Awaaz Qaum Di
 • ਪੰਜਾਬ ਪੁਲਿਸ ਦੀ ਲੰਮੀ ਚੌੜੀ ਫ਼ੌਜ ਦੇ ਬਾਵਜੂਦ ਸੂਬੇ ‘ਚ ਅਪਰਾਧ ਦਾ ਗ੍ਰਾਫ਼ ਸਿਖ਼ਰਾਂ ‘ਤੇ ਹੈ

  ਪੰਜਾਬ ਪੁਲਿਸ ਦੀ ਲੰਮੀ ਚੌੜੀ ਫ਼ੌਜ ਦੇ ਬਾਵਜੂਦ ਸੂਬੇ ‘ਚ ਅਪਰਾਧ ਦਾ ਗ੍ਰਾਫ਼ ਸਿਖ਼ਰਾਂ ‘ਤੇ ਹੈ | ਜਾਣਕਾਰੀ ਅਨੁਸਾਰ ਸੂਬਾ ਪੁਲਿਸ ਦੀ ਵੱਡੀ ਫ਼ੌਜ ‘ਚ ਸੂਬੇ ਦੇ ਪੁਲਿਸ ਮੁਖੀ ਸਮੇਤ 5 ਡੀ.ਜੀ.ਪੀ, 13 ਏ.ਡੀ.ਜੀ.ਪੀ, 42 ਆਈ.ਜੀ, 14 ਡੀ.ਆਈ.ਜੀ, 260 ਐਸ.ਪੀ ਤੇ 650 ਦੇ ਕਰੀਬ ਡੀ.ਐਸ.ਪੀ. ਤੇ ਹਜ਼ਾਰਾਂ ਸਿਪਾਹੀ ਵੀ ਸ਼ਾਮਿਲ ਹਨ, ਪਰ ਅਪਰਾਧ ਨੂੰ ਕਾਬੂ

  Read more

   

 • ਸਟੇਨਗਨ ਫੜ੍ਹੀ….

  ਸਟੇਨਗਨ ਫੜ੍ਹੀ…. ਮੋਹਾਲੀ ਪੁਲਸ ਨੇ ਖਰੜ ਤੋਂ ਵੱਡੀ ਗਿਣਤੀ ‘ਚ ਹਥਿਆਰਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਪਾਸੋਂ ਬ੍ਰਾਜ਼ੀਲ ਅਤੇ ਚੀਨ ‘ਚ ਬਣੇ ਹਥਿਆਰ ਬਰਾਮਦ ਹੋਏ ਹਨ। ਮੋਹਾਲੀ ਪੁਲਿਸ ਨੇ ਅੱਜ ਤਿੰਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਏਕੇ-47 ਸਮੇਤ ਕਈ ਵਿਦੇਸ਼ੀ ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ ਕੋਲੋਂ ਪਾਕਿਸਤਾਨ,ਚੀਨ ਤੇ ਬ੍ਰਾਜ਼ੀਲ

  Read more

   

 • ਸ਼ਹੀਦਾਂ ਲਈ ਹਰ ਸੰਭਵ ਕਦਮ ਚੁੱਕਾਂਗੇ:ਬਾਦਲ

  ਸ਼ਹੀਦਾਂ ਲਈ ਹਰ ਸੰਭਵ ਕਦਮ ਚੁੱਕਾਂਗੇ:ਬਾਦਲ ਝੰਡੇਵਾਲ ਖੁਰਦ: ਪਠਾਨਕੋਟ ਵਿਖੇ ਅੱਤਵਾਦੀ ਹਮਲੇ ਵਿਚ ਮਾਰੇ ਗਏ ਸੁਰੱਖਿਆ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਆਪਣੇ ਪਰਿਵਾਰ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਇਸ ਸੰਕਟ ਦੀ ਘੜੀ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਦਮੇ ਅਤੇ ਦੁੱਖ ਵਿਚੋਂ ਬਾਹਰ ਕੱਢਣ ਲਈ ਹਰ ਸੰਭਵ ਕਦਮ ਚੁੱਕਿਆ

  Read more

   

 • ਅਬੋਹਰ ਕਾਂਡ:ਸ਼ਿਵ ਲਾਲ ਡੋਡਾ ਦੀ ਜ਼ਮਾਨਤ ਰੱਦ

  ਅਬੋਹਰ ਕਾਂਡ:ਸ਼ਿਵ ਲਾਲ ਡੋਡਾ ਦੀ ਜ਼ਮਾਨਤ ਰੱਦ ਫਾਜ਼ਿਲਕਾ: ਅਬੋਹਰ ਕਾਂਡ ਦੇ ਮੁੱਖ ਮੁਲਜ਼ਮ ਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਅਦਾਲਤ ਨੇ ਮਾਮਲੇ ‘ਤੇ ਸੁਣਵਾਈ ਕਰਦਿਆਂ ਜ਼ਮਾਨਤ ਰੱਦ ਕੀਤੀ ਹੈ। ਹੁਣ ਜਲਦੀ ਹੀ ਪੁਲਿਸ ਸ਼ਿਵ ਲਾਲ ਡੋਡਾ ਦੀ ਗ੍ਰਿਫਤਾਰੀ ਕਰ ਸਕਦੀ ਹੈ ਜਾਂ ਉਹ ਖ਼ੁਦ

  Read more

   

 • ਟੋਰਾਂਟੋ ‘ਚ ਭਾਰਤੀ ਫੋਟੋਗ੍ਰਾਫਰ ਦੀ ਕਰਤੂਤ

  ਟੋਰਾਂਟੋ (ਖ਼ਬਰਨਾਮਾ ਬਿਊਰੋ)-ਟੋਰਾਂਟੋ ਪੁਲਿਸ ਨੇ ਭਾਰਤੀ ਮੂਲ ਦੇ ਫੋਟੋਗ੍ਰਾਫਰ ਨੂੰ ਲੜਕੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਫੋਟੋਗ੍ਰਾਫਰ ਦਾ ਨਾਮ ਸਿਨਾਰਾਜਾਹ ਸਿਵਾ ਸੁਬਰਾਮਨੀਅਮ ਹੈ। ਇਸ ਦੇ ਖ਼ਿਲਾਫ਼ ਦੋ ਕੁੜੀਆਂ ਨੇ ਸ਼ਿਕਾਇਤ ਕੀਤੀ ਸੀ। ਇਸ ਤੋਂ ਪਹਿਲਾਂ ਵੀ ਸੁਬਰਾਮਨੀਅਮ ਦੇ ਖ਼ਿਲਾਫ਼ ਅਜਿਹੀ ਸ਼ਿਕਾਇਤ ਨਵੰਬਰ ਵਿੱਚ ਦਰਜ ਕੀਤੀ ਸੀ। ਟੋਰਾਂਟੋ

  Read more

   

 • ਸਾਊਦੀ ਅਰਬ ‘ਚ ਇੱਕੋ ਦਿਨ 47 ਲੋਕਾਂ ਦਾ ਸਿਰ ਕਲਮ

  ਰਿਆਧ(ਖ਼ਬਰਨਾਮਾ ਬਿਊਰੋ)- ਸਾਊਦੀ ਅਰਬ ਵਿੱਚ ਇੱਕ ਦਿਨ ਵਿੱਚ ਹੀ 47 ਲੋਕਾਂ ਦਾ ਸਿਰ ਕਲਮ ਕਰ ਦਿੱਤਾ ਗਿਆ। ਇਹਨਾਂ ਸਾਰਿਆਂ ਉੱਤੇ ਦਹਿਸ਼ਤਗਰਦਾਂ ਨਾਲ ਸਬੰਧ ਰੱਖਣ ਦਾ ਦੋਸ਼ ਹੈ। ਇਸ ਗੱਲ ਦੀ ਜਾਣਕਾਰੀ ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ। ਮੌਤ ਦੀ ਸਜ਼ਾ ਪਾਉਣ ਵਾਲਿਆਂ ਵਿੱਚ ਇੱਕ ਧਾਰਮਿਕ ਗੁਰੂ ਸ਼ੇਖ਼ ਨਿਮਰ ਅੱਲ ਨਿਮਰ ਵੀ ਹੈ। ਨਿਊਜ਼

  Read more

   

 • ਜਦੋਂ ਸਿੱਖ ਨੇ ਅੰਗਰੇਜ਼ ਲਈ ਦਿੱਤੀ ਆਪਣੀ ਜਾਨ…..

  ਲੰਡਨ(ਖ਼ਬਰਨਾਮਾ ਬਿਊਰੋ)-ਇਹ ਕਹਾਣੀ ਹੈ ਇੱਕ ਅੰਗਰੇਜ਼ ਅਤੇ ਭਾਰਤੀ ਸੈਨਿਕ ਦੀ, ਜੋ ਪਹਿਲੇ ਵਿਸ਼ਵ ਯੁੱਧ ਦੇ ਮੈਦਾਨ ਵਿੱਚ ਦੋਸਤ ਬਣੇ ਅਤੇ ਤਿੰਨ ਪੀੜੀਆਂ ਤੋਂ ਬਾਅਦ ਵੀ ਇਹ ਦੋਸਤੀ ਅਜੇ ਤੱਕ ਕਾਇਮ ਹੈ। ਦੋਸਤੀ ਦੀ ਬੁਨਿਆਦ 1915 ਵਿੱਚ ਰੱਖੀ ਗਈ ਸੀ। ਪੰਜਾਬ ਦੇ ਜਲੰਧਰ ਸ਼ਹਿਰ ਦੇ ਮੰਤਾ ਸਿੰਘ ਸੈਨਾ ਵਿੱਚ ਸੈਨਿਕ ਦੇ ਤੌਰ ਉਤੇ ਕੰਮ ਕਰਦੇ ਸਨ।

  Read more

   

 • ਕੈਨੇਡਾ ਦੇ 3 ਨੌਜਵਾਨ ਕਰਨਗੇ ਆਪਸ ‘ਚ ਵਿਆਹ, ਬੱਚੇ ਦੀ ਵੀ ਪਲਾਨਿੰਗ

  ਔਟਵਾ(ਖ਼ਬਰਨਾਮਾ ਬਿਊਰੋ)-ਬਦਲਦੇ ਜ਼ਮਾਨੇ ਦੇ ਨਾਲ ਹੁਣ ਕਈ ਦੇਸ਼ਾਂ ਵਿਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਮਿਲ ਗਈ ਹੈ, ਲੇਕਿਨ ਤਿੰਨ ਨੌਜਵਾਨਾਂ ਦਾ ਵਿਆਹ ਅਤੇ ਫੇਰ ਬੱਚਿਆਂ ਦੀ ਪਲਾਨਿੰਗ ਸੁਣਨ ਵਿਚ ਹੀ ਅਨੌਖਾ ਲਗਦਾ ਹੈ। ਦਰਅਸਲ ਕੈਨੇਡਾ ਵਿਚ ਰਹਿਣ ਵਾਲੇ ਤਿੰਨ ਨੌਜਵਾਨ ਅਜਿਹਾ ਕਰਨ ਜਾ ਰਹੇ ਹਨ। ਇਨ੍ਹਾਂ ਵਿਚੋਂ ਦੋ ਨੇ ਤਾਂ ਪਹਿਲਾਂ ਹੀ ਆਪਸ ਵਿਚ ਵਿਆਹ ਕਰ

  Read more

   

 • ਕੌਣ ਹੈ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ

  ਲਾਹੌਰ(ਖ਼ਬਰਨਾਮਾ ਬਿਊਰੋ)-ਪਠਾਨਕੋਟ ਏਅਰ ਬੇਸ ‘ਤੇ ਹੋਏ ਅੱਤਵਾਦੀ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਹਮਲੇ ਪਿੱਛੇ ਖ਼ਤਰਨਾਕ ਦਹਿਸ਼ਤਗਰਦ ਮੌਲਾਨਾ ਮਸੂਦ ਅਜ਼ਹਰ ਦਾ ਨਾਮ ਵੀ ਸਾਹਮਣੇ ਆਇਆ ਹੈ। ਮਸੂਦ ਉਹੀ ਦਹਿਸ਼ਤਗਰਦ ਹੈ , ਜਿਸ ਨੂੰ 17 ਸਾਲ ਪਹਿਲਾਂ ਭਾਰਤ ਨੇ ਰਿਹਾਅ ਕੀਤਾ ਸੀ। 1999 ਵਿਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਛੁਡਵਾਉਣਾ ਬਦਲੇ

  Read more

   

 • ਰੂਸ ਨੇ ਅਮਰੀਕਾ ਨੂੰ ਦੱਸਿਆ ਖ਼ਤਰਾ

  ਮਾਸਕੋ(ਖ਼ਬਰਨਾਮਾ ਬਿਊਰੋ)- ਰੂਸ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ ਅਮਰੀਕਾ। ਪਹਿਲੀ ਵਾਰ ਰੂਸ ਨੇ ਅਮਰੀਕਾ ਨੂੰ ਖ਼ੁਦ ਲਈ ਖ਼ਤਰਾ ਦੱਸਿਆ ਹੋਵੇ। ‘ਰੂਸੀ ਸੰਘ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ’ ਦਸਤਾਵੇਜ਼ ਰਾਹੀਂ ਰੂਸ ਨੇ ਰਾਸ਼ਟਰੀ ਸੁਰੱਖਿਆ ਦੇ ਮਾਮਲੇ ‘ਚ ਇਹ ਕਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਸਤਖ਼ਤ ਨਾਲ ਇਸ ਨੂੰ ਨਵੇਂ ਸਾਲ ‘ਤੇ ਜਾਰੀ ਕੀਤਾ ਗਿਆ

  Read more

   

 • ਪਾਸਪੋਰਟ ‘ਚ ਵੱਡੀ ਤਬਦੀਲੀ

  ਲੰਡਨ(ਖ਼ਬਰਨਾਮਾ ਬਿਊਰੋ)-ਹੁਣ ਬ੍ਰਿਟੇਨ ‘ਚ ਕਿਸੇ ਵਿਅਕਤੀ ਤੋਂ ਉਸ ਦਾ ਲਿੰਗ ਨਹੀਂ ਪੁੱਛਿਆ ਜਾਵੇਗਾ। ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਪਾਸਪੋਰਟ ਅਤੇ ਡਰਾਈਵਿੰਗ ਲਾਇਸੰਸ ‘ਚੋਂ ਲਿੰਗ ਕਾਲਮ ਹਟਾ ਦਿੱਤਾ ਹੈ। ਅਕਸਰ ਟਰਾਂਸਜੈਂਡਰਾਂ ਨੂੰ ਲਿੰਗ ਸੰਬੰਧੀ ਕਾਲਮ ਭਰਨ ਦੌਰਾਨ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜ਼ਿਆਦਾਤਰ ਦੇਸ਼ਾਂ ‘ਚ ਉਨ੍ਹਾਂ ਲਈ ਫਾਰਮ ‘ਚ ਕੋਈ ਕਾਲਮ ਨਹੀਂ ਹੁੰਦਾ।

  Read more

   

 • ਖਤਰਨਾਕ ਹੱਥਾਂ ‘ਚ ਪਹੁੰਚੇ ਹਥਿਆਰਾਂ ਤੋਂ ਪ੍ਰੇਸ਼ਾਨ ਓਬਾਮਾ

  ਵਸ਼ਿੰਗਟਨ(ਖ਼ਬਰਨਾਮਾ ਬਿਊਰੋ)-ਖ਼ਤਰਨਾਕ ਅਨਸਰਾਂ ਕੋਲ ਜਾ ਰਹੇ ਹਥਿਆਰਾਂ ਨੂੰ ਰੋਕਣ ਲਈ ਅਮਰੀਕਾ ਕਰੇਗਾ ਕੋਈ ਵੱਡਾ ਫ਼ੈਸਲਾ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਸੋਮਵਾਰ ਨੂੰ ਅਟਾਰਨੀ ਜਨਰਲ ਲੌਰੈੱਟਾ ਲਿੰਚ ਨਾਲ ਮੁਲਾਕਾਤ ਕਰਨਗੇ। ਕੁੱਝ ਖ਼ਤਰਨਾਕ ਲੋਕਾਂ ਦੇ ਹੱਥਾਂ ਵਿੱਚ ਬੰਦੂਕਾਂ ਨਾ ਆ ਸਕਣ ਇਸ ਸਬੰਧ ‘ਚ ਓਬਾਮਾ ਵੱਲੋਂ ਇੱਕਪਾਸੜ ਫ਼ੈਸਲਾ ਕਰਨ ਦੇ ਆਪਣੇ ਅਧਿਕਾਰ ਬਾਰੇ ਅਟਾਰਨੀ ਜਨਰਲ ਨਾਲ ਸਲਾਹ

  Read more

   

 • ਰੂਸ ਦੇ ਹਮਲਿਆਂ ‘ਚ 2000 ਤੋਂ ਵੱਧ ਮੌਤਾਂ

  ਲੰਦਨ(ਖ਼ਬਰਨਾਮਾ ਬਿਊਰੋ)- ਰੂਸ ਵੱਲੋਂ ਸੀਰੀਆ ‘ਚ ਲਗਾਤਾਰ ਕੀਤੇ ਹਵਾਈ ਹਮਲਿਆਂ ‘ਚ 2371 ਵਿਅਕਤੀ ਮਾਰੇ ਗਏ ਹਨ। ਇਹਨਾਂ ਹਮਲਿਆਂ ‘ਚ ਮਰਨ ਵਾਲਿਆਂ ‘ਚੋਂ ਇੱਕ-ਤਿਹਾਈ ਆਮ ਨਾਗਰਿਕ ਸਨ। ਬ੍ਰਿਟੇਨ ‘ਚ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਮੁਤਾਬਕ ਮਰਨ ਵਾਲਿਆਂ ‘ਚ 180 ਬੱਚੇ ਸ਼ਾਮਲ ਹਨ। ਖ਼ਤਰਨਾਕ ਅੱਤਵਾਦੀ ਜਥੇਬੰਦੀ ਆਈਐਸ ਖ਼ਿਲਾਫ਼ ਰੂਸ ਨੇ 30 ਸਤੰਬਰ ਨੂੰ ਸੀਰੀਆ ‘ਚ ਹਵਾਈ ਹਮਲੇ

  Read more

   

 • ਮੋਦੀ ਦੇ ਲਹੌਰ ਦੌਰੇ ਖਿਲਾਫ ਪਟੀਸ਼ਨ ‘ਤੇ ਕੀ ਹੋਇਆ ?

  ਲਾਹੌਰ(ਖ਼ਬਰਨਾਮਾ ਬਿਊਰੋ)-ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲਾਹੌਰ ਦੌਰੇ ਖ਼ਿਲਾਫ਼ ਲਹੌਰ ਹਾਈਕੋਰਟ ‘ਚ ਦਾਇਰ ਕੀਤੀ ਗਈ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਮੋਦੀ ਦੇ 120 ਮੈਂਬਰਾਂ ਸਮੇਤ ਬਿਨਾਂ ਵੀਜ਼ਾ ਲਏ ਲਹੌਰ ਏਅਰਪੋਰਟ ‘ਤੇ ਉੱਤਰਨ ਨੂੰ ਲੈ ਕੇ ਪਾਕਿਸਤਾਨ ‘ਚ ਕਾਫ਼ੀ ਵਿਰੋਧ ਹੋ ਰਿਹਾ ਹੈ। ਇਸ ਦੇ ਚੱਲਦੇ ਹੀ ਅਜਿਹੀ ਪਟੀਸ਼ਨ ਦਾਇਰ ਕੀਤੀ ਗਈ ਸੀ।

  Read more

   

 • ਹੜ੍ਹ ਨੇ ਮਚਾਈ ਤਬਾਹੀ, 31 ਮੌਤਾਂ

  ਵਸ਼ਿੰਗਟਨ(ਖ਼ਬਰਨਾਮਾ ਬਿਊਰੋ)-ਅਮਰੀਕਾ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ ਕਾਰਨ ਭਿਆਨਕ ਹੜ੍ਹ ਆ ਗਿਆ ਹੈ। ਇਹ ਹੜ੍ਹ ਮੱਧ ਪੱਛਮੀ ਇਲਾਕਿਆਂ ‘ਚ ਆਇਆ ਹੈ। ਭਾਰੀ ਮੀਂਹ ਦੇ ਚੱਲਦੇ ਮਿਸੀਸਿਪੀ ਸਮੇਤ ਕਈ ਨਦੀਆਂ ‘ਚ ਪਾਣੀ ਵਧਣ ਕਾਰਨ ਆਏ ਹੜ੍ਹ ਕਾਰਨ ਕਰੀਬ 31 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲਗਾਤਾਰ ਰੈਸਕਿਊ ਅਪ੍ਰੇਸ਼ਨ ਚਲਾਇਆ ਜਾ

  Read more

   

 • ਭਾਰਤੀ ਵਿਦਿਆਰਥੀਆਂ ਵੱਲੋਂ ਅਮਰੀਕੀ ਅਧਿਕਾਰੀਆਂ ‘ਤੇ ਗੰਭੀਰ ਇਲਜ਼ਾਮ

  ਹੈਦਰਾਬਾਦ(ਖ਼ਬਰਨਾਮਾ ਬਿਊਰੋ)-ਅਮਰੀਕੀ ਅਧਿਕਾਰੀਆਂ ਵੱਲੋਂ ਵਾਪਸ ਭੇਜੇ ਗਏ 15 ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਅਧਿਕਾਰੀਆਂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਹਨਾਂ ਵਿਦਿਆਰਥੀਆਂ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਬਹੁਤ ਬੁਰਾ ਸਲੂਕ ਕੀਤਾ ਤੇ ਹੱਥਕੜੀਆਂ ਵੀ ਲਗਾਈਆਂ ਗਈਆਂ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਰਹਿਣ ਵਾਲੇ ਇਹ ਵਿਦਿਆਰਥੀ ਸਿਲੀਕਾਨ ਵੈਲੀ ਯੂਨੀਵਰਸਿਟੀ ਅਤੇ ਨਾਰਥ ਵੈਸਟਰਨ ਪਾਲੀਟੈਕਨਿਕ ਯੂਨੀਵਰਸਿਟੀ ‘ਚ ਪੜ੍ਹਨ ਲਈ ਗਏ ਸਨ।

  Read more

   

 • ਜੁੜਵਾਂ ਪੈਦਾ ਹੋਣ ਦੇ ਬਾਵਜੂਦ ਜਨਮ ‘ਚ ਇੱਕ ਸਾਲ ਦਾ ਫਰਕ

  ਸੈਨ ਡਿਆਗੋ(ਖ਼ਬਰਨਾਮਾ ਬਿਊਰੋ)-ਅਮਰੀਕਾ ‘ਚ ਨਵੇਂ ਸਾਲ ਮੌਕੇ ਪੈਦਾ ਹੋਏ ਜੁੜਵਾ ਭੈਣ-ਭਰਾ ਨੇ ਸਿਰਫ਼ ਇੱਕ ਮਿੰਟ ਦੇ ਫ਼ਰਕ ਨਾਲ ਜਨਮ ਲਿਆ ਪਰ ਇਸ ਇੱਕ ਮਿੰਟ ਨੇ ਉਨ੍ਹਾਂ ‘ਚ ਇੱਕ ਸਾਲ ਦਾ ਫ਼ਰਕ ਪਾ ਦਿੱਤਾ। ਪਰ ਇਸ ਇੱਕ ਮਿੰਟ ਦੇ ਫ਼ਰਕ ਕਾਰਨ ਇਹ ਦੋਵੇਂ ਇੱਕੋ ਦਿਨ ਆਪਣਾ ਜਨਮਦਿਨ ਨਹੀਂ ਮਨਾ ਸਕਣਗੇ। ਸਿਰਫ਼ ਇੱਕ ਮਿੰਟ ਦੇ ਫ਼ਰਕ ਕਾਰਨ

  Read more

   

 • ਸਮਲੈਂਗਿਕ ਹੋਣ ‘ਤੇ ਸਜ਼ਾ-ਏ-ਮੌਤ

  ਦੁਬਈ(ਖ਼ਬਰਨਾਮਾ ਬਿਊਰੋ)-ਸਾਉਦੀ ਅਰਬ ‘ਚ ਸਮਲੈਂਗਿਕ ਹੋਣ ‘ਤੇ ਸਜ਼ਾ-ਏ-ਮੌਤ ਦਿੱਤੀ ਜਾਂਦੀ ਹੈ। ਇਸ ਦੇਸ਼ ‘ਚ ਸ਼ਰੀਆ ਕਾਨੂੰਨ ਮੰਨਿਆ ਜਾਂਦਾ ਹੈ। ਇਸ ਲਈ ਇੱਥੇ ਸਮਲੈਂਗਿਕ ਹੋਣ ਨੂੰ ਅੱਤਵਾਦ ਵਰਗੇ ਗੁਨਾਹ ਦੇ ਬਰਾਬਰ ਸਜ਼ਾ ਦਿੱਤੀ ਜਾਂਦੀ ਹੈ। ਸ਼ਰੀਆ ਕਾਨੂੰਨ ਦੇ ਤਹਿਤ ਸਮਲੈਂਗਿਕ ਹੋਣ ਜਾਂ ਵਿਆਹ ਤੋਂ ਬਾਅਦ ਵੀ ਸੈਕਸੂਅਲ ਰਿਲੇਸ਼ਨ ਬਣਾਉਣ ‘ਤੇ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ

  Read more

   

 • NIA ਕਰੇਗੀ ਪਠਾਨਕੋਟ ਹਮਲੇ ਦੀ ਜਾਂਚ

  ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਕਰੇਗੀ। ਅੱਜ ਐਨਆਈਏ ਦੀ ਟੀਮ ਨੇ ਪਠਾਨਕੋਟ ਦਾ ਦੌਰਾ ਕੀਤਾ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ । ਪੁਲਿਸ ਦੀ ਟੀਮ ਐਨਆਈਏ ਦੀ ਜਾਂਚ ਦਾ ਸਹਿਯੋਗ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਹਮਲੇ ਤੋਂ ਬਾਅਦ ਜਿੱਥੇ ਪੰਜਾਬ ਭਰ

  Read more

   

 • ਪਦਮ ਭੂਸ਼ਨ ਮੰਗਣ ਘਰ ਆਏ ਸੀ ਆਸ਼ਾ ਪਾਰੇਕ: ਗਡਕਰੀ

  ਮਸ਼ਹੂਰ ਅਦਾਕਾਰ ਆਸ਼ਾ ਪਾਰੇਕ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵਿਵਾਦਤ ਦਾਅਵਾ ਕੀਤਾ ਹੈ। ਗਡਕਰੀ ਮੁਤਾਬਕ ਆਸ਼ਾ ਪਾਰੇਕ ਨੇ ਉਨ੍ਹਾਂ ਤੋਂ ਪਦਮ ਭੂਸ਼ਨ ਪੁਰਸਕਾਰ ਮੰਗਿਆ ਸੀ। ਗਡਕਰੀ ਨੇ ਦੱਸਿਆ ਕਿ ਮੇਰੇ ਘਰ ਦੀ ਲਿਫਟ ਖਰਾਬ ਸੀ। ਆਸ਼ਾ ਪਾਰੇਕ 12 ਮੰਜ਼ਲ ਚੜ੍ਹ ਕੇ ਉਨ੍ਹਾਂ ਦੇ ਘਰ ਆਏ ਸਨ। ਗਡਕਰੀ ਮੁਤਾਬਕ ਆਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ

  Read more

   

 • ਬੈਂਕ ‘ਚੋਂ ਲੁੱਟੇ 55 ਹਜ਼ਾਰ, ਫਿਰ ਕਿਹਾ, ”ਹੈਪੀ ਨਿਊ ਈਅਰ”

  ਨਵੇਂ ਸਾਲ ਦੇ ਪਹਿਲੇ ਹੀ ਦਿਨ ਬੇਖੌਫ਼ ਬਦਮਾਸ਼ਾਂ ਨੇ ਬੈਂਕ ‘ਚ ਦਾਖ਼ਲ ਹੋ ਕੇ ਦਿਨ-ਦਿਹਾੜੇ 55 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਬਦਮਾਸ਼ਾਂ ਨੇ ਲੁੱਟ ਤੋਂ ਬਾਅਦ ਬੈਂਕ ਦੇ ਸਟਾਫ਼ ਨੂੰ ”ਹੈਪੀ ਨਿਊ ਈਅਰ” ਵੀ ਬੋਲਿਆ। ਪੁਲਿਸ ਦੇ ਮੁਤਾਬਕ ਬਦਮਾਸ਼ ਬੈਂਕ ‘ਚ ਲੰਚ ਦੇ ਤੁਰੰਤ ਬਾਅਦ ਦਾਖ਼ਲ ਹੋਏ ਅਤੇ ਸਟਾਫ਼ ਮੈਂਬਰਾਂ ‘ਤੇ

  Read more

   

 • ਪਾਕਿਸਤਾਨੀ ਔਰਤ ਨੂੰ ਵਿਆਹ ਤੋਂ 20 ਸਾਲ ਬਾਅਦ ਮਿਲੀ ਭਾਰਤੀ ਨਾਗਰਿਕਤਾ

  1994 ‘ਚ ਪਾਕਿਸਤਾਨ ਤੋਂ ਵਿਆਹ ਕੇ ਰਾਮਪੁਰ ਆਈ ਅਫ਼ਸ਼ੀਨ ਅਤੇ ਉਸ ਦੇ ਪਤੀ ਮੁਰਤਜਾ ਖ਼ਾਨ ਖੁਸ਼ ਹਨ, ਕਿਉਂਕਿ ਵਿਆਹ ਤੋਂ 20 ਸਾਲ ਬਾਅਦ ਅਫ਼ਸ਼ੀਨ ਨੂੰ ਭਾਰਤ ਦੀ ਨਾਗਰਿਕਤਾ ਮਿਲੀ ਹੈ। ਮੁਰਤਜਾ ਖਾਨ ਕਹਿੰਦੇ ਹਨ, ”ਕਰਾਚੀ ‘ਚ ਉਨ੍ਹਾਂ ਦਾ ਸਹੁਰਾ ਪਰਿਵਾਰ ਵੀ ਬਹੁਤ ਖੁਸ਼ ਹੈ ਕਿਉਂਕਿ ਸੱਤ ਸਾਲ ਬਾਅਦ ਅਫ਼ਸ਼ੀਨ ਪਾਕਿਸਤਾਨ ਜਾ ਸਕੇਗੀ।” ਬੀਤੀ 30 ਦਸੰਬਰ

  Read more

   

 • ਪਠਾਨਕੋਟ ਹਮਲਾ: ਸ਼ਹੀਦਾਂ ਨੂੰ ਆਖਰੀ ਸਲਾਮ

  ਨਵੀਂ ਦਿੱਲੀ(ਖ਼ਬਰਨਾਮਾ ਬਿਊਰੋ)- ਪਠਾਨਕੋਟ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦਾ ਪੂਰੇ ਸਰਕਾਰੀ ਸਨਮਾਣ ਨਾਲ ਸਸਕਾਰ ਕੀਤਾ ਗਿਆ। ਗੁਰਦਾਸਪੁਰ ਦੇ ਸੂਬੇਦਾਰ ਮੇਜਰ (ਸੇਵਾ ਮੁਕਤ) ਫਤਹਿ ਸਿੰਘ, ਹੌਲਦਾਰ ਕੁਲਵੰਤ ਸਿੰਘ ਤੇ ਅੰਬਾਲਾ ਦੇ ਕਮਾਂਡੋ ਗੁਰਸੇਵਕ ਸਿੰਘ ਨੂੰ ਆਖਰੀ ਸਲਾਮ ਕਿਹਾ ਗਿਆ। ਐਨ.ਐਸ.ਜੀ. ਦੇ ਲੈਫਟੀਨੈਂਟ ਕਰਨਲ ਨਿਰੰਜਨ ਦੀ ਮ੍ਰਿਤਕ ਦੇਹ ਵੀ ਉਨ੍ਹਾਂ ਦੇ ਘਰ ਬੰਗਲੂਰੂ ਪਹੁੰਚੀ ਹੈ।

  Read more

   

 • ਜ਼ਰਾ ਧਿਆਨ ਦੇਓ ਜੀ

  ਜ਼ਰਾ ਧਿਆਨ ਦੇਓ ਜੀ ਸਾਰੀ ਦੁਨੀਆ ਨਵਾ ਸਾਲ ਮਨਾਉਦੀਂ ਪਈ ਹੈ । ਕੌਈ ਨਵਾ ਸਾਲ ਨਹੀ ਏ, ਹਜ਼ਰਤ ਈਸਾ ਦਾ ਜਨਮ ਦਿਨ ਹੈ । ਉਸ ਦੇ ਜਨਮ ਨਾਲ ਸਬੰਧਿਤ ਹੈ । ਨਵਾ ਸਾਲ ਨਵੇਂ ਦਿਨ ਤੌ ਆਰੰਭ ਹੁੰਦਾ ਹੈ ਨਾ, ਫਿਰ ਨਵਾ ਸਾਲ ਉਸ ਦਿਨ ਨੂੰ ਸਮਝੌ, ਜਿਸ ਦਿਨ “ਦਿਨ” ਬਣਿਆ ਸੀ । ਜਿਸ ਦਿਨ

  Read more

   

 • ਅੱਤਵਾਦੀ ਹਮਲੇ ਤੋਂ ਬਾਅਦ ਕੀ ਬੋਲੇ ਅਕਾਲੀ-ਕਾਂਗਰਸੀ!

  ਭਾਰਤ ਵੱਲੋਂ ਪਾਕਿਸਤਾਨ ਨਾਲ ਦੋਸਤੀ ਸੁਧਾਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇਹ ਮੰਦਭਾਗਾ ਹੈ ਕਿ ਅਜਿਹੇ ਹਮਲਿਆਂ ਜ਼ਰੀਏ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ। ਕੈਪਟਨ ਨੇ ਕਿਹਾ ਕਿ ਇਸ ਹਮਲੇ ਦੀ ਜਿੰਨੀ ਨਿੰਦਿਆ

  Read more

   

 • ਪਠਾਨਕੋਟ ਹਮਲੇ ‘ਚ 7 ਜਵਾਨ ਸ਼ਹੀਦ,ਕਈ ਜ਼ਖਮੀ

  ਪਠਾਨਕੋਟ ਅੱਤਵਾਦੀ ਹਮਲੇ ‘ਚ ਹੁਣ ਤੱਕ 7 ਜਵਾਨ ਸ਼ਹੀਦ ਹੋ ਗਏ ਹਨ ਤੇ ੫ ਅੱਤਵਾਦੀਆਂ ਦੀ ਮੌਤ ਹੋਈ ਹੈ। ਜਿਹੜੇ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ‘ਚ ਕੁਲਵੰਤ ਸਿੰਘ,ਫਤਿਹ ਸਿੰਘ,ਕਰਤਾਰ ਸਿੰਘ ਆਦਿ ਦੇ ਨਾਂਅ ਜ਼ਿਕਰਣੋਗ ਹਨ। ਲੈਫਟੀਂਨੈਂਟ ਨਿਰੰਜਨ ਕੁਮਾਰ ਏਅਰਫੋਰਸ ਬੇਸ ‘ਚ ਹੋਏ ਧਮਾਕੇ ਕਾਰਨ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਇਕ ਹੋਰ ਤਾਜ਼ਾ ਧਮਾਕੇ ‘ਚ

  Read more

   

 • ਕਿਸਾਨਾਂ ਨੇ ਬਾਦਲ ਪਿੰਡ ਵਾਲਾ ਧਰਨਾ ਕਿਉਂ ਕੀਤਾ ਰੱਦ?

  ਚੰਡੀਗੜ੍ਹ(ਬਿਊਰੋ)- ਮੌਸਮ ਖਰਾਬ ਹੋਣ ਦੇ ਮੱਦੇਨਜ਼ਰ 12 ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ 6 ਤੋਂ 8 ਜਨਵਰੀ ਤੱਕ ਲਾਇਆ ਜਾਣ ਵਾਲਾ ‘ਪੱਕਾ ਮੋਰਚਾ’ ਅਗਾਂਹ ਪਾ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪਿੰਡ ਬਾਦਲ ‘ਚ ਪੱਕੇ ਮੋਰਚੇ

  Read more

   

 • ਰਾਸ਼ਟਰਪਤੀ ਦੇ ਦਰਬਾਰ ‘ਚ ਪੰਜਾਬ ਸਰਕਾਰ ਦਾ ਚਲਾਨ!

  ਪੰਜਾਬ ਦਾ ਰਿਪੋਰਟ ਕਾਰਡ ਸਾਰੇ ਦੇਸ਼ ਵਿੱਚ ਸਭ ਤੋਂ ਮਾੜਾ ਹੈ ਤੇ ਇਸ ਸਬੰਧੀ ਕਮਿਸ਼ਨ ਜਲਦੀ ਹੀ ਰਾਸ਼ਟਰਪਤੀ ਕੋਲ ਪੰਜਾਬ ਸਰਕਾਰ ਦਾ ‘ਚਲਾਨ’ ਪੇਸ਼ ਕਰੇਗਾ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਇਹ ਗੱਲ ਕਹੀ ਹੈ।ਪੰਜਾਬ ਵਿੱਚ ਦਿਨ-ਬ-ਦਿਨ ਵਧ ਰਹੀਆਂ ਗੈਰ-ਮਨੁੱਖੀ ਅਪਰਾਧਿਕ ਗਤੀਵਿਧੀਆਂ ਦੀ ਰਿਪੋਰਟ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਰਾਸ਼ਟਰਪਤੀ

  Read more

   

 • ਪੰਜਾਬ ‘ਚ ਵਧੇ ਬੀਐਸਐਫ ਦੀ ਤਦਾਦ:ਸੁਖਬੀਰ

  ਪੰਜਾਬ ਦੀ ਸਰਹੱਦ ‘ਤੇ ਬੀਐਸਐਫ਼ ਦੀ ਤਦਾਦ ਵਧਣੀ ਚਾਹੀਦੀ ਹੈ ਤੇ ਫੈਨਸਿੰਗ ਨੂੰ ਵੀ ਚੰਗੀ ਤਰ੍ਹਾਂ ਸੀਲ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਨੇ ਕੇਂਦਰ ਨੂੰ ਹਮਲੇ ਦੀ ਜਾਣਕਾਰੀ ਵੀ ਤੁਰੰਤ ਦਿੱਤੀ ਸੀ। ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ‘ਚ ਨਵੀਂ ਪੁਲਿਸ ਲਾਈਨ ਬਣਾਈ ਜਾਵੇਗੀ

  Read more

   

 • ਪਠਾਨਕੋਟ ਹਮਲਾ : ਰਣਜੀਤ ਨੇ ਲੀਕ ਕੀਤੀ ਸੀ ਭਾਰਤੀ ਫ਼ੌਜ ਦੇ ਏਅਰਬੇਸ ਦੀ ਜਾਣਕਾਰੀ

  ਭਾਰਤੀ ਹਵਾਈ ਫੌਜ ਦੇ ਬਰਖਾਸਤ ਅਧਿਕਾਰੀ ਅਤੇ ਪਾਕਿਸਤਾਨੀ ਖੂਫੀਆ ਏਜੰਸੀ ਦੇ ਜਾਸੂਸ ਰਣਜੀਤ ਕੇ ਕੇ ਨੇ ਪਠਾਨਕੋਟ ਸਥਿਤ ਭਾਰਤੀ ਫੌਜ ਦੇ ਬੇਸ ਦੀ ਜਾਣਕਾਰੀ ਲੀਕ ਕੀਤੀ ਸੀ? ਇਕ ਰਿਪੋਰਟ ਮੁਤਾਬਕ ਭਾਰਤੀ ਖੂਫੀਆ ਏਜੰਸੀਆਂ ਨੂੰ ਸ਼ਨਿੱਚਰਵਾਰ ਨੂੰ ਹੋਏ ਹਮਲੇ ਦਾ ਸ਼ੱਕ ਸੀ। ਰਣਜੀਤ ਸਿੰਘ ਬਰਤਾਨਵੀ ਨਾਗਰਿਕ ਤੇ ਹਸੀਨ ਮੁਟਿਆਰ ਮੈਕਨੌਘਟ ਦਾਮਿਨੀ ਨਾਂ ਦੀ ਔਰਤ ਦੇ ਨਾਲ

  Read more

   

 • ਹਜ਼ੂਰ ਸਾਹਿਬ ਪੁੱਜਿਆ ਪਹਿਲਾ ਤੀਰਥ ਯਾਤਰਾ ਜਥਾ

  ਨਾਂਦੇੜ(ਖ਼ਬਰਨਾਮਾ ਬਿਊਰੋ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਨਾਂਦੇੜ ਪਹੁੰਚੀ ਪਲੇਠੀ ਰੇਲ ਗੱਡੀ ਦਾ ਹਜ਼ੂਰ ਸਾਹਿਬ ਦੀ ਸੰਗਤ, ਗੁਰਦੁਆਰਾ ਨਾਂਦੇੜ ਸਾਹਿਬ ਬੋਰਡ ਅਤੇ ਗੁਰਦੁਆਰਾ ਬਾਬਾ ਨਿਧਾਨ ਸਿੰਘ ਲੰਗਰਾਂ ਵਾਲੇ ਦੇ ਪ੍ਰਬੰਧਕਾਂ ਵੱਲੋਂ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸੁਪਰਡੈਂਟ ਅਤੇ ਗੁਰਦੁਆਰਾ

  Read more

   

 • ਵਾਰਡ ਨੰ: 5 ‘ਚ ਬੈਂਕ ਅਧਿਕਾਰੀਆਂ ਅਤੇ ਕੌਂਸਲਰ ਵੱਲੋਂ ਪੈਨਸ਼ਨਾਂ ਵੰਡੀਆਂ ਗਈਆਂ

  ਵਾਰਡ ਨੰ: 5 ‘ਚ ਬੈਂਕ ਅਧਿਕਾਰੀਆਂ ਅਤੇ ਕੌਂਸਲਰ ਵੱਲੋਂ ਪੈਨਸ਼ਨਾਂ ਵੰਡੀਆਂ ਗਈਆਂ ਭਦੌੜ 03 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਵਾਰਡ ਨੰ: 5 ਦੇ ਕੌਂਸਲਰ ਹੰਸ ਰਾਜ ਸਿੰਘ ਵੱਲੋਂ ਵਾਰਡ ਦੇ ਸਮੂਹ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ। ਇਸ ਮੌਕੇ ਕੌਂਸਲਰ ਹੰਸ ਰਾਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਇਹ ਫੈਸਲਾ ਅਤਿ ਸਲਾਹੁਣਯੋਗ ਹੈ ਕਿਉਂਕਿ ਹੁਣ

  Read more

   

Follow me on Twitter

Contact Us