨ੍ਹਾਂ ਨੇ ਪੰਜਾਬੀ ਢਾਬਾ ਬਣਾਇਆ ਜੋ ਲੋਕਾਂ

  Read more

   

 • ਥਰੈਡਿੰਗ ਦੇ ਬਾਅਦ ਪਿੰਪਲ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ

  ਚੰਡੀਗੜ੍ਹ: ਅੱਜ ਹਰ ਕੋਈ ਸੁੰਦਰ ਦਿੱਸਣਾ ਚਾਹੁੰਦਾ ਹੈ। ਖਾਸ ਕਰ ਕੇ ਔਰਤਾਂ ਜੋ ਕਿ ਸੁੰਦਰ ਨਜ਼ਰ ਆਉਣ ਲਈ ਆਪਣੇ ਚਿਹਰੇ ‘ਤੇ ਕਈ ਤਰ੍ਹਾਂ ਦੀ ਸਮਾਜ ਕਰਾਉਂਦੀਆਂ ਹਨ। ਇਸ ਕੰਮ ਦੇ ਨਾਲ-ਨਾਲ ਔਰਤਾਂ ਆਈਬਰੋ ਯਾਨੀ ਕਿ ਥਰੈਡਿੰਗ ਵੀ ਕਰਾਉਂਦੀਆਂ ਜਿਸ ਨਾਲ ਦਿੱਖ ਥੋੜ੍ਹੀ ਖੂਬਸੂਰਤ ਹੋ ਜਾਂਦੀ ਹੈ। ਜਦੋਂ ਚਿਹਰੇ ‘ਤੇ ਥਰੈਡਿੰਗ ਹੋ ਜਾਂਦੀ ਹੈ ਤਾਂ ਸਾਰੇ

  Read more

   

 • ਖੁਸ਼ਖਬਰੀ! ਸਿਰਫ 3 ਹਜ਼ਾਰ ਖਰਚ ਕੇ ਜੀਵਨ ਭਰ ਰੋਸਈ ਗੈਸ ਫਰੀ

  ਚੰਡੀਗੜ੍ਹ: ਸਿਰਫ਼ ਇੱਕ ਵਾਰ ਤਿੰਨ ਹਜ਼ਾਰ ਰੁਪਏ ਖ਼ਰਚ ਕੇ ਹੁਣ ਕਿਸੇ ਵੀ ਰਸੋਈ ਘਰ ਵਿੱਚ 4-5 ਘੰਟੇ ਦੀ ਗੈਸ ਸਪਲਾਈ ਮਿਲ ਸਕਦੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਇੱਕ ਅਨੋਖੇ ਗੋਬਰ ਗੈਸ ਪਲਾਂਟ ਦੀ ਜਿਸ ਨੂੰ ਡਿਜ਼ਾਈਨ ਕੀਤਾ ਹੈ ਸ਼੍ਰੀ ਕ੍ਰਿਸ਼ਨ ਰਾਜੂ ਨੇ। ਰਾਜੂ ਮਦੀਗਿਰੀ ਤਾਲੁਕਾ ਦੇ ਡਾਰਾਡਹਲੀ ਵਿੱਚ ਇੱਕ ਮਸ਼ਹੂਰ ਪਸ਼ੂ ਹਸਪਤਾਲ

  Read more

   

 • ਕਥਿਤ ਜਾਸੂਸ ‘ਤੇ ਭਾਰਤ-ਪਾਕਿ ਆਹਮੋ ਸਾਹਮਣੇ

  ਇਸਲਾਮਾਬਾਦ: ਬਲੋਚਿਸਤਾਨ ਵਿੱਚ ਜਿਸ ਭਾਰਤੀ ਨੂੰ ਰਾਅ ਏਜੰਟ ਦੱਸ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਇੱਕ ਬਾਰੇ ਫਿਰ ਤੋਂ ਆਹਮੋ ਸਾਹਮਣੇ ਆ ਗਏ ਹਨ। ਪਾਕਿਸਤਾਨ ਦਾ ਦੋਸ਼ ਹੈ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਦਾ ਏਜੰਟ ਹੈ। ਦੂਜੇ ਪਾਸੇ ਭਾਰਤ ਪਾਕਿਸਤਾਨ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ

  Read more

   

 • ਇਹ ਕੰਪਨੀ ਸਿਰਫ ਫੇਲ੍ਹ ਹੋਏ ਲੋਕਾਂ ਨੂੰ ਨੌਕਰੀ ਦਿੰਦੀ

  ਨਿਊ ਯਾਰਕ: ਕਲਪਨਾ ਕਰੋ ਕਿ ਤੁਸੀਂ ਕਰੀਅਰ ਸ਼ੁਰੂ ਕੀਤਾ ਅਤੇ ਲਗਾਤਾਰ ਦੋ ਕੰਪਨੀਆਂ ਨੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਹੋਵੇ। ਤੁਸੀਂ ਪ੍ਰੇਸ਼ਾਨ ਹੋ ਜਾਓਗੇ। ਨਿਊਜ਼ੀਲੈਂਡ ਦੀ ਸਾਰਾ ਰਾਬ ਹੇਗਨ ਦੇ ਨਾਲ ਵੀ ਇੰਜ ਹੀ ਹੋਇਆ। ਪਹਿਲਾਂ ਉਸ ਨੂੰ ਵਰਜਿਨ ਕੰਪੀ ਨੇ 2000 ਵਿੱਚ ਮਾਰਕੀਟਿੰਗ ਦੇ ਕੰਮ ਤੋਂ ਹਟਾਇਆ। ਉਸ ਦੇ ਬਾਅਦ ਅਟਾਰੀ ਇੰਟਰਐਕਟਿਵ ਕੰਪਨੀ ਨੇ

  Read more

   

 • ਜਾਇਦਾਦ ਲਈ ਪੁੱਤ ਵੱਲੋਂ ਮਾਪਿਆਂ ਦਾ ਕਤਲ

  ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਜੀਠਾ ਵਿੱਚ ਇੱਕ ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਕਤਲ ਦੇ ਸਬੰਧ ਵਿੱਚ ਬਜ਼ੁਰਗ ਜੋੜੇ ਦੇ ਫਰਾਰ ਪੁੱਤਰ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਅਸਲ ਵਿੱਚ ਬਜ਼ੁਰਗ ਜੋੜੇ ਨੇ ਨਵਜੋਤ ਸਿੰਘ ਜੋਤੀ ਨੂੰ ਬਚਪਨ ਵਿੱਚ ਹੀ ਗੋਦ ਲਿਆ ਸੀ। ਪੁਲਿਸ ਅਨੁਸਾਰ ਜੋਤੀ ਨੇ

  Read more

   

 • ਦਿਲ ਲਈ ਫਾਇਦੇਮੰਦ ਨੇ ਇਹ ਤੇਲ

  ਚੰਡੀਗੜ੍ਹ: ਇਸ ਗੱਲ ‘ਚ ਕੋਈ ਸ਼ੱਕ ਨਹੀਂ ਹੈ ਕਿ ਸੀਮਤ ਮਾਤਰਾ ‘ਚ ਤੇਲ ਦੀ ਵਰਤੋਂ ਜਾਂ ਤੇਲ ਦੀ ਲੋੜ ਮੁਤਾਬਕ ਵਰਤੋਂ ਕਰਨਾ ਸਿਹਤ ਅਤੇ ਦਿਲ ਲਈ ਫਾਇਦੇਮੰਦ ਹੁੰਦਾ ਹੈ ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਮਨ ‘ਚ ਇਹ ਵਿਚਾਰ ਵੀ ਮਨ ‘ਚ ਆਉਂਦਾ ਹੈ ਕਿ ਕਿਹੋ ਜਿਹੇ ‘ਚ ਖਾਣਾ ਪਕਾਉਣਾ ਸਭ ਤੋਂ ਵਧੀਆ ਹੁੰਦਾ ਹੈ।

  Read more

   

Follow me on Twitter

Contact Us