Awaaz Qaum Di
 • ਚੀਨ ‘ਚ ਜ਼ਮੀਨ ਖਿਸਕਣ ਕਾਰਨ ਇਮਾਰਤਾਂ ਹਿੱਲੀਆਂ, 100 ਲੋਕ ਲਾਪਤਾ

  ਪੇਈਚਿੰਗ(ਬਿਊਰੋ)- ਦੱਖਣੀ ਚੀਨ ਦੇ ਗੁਆਂਗਦੋਂਗ ਸੂਬੇ ਵਿਚ ਸਨਝੇਂਗ ਸ਼ਹਿਰ ਦੇ ਉਦਯੋਗਿਕ ਪਾਰਕ ਵਿਚ ਜ਼ਮੀਨ ਖਿਸਕਣ ਕਾਰਨ ਗੈੱਸ ਪਾਈਪ ਲਾਈਨ ਵਿਚ ਧਮਾਕਾ ਹੋ ਗਿਆ। ਧਮਾਕੇ ਕਾਰਨ 33 ਇਮਾਰਤਾਂ ਜ਼ਮੀਨ ਵਿਚ ਧਸ ਗਈਆਂ। ਇਸ ਘਟਨਾ ਕਾਰਨ 100 ਦੇ ਕਰੀਬ ਲੋਕ ਲਾਪਤਾ ਹੋਏ ਗਏ ਹਨ। ਇਹਨਾਂ ਵਿੱਚ 32 ਮਹਿਲਾਵਾਂ ਹਨ। ਜਿਸ ਪਹਾੜੀ ਉੱਤੇ ਇਹ ਹਾਦਸਾ ਹੋਇਆ ਉੱਥੇ ਦੋ

  Read more

   

 • ਚੰਗੇ ਵਿਚਾਰ

  ਚੰਗੇ ਵਿਚਾਰ ਮੰਦਾ ਬੋਲੀਏ ਨਾ ਦਿਲਾਂ ਚ ਪਿਆਰ ਰੱਖੀਏ, ਔੱਖੇ ਵੇਲੇ ਕੰਮ ਆਵੇ ਜਿਹੜਾ ਯਾਰ ਰੱਖੀਏ, ਜਿੱਤ ਜਾਣਾ ਹਾਰ ਜਾਣਾ ਏਹੋ ਰੀਤ ਹੈ ਪੁਰਾਣੀ ਬਸ ਖੇੱਡੀਏ ਜੱਦੋਂ ਵੀ ਚੇਤੇ ਹਾਰ ਰੱਖੀਏ, ਬੰਦ ਹੋਣ ਨਾ ਨਿਗਾਹਾਂ ਨਾ ਕਦਮ ਰੁੱਕ ਜਾਵੇ ਖੁੱਦ ਆਪਣੇ ਰਾਹਾਂ ਦੇ ਵਿਚ ਖ਼ਾਰ ਰੱਖੀਏ, ਵੇਖ ਘਰ ਦੇ ਹਾਲਾਤ ਹੋਵੇ ਰੀਝਾਂ ਛੋੱਟੀਆਂ ਐਵੇਂ ਮਾਪਿਆਂ

  Read more

   

 • ਗ਼ਜ਼ਲ

  ਗ਼ਜ਼ਲ ਆਪੇ ਅਪਣੀ ਚੁੱਪ ਤੋਂ ਡਰਦੇ ਸ਼ਾਮ -ਸਵੇਰੇ ਹੌਕੇ ਭਰਦੇ ਬੋਤਲ ਅੰਦਰ ਡੁੱਬ ਗਏ ਉਹ ਜੋ ਦਰਿਅਾਵਾਂ ਵਿਚ ਸੀ ਤਰਦੇ ਮਨ ਦੀ ਬੱਤੀ ਬਾਲਣ ਵਾਲੇ ਚਾਰ -ਚੁਫੇਰੇ ਚਾਨਣ ਕਰਦੇ ਤੇਜ਼ ਹਨੇਰੀ ਤਾਂ ਕੀ ਹੋੲਿਅਾ ਬਾਲ ਬਨੇਰੇ ਦੀਵਾ ਧਰਦੇ ਪਾ ਪਾ ਕਾਗਜ਼ ਉੱਪਰ ਲੀਕਾਂ ਭਾਰੀ ਮਨ ਨੂੰ ਹੌਲਾ ਕਰਦੇ ਉੱਜਲੇ ਸਾਫ ਲਿਬਾਸਾ ਵਾਲੇ ਸਾਰੇ ਕਾਲੇ ਧੰਦੇ

  Read more

   

 • ਬਿਨਾਂ ਮੰਨਜੂਰੀ ਸੜਕ ਦੇ ਵਿਚਕਾਰ ਸਥਾਪਿਤ ਖੰਡੇ ਦੇ ਨਿਸ਼ਾਨ ਨੂੰ ਲੈ ਕੇ ਮਾਹੌਲ ਤਣਾਅਪੂਰਨ

  ਧਾਰਮਿਕ ਚਿੰਨ ਦੀ ਬੇਅਦਬੀ ਕਰਾਰ ਦੇ ਕੇ ਨਿਸ਼ਾਨ ਹਟਾਉਣ ਲਈ ਲੋਕਾਂ ਲਾਇਆ ਜਾਮ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਦੋ ਦਿਨ ਦਾ ਸਮਾਂ ਦੇਕੇ ਖੁਲਵਾਇਆ ਜਾਮ ਹੁਸ਼ਿਆਰਪੁਰ 21 ਦਸੰਬਰ (ਤਰਸੇਮ ਦੀਵਾਨਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਅੱਗ ਅਜੇ ਠੰਡੀ ਨਹੀਂ ਹੋਈ ਕਿ ਹੁਣ ਫਿਰ ਤੋਂ ਇਹ ਸਿਲਸਿਲਾ ਆਰੰਭ ਕਰਨ ਦੀਆਂ

  Read more

   

 • ਸ਼ਰਾਬ ਦੇ ਠੇਕੇ ਬੰਦ ਕਰਕੇ ਖੁੱਲ੍ਹਣਗੀਆਂ ਡੇਅਰੀਆਂ

  ਸ਼ਰਾਬ ਦੇ ਠੇਕੇ ਬੰਦ ਕਰਕੇ ਖੁੱਲ੍ਹਣਗੀਆਂ ਡੇਅਰੀਆਂ ਨਵੀਂ ਦਿੱਲੀ: ਸ਼ਰਾਬ ਦੇ ਠੇਕਿਆਂ ਦੀ ਥਾਂ ਡੇਅਰੀਆਂ ਖੋਲ੍ਹੀਆਂ ਜਾਣਗੀਆਂ। ਇੱਥੋਂ ਦੁੱਧ ਤੇ ਦੁੱਧ ਤੋਂ ਬਣੀਆਂ ਹੋਰ ਚੀਜ਼ਾਂ ਵੇਚੀਆਂ ਜਾਣਗੀਆਂ। ਇਹ ਉਪਰਾਲਾ ਬਿਹਾਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਬਾਰੇ ਰਾਜ ਸਰਕਾਰ ਦੀ ਡੇਅਰੀ ਉਤਪਾਦਕਾਂ ਨਾਲ ਗੱਲਬਾਤ ਸ਼ੁਰੂ ਹੋ ਚੁੱਕੀ ਹੈ।ਕਾਬਲੇਗੌਰ ਹੈ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ

  Read more

   

 • ਭਾਰਤ ਲਈ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ

  ਮੁੰਬਈ: ਭਾਰਤ ਲਈ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਭਾਰਤੀ ਨੌਜਵਾਨ ਵੀ ਇਸ ਵੱਲ ਖਿੱਚੇ ਜਾਣ ਲੱਗੇ ਹਨ। ਪਤਾ ਲੱਗਾ ਹੈ ਕਿ ਮੁੰਬਈ ਦੇ ਤਿੰਨ ਨੌਜਵਾਨ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਵੀ ਕਈ ਭਾਰਤੀ ਨੌਜਵਾਨਾਂ ਦੇ ਆਈ.ਐਸ. ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਆਈਆਂ ਸਨ।ਸੂਤਰਾਂ ਅਨੁਸਾਰ ਆਟੋ

  Read more

   

 • ਜਲੰਧਰ : ਕਬੂਤਰਬਾਜ਼ੀ ਕੇਸ ‘ਚ 400 ਪਾਸਪੋਰਟ ਬਰਾਮਦ

  ਜਲੰਧਰ : ਕਬੂਤਰਬਾਜ਼ੀ ਕੇਸ ‘ਚ 400 ਪਾਸਪੋਰਟ ਬਰਾਮਦ ਜਲੰਧਰ, : ਰਾਇਲ ਐਜੂਕੇਸ਼ਨ ਕੰਸਲਟੈਂਟ ਕਬੂਤਰਬਾਜ਼ੀ ਮਾਮਲੇ ਵਿਚ 12 ਦਿਨ ਤੋਂ ਫਰਾਰ ਮਾਲਕ ਗਗਨਦੀਪ ਸਿੰਘ ਦੇ ਬੈਂਕ ਲਾਕਰ ਤੋਂ ਪੁਲਿਸ ਨੇ 400 ਪਾਸਪੋਰਟ ਬਰਾਮਦ ਕੀਤੇ ਹਨ। ਦੋਸ਼ੀ ਵਿਦੇਸ਼ ਨਾ ਭੱਜ ਸਕਣ। ਇਸ ਲਈ ਏਅਰਪੋਰਟ ਅਥਾਰਿਟੀ ਨੂੰ ਸੂਚਨਾ ਦਿੱਤੀ ਗਈ ਹੈ। 400 ਪਾਸਪੋਰਟ ਮਿਲਣ ਕਾਰਨ ਇਹ ਗੱਲ ਤਾਂ

  Read more

   

 • ਜਨਮ ਦਿਨ ਮੁਬਾਰਕ

  ਸਰਦਾਰ ਜਸਵਿੰਦਰ ਸਿੰਘ ਢਿੱਲੋ ਅਤੇ ਮਾਤਾ ਪਰਮਜੀਤ ਕੌਰ ਢਿੱਲੋ ਨੂੰ ਉਨ੍ਹਾਂ ਦੇ ਸੁੱਪਤਰ ਹਰਸਿਮਰਨਜੀਤ ਸਿੰਘ ਢਿੱਲੋ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ

  Read more

   

 • ਪਿੰਡ ਛਾਪਾ ਤੇ ਮਹਿਲਖੁਰਦ ਦੇ ਕਿਸਾਨਾਂ ਦੀਆਂ ਮੋਟਰਾਂ ਦੇ ਟਰਾਂਸਫਾਰਮਰਾਂ ਚੋਂ ਤਾਂਬਾ ਤੇ ਤੇਲ ਚੋਰੀ

  ਪਿੰਡ ਛਾਪਾ ਤੇ ਮਹਿਲਖੁਰਦ ਦੇ ਕਿਸਾਨਾਂ ਦੀਆਂ ਮੋਟਰਾਂ ਦੇ ਟਰਾਂਸਫਾਰਮਰਾਂ ਚੋਂ ਤਾਂਬਾ ਤੇ ਤੇਲ ਚੋਰੀ ਮਹਿਲ ਕਲਾਂ 21 ਦਸੰਬਰ (ਗੁਰਭਿੰਦਰ ਗੁਰੀ)- ਦਿਨੋਂ ਦਿਨ ਵਧ ਰਹੀਆਂ ਟਰਾਂਸਫਾਰਮਰਾਂ ਦੀਆਂ ਚੋਰੀ ਘਟਨਾਵਾਂ ਨੂੰ ਲੈ ਕਿਸਾਨਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪਿੰਡ ਛਾਪਾ ਤੇ ਮਹਿਲ ਖੁਰਦ ਵਿਖੇ ਬੀਤੀ ਰਾਤ ਛੇ ਕਿਸਾਨਾਂ ਦੇ ਖੇਤਾਂ ਵਿਚ

  Read more

   

 • ਨੰਬਰਦਾਰ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ 25 ਨੂੰ

  ਨੰਬਰਦਾਰ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ 25 ਨੂੰ ਮਹਿਲ ਕਲਾਂ 21 ਦਸੰਬਰ (ਗੁਰਭਿੰਦਰ ਗੁਰੀ)- ਪੰਜਾਬ ਨੰਬਰਦਾਰ ਯੂਨੀਅਨ ਜਿਲਾ ਬਰਨਾਲਾ ਇਕਾਈ ਦੇ ਸਮੂਹ ਨੰਬਰਦਾਰਾ ਦੀ ਜਿਲਾ ਪੱਧਰੀ ਮੀਟਿੰਗ ਜਿਲਾ ਪ੍ਰਧਾਨ ਗੱਜਣ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਮਿਤੀ 25 ਦਸੰਬਰ ਨੂੰ ਸਵੇਰੇ 10 ਵਜੇ ਨਾਨਕਸਰ ਠਾਠ ਬਰਨਾਲਾ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਮੀਤ ਪ੍ਰਧਾਨ

  Read more

   

 • ਮਿਡ ਡੇ ਮੀਲ ਵਰਕਰ ਯੂਨੀਅਨ ਬਲਾਕ ਮਹਿਲ ਕਲਾਂ ਵਰਕਰਾਂ ਦੀ ਮੀਟਿੰਗ ਹੋਈ।

  ਮਿਡ ਡੇ ਮੀਲ ਵਰਕਰ ਯੂਨੀਅਨ ਬਲਾਕ ਮਹਿਲ ਕਲਾਂ ਵਰਕਰਾਂ ਦੀ ਮੀਟਿੰਗ ਹੋਈ। 29 ਅਤੇ 30 ਦਸੰਬਰ ਨੂੰ ਚੰਡੀਗੜ ਦਿੱਤੇ ਜਾ ਰਹੇ ਧਰਨੇ ਵਿੱਚ ਵਰਕਰਾਂ ਵੱਡੀ ਗਿਣਤੀ ਵਿੱਚ ਪੁੱਜਣਗੀਆਂ-ਰਾਏਸਰ ਮਹਿਲ ਕਲਾਂ 21 ਦਸੰਬਰ (ਗੁਰਭਿੰਦਰ ਗੁਰੀ)- ਮਿਡ ਡੇ ਮੀਲ ਵਰਕਰ ਯੂਨੀਅਨ ਬਲਾਕ ਮਹਿਲ ਕਲਾਂ ਦੇ ਸਮੂਹ ਅਹੁੰਦੇਦਾਰਾ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਬੀਡੀਪੀਓ ਦਫਤਰ ਮਹਿਲ ਕਲਾਂ

  Read more

   

 • ਪਿੰਡ ਦੀਵਾਨਾ ਵਿਖੇ ਹਿੰਦੂ ਭਾਈਚਾਰੇ ਦੀ ਧਰਮਸਾਲਾ ਦੀ ਉਸਾਰੀ ਕਰਨ ਦੀ ਮੰਗ

  ਪਿੰਡ ਦੀਵਾਨਾ ਵਿਖੇ ਹਿੰਦੂ ਭਾਈਚਾਰੇ ਦੀ ਧਰਮਸਾਲਾ ਦੀ ਉਸਾਰੀ ਕਰਨ ਦੀ ਮੰਗ ਮਹਿਲ ਕਲਾਂ 21 ਦਸੰਬਰ (ਗੁਰਭਿੰਦਰ ਗੁਰੀ)- – ਬਲਾਕ ਮਹਿਲ ਕਲਾਂ ਅਧੀਨ ਪੈਦੇ ਪਿੰਡ ਦੀਵਾਨਾਂ ਵਿਖੇ ਹਿੰਦੂ ਭਾਈਚਾਰੇ ਦੇ ਲੋਕਾ ਵੱਲੋ ਪਿੰਡ ਵਿੱਚ ਹਿੰਦ ੂਭਾਈਚਾਰੇ ਨੂੰ ਖੁਸੀ ਗਮੀ ਤੇ ਹੋਰ ਸਾਝੇ ਕਾਰਜ ਕਰਨ ਲਈ ਸਾਂਝੀ ਧਰਮਸਾਲਾ ਉਸਾਰਨ ਲਈ ਇੱਕ ਮਤਾਂ ਪਾ ਕੇ ਪਿੰਡ ਦੀ

  Read more

   

 • ਪੰਚ ਬ੍ਰਿਜ ਲਾਲ ਨੇ ਆਪਣੇ ਖਰਚੇ ਤੇ ਸਫਾਈ ਕਰਾਈ।

  ਪੰਚ ਬ੍ਰਿਜ ਲਾਲ ਨੇ ਆਪਣੇ ਖਰਚੇ ਤੇ ਸਫਾਈ ਕਰਾਈ। ਬਿਮਾਰੀਆਂ ਤੋ ਬਚਾਅ ਲਈ ਕਰਵਾਈ ਗਈ ਹੈ ਸਫਾਈ-ਬ੍ਰਿਜ ਲਾਲ ਮਹਿਲ ਕਲਾਂ 21 ਦਸੰਬਰ (ਗੁਰਭਿੰਦਰ ਗੁਰੀ)- ਕਸਬਾ ਮਹਿਲ ਕਲਾਂ ਦੇ ਅੰਦਰ ਗੰਦਗੀ ਨਾਲ ਫੈਲ ਰਹੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ਸਬੰਧੀ ਉੱਘੇ ਸਮਾਜ ਸੇਵੀ ਤੇ ਫੂਡ ਸਪਲਾਈ ਵਿਭਾਗ ਮਹਿਲਕਲਾਂ ਦੇ ਸੇਵਾਂਮੁਕਤ ਇੰਨਸਪੈਕਟਰ ਪੰਚ ਬ੍ਰਿਜ ਲਾਲ ਸਰਮਾ ਵੱਲੋ ਵਾਰਡ

  Read more

   

 • ਪੰਜਾਬ ਵਿਧਾਨ ਸਭਾਂ ਚੋਣਾਂ ਆਪ ਪਾਰਟੀ ਅਪਣੇ ਬਲਬੂਤੇ ‘ਤੇ ਲੜੇਗੀ-ਪ੍ਰੋ ਬਲਜਿੰਦਰ ਕੌਰ

  ਪੰਜਾਬ ਵਿਧਾਨ ਸਭਾਂ ਚੋਣਾਂ ਆਪ ਪਾਰਟੀ ਅਪਣੇ ਬਲਬੂਤੇ ‘ਤੇ ਲੜੇਗੀ-ਪ੍ਰੋ ਬਲਜਿੰਦਰ ਕੌਰ ਮਹਿਲ ਕਲਾਂ 21 ਦਸੰਬਰ (ਗੁਰਭਿੰਦਰ ਗੁਰੀ)- ਅਗਾਮੀ ਪੰਜਾਬ ਵਿਧਾਨ ਸਭਾਂ ਦੀਆਂ 2017 ਵਿੱਚ ਹੋਣ ਜਾ ਰਹੀਆਂ ਚੋਣਾਂ ਆਮ ਆਦਮੀ ਪਾਰਟੀ ਕਿਸੇ ਵੀ ਰਾਜਨਿਤਕ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ ਤੇ ਇਹ ਚੋਣਾਂ ਪਾਰਟੀ ਅਪਣੇ ਬਲਬੂਤੇ ‘ਤੇ ਲੜੇਗੀ ‘ਤੇ ਇਹਨਾਂ ਚੋਣਾਂ ਵਿੱਚ ਬੇਦਾਗ,ਇਮਾਨਦਾਰ ਤੇ ਪਾਰਟੀ

  Read more

   

 • ਸਕੂਲੀ ਵਿਦਿਆਰਥੀਆਂ ਲਈ ਚਾਹ ‘ਤੇ ਪਕੌੜਿਆਂ ਦਾ ਲੰਗਰ ਲਗਾਇਆਂ

  ਸਕੂਲੀ ਵਿਦਿਆਰਥੀਆਂ ਲਈ ਚਾਹ ‘ਤੇ ਪਕੌੜਿਆਂ ਦਾ ਲੰਗਰ ਲਗਾਇਆਂ ਮਹਿਲ ਕਲਾਂ 21 ਦਸੰਬਰ (ਗੁਰਭਿੰਦਰ ਗੁਰੀ)- ਸਰਕਾਰੀ ਹਾਈ ਸਕੂਲ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਹਿਲ ਖੁਰਦ ਵਿਖੇ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਕੂਲ ਮਨੇਜਮੈਟ ਕਮੇਟੀ ਦੇ ਚੇਅਰਮੈਨ ਦਰਸਨ ਸਿੰਘ ਬਾਬੇ ਕੇ ਵੱਲੋ ਸਕੂਲੀ ਵਿਦਿਆਰਥੀਆਂ ਲਈ ਚਾਹ ਤੇ ਬਰੈਡ ਪਕੌੜਿਆਂ ਦਾ ਲੰਗਰ ਲਗਾਇਆਂ ਗਿਆਂ। ਇਸ ਮੌਕੇ

  Read more

   

 • ਸਹੀਦ ਭਾਈ ਜੀਵਨ ਸਿੰਘ ਜੀ ਸਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਕਲਿਆਣ ਅਤੇ ਸੰਦੌੜ ਵਿਖੇ ਆਯੋਜਿਤ

  ਸਹੀਦ ਭਾਈ ਜੀਵਨ ਸਿੰਘ ਜੀ ਸਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਕਲਿਆਣ ਅਤੇ ਸੰਦੌੜ ਵਿਖੇ ਆਯੋਜਿਤ ਸੰਦੌੜ 21 ਦਸੰਬਰ (ਹਰਮਿੰਦਰ ਸਿੰਘ ਭੱਟ) ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸਹੀਦੀ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਕਲਿਆਣ ਵਿਖੇ ਸਹੀਦ ਬਾਬਾ ਜੀਵਨ ਸਿੰਘ ਜੀ ਅਤੇ ਸੰਦੌੜ ਵਿਖੇ ਬਾਬਾ ਜੀਵਨਸਰ ਸਾਹਿਬ ਜੀ ਤੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ

  Read more

   

 • ਪ੍ਰਿਸੀਪਲ ਮਰਿਦੁਲਾ ਭਾਰਦਵਾਜ਼ ਦੀ ਗ੍ਰਿਫਤਾਰੀ ਨੂੰ ਲੇ ਕੇ ਪੱਤਰਕਾਰ ਯੂਨੀਅਨ ਨੇ %ਪੁਲਸ ਖ਼ਿਲਾਫ ਲਾਇਆ ਧਰਨਾ

  ਪ੍ਰਿਸੀਪਲ ਮਰਿਦੁਲਾ ਭਾਰਦਵਾਜ਼ ਦੀ ਗ੍ਰਿਫਤਾਰੀ ਨੂੰ ਲੇ ਕੇ ਪੱਤਰਕਾਰ ਯੂਨੀਅਨ ਨੇ %ਪੁਲਸ ਖ਼ਿਲਾਫ ਲਾਇਆ ਧਰਨਾ ਵੱਖ-ਵੱਖ ਜਥੇਬੰਦੀਆਂ ਨੇ ਕੀਤੀ ਨਿੰਦਾ ਡੀਐਸਪੀ ਦੇ ਵਿਸ਼ਵਾਸ ਤੋ ਬਾਅਦ ਧਰਨਾ ਚੁੱਕਿਆ ਪੱਟੀ, 21 ਦਸੰਬਰ (ਅਵਤਾਰ ਸਿੰਘ ਢਿੱਲੋ ) ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀ ਗੌਰਵਦੀਪ ਸਿੰਘ ਵੱਲੋਂ ਸਕੂਲ ਦੀ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਵੱਲੋਂ ਬੇਇੱਜ਼ਤ ਕੀਤੇ ਜਾਣ ਕਾਰਨ

  Read more

   

 • ਬਠਿੰਡਾ ਜਿਲ੍ਹੇ ਵਿੱਚ ਵੀਹ ਦਸੰਬਰ ਨੂੰ ਨਹੀਂ ਹੋਇਆ ਕੋਈ ਅਪਰਾਧ

  ਬਠਿੰਡਾ ਜਿਲ੍ਹੇ ਵਿੱਚ ਵੀਹ ਦਸੰਬਰ ਨੂੰ ਨਹੀਂ ਹੋਇਆ ਕੋਈ ਅਪਰਾਧ ਨਥਾਣਾ,21 ਦਸੰਬਰ(ਗੁਰਜੀਵਨ ਸਿੱਧੂ)-ਬੀਤ ਰਹੇ ਇਸ ਸਾਲ ਦੇ ਦਸੰਬਰ ਮਹੀਨੇ ਦੀ ਵੀਹ ਤਰੀਕ ਜਿਲ੍ਹਾ ਪੁਲਸ ਅਤੇ ਆਮ ਲੋਕਾਂ ਲਈ ਬੜ੍ਹੀ ਸੁਖਦ ਅਤੇ ਤਸੱਲੀ ਵਾਲੀ ਰਹੀ ਜਦੋਂ ਇਸ ਦਿਨ ਜਿਲ੍ਹੇ ਭਰ ਵਿੱਚ ਕੋਈ ਜ਼ੁਰਮ ਨਹੀਂ ਹੋਇਆ,ਜਦੋਂ ਕਿ ਆਮ ਦਿਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਔਸਤ ਇੱਕ ਦਰਜਨ ਤੋਂ

  Read more

   

 • ਇਕ ਰੋਜ਼ਾ ਵਿਦਿਅਕ ਟੂਰ ਲਗਾਇਆ

  ਇਕ ਰੋਜ਼ਾ ਵਿਦਿਅਕ ਟੂਰ ਲਗਾਇਆ ਨਥਾਣਾ,21 ਦਸੰਬਰ(ਗੁਰਜੀਵਨ ਸਿੱਧੂ)-ਟੌਪ ਰੈਂਕਰ ਇੰਟਰਨੈਸ਼ਨਲ ਸਕੂਲ, ਨਥਾਣਾ ਵੱਲੋਂ ਵਿਦਿਆਰਥੀਆਂ ਦਾ ਹਾਰਡੀਵਰਲਡ ਲੁਧਿਆਣਾ ਵਿਖੇ ਇੱਕ ਰੋਜ਼ਾ ਟੂਰ ਲਿਜਾਇਆ ਗਿਆ ਜਿਸ ਵਿੱਚ ਦੌਰਾਨ ਲਗਭਗ ਅੱਧਾ ਸੈਕੜਾ ਵਿਦਿਆਰਥੀ ਅਤੇ ਇਕ ਦਰਜਨ ਅਧਿਆਪਕ ਨੇ ਆਨੰਦ ਮਾਣ ਕੇ ਵਿਦਿਅਕ ਜਾਣਕਾਰੀ ਹਾਸ਼ਿਲ ਕੀਤੀ। ਇਸ ਟੂਰ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਮੈਨੇਜਮੈਂਟ ਕਮੇਟੀ ਦੇ ਮੈਬਰਜ਼ ਅਤੇ ਪ੍ਰਿੰਸੀਪਲ

  Read more

   

 • ਸਰਕਾਰੀ ਮਿਡਲ ਸਕੂਲ ਰਟੋਲਾਂ ਵਿਖੇ ਦੰਦਾ ਦਾ ਮੁਫਤ ਚੈਕਅੱਪ ਕੈਂਪ

  ਸਰਕਾਰੀ ਮਿਡਲ ਸਕੂਲ ਰਟੋਲਾਂ ਵਿਖੇ ਦੰਦਾ ਦਾ ਮੁਫਤ ਚੈਕਅੱਪ ਕੈਂਪ ਮਲੇਰਕੋਟਲਾ, 21 ਦਸੰਬਰ (ਭੱਟ) ਸਰਕਾਰੀ ਮਿਡਲ ਸਕੂਲ ਰਟੋਲਾਂ ਵਿਖੇ ਲਾਇਨਜ਼ ਕਲੱਬ ਮਾਲੇਰਕੋਟਲਾ ਦੀ ਸਹਾਇਤਾ ਨਾਲ ਦੰਦਾ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਮਨੀਸਾ ਗੁਪਤਾ ਭਾਰਤੀ ਨੇ ਆਪਣੀ ਟੀਮ ਨਾਲ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦੇ ਦੰਦਾਂ ਦਾ ਚੈਕਅੱਪ ਕਰਨ ਉਪਰੰਤ ਦੰਦਾਂ ਦੀਆਂ ਬਿਮਾਰੀਆਂ

  Read more

   

 • ਸ਼੍ਰੀ ਆਦਿਨਾਥ ਸ਼ਿਵ ਮੰਦਿਰ ਕੁਟੀ ਪਾਠਸ਼ਾਲਾ ਵਿਖੇ 22 ਦਸੰਬਰ ਨੂੰ ਧਾਰਮਿਕ ਸਮਾਗਮ

  ਸ਼੍ਰੀ ਆਦਿਨਾਥ ਸ਼ਿਵ ਮੰਦਿਰ ਕੁਟੀ ਪਾਠਸ਼ਾਲਾ ਵਿਖੇ 22 ਦਸੰਬਰ ਨੂੰ ਧਾਰਮਿਕ ਸਮਾਗਮ ਮਾਲੇਰਕੋਟਲਾ, 21 ਦਸੰਬਰ (ਭੱਟ) ਸਥਾਨਕ ਸ਼੍ਰੀ ਆਦਿਨਾਥ ਸ਼ਿਵ ਮੰਦਿਰ ਕੁਟੀ ਪਾਠਸ਼ਾਲਾ ਦੀਵਾਨਾ ਬੇਰ੍ਹੀਆਂ ਸੜਕ ਵਿਖੇ 22 ਦਸੰਬਰ ਦਿਨ ਮੰਗਲਵਾਰ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੌਰਾਨ ਜੈਨ ਮੁਨੀ ਮਹਾਰਾਜ ਸ਼੍ਰੀ ਅਰੁਣ ਮੁਨੀ ਜੀ ਅਤੇ ਜੈਨ ਸਾਧਵੀ ਡਾ.ਅਰਚਨਾ ਜੀ ਮਹਾਰਾਜ ਵੱਲੋਂ ਬਾਅਦ ਦੁਪਹਿਰ 2

  Read more

   

 • ਸਥਾਨਕ ਆਲਮਾਈਟੀ ਪਬਲਿਕ ਸਕੂਲ, ਦਾ ਸਾਲਾਨਾ ਇਨਾਮ ਵੰਡ ਸਮਾਹੋਰਹ

  ਸਥਾਨਕ ਆਲਮਾਈਟੀ ਪਬਲਿਕ ਸਕੂਲ, ਦਾ ਸਾਲਾਨਾ ਇਨਾਮ ਵੰਡ ਸਮਾਹੋਰਹ ਮਾਲੇਰਕੋਟਲਾ 21 ਦਸੰਬਰ (ਭੱਟ) ਸਥਾਨਕ ਆਲਮਾਈਟੀ ਪਬਲਿਕ ਸਕੂਲ, ਦਾ ਸਾਲਾਨਾ ਇਨਾਮ ਵੰਡ ਸਮਾਹੋਰਹ 23 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆ ਕਿ ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਖਲੀਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿੱਤਵਾਲ ਕਲਾਂ ਅਤੇ ਡਾਕਟਰ ਮੁਹੰਮਦ ਨਦੀਮ ਮੈਡੀਕਲ ਅਫਸਰ

  Read more

   

 • 13ਵਾਂ ਜਸਵੰਤ ਸਿੰਘ ਜੱਸਾ ਯਾਦਗਾਰੀ ਮੰਡੀਆਂ ਕਬੱਡੀ ਕੱਪ ਦਾ ਸਟਿੱਕਰ ਜਾਰੀ

  13ਵਾਂ ਜਸਵੰਤ ਸਿੰਘ ਜੱਸਾ ਯਾਦਗਾਰੀ ਮੰਡੀਆਂ ਕਬੱਡੀ ਕੱਪ ਦਾ ਸਟਿੱਕਰ ਜਾਰੀ ਮੰਡੀਆਂ ਕਬੱਡੀ ਕੱਪ ਤੇ ਜੇਂਤੂ ਖਿਡਾਰੀਆਂ ਨੂੰ ਦਿੱਤੇ ਜਾਣਗੇ ਲੱਖਾਂ ਰੁਪਏ ਦੇ ਨਗਦ ਇਨਾਮ – ਦੀਦਾਰ ਕੁੱਪ ਕਲਾਂ ,21 ਦਸੰਬਰ (ਬੋਪਾਰਾਏ ਡਿੰਪੀ) ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਅਤੇ ਵੈੱਲਫੇਅਰ ਕਲੱਬ ਮੰਡੀਆਂ ਦੇ ਮੈਬਰਾਂ ਦੀ ਮੀਟਿੰਗ ਚੈਅਰਮੇਨ ਦੀਦਾਰ ਸਿੰਘ ਪਟਵਾਰੀ ਛੋਕਰਾ ਦੀ ਪ੍ਰਧਾਨਗੀ ਹੇਠ ਹੋਈ

  Read more

   

 • ਇੱਕ ਰੋਜ਼ਾ ਪਹਿਲੀ ਗੈਰ ਰਿਹਾਇਸ਼ੀ ਕਮਿਊਨਿਟੀ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੈਨਿੰਗ ਕਰਵਾਈ

  ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਰਨਾਲਾ ਸ: ਮੇਜਰ ਸਿੰਘ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਕਲੱਸਟਰ ਪੱਧਰੀ ਇੱਕ ਰੋਜ਼ਾ ਪਹਿਲੀ ਗੈਰ ਰਿਹਾਇਸ਼ੀ ਕਮਿਊਨਿਟੀ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੈਨਿੰਗ ਕਰਵਾਈ ਗਈ। ਜਿਸ ਵਿਚ ਡਿਪਟੀ ਡੀ.ਈ.ਓ. ਸਰਬਸੁਖਜੀਤ ਸਿੰਘ, ਬੀ.ਪੀ.ਓ. ਸ਼ਹਿਣਾ ਕ੍ਰਿਸ਼ਨਾ ਦੇਵੀ ਅਤੇ ਕੌਂਸਲਰ ਜਤਿੰਦਰ ਸਿੰਘ ਜੇਜੀ ਨੇ

  Read more

   

 • ਮਾਮਲਾ ਪੀ.ਐਨ.ਬੀ. ਬੈਂਕ ਚ ਹੋਈ ਲੁੱਟ ਦਾ – ਭਦੌੜ ਥਾਣੇ ਅੱਗੇ ਧਰਨਾ 30 ਦਸੰਬਰ ਨੂੰ

  ਮਾਮਲਾ ਪੀ.ਐਨ.ਬੀ. ਬੈਂਕ ਚ ਹੋਈ ਲੁੱਟ ਦਾ – ਭਦੌੜ ਥਾਣੇ ਅੱਗੇ ਧਰਨਾ 30 ਦਸੰਬਰ ਨੂੰ ਪੀ.ਐਨ.ਬੀ. ਬੈਂਕ ਭਦੌੜ ਅੰਦਰ ਔਰਤ ਤੋਂ ਨੌਸ਼ਰਬਾਜ਼ 2 ਲੱਖ ਰੁਪੲੈ ਲੈ ਕੇ ਹੋਇਆ ਸੀ ਫ਼ਰਾਰ ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲਾ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਹੋਇਆ ਕਿ ਪਿੰਡ ਸੰਧੂਕਲਾਂ ਦੀ

  Read more

   

 • ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਹੋਈ ਕੈਰੀਅਰ ਕਾਨਫਰੰਸ

  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਹੋਈ ਕੈਰੀਅਰ ਕਾਨਫਰੰਸ ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭਦੌੜ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਰੀਅਰ ਕਾਨਫਰੰਸ ਕਰਵਾਈ ਗਈਂ । ਇਸ ਮੌਕੇ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਜੇ.ਈ.ਟੀ.,ਪੀ.ਐਮ.ਟੀ., ਨਰਸਿੰਗ, ਆਰਟ ਕਰਾਫਟ ਅਤੇ ਲਾਅ ਬਾਰੇ ਜਾਣਕਾਰੀ ਦਿੱਤੀ ਗਈ । ਸ੍ਰੀ ਰਾਜੇਸ਼

  Read more

   

 • ਇੱਕ ਰੋਜ਼ਾ ਨਾਨ ਰੈਜੀਡੈਸ਼ੀਅਲ ਟ੍ਰੇਨਿੰਗ ਰਾਹੀਂ ਆਰ.ਟੀ.ਈ. ਐਕਟ ਬਾਰੇ ਚਾਨਣਾ ਪਾਇਆ

  ਇੱਕ ਰੋਜ਼ਾ ਨਾਨ ਰੈਜੀਡੈਸ਼ੀਅਲ ਟ੍ਰੇਨਿੰਗ ਰਾਹੀਂ ਆਰ.ਟੀ.ਈ. ਐਕਟ ਬਾਰੇ ਚਾਨਣਾ ਪਾਇਆ 100 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਲਿਆ ਹਿੱਸਾ ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਡਾਇਰੈਕਟਰ ਜਨਰਲ ਸਕੂਲ, ਪੰਜਾਬ, ਚੰਡੀਗੜ੍ਹ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ:ਸਿੱ:) ਬਰਨਾਲਾ ਸ. ਮੇਜਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਭਦੌੜ ਵਿਖੇ ਕਲੱਸਟਰ ਭਦੌੜ (ਕੁੜੀਆਂ) ਅਧੀਨ

  Read more

   

 • ਅਬੋਹਰ ਕਾਂਡ, ਨਿਊਦੀਪ ਬੱਸ ਕਾਂਡ, ਮਨਰੇਗਾ ਮਜ਼ਦੂਰਾਂ ਦਾ ਭੁਗਤਾਨ ਨਾ ਕਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ

  ਅਬੋਹਰ ਕਾਂਡ, ਨਿਊਦੀਪ ਬੱਸ ਕਾਂਡ, ਮਨਰੇਗਾ ਮਜ਼ਦੂਰਾਂ ਦਾ ਭੁਗਤਾਨ ਨਾ ਕਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਮਨਰੇਗਾ ਮਜ਼ਦੂਰਾਂ ਅਤੇ ਬੇਘਰੇ ਮਜ਼ਦੂਰਾਂ ਨੂੰ ਹੱਕ ਦਿਵਾਉਣ ਲਈ 28 ਦਸੰਬਰ ਨੂੰ ਕੀਤਾ ਜਾਵੇਗਾ ਬੀ.ਡੀ.ਪੀ.ਓ. ਦਫ਼ਤਰ ਸ਼ਹਿਣਾ ਦਾ ਘਿਰਾਓ ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਅਬੋਹਰ ਕਾਂਡ, ਨਿਊਦੀਪ ਬੱਸ ਵੱਲੋਂ ਮਾਸੂਮ ਲੜਕੀ ਨੂੰ ਦਰੜੇ ਜਾਣ ਅਤੇ ਮਨਰੇਗਾ

  Read more

   

 • ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਨਗਰ ਕੀਰਤਨ ਸਜਾਇਆ

  ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਨਗਰ ਕੀਰਤਨ ਸਜਾਇਆ ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮੱਰਪਤ ਭਦੌੜ ਵਿਖੇ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ। ਭਦੌੜ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਤੇ ਚਾਹ, ਪਕੌੜੇ ਅਤੇ ਭੁਜੀਏ-ਬਦਾਣੇ ਦੇ

  Read more

   

 • ਹਵਾਲਾਤ ‘ਚ ਪੁਲਿਸ ਤਸ਼ੱਦਦ ਕਾਰਨ ਨੌਜਵਾਨ ਦੀ ਮੌਤ

  ਹਵਾਲਾਤ ‘ਚ ਪੁਲਿਸ ਤਸ਼ੱਦਦ ਕਾਰਨ ਨੌਜਵਾਨ ਦੀ ਮੌਤ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਚੌਕੀ ਦਾ ਘਿਰਾਓ ਵੇਰਕਾ/ ਵੱਲ੍ਹਾ, -ਅੰਮਿ੍ਤਸਰ ਖੇਤਰ ‘ਚ ਪੈਂਦੀ ਚੌਕੀ ਵੱਲ੍ਹਾ ਦੀ ਪੁਲਿਸ ਦੁਆਰਾ ਚੋਰੀ ਦੇ ਮਾਮਲੇ ‘ਚ ਪਿਛਲੇ ਦੋ ਦਿਨ ਤੋਂ ਇਕ ਨੌਜਵਾਨ ਨੂੰ ਹਿਰਾਸਤ ‘ਚ ਰੱਖਕੇ ਕੀਤੇ ਜਾ ਰਹੇ ਤਸ਼ੱਦਦ ਨਾਲ ਦਮ ਤੋੜ ਜਾਣ ‘ਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਖੁਦਕੁਸ਼ੀ

  Read more

   

Follow me on Twitter

Contact Us