Awaaz Qaum Di
 • ਸਰਕਾਰੀ ਪ੍ਰਾਇਮਰੀ ਸਕੂਲ ਜੰਗੀਆਣਾ ਵਿਖੇ ਵਿੰਟਰ ਕੈਂਪ ਲਗਾਇਆ

  ਸਰਕਾਰੀ ਪ੍ਰਾਇਮਰੀ ਸਕੂਲ ਜੰਗੀਆਣਾ ਵਿਖੇ ਵਿੰਟਰ ਕੈਂਪ ਲਗਾਇਆ ਭਦੌੜ 03 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਸਰਕਾਰੀ ਪ੍ਰਾਇਮਰੀ ਸਕੂਲ ਜੰਗੀਆਣਾ ਵਿਖੇ ਮਾ: ਪਰਮਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਬੱਚਿਆਂ ਦੇ ਸਰਵਪੱਖੀ ਵਿੱਦਿਅਰ ਦੇ ਨਾਲ-ਨਾਲ ਸਹਜਾਤਮਕ ਅਤੇ ਕਲਾਤਮਕ ਵਿਕਾਸ ਲਈ ਮਿਤੀ 25-12-2015 ਤੋਂ 02-01-2016 ਤੱਕ ਵਿੰਟਰ ਕੈਂਪ ਲਗਾਇਆ ਗਿਆ। ਜਿਸ ਵਿੱਚ ਕਮਜ਼ੋਰ ਬੱਚਿਆਂ ‘ਤੇ ਵਿਸ਼ੇਸ਼ ਤੌਰ ‘ਤੇ ਫੋਕਸ

  Read more

   

 • ਏਐਸਆਈ ਗੁਰਮੀਤ ਸਿੰਘ ਨੂੰ ਸਦਮਾ

  ਏਐਸਆਈ ਗੁਰਮੀਤ ਸਿੰਘ ਨੂੰ ਸਦਮਾ ਨਥਾਣਾ,4 ਜਨਵਰੀ(ਗੁਰਜੀਵਨ ਸਿੱਧੂ)-ਪੰਜਾਬ ਪੁਲਸ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਖਿਆਲੀਵਾਲਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸ੍ਰ: ਸ਼ੇਰ ਸਿੰਘ ਬਰਾੜ ਪਿੰਡ ਖਿਆਲੀਵਾਲਾ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ। ਸ਼੍ਰ:ਸ਼ੇਰ ਸਿੰਘ ਬਰਾੜ ਦੀ ਬੇਵਕਤੀ ਮੌਤ ਤੇ ਪ੍ਰੈੱਸ ਕਲੱਬ ਨਥਾਣਾ ਤੋਂ ਇਲਾਵਾ ਇਲਾਕੇ ਦੀਆਂ

  Read more

   

 • ਬਾਬਾ ਗਵੋਰਧਨ ਨਾਥ ਦੀ ਸਲਾਨਾ ਬਰਸੀ ਮਨਾਈ

  ਬਾਬਾ ਗਵੋਰਧਨ ਨਾਥ ਦੀ ਸਲਾਨਾ ਬਰਸੀ ਮਨਾਈ ਨਥਾਣਾ,4 ਜਨਵਰੀ(ਗੁਰਜੀਵਨ ਸਿੱਧੂ)-ਉਘੇ ਧਾਰਮਿਕ ਅਤੇ ਰੂਹਾਨੀ ਸ਼ਖਸੀਅਤ ਬਾਬਾ ਗਵਰਧਨ ਨਾਥ ਦੀ ਸਲਾਨਾ ਬਰਸੀ ਡੇਰਾ ਟਿੱਲਾ ਢੇਲਵਾਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਨੇੜਲੇ ਪਿੰਡਾਂ ਦੀਆਂ ਸ਼ਰਧਾਲੂ ਸੰਗਤਾਂ ਤੋਂ ਇਲਾਵਾ ਸਾਧੂ ਮਹਾਤਮਾ ਵੀ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਸੰਗਤਾਂ ਦੀ ਸਹੂਲਤ ਲਈ ਲੰਗਰ ਰੂਪੀ ਵਿਸ਼ਾਲ

  Read more

   

 • ਮਾਮਲਾ ਸੜਕ ਦੁਰਘਟਨਾ ਦਾ ਉੱਪ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਇਨਸਾਫ਼ ਦੀ ਮੰਗ ਪੀੜਤ ਪਰਿਵਾਰ ਥਾਣੇ ਦੇ ਚੱਕਰ ਕਟ ਕਟ ਥੱਕਿਆ

  ਮਾਮਲਾ ਸੜਕ ਦੁਰਘਟਨਾ ਦਾ ਉੱਪ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਇਨਸਾਫ਼ ਦੀ ਮੰਗ ਪੀੜਤ ਪਰਿਵਾਰ ਥਾਣੇ ਦੇ ਚੱਕਰ ਕਟ ਕਟ ਥੱਕਿਆ ਨਥਾਣਾ,3ਜਨਵਰੀ (ਗੁਰਜੀਵਨ ਸਿੱਧੂ)-ਥਾਣਾ ਨਥਾਣਾ ਦੇ ਪਿੰਡ ਪੂਹਲੀ ਦੀ ਵਸਨੀਕ ਬੀਬੀ ਪਰਮਜੀਤ ਕੌਰ ਪਤਨੀ ਨਰਦੇਵ ਸਿੰਘ ਨੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ।

  Read more

   

 • ਕੁੱਟਮਾਰ ਦੇ ਮਾਮਲੇ ਵਿਚ ਛੇ ਨਾਮਜ਼ਦ

  ਕੁੱਟਮਾਰ ਦੇ ਮਾਮਲੇ ਵਿਚ ਛੇ ਨਾਮਜ਼ਦ ਨਥਾਣਾ,3ਦਸੰਬਰ (ਗੁਰਜੀਵਨ ਸਿੱਧੂ)- ਥਾਣਾ ਨਥਾਣਾ ਪੁਲਸ ਨੇ ਕੁੱਟਮਾਰ ਕਰਨ ਵਾਲੇ ਛੇ ਵਿਆਕਤੀਆਂ ਨੂੰ ਨਾਮਜ਼ਦ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਗਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਲਹਿਰਾ ਬੇਗਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਖਵੀਰ ਸਿੰਘ ਵਾਸੀ ਲਹਿਰਾ ਬੇਗਾ ਤੋਂ ਇਲਾਵਾ ਪੰਜ ਅਣਪਛਾਤੇ ਵਿਆਕਤੀਆਂ ਨੇ ਉਸ ਦੀ

  Read more

   

 • ਪਿੰਡ ਬਾਪਲਾ ਵਿਖੇ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਆਯੋਜਿਤ

  ਪਿੰਡ ਬਾਪਲਾ ਵਿਖੇ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਆਯੋਜਿਤ ਸੰਦੌੜ 04 ਦਸੰਬਰ (ਹਰਮਿੰਦਰ ਸਿੰਘ ਭੱਟ) ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਬਦ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪਿੰਡ ਬਾਪਲਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ,

  Read more

   

 • ਸ਼ੋਕ ਸਮਾਚਾਰ

  ਸ਼ੋਕ ਸਮਾਚਾਰ ਸੰਦੌੜ 04 ਜਨਵਰੀ ( ਹਰਮਿੰਦਰ ਸਿੰਘ ਭੱਟ ) ਅਲ-ਫਲਾਹ ਐਜੁਕੇਸ਼ਨਲ ਟਰੱਸਟ ਦੇ ਸਕੱਤਰ ਤੇ ਆਲ ਇੰਡੀਆ ਮਿਲੀ ਕੋਂਸਲ ਦੇ ਕੇਂਦਰੀ ਮੈਂਬਰ ਸ਼੍ਰੀ ਸਾਬਿਰ ਅਲੀ ਜੁਬੈਰੀ ਦੀ ਵੱਡੀ ਭੈਣ ਬੀਬੀ ਸਾਬਰੀ (63) ਪਤਨੀ ਅਬਦੁਲ ਗੱਫੂਰ ਦਾ ਦਿਹਾਂਤ ਹੋ ਗਿਆ। ਜਿਨ੍ਹਾਂ ਦੀ ਰਸਮ-ਏ-ਕੁੱਲ 05 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਸਥਾਨਕ ਰਾਏਕੋਟ ਰੋਡ ਤੇ

  Read more

   

 • ਮੁਸਲਿਮ ਜੱਥੇਬੰਦੀਆਂ ਖਬਰ ਦੇ ਵਿਰੋਧ ਵਿਚ ਜਿੱਥੇ ਹਿੰਦੀ ਅਖਬਾਰ ਦੀਆਂ ਕਾਪੀਆਂ ਸਾੜਿਆਂ

  ਮੁਸਲਿਮ ਜੱਥੇਬੰਦੀਆਂ ਖਬਰ ਦੇ ਵਿਰੋਧ ਵਿਚ ਜਿੱਥੇ ਹਿੰਦੀ ਅਖਬਾਰ ਦੀਆਂ ਕਾਪੀਆਂ ਸਾੜਿਆਂ ਸੰਦੌੜ 04 ਜਨਵਰੀ (ਹਰਮਿੰਦਰ ਸਿੰਘ ਭੱਟ) ਮੁਸਲਿਮ ਜੱਥੇਬੰਦੀਆਂ ਨੇ ਹਿੰਦੀ ਅਖਬਾਰ ਵਿਚ ਛਪੀ ਇੱਕ ਉੱਥੇ ਹੀ ਉਹਨਾਂ ਸਰਕਾਰ ਤੋਂ ਅਖਬਾਰ ਤੇ ਸਬੰਧਤ ਪੱਤਰਕਾਰ ਦੇ ਖਿਲਾਫ ਕਾਰਵਾਈ ਲਈ ਰੋਸ ਮੁਜਾਹਰਾ ਕੀਤਾ । ਸਬ ਡਵੀਜਨਲ ਮਜਿਸਟਰੇਟ ਦੇ ਦਫਤਰ ਅੱਗੇ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਦੇ

  Read more

   

 • ਰੇਲ ਰੋਕੋ ਅੰਦੋਲਨ’ ਦੇ ਕਿਸਾਨ ਆਗੂਆਂ ਨੂੰ ਵੱਡੀ ਰਾਹਤ

  ਪੰਜ ਸਾਲ ਪਹਿਲਾਂ ‘ਰੇਲ ਰੋਕ ਅੰਦੋਲਨ’ ਦੌਰਾਨ ਰੇਲਵੇ ਪੁਲੀਸ ਬਰਨਾਲਾ ਵੱਲੋਂ ਰੇਲਵੇ ਐਕਟ ਤਹਿਤ ਦਰਜ ਕੀਤੇ ਕੇਸ ਵਿੱਚ ਗ੍ਰਿਫ਼ਤਾਰ ਸਾਰੇ ਕਿਸਾਨ ਆਗੂਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਕਿਸਾਨ ਆਗੂਆਂ ਮਨਜੀਤ ਸਿੰਘ ਧਨੇਰ ਅਤੇ ਮਲਕੀਤ ਸਿੰਘ ਵਜੀਦਕੇ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੀ ਮੁੱਖ ਝੋਨੇ ਦੀ ਫਸਲ ਨੂੰ ਆਨੇ ਬਹਾਨੇ ਮੰਡੀਆਂ ਵਿੱਚ ਰੋਲਿਆ

  Read more

   

 • ਮੈਂ ਮਨਪ੍ਰੀਤ ਬਾਦਲ ਦੇ ਸੰਪਰਕ ‘ਚ ਨਹੀਂ:ਮਾਨ

  ਪਠਾਨਕੋਟ(ਖ਼ਬਰਨਾਮਾ ਬਿਊਰੋ)-ਨਾ ਤਾਂ ਮੈਂ ਕਦੀ ਮਨਪ੍ਰੀਤ ਬਾਦਲ ਦੀ ਮੱਦਦ ਕੀਤੀ ਹੈ ਤੇ ਨਾ ਹੀ ਮੈਂ ਮੁੱਖ ਮੰਤਰੀ ਬਣਨ ਦੀ ਕੋਈ ਖਾਹਿਸ਼ ਰੱਖਦਾ ਹਾਂ। ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ‘ਆਪ’ ਲੀਡਰ ਜੱਸੀ ਜਸਰਾਜ ਦੇ ਲਗਾਏ ਇਕ ਇਲਜ਼ਾਮ ‘ਚ ਇਹ ਗੱਲ ਕਹੀ ਹੈ। ਦੱਸਣਯੋਗ ਹੈ ਕਿ ਜੱਸੀ ਜਸਰਾਜ ਨੇ ਮਾਨ ਬਾਰੇ ਕਿਹਾ

  Read more

   

 • ਕਾਂਗਰਸੀ ਆਗੂ ਹਰਨਾਮ ਦਾਸ ਜੌਹਰ ਦੀ ਮੌਤ

  ਸਾਬਕਾ ਸਪੀਕਰ, ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਹਰਨਾਮ ਦਾਸ ਜੌਹਰ ਅੱਜ ਅਕਾਲ ਚਲਾਣਾ ਕਰ ਗਏ ਹਨ। ਉਹ 78 ਸਾਲਾਂ ਦੇ ਸਨ ਅਤੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਮੌਤ ‘ਤੇ ਸ਼ੋਕ ਪ੍ਰਗਟ ਕੀਤਾ ਹੈ। ਉਪ ਮੁੱਖ ਮੰਤਰੀ

  Read more

   

 • NIA ਕਰੇਗੀ ਪਠਾਨਕੋਟ ਹਮਲੇ ਦੀ ਜਾਂਚ

  ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਕਰੇਗੀ। ਅੱਜ ਐਨਆਈਏ ਦੀ ਟੀਮ ਨੇ ਪਠਾਨਕੋਟ ਦਾ ਦੌਰਾ ਕੀਤਾ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ । ਪੁਲਿਸ ਦੀ ਟੀਮ ਐਨਆਈਏ ਦੀ ਜਾਂਚ ਦਾ ਸਹਿਯੋਗ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਹਮਲੇ ਤੋਂ ਬਾਅਦ ਜਿੱਥੇ ਪੰਜਾਬ ਭਰ

  Read more

   

 • ਪੰਜ ਪਿਆਰਿਆਂ ਖ਼ਿਲਾਫ ਫੈਸਲੇ ਦੇ ਵਿਰੋਧ ‘ਚ ਸਿੱਖ ਭਾਈਚਾਰਾ

  ਸੰਗਰੂਰ(ਬਿਊਰੋ)-ਪੰਜ ਪਿਆਰਿਆਂ ਵਿੱਚੋਂ ਚਾਰ ਨੂੰ ਬਰਖ਼ਾਸਤ ਕਰਨ ਦੇ ਫ਼ੈਸਲੇ ਵਿਰੁੱਧ ਵੱਖ-ਵੱਖ ਸਿੱਖ ਜਥੇਬੰਦੀਆਂ ਪੰਜਾਬ ਭਰ ‘ਚ ਐਸਜੀਪੀਸੀ ਤੇ ਜਥੇਦਾਰਾਂ ਖ਼ਿਲਾਫ ਪ੍ਰਦਰਸ਼ਨ ਕਰ ਰਹੀਆਂ ਹਨ। ਇਸੇ ਨੂੰ ਲੈ ਕੇ ਹੀ ਸੰਗਰੂਰ ਦੇ ਲਾਲ ਬੱਤੀ ਚੌਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਪੁਤਲਾ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖ ਜਥੇਬੰਦੀਆਂ ਦੇ ਵਰਕਰਾਂ

  Read more

   

 • ਐਂਟੀ ਕਰਾਈਮ ਐਂਟੀ ਕਰੱਪਸ਼ਨ ਸੈਲ ਇੰਡੀਆ ਵਲੋ ਕਰਾਏ ਨਵੇ ਸਾਲ ਦੇ ਸਮਾਗਮ ਚ’ ਸਰਦੂਲ ਸਿਕੰਦਰ ਨੇ ਬੰਨਿਆ ਰੰਗ ਲਾਭ ਜੰਜੂਆ ਨੂੰ ਸਮਰਪੀਤ ਇਸ ਸਮਾਗਮ ਚ’ ਕਈ ਨਾਮਵਰ ਕਲਾਕਾਰਾ ਨੇ ਲਗਾਈ ਹਾਜਰੀ

  ਖੰਨਾ ੩੦ ਦਸੰਬਰ ( )- ਬੀਤੀ ਰਾਤ ਸਥਾਨਕ ਪ੍ਰਤਾਪ ਪੈਲਸ ਖੰਨਾ ਵਿਖੇ ਐਂਟੀ ਕਰਾਈਮ ਐਂਟੀ ਕਰੱਪਸਨ ਸੈਲ ਇੰਡੀਆ ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਵੇ ਸਾਲ ਦਾ ਪ੍ਰੋਗਰਾਮ “ਹੈਪੀ ਨਿਉ ਇਅਰ ੨੦੧੬“ ਕਰਾਇਆ ਗਿਆ ।ਸੰਸ਼ਥਾਂ ਦੇ ਖੰਨਾ ਦੇ ਪ੍ਰਧਾਨ ਰਾਜ ਮੈਨਰੋ ਨੇ ਦੱਸਿਆ ਕਿ ਇਹ ਨਵੇ ਸਾਲ ਦਾ ਸਮਾਗਮ ਪਿਛਲੇ ੭ ਸਾਲ ਤੋ

  Read more

   

 • ਣ ਦੀ ਵਿਦਾਇਗੀ ਵੇਲੇ, ਵੀਰ ਅਤੇ ਭੈਣ ਦਰਮਿਆਨ ਕੁਝ ਕਹੇ ਅਨਕਹੇ ਨਸੀਹਤਾਂ ਭਰੇ ਬੋਲ…

  ਣ ਦੀ ਵਿਦਾਇਗੀ ਵੇਲੇ, ਵੀਰ ਅਤੇ ਭੈਣ ਦਰਮਿਆਨ ਕੁਝ ਕਹੇ ਅਨਕਹੇ ਨਸੀਹਤਾਂ ਭਰੇ ਬੋਲ… — ਮੇਰੇ ਵਿਆਹ ਦੀ ਰਸਮ ਵਿਦਾਈ ਪਿੱਛੋਂ ਬੇਬੇ ਬਾਪੂ ਦਾ ਰੱਖੀਂ ਖ਼ਿਆਲ ਵੀਰਾ ਸੰਧਾਰੇ ਦੀ ਉਡੀਕ ਤੀਬਰ ਰਹੂ ਮੈਨੂੰ ਲੈ ਕੇ ਆਵੀਂ ਨਾਲ ਪਿਆਰ ਵੀਰਾ ਸੱਸ ਸਹੁਰੇ ਨੂੰ ਭੈਣੇ ਮਾਪੇ ਸਮਝੀਂ ਪੇਕਿਆਂ ਦਾ ਨਾ ਮਾਸਾ ਹੇਜ ਕਰਨਾ ਸਤਿਕਾਰ ਵੱਡਿਆਂ ਦਾ ਪਿਆਰ

  Read more

   

 • ਚਰਨਜੀਤ ਚੰਨੀ, ਭਗਵੰਤ ਮਾਨ ਤੇ ਹੋਰ ਆਗੂਆਂ ਨੇ ਪੁਛਿਆ ਪੀੜਤ ਦਾ ਹਾਲ

  ਚਰਨਜੀਤ ਚੰਨੀ, ਭਗਵੰਤ ਮਾਨ ਤੇ ਹੋਰ ਆਗੂਆਂ ਨੇ ਪੁਛਿਆ ਪੀੜਤ ਦਾ ਹਾਲ ਚਰਨਜੀਤ ਚੰਨੀ, ਭਗਵੰਤ ਮਾਨ ਤੇ ਹੋਰ ਆਗੂਆਂ ਨੇ ਪੁਛਿਆ ਪੀੜਤ ਦਾ ਹਾਲਸੰਗਰੂਰ, 2 ਜਨਵਰੀ (ਗੁਰਦਰਸ਼ਨ ਸਿੰਘ ਸਿੱਧੂ, ਪਰਮਜੀਤ ਸਿੰਘ ਲੱਡਾ): ਸੰਗਰੂਰ ਪੁਲਿਸ ਵਲੋਂ ਸਿਟੀ ਥਾਣੇ ‘ਚ ਬੇਰਹਮੀ ਨਾਲ ਇਕ ਨੌਜਵਾਨ ‘ਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਦਾ ਮਾਮਲਾ ਭੱਖ ਚੁੱਕਿਆ ਹੈ ਅਤੇ ਹੁਣ ਇਹ

  Read more

   

 • ਕੇਂਦਰ ਸਰਕਾਰ ਭਾਰਤ-ਪਾਕਿ ਸਰਹੱਦ ਸੀਲ ਕਰੇ: ਸੁਖਬੀਰ

  ਕੇਂਦਰ ਸਰਕਾਰ ਭਾਰਤ-ਪਾਕਿ ਸਰਹੱਦ ਸੀਲ ਕਰੇ: ਸੁਖਬੀਰ ਮਲੋਟ, 2 ਜਨਵਰੀ (ਹਰਦੀਪ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਹੈਪੀ): ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਠਾਨਕੋਟ ਦੀ ਘਟਨਾ ਨੂੰ ਬੇਹੱਦ ਮੰਦਭਾਗੀ ਦਸਦਿਆਂ ਕਿਹਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਬਰਸਾਤੀ ਨਦੀ ਨਾਲਿਆਂ, ਚੋਆਂ ਕਾਰਨ ਅਤੇ ਕੰਡਿਆਲੀ ਤਾਰ ਨੂੰ ਹੋਏ ਨੁਕਸਾਨ ਕਾਰਨ ਬਣੀਆਂ ਨਾਜੁਕ ਥਾਵਾਂ ਨੂੰ

  Read more

   

 • ‘ਤਾਲਮੇਲ ਨਾਲ ਸ਼ਹਿਰ ਦੀ ਸੁਰੱਖਿਆ ਨੂੰ ਕੀਤਾ ਜਾ ਸਕਦੈ ਮਜ਼ਬੂਤ’

  ‘ਤਾਲਮੇਲ ਨਾਲ ਸ਼ਹਿਰ ਦੀ ਸੁਰੱਖਿਆ ਨੂੰ ਕੀਤਾ ਜਾ ਸਕਦੈ ਮਜ਼ਬੂਤ’ ‘ਤਾਲਮੇਲ ਨਾਲ ਸ਼ਹਿਰ ਦੀ ਸੁਰੱਖਿਆ ਨੂੰ ਕੀਤਾ ਜਾ ਸਕਦੈ ਮਜ਼ਬੂਤ’ਚੰਡੀਗੜ੍ਹ, 2 ਜਨਵਰੀ (ਤਰੁਣ ਭਜਨੀ): ਪਠਾਨਕੋਟ ਵਿਚ ਵਾਪਰੇ ਅਤਿਵਾਦੀ ਹਮਲੇ ਤੋਂ ਬਾਅਦ ਅੱਜ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਸੋਲਨ ਦੇ ਪੁਲਿਸ ਅਤੇ ਸਿਵਲ ਉਚ ਅਧਿਕਾਰੀਆਂ ਦੀ ਇਕ ਬੈਠਕ ਯੂ.ਟੀ. ਗੈਸਟ ਹਾਊਸ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ

  Read more

   

 • ਪੰਜਾਬ ਦਾ ਹਾਲ।

  ਅੱਜ-ਨਾਮਾ ਨਵੇਂ ਸਾਲ ਵਿੱਚ ਨਵੀਂ ਹੈ ਗੱਲ ਕਿਹੜੀ, ਉਹੀ ਕੇਂਦਰ ਤੇ ਉਹੋ ਪੰਜਾਬ ਦਾ ਹਾਲ। ਰੌਲਾ-ਗੌਲਾ ਜਿਹਾ ਮਾਲਵੇ ਵਿੱਚ ਸੁਣਦਾ, ਮਾਝੇ ਅੰਦਰ ਤੇ ਉਹੀ ਦੋਆਬ ਦਾ ਹਾਲ। ਤੋੜ-ਭੰਨ ਇਤਹਾਸ ਵਿੱਚ ਹੋਈ ਜਾਂਦੀ, ਮੋਟੇ ਟੈਕਸ ਦੇ ਓਸੇ ਹਿਸਾਬ ਦਾ ਹਾਲ। ਸੁਫਨੇ ਵੇਖਣ ਤੋਂ ਹਟਣ ਨਹੀਂ ਅਜੇ ਲੋਕੀਂ, ਉਹ ਹੈ ਅਮਲ ਦੇ ਬਿਨਾਂ ਖਵਾਬ ਦਾ ਹਾਲ। ਹਰ

  Read more

   

 • ਪੰਜ ਪਿਆਰਿਆਂ ਦੀ ਬਰਖਾਸਤਗੀ ਦੇ ਫੈਂਸਲੇ ਦੀ ਹਮਾਇਤ ਕਰਨ ਵਾਲੇ ਮੈਂਬਰ ਪੰਜੋਲੀ ਨੇ ਮੰਗੀ ਪੰਥ ਤੋਂ ਮੁਆਫੀ

  ਪੰਜ ਪਿਆਰਿਆਂ ਦੀ ਬਰਖਾਸਤਗੀ ਦੇ ਫੈਂਸਲੇ ਦੀ ਹਮਾਇਤ ਕਰਨ ਵਾਲੇ ਮੈਂਬਰ ਪੰਜੋਲੀ ਨੇ ਮੰਗੀ ਪੰਥ ਤੋਂ ਮੁਆਫੀ ਚੰਡੀਗੜ੍ਹ: ਬੀਤੇ ਕੱਲ੍ਹ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸ਼ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਪੰਜ ਪਿਆਰਿਆਂ ਦੀ ਬਰਖਾਸਤਗੀ ਦੀ ਹਮਾਇਤ ਕਰਨ ਵਾਲੇ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇਂ ਉਸ ਫੈਂਸਲੇ ਦੀ ਹਮਾਇਤ ਕਰਨ ਨੂੰ ਆਪਣੀ ਗਲਤੀ ਮੰਨਦੇ ਹੋਏ ਖਾਲਸਾ ਪੰਥ

  Read more

   

 • ਪਠਾਨਕੋਟ ਹਮਲਾ: ਸ਼ਹੀਦ ਕੁਲਵੰਤ ਸਿੰਘ ‘ਤੇ ਪਰਿਵਾਰ ਨੂੰ ਮਾਣ

  ਪਠਾਨਕੋਟ ਹਮਲਾ: ਸ਼ਹੀਦ ਕੁਲਵੰਤ ਸਿੰਘ ‘ਤੇ ਪਰਿਵਾਰ ਨੂੰ ਮਾਣ ਗੁਰਦਾਸਪੁਰ: ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਹੌਲਦਾਰ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਉਨ੍ਹਾਂ ‘ਤੇ ਮਾਣ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਚੱਕ ਸ਼ਰੀਫ ਦੇ ਰਹਿਣ ਵਾਲੇ ਕੁਲਵੰਤ ਦੇ ਦੋ ਬੇਟੇ ਹਨ। ਇਨ੍ਹਾਂ ‘ਚੋਂ ਇੱਕ 12ਵੀਂ ਤੇ ਦੂਜਾ 6ਵੀਂ ਜਮਾਤ ਦਾ ਵਿਦਿਆਰਥੀ ਹੈ। ਕੁਲਵੰਤ ਸਿੰਘ ਦੀ ਸ਼ਹਾਦਤ ‘ਤੇ ਬੇਸ਼ੱਕ

  Read more

   

 • ਪਾਕਿਸਤਾਨ ਨੇ ਕੀਤਾ ਸਾਡੇ ਦੇਸ਼ ‘ਤੇ ਹਮਲਾ:ਸੁਖਬੀਰ

  ਪਾਕਿਸਤਾਨ ਨੇ ਕੀਤਾ ਸਾਡੇ ਦੇਸ਼ ‘ਤੇ ਹਮਲਾ:ਸੁਖਬੀਰ ਚੰਡੀਗੜ੍ਹ : ਪਠਾਨਕੋਟ ਅੱਤਵਾਦੀ ਹਮਲਾ ਪਾਕਿਸਤਾਨ ਵੱਲੋਂ ਸਾਡੇ ਦੇਸ਼ ਦੀ ਪਵਿੱਤਰ ਧਰਤੀ ‘ਤੇ ਕੀਤਾ ਗਿਆ ਸਿੱਧਾ ਹਮਲਾ ਹੈ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ‘ਤੇ ਸਾਡਾ ਮੋੜਵਾਂ ਜਵਾਬ ਸ਼ਕਤੀਸ਼ਾਲੀ ਅਤੇ ਨਿਰੰਤਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਮਰਪਿਤ,

  Read more

   

 • ਮੋਦੀ ਖਾਂਦੇ ਹਨ ਪਾਕਿਸਤਾਨੀ ਸੀਖ ਕਬਾਬ: ਆਜ਼ਮ

  ਮੋਦੀ ਖਾਂਦੇ ਹਨ ਪਾਕਿਸਤਾਨੀ ਸੀਖ ਕਬਾਬ: ਆਜ਼ਮ ਲਖਨਊ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਾਕਿਸਤਾਨੀ ਸੀਖ ਕਬਾਬ ਖਾਂਦੇ ਹਨ। ਇਹ ਦਾਅਵਾ ਕਰਦਿਆਂ ਯੂਪੀ ਦੇ ਕੈਬਨਿਟ ਮੰਤਰੀ ਆਜ਼ਮ ਖ਼ਾਨ ਨੇ ਮੋਦੀ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਇਸ ਬਾਰੇ ਸਬੂਤ ਵੀ ਮੌਜੂਦ ਹਨ।ਆਜ਼ਮ ਨੇ ਕਿਹਾ, “ਮੋਦੀ ਜੀ ਲਈ ਪਾਕਿਸਤਾਨੀ ਸੀਖ ਕਬਾਬ ਆਉਂਦਾ ਹੈ। ਉਹ

  Read more

   

 • ਪੰਜ ਪਿਆਰਿਆਂ ਵੱਲੋ ਤਖਤਾਂ ਦੇ ਜਥੇਦਾਰਾਂ ਦੇ ਬਾਈਕਾਟ ਦਾ ਸਿੱਖ ਸੰਗਤਾਂ ਨੂੰ ਸੱਦਾ

  ਅੰਮ੍ਰਿਤਸਰ 2 ਜਨਵਰੀ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੀਤੇ ਕਲ• ਬਰਖਾਸਤ ਕੀਤੇ ਗਏ ਪੰਜ ਪਿਆਰਿਆ ਨੇ ਸਿੱਖ ਸੰਗਤਾਂ ਦੇ ਨਾਮ ਆਦੇਸ਼ ਜਾਰੀ ਕਰਦਿਆ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਪੰਜ ਤਖਤਾਂ ਦੇ ਜਥੇਦਾਰਾਂ ਦਾ ਸਮਾਜਿਕ ਬਾਈਕਾਟ ਕਰਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਪੰਥਕ

  Read more

   

 • ਪੰਜ ਪਿਆਰਿਆ ਵੱਲੋ ਜਥੇਦਾਰਾਂ, ਮੱਕੜ ਤੇ ਮੁੱਖ ਸਕੱਤਰ ਦੇ ਬਾਈਕਾਟ ਦੀ ਵੱਖ ਵੱਖ ਸ਼ਖਸ਼ੀਅਤਾਂ ਵੱਲੋ ਹਮਾਇਤ

  ਪੰਜ ਪਿਆਰਿਆ ਦਾ ਫੈਸਲਾ ਸੁਆਗਤਯੋਗ- ਸਰਨਾ ਮੱਕੜ ਤੇ ਜਥੇਦਾਰ ਨੂੰ ਕਿਸੇ ਵੀ ਸਟੇਜ ਤੋ ਬੋਲਣ ਨਹੀ ਦਿੱਤਾ ਜਾਵੇਗਾ- ਹਰਬੀਰ ਸਿੰਘ ਸੰਧੂ ਪੰਜ ਪਿਆਰਿਆ ਨੂੰ ਹਰ ਪ੍ਰਕਾਰ ਦੀ ਸਹਿਯੋਗ ਦਿੱਤਾ ਜਾਵੇਗਾ – ਸਿਰਸਾ ਅੰਮ੍ਰਿਤਸਰ 2 ਜਨਵਰੀ (ਜਸਬੀਰ ਸਿੰਘ) ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜ ਪਿਆਰਿਆ ਵੱਲੋ ਜਥੇਦਾਰਾਂ ਦਾ ਸਮਾਜਿਕ ਬਾਈਕਾਟ

  Read more

   

 • ਪਠਾਨਕੋਟ ਹਮਲੇ ਪਿੱਛੇ ਜੈਸ਼-ਏ-ਮੁਹੰਮਦ !

  ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ ‘ਤੇ ਹੋਏ ਹਮਲੇ ਪਿੱਛੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਹੋਣ ਦੀ ਅਸ਼ੰਕਾ ਹੈ। ਗ੍ਰਹਿ ਮੰਤਰੀ ਨਾਲ ਜੁੜੇ ਸੂਤਰਾਂ ਮੁਤਾਬਕ ਜਿਸ ਤਰੀਕੇ ਨਾਲ ਹਮਲਾ ਹੋਇਆ, ਉਸ ਤੋਂ ਲੱਗਦਾ ਹੈ ਕਿ ਜੈਸ਼ ਨੇ ਹੀ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਹੈ। ਹਾਲਾਂਕਿ ਅਜੇ ਤੱਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ

  Read more

   

 • ਬੀਐਸਐਫ ਨੇ ਸਰਹੱਦ ‘ਤੇ ਵਧਾਈ ਸੁਰੱਖਿਆ

  ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬਾਰਡਰ ਸਕਿਓਰਿਟੀ ਫੋਰਸ ਨੇ ਭਾਰਤ-ਪਾਕਿਸਤਾਨ ਸਰੱਹਦ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਬੀਐਸਐਫ ਦੇ ਜਵਾਨ ਸਰਗਰਮ ਹੋ ਗਏ। ਬੀਐਸਐਫ ਹੈਡਕੁਆਟਰ ਤੋਂ ਆਏ ਹੁਕਮ ਮੁਤਾਬਕ ਬੀਐਸਐਫ ਨੇ ਉੱਚ ਅਧਿਕਾਰੀਆਂ ਨੂੰ ਵੀ ਸਰਹੱਦ ਦੀਆਂ ਪੋਸਟਾਂ ‘ਤੇ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ। ਇਸ ਦੇ

  Read more

   

 • ਸੱਤਿਅਮ ਆਈ.ਟੀ.ਆਈ. ਵਿਖੇ ਬੈਕਿੰਗ ਸਕੀਮਾਂ ਸਬੰਧੀ ਸੈਮੀਨਾਰ ਕਰਵਾਇਆ

  ਭਦੌੜ 02 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਬੀਤੇ ਦਿਨ ਸੱਤਿਅਮ ਆਈ.ਟੀ.ਆਈ. ਬਰਨਾਲਾ ਰੋਡ ਭਦੌੜ ਵਿਖੇ ਡੀ.ਸੀ. ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਰਾਹੀਂ ਵਿੱਤੀ ਸਾਖ਼ਰਤਾ ਕੇਂਦਰ ਬਰਨਾਲਾ ਦੇ ਸਲਾਹਕਾਰ ਐਮ.ਪੀ. ਪਾਹਵਾ ਨੇ ਆਈ.ਟੀ.ਆਈ. ਦੇ ਸਿੱਖਿਆਰਥੀਆਂ ਨੂੰ ਬੈਕਿੰਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਸਥਾਰਪੂਰਵਕ ਦੱਸਿਆ ਕਿ ਬੱਚੇ ਕਿਸ ਤਰ੍ਹਾਂ ਪੜ੍ਹਨ ਲਈ ਜਾਂ ਪੜ੍ਹਨ ਤੋਂ ਬਾਅਦ ਕੰਮ

  Read more

   

 • ਬਾਬਾ ਬਾਲਮੀਕ ਕਲੱਬ ਭਦੌੜ ਨੇ ਪਕੌੜਿਆਂ ਅਤੇ ਚਾਹ ਦਾ ਲੰਗਰ ਲਗਾਇਆ

  ਭਦੌੜ 02 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਬਾਬਾ ਬਾਲਮੀਕ ਕਲੱਬ ਰਜਿ: ਭਦੌੜ ਵੱਲੋਂ ਸਥਾਨਕ ਮਹੱਲਾ ਨੈਣੇਵਾਲਾ, ਵਾਰਡ ਨੰ: 11 ਵਿਖੇ ਨਵੇਂ ਸਾਲ ਦੀ ਖੁਸ਼ੀ ਵਿੱਚ ਪਕੌੜਿਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਰਾਹਗੀਰਾਂ ਨੂੰ ਸਾਰਾ ਦਿਨ ਪਕੌੜਿਆਂ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ । ਇਸ ਮੌਕੇ ਕਲੱਬ ਮੈਂਬਰ ਅਕਬਾਲ ਸਿੰਘ, ਨਿੱਕਾ ਪੇਂਟਰ, ਸੱਤਪਾਲ ਸਿੰਘ,

  Read more

   

 • ਗੈਸ ਸਿਲੰਡਰ ਨੂੰ ਲੱਗੀ ਅੱਗ, ਲੋਕਾਂ ਨੇ ਸੂਝਬੂਝ ਨਾਲ ਪਾਇਆ ਅੱਗ ‘ਤੇ ਕਾਬੂ

  ਜਾਨ-ਮਾਲ ਦੇ ਨੁਕਸਾਨ ਤੋਂ ਰਹੀ ਬਚਤ ਭਦੌੜ 02 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਅੱਜ ਸਥਾਨਕ ਮਹੱਲਾ ਸੂਏਵਾਲਾ ਵਿਖੇ ਉਸ ਸਮੇਂ ਭਿਆਨਕ ਹਾਦਸਾ ਹੁੰਦੇ-ਹੁੰਦੇ ਬਚ ਗਿਆ ਜਦੋਂ ਰੋਟੀ ਗਰਮ ਕਰਨ ਲਈ ਚਲਾਏ ਚੁੱਲ੍ਹੇ ਦੇ ਗੈਸ ਸਿਲੰਡਰ ਨੇ ਅਚਾਨਕ ਅੱਗ ਫੜ੍ਹ ਲਈ ਅਤੇ ਲੋਕਾਂ ਨੇ ਸੂਝਬੂਝ ਤੋਂ ਕੰਮ ਲੈਂਦਿਆਂ ਅੱਗ ਦੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ

  Read more

   

 • ਨਿਰਾਲੇ ਬਾਬਾ ਗਊਧਾਮ ਵੱਲੋਂ ਡੀ.ਐਸ.ਪੀ. ਸੁਰਿੰਦਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ

  ਭਦੌੜ 02 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਨਿਰਾਲੇ ਬਾਬਾ ਗਊਧਾਮ ਭਦੌੜ ਵੱਲੋਂ ਡੀ.ਐਸ.ਪੀ. ਸੁਰਿੰਦਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਵਿਜੈ ਕੁਮਾਰ ਅਤੇ ਪ੍ਰਧਾਨ ਰਘੂ ਨਾਥ ਜੈਨ ਨੈ ਡੀ.ਐਸ.ਪੀ. ਸੁਰਿੰਦਰਪਾਲ ਸਿੰਘ ਦਾ ਸਵਾਗਤ ਕਰਦਿਆਂ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਨੇ ਡਿਊਟੀ ਦੌਰਾਨ ਹਮੇਸ਼ਾ ਲੋਕ ਹਿੱਤਾਂ ਨੂੰ ਹੀ

  Read more

   

Follow me on Twitter

Contact Us