Awaaz Qaum Di
 • ਮੇਰੀ ਮੁੱਖ ਮੰਤਰੀ ਜਾਂ ਕਾਂਗਰਸ ਪਾਰਟੀ ਨਾਲ ਕੋਈ ਨਰਾਜ਼ਗੀ ਨਹੀਂ-ਵਿਧਾਇਕ ਕੁਲਦੀਪ ਸਿੰਘ ਵੈਦ

  ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ-ਕਿਹਾ! ਕੈਪਟਨ ਅਮਰਿੰਦਰ ਸਿੰਘ ਵਿਕਾਸ ਕਾਰਜਾਂ ਲਈ ਦਿੰਦੇ ਹਨ ਹਮੇਸ਼ਾਂ ਹੱਲਾਸ਼ੇਰੀਲੁਧਿਆਣਾ (Harminder makkar)-ਬੀਤੇ ਦਿਨੀਂ ਇੱਕ ਅਖ਼ਬਾਰ ਦੇ ਪੱਤਰਕਾਰ ਵੱਲੋਂ ਹਲਕਾ ਗਿੱਲ ਦੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਸਮੇਤ ਦੋ ਵਿਧਾਇਕਾਂ ਵੱਲੋਂ ਕਾਂਗਰਸ ਪਾਰਟੀ ਨਾਲ ਨਾਰਾਜ਼ ਹੋਣ ਦੀ ਖ਼ਬਰ ਦਾ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਖੰਡਨ ਕੀਤਾ ਹੈ। ਇਸ ਖ਼ਬਰ

  Read more

   

 • ਰਾਸ਼ਟਰੀ ਲੋਕ ਅਦਾਲਤਾਂ ਦੌਰਾਨ 2189 ਮਾਮਲਿਆਂ ਦਾ ਨਿਪਟਾਰਾ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾਲੁਧਿਆਣਾ (Harminder makkar)-“ਮਾਣਯੋਗ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸਰਕਾਰ ਵੱਲੋਂ ਦੇਸ ਵਾਸੀਆਂ ਨੂੰ ਸਸਤਾ ਅਤੇ ਜਲਦੀ ਇਨਸਾਫ ਦਿਵਾਉਣ ਲਈ ਲੋਕ ਅਦਾਲਤਾਂ ਗਠਿਤ ਕੀਤੀਆਂ ਗਈਆਂ ਹਨ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰ. ਗੁਰਬੀਰ ਸਿੰਘ ਨੇ ਲੁਧਿਆਣਾ ਕਚਿਹਰੀ ਵਿੱਚ ਲਗਾਈ ਗਈ ਲੋਕ ਅਦਾਲਤ ਨੂੰ ਸ਼ੁਰੂ ਕਰਨ

  Read more

   

 • ਈ ਓ ਵਿੰਗ ਨੇ ਵਿਸ਼ੇਸ਼ ਕੈਂਪ ਰਾਹੀਂ ਕਰੀਬ 75 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

  ਲੁਧਿਆਣਾ (Harminder makkar) ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਈ ਓ ਵਿੰਗ ਵੱਲੋਂ ਪੁਲਿਸ ਲਾਈਨਜ਼ ਵਿੱਖੇ ਵਿਸ਼ੇਸ਼ ਕੈਂਪ ਲਗਾ ਕੇ ਪੀੜਤਾਂ ਦੀਆਂ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਡਾ ਸਚਿਨ ਗੁਪਤਾ ਆਈ ਪੀ ਐਸ ਅਤੇ ਏ ਸੀ ਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਇਸ ਵਿਸ਼ੇਸ਼ ਕੈਂਪ ‘ਚ ਇੰਸਪੈਕਟਰ ਜਸਵੀਰ ਸਿੰਘ,ਸਬ:

  Read more

   

 • ਦਿੱਲੀ ਦੇ ਇਤਿਹਾਸਿਕ ਗੁਰਦਵਾਰਿਆਂ ਵਿੱਚ ਮੁਲਜ਼ਮਾਂ ਦੀ ਤਲਾਸ਼ ਵਿੱਚ ਪੁਲਿਸ ਦੇ ਛਾਪੇਮਾਰੀ

  ਦਿੱਲੀ ਗੁਰਦੁਅਾਰਾ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬਣਨ ਦੇ ਬਾਅਦ ਕਮੇਟੀ ਸਟਾਫ ਦਾ ਅਪਰਾਧੀਕਰਨ ਹੋੲਿਅਾ: ਜਾਗੋ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬਣਨ ਦੇ ਬਾਅਦ ਕਮੇਟੀ ਸਟਾਫ ਦਾ ਅਪਰਾਧੀਕਰਨ ਹੋ ਰਿਹਾ ਹੈ। ਸਟਾਫ ਬੇਖੌਫ ਅਤੇ ਬੇਲਗਾਮ ਹੋਣ ਦੀ ਰਾਹ ਤੇ ਹੈ ਪਰ ਕਮੇਟੀ

  Read more

   

 • ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਵਿਕਾਸ ਕਾਰਜਾਂ ਨੂੰ ਸਮਰਪਿਤ ਰਿਹਾ ਵਰ੍ਹਾ 2019

  ਹਰ ਸਾਲ ਦੀ ਤਰ੍ਹਾਂ ਸਾਲ 2019 ਵੀ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਣ ‘ਤੇ ਪਹੁੰਚ ਗਿਆ ਹੈ। ਜੇਕਰ ਇਸ ਵਰ੍ਹੇ ਦੇ ਮਹੱਤਵਪੂਰਨ ਪੱਖਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਵਿਕਾਸ ਕਾਰਜਾਂ ਨੂੰ ਸਮਰਪਿਤ ਰਿਹਾ। ਇਨ੍ਹਾਂ ਸਾਰੀਆਂ ਯਾਦਾਂ ਨੂੰ ਇਸ ਲਿਖ਼ਤ ਰਾਹੀਂ ਹੇਠ ਲਿਖੇ ਅਨੁਸਾਰ

  Read more

   

 • ਖੁਸ਼ੀਆਂ ਤੇ ਖੇੜ੍ਹੇ ਸਦਾ ਰਹਿਣ ਥੋਡੀ ਜ਼ਿੰਦਗੀ ਚ

  ਖੁਸ਼ੀਆਂ ਤੇ ਖੇੜ੍ਹੇ ਸਦਾ ਰਹਿਣ ਥੋਡੀ ਜ਼ਿੰਦਗੀ ਚ ਦੁੱਖ ਤਕਲੀਫ ਕਦੇ ਢੁੱਕੇ ਥੋਡੇ ਨੇੜੇ ਨਾ ਚਾਨਣੀ ਦਾ ਚਾਨਣ ਤੇ ਖਿੜੇ ਰਹਿਣ ਫੁੱਲ ਸਦਾ ਹਨੇਰੇ ਦਾ ਗੁਬਾਰ ਕਦੇ ਦਿਸੇ ਥੋਡੇ ਵਿਹੜੇ ਨਾ ਸਾਡੀ ਤਾਂ ਦੁਆ ਸਦਾ ਨੂਰ ਰਹੇ ਖੁਸ਼ੀਆਂ ਦਾ ਉਦਾਸੀ ਵਾਲਾ ਛਿਣ ਕਦੇ ਦਿਸੇ ਥੋਡੇ ਚਿਹਰੇ ਨਾ ਨਵੇਂ ਵਰ੍ਹੇ 2020 ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ

  Read more

   

 • ” ਨਵਾਂ ਸਾਲ 2020 ”

  ਨਵੇਂ ਸਾਲ ਦੀਆਂ ਕਾਹਦੀਆਂ ਵਧਾਈਆਂ ,, ਚੜਦੇ ਸੂਰਜ ਇੱਥੇ ਪੈਂਦੀਆਂ ਦੁਹਾਈਆਂ ।।ਹੁਣ ਧੀਆਂ ਭੈਣਾਂ ਦੀਆਂ ਕਬਰਾਂ ਬੋਲਦੀਆਂ,, ਚੁੰਨੀ ਲੀਰੋ ਲੀਰ,ਆਪਣੀ ਇੱਜ਼ਤ ਲੁਕੋਦੀਆਂ।।ਭੁੱਖੇ ਹਾਕਮਾਂ ਆਪਣਾ ਫਰਜ਼ ਨਿਭਾਇਆ ਨਾ,, ਦੋਸ਼ੀ ਫੜਕੇ ਅਜੇ ਫਾਂਸੀ ਤੇ ਲਟਕਾਇਆ ਨਾ  ।।ਕੀ ਕਰਨ ਇਹੋ ਜਿਹੀ ਸੁਰੱਖਿਅਤ ਤੇ  ਮਾਣ  ,, ਜਿਹੜੀ ਖ਼ਾਕੀ ਆਪ ਹੀ ਹੋ ਜਾਵੇ ਬਈਮਾਨ।।ਸਾਉਣ ਦੇ ਮਹੀਨੇ ਵਾਂਗ ਬਾਪ ਦੇ ਹੰਝੂ

  Read more

   

 • ਪਾਰ

  ਜਵਾਂਗਾ ਮੈਂ ਮਲਾਹ ਬਣਕੇ,ਸੱਤ ਸਮੁੰਦਰਾਂ ਨੂੰ ਪਾਰ ਕਰਕੇ।ਮਹਿਕਦੇ ਸਵੇਰ ਦੀ ਝਲਕ ਬਣਕੇ, ਖੜ੍ਹ ਜਾਵਾਂਗਾ ਮੈਂ, ਪੈਰਾਂ ਉੱਤੇ, ਹਿੱਕ ਤਣਕੇ।ਜਾਵਾਂਗਾ ਮੈ, ਉਹਨੂੰ ਮਿਲਣ ਦੀ, ਆਸ ਕਰਕੇਹੋਇਆ ਏ ਮੇਰਾ, ਯਾਰੋਂ ‘ਚੰਨ’ ਪਰਦੇਸ਼ੀ।ਜਾਵਾਂਗਾ ਮੈਂ ਮਲਾਹ ਬਣਕੇ,ਸੱਤ ਸਮੁੰਦਰਾਂ ਨੂੰ ਪਾਰ ਕਰਕੇ।ਰੁਲਦੀ ਜਿੰਦਗੀ ਦੇ ਪੰਨੇ ਫਰੋਲਦਾਂ ਹਾਂ,ਜਿੰਦਗੀ ਵਿੱਚ ਉਹਦੇ ਵਾਰੇ ਬਹੁਤ ਸੋਚਦਾ ਹਾਂ।ਪਰ ਸ਼ਾਇਦ….ਹੋ ਗਈ ਹੋਵੇਗੀ ਮੰਗਣੀ, ਹੋ ਗਏ ਹੋਣਗੇ ਫੇਰੇ,ਖਾਮੋਸ਼ ਮੇਰੀ

  Read more

   

 • ਪੰਥ ਨੂੰ ਸੇਧ ਦੇਣ ਵਾਲੇ ਪ੍ਰਚਾਰਕ ਹੀ ਪੰਥ ਦੋਖੀਆਂ ਵਾਲਾ ਰੋਲ਼ ਅਦਾ ਕਰ ਰਹੇ ਨੇ – ਭਾਈ ਰਣਜੀਤ ਸਿੰਘ

  ਗੁਰਬਾਣੀ, ਇਤਿਹਾਸ, ਮਰਿਯਾਦਾ, ਸਿਧਾਂਤ, ਅੰਮ੍ਰਿਤ ਅਤੇ ਸਰੋਵਰਾਂ ‘ਤੇ ਸ਼ੰਕੇ ਪੈਦਾ ਕਰਨ ਵਾਲੇ ਅਖੌਤੀ ਪ੍ਰਚਾਰਕਾਂ ਦਾ ਬਾਈਕਾਟ ਕਰਨ ਸੰਗਤਾਂ : ਫ਼ੈਡਰੇਸ਼ਨ ਭਿੰਡਰਾਂਵਾਲ਼ਾ ਅੰਮ੍ਰਿਤਸਰ : ਗੁਰੂ ਸਾਹਿਬ ਜੀ ਨੇ ਸਰਬ ਜੀਆਂ ਦੇ ਕਲਿਆਣ ਲਈ ਧੁਰ ਕੀ ਬਾਣੀ ਬਖਸ਼ਿਸ਼ ਕੀਤੀ, ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਾਨੂੰ ਗਿੱਦੜੋਂ ਸ਼ੇਰ ਬਣਾਇਆ, ਜ਼ੁਲਮ ਅਤੇ ਜ਼ਾਲਮ ਵਿਰੁੱਧ ਜੂਝਣਾ ਸਿਖਾਇਆ ਅਤੇ

  Read more

   

 • ਮੁੰਬਈ ਦੀਆਂ ਸਿੱਖ ਸੰਗਤਾਂ ਨੇ ਤਿੰਨ ਰੋਜਾ ਗੁਰਬਾਣੀ ਕੀਰਤਨ ਸਮਾਗਮ ਰਾਹੀਂ ਨਵੇਂ ਸਾਲ ਦੀ ਆਮਦ ਨੂੰ ਜੀ ਆਈਆਂ ਕਿਹਾ।

  ਨਵੀਂ ਪੀੜੀ ਨੂੰ ਗੁਰਬਾਣੀ ਅਤੇ ਵਿਰਸੇ ਨਾਲ ਜੋੜਦਿਆਂ ਚੰਗੀ ਸੇਧ ਦੇਣੀ ਪਰਉਪਕਾਰ ਹੈ : ਬਾਬਾ ਹਰਨਾਮ ਸਿੰਘ ਖ਼ਾਲਸਾ। ਅੰਮ੍ਰਿਤਸਰ ਮੁੰਬਈ ਦੀਆਂ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਵੇਂ ਸਾਲ ਦੇ ਆਗਮਨ ਮੌਕੇ ਗੁਰੂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਤਿੰਨ

  Read more

   

 • ਵਾਤਾਵਰਨ ਦੀ ਸੰਭਾਲ ਦਾ ਪ੍ਰਣ ਕਰਦਿਆਂ ਨਿਵੇਕਲੇ ਢੰਗ ਨਾਲ ਮਨਾਇਆ ਨਵਾਂ ਸਾਲ

  ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਪੱਤਰਕਾਰਾਂ ਨੂੰ ਵੰਡੇ ਬੂਟੇ : ਚੰਦਬਾਜਾ ਸਾਦਿਕ ( ਰਘਬੀਰ ਪ੍ਰਜਾਪਤੀ ) :- ਧਾਰਮਿਕ, ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ‘ਚ ਯਤਨਸ਼ੀਲ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਨਵਾਂ ਸਾਲ ਨਿਵੇਕਲੇ ਢੰਗ ਨਾਲ ਮਨਾਉਂਦਿਆਂ ਉਸ ਵੇਲੇ ਯਾਦਗਾਰੀ ਬਣਾ ਦਿੱਤਾ, ਜਦੋਂ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ

  Read more

   

 • ਝੌਪੜੀ ਨੂੰ ਅੱਗ ਲੱਗਣ ਕਾਰਨ 45 ਬੱਕਰੀਆ ਦੀ ਮੌਤ

  ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ) ਬੀਤੀ ਰਾਤ ਵਾਪਰੇ ਇੱਕ ਹਾਦਸੇ ਦੌਰਾਨ ਪਿੰਡ ਕੰਡਿਆਣਾ ਕਲਾਂ ਵਿਖੇ ਝੌਪੜੀ ਨੂੰ ਭੇਦਭਰੇ ਢੰਗ ਨਾਲ ਅੱਗ ਲੱਗਣ ਕਾਰਨ ਉਸ ਵਿੱਚ ਮੌਜੂਦ ਇੱਕ ਗਰੀਬ ਪਰਿਵਾਰ ਦੀਆਂ 45 ਬੱਕਰੀਆ ਅੱਗ ਨਾਲ ਜਲ ਕੇ ਮੌਕੇ ਹੀ ਮਰ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਕਰੀਆਂ ਦੇ ਮਾਲਕ ਮੁਹੰਮਦ ਨਜ਼ੀਰ ਪੁੱਤਰ ਮੁਹੰਮਦ ਤਾਇਦ ਨੇ

  Read more

   

 • 28 ਜਨਵਰੀ ਤੋਂ ਮਹਿਲ ਕਲਾਂ ਵਿਖੇ ਸੰਤ ਬਾਬਾ ਰਣਜੀਤ ਸਿੰਘ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸਜਾਏ ਜਾਣਗੇ –

  30 ਜਨਵਰੀ ਨੂੰ ਹੋਵੇਗਾ ਅੰਮ੍ਰਿਤ ਸੰਚਾਰ  ਮਹਿਲ ਕਲਾਂ (ਗੁਰਸੇਵਕ ਸਿੰਘ ਸਹੋਤਾ,ਡਾ ਮਿੱਠੂ ਮੁਹੰਮਦ)-ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਮਹਿਰ ਕਲਾਂ ਅਤੇ ਹਲਕੇ ਅਧੀਨ ਪੈਂਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ28,29 ਅਤੇ  30 ਜਨਵਰੀ 2020 ਨੂੰ ਮਹਿਲ ਕਲਾਂ ਵਿਖੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਵੱਲੋਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਅਧੀਨ 

  Read more

   

 • ਅੰਦਾਜ਼ਾਂ

  ਲਿਖਤ ਲਿਖਦਿਆਂ ,ਚੇਤਾ ਆਇਆ ਅਗਲਾ ਅੱਖਰ ,ਸੋਚ ਕੇ ਪਾਇਆ ਕੀਹਨੇ ਭੇਜਿਆ ,ਕਿਸ ਨੇ ਜਾਇਆਂ ਫੇਰ ਇੱਕ ਅੰਦਾਜ਼ਾਂ ,ਜਿਹਾ ਲਾਇਆਂ।ਕੀ ਕੀਤਾ ਹੋਊ ,ਪਿਛਲੇ ਯੁਗ ਸੀਨੇ ਵਿੱਚੋਂ ਮੇਰੇ ,ਭਰਦੇ ਰੁੱਗ ਕੁਝ ਕੁ ਬਣਾਇਆ ,ਕੁੱਝ ਢਾਹਿਆ ਫੇਰ ਇੱਕ ਅੰਦਾਜ਼ਾਂ ,ਜਿਹਾ ਲਾਇਆਂ।ਪਹਿਲਾਂ ਏਥੇ ,ਰਾਜ ਸੀ ਮੇਰਾ ਸ਼ੀਸ਼ੇ ਤੱਕਿਆ ,ਆਪਣਾ ਚਿਹਰਾ ਬਣਾਉਣ ਵਾਲੇ ,ਕਿਵੇਂ ਹੋਊ ਬਣਾਇਆ ਫੇਰ ਇੱਕ ਅੰਦਾਜ਼ਾਂ, ਜਿਹਾ

  Read more

   

 • ਹਲਾਤ

  > ਜੱਸੀ ..”ਜੀ,ਸੁਣਦੇ ਐ ?”> ਬੂਟਾ ਸਿੰਘ ….”ਹੋਰ ਮੈਂ ਬੋਲਾ ਆ।”> ਜੱਸੀ…”ਤੁਸੀਂ ਨਾ ਜਦੋਂ ਬੋਲਦੇ ਐ ਵੱਢੂ ਖਾਂ ਵੱਢੂ ਕਰਦਾ ਐ। ਜਵਾ ਮੂਡ ਖਰਾਬ ਕਰਤਾ ਇੱਕ ਗੱਲ ਦੱਸਣ ਲੱਗੀ ਸੀ। ਜਿਹਦੇ ਨਾਲ ਜਿੰਦਗੀ ਸਵਰਗ ਬਣ ਜਾਣੀ ਸੀ।”> ਬੂਟਾ ਸਿੰਘ…”ਹੈ! ਤੇਰੇ ਕੋਲ ਵੀ ਕੋਈ ਅਜਿਹੀ ਗੱਲ ਐ।”> ਜੱਸੀ…”ਹਾਂ ਜੀ, ਓਹ ਆਪਣੀ ਗੁੱਡੀ ਨੀ ਚਾਚੇ ਕੀ?”> ਬੂਟਾ…”ਹਾਂ”>

  Read more

   

 • ਮਾਮਲਾ ਸੰਨੀ ਵਲੋਂ ਬਠਿੰਡਾ ਜੇਲ੍ਹ ਅੰਦਰ ਝੂਠੇ ਕੇਸ ਖਿਲਾਫ ਰੱਖੀ ਭੁੱਖ ਹੜਤਾਲ ਦਾ

  ਇੰਟਰਨੈਸ਼ਨਲ ਸਿੱਖ ਕੌਂਸਲ ਵਲੋਂ ਇਕ ਵੱਡਾ ਕਦਮ ਕਿਹਾ ਕਿਸੇ ਵੀ ਬੇਗੁਨਾਹ ਸਿੱਖ ਤੇ ਜ਼ੁਲਮ ਬਰਦਾਸ਼ਤ ਨਹੀ ਕੀਤਾ ਜਾਵੇਗਾ: ਬੀਬੀ ਤਰਵਿੰਦਰ ਕੌਰ ਖਾਲਸਾ  ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਪੁਲਿਸ ਵਲੋਂ ਬਠਿੰਡਾ ਜੇਲ੍ਹ ਅੰਦਰ ਬੰਦ ਬੇਗੁਨਾਹ ਰਮਨਦੀਪ ਸਿੰਘ ਸੰਨੀ ਤੇ ਇਕ ਹੋਰ ਝੂਠਾ ਕੇਸ ਪਾ ਕੇ ਉਸ ਦੀ ਜਿੰਦਗੀ ਅਤੇ ਪਰਿਵਾਰ ਦਾ ਭਵਿੱਖ ਬਰਬਾਦ ਕਰਨ ਦਾ

  Read more

   

 • ਵਿਸ਼ਾਲ ਅਧਿਆਪਕ ਕੰਨਵੈਨਸ਼ਨ ਅਤੇ ਚੇਤਨਾ ਮਾਰਚ ਰਾਏਕੋਟ ਵਿਖੇ 25 ਦਸੰਬਰ ਨੂੰ- ਪ੍ਰਵੀਨ ਕੁਮਾਰ

  ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ(ਪੰਜਾਬ) ਜਿਲ੍ਹਾ ਲੁਧਿਆਣਾ   ਲੁਧਿਆਣਾ (Harminder makkar) ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ(ਪੰਜਾਬ) ਜਿਲ੍ਹਾ ਲੁਧਿਆਣਾ ਦੀ ਮੀਟਿੰਗ ਉਪ ਪ੍ਰਧਾਨ ਪਰਮਿੰਦਰਪਾਲ ਸਿੰਘ ਰਾਮਗੜ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਿਲ੍ਹਾ ਸਕੱਤਰ ਪ੍ਰਵੀਨ ਕੁਮਾਰ ਦੁਆਰਾ ਦੱਸਿਆ ਗਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੀ ਨੀਤੀ ਦੇ ਵਿਰੁੱਧ

  Read more

   

 • ਦੇਸ਼ ‘ਚ ਹਰ ਇਨਸਾਨ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ : ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ

  ਦਿੱਲੀ ਅਤੇ ਅਲੀਗੜ ਪੁਲਿਸ ਦਾ ਨਿਰਦੋਸ਼ ਵਿਦਿਆਰਥੀਆਂ  ‘ਤੇ ਜ਼ੁਲਮ ਲੋਕਤੰਤਰ ਦੀ ਹੱਤਿਆ ਹੈ,ਲੁਧਿਆਣਾ (Harminder makkar)  :  ਨਾਗਰਿਕਤਾ ਕਾਨੂੰਨ ‘ਚ ਕੀਤੇ ਗਏ ਸ਼ੋਧ ਤੋਂ ਬਾਅਦ ਦੇਸ਼ ਭਰ ‘ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ  ‘ਚ ਦਿੱਲੀ ਅਤੇ ਅਲੀਗੜ ਪੁਲਿਸ ਵੱਲੋਂ ਜੇ. ਐਮ . ਯੂ  ਅਤੇ ਏ. ਐਮ . ਯੂ  ਦੇ ਵਿਦਿਆਰਥੀਆਂ  ‘ਤੇ ਕੀਤੇ ਗਏ ਲਾਠੀਚਾਰਜ  ਨਾਲ ਦੇਸ਼ ਦੇ

  Read more

   

 • ਗੁਲਾਬੇਵਾਲਾ ਸਕੂਲ ਦੇ 135 ਬੱਚਿਆ ਨੂੰ ਕਾਪੀਆਂ ਤੇ ਪਿੰਨ ਵੰਡੇ

  ਬਠਿੰਡਾ (ਗੁਰਬਾਜ ਗਿੱਲ) -ਸਰਕਾਰੀ ਪ੍ਰਾਇਮੀ ਸਕੂਲ ਗੁਲਾਬੇਵਾਲਾ ਵਿਖੇ 135 ਬੱਚਿਆਂ ਨੂੰ ਉੱਘੇ ਸਮਾਜ ਸੇਵਕ ਸ. ਗੁਰਮੀਤ ਸਿੰਘ ਜੀ ਵੱਲੋਂ ਕਾਪੀਆਂ ਅਤੇ ਪਿੰਨ ਵੰਡੇ ਗਏ। ਇਸ ਸਮੇਂ ਗੁਲਾਬੇਵਾਲਾ ਸਕੂਲ ਵਿੱਚ ਖੂੰਨਣ ਖੁਰਦ ਦੇ ਸਾਬਕਾ ਸਰਪੰਚ ਚੜਤ ਸਿੰਘ, ਗੁਲਾਬੇਵਾਲਾ ਪਿੰਡ ਦੇ ਸਰਪੰਚ ਤੇ ਮੈਂਬਰ ਸਾਹਿਬਾਨ ਅਤੇ ਹੋਰ ਪਤਵੰਤੇ ਸ਼ਾਮਿਲ ਸਨ। ਸੈਂਟਰ ਹੈੱਡ ਟੀਚਰ ਪਰਗਟ ਸਿੰਘ ਜੰਬਰ ਅਤੇ

  Read more

   

 • ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਦਾ ਨਿਰਮਾਣ ਜਲਦ ਹੋਵੇਗਾ ਮੁਕੰਮਲ – ਭਾਰਤ ਭੂਸ਼ਣ ਆਸ਼ੂ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ– ਕੈਬਨਿਟ ਮੰਤਰੀ ਵੱਲੋਂ ਨਗਰ ਨਿਗਮ ਨੂੰ 65 ਲੱਖ ਰੁਪਏ ਦਾ ਚੈੱਕ ਸਪੁਰਦ– ਪੰਜਾਬ ਸਰਕਾਰ ਦਲਿਤ ਭਾਈਚਾਰੇ ਦੇ ਸਹੀ ਅਰਥਾਂ ਵਿੱਚ ਉਥਾਨ ਨੂੰ ਯਕੀਨੀ ਬਣਾਉਣ ਲਈ ਵਚਨਬੱਧਲੁਧਿਆਣਾ (Harminder makkar)-ਦਲਿਤ ਭਾਈਚਾਰੇ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਸਥਾਨਕ ਜਲੰਧਰ ਬਾਈਪਾਸ ਸਥਿਤ ਬਣ ਰਹੇ ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ

  Read more

   

 • ਮਹਿਲਾ ਡਾਕਟਰ ਦੇ ਜਿਨਸ਼ੀ ਸ਼ੋਸ਼ਣ ਦੇ ਖਿਲਾਫ਼ ਸ਼ੰਘਰਸ ਦਾ ਐਲਾਨ

  ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹਾ ਵੱਲੋ ਬਾਬਾ ਫਰੀਦ ਯੂਨੀਵਰਸਿਟੀ ਦੀ ਇੱਕ ਮਹਿਲਾ ਡਾਕਟਰ ਦੇ ਜਿਨਸ਼ੀ ਸ਼ੋਸ਼ਣ ਦੇ ਖਿਲਾਫ਼ ਸ਼ੰਘਰਸ ਦਾ ਐਲਾਨ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ  ਜਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ, ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ

  Read more

   

 • ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਕੈਂਪ 20 ਨੂੰ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ-ਪਿੰਡ ਤਲਵੰਡੀ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਜਾਵੇਗੀ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ-ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਲੋਕ ਕੈਂਪ ਵਿੱਚ ਸ਼ਮੂਲੀਅਤ ਕਰਨ-ਡਿਪਟੀ ਕਮਿਸ਼ਨਰਸਿੱਧਵਾਂ ਬੇਟ/ਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਤਹਿਤ ਜ਼ਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਯੋਗ ਲਾਭਪਾਤੀਆਂ ਦੀ ਸ਼ਨਾਖ਼ਤ ਵੱਡੇ ਪੱਧਰ ’ਤੇ

  Read more

   

 • ਵੱਖ-ਵੱਖ ਸਨਅਤੀ ਇਕਾਈਆਂ ਨੂੰ ਰੋਜ਼ਗਾਰ ਮੁੱਖੀ ਯੋਜਨਾਵਾਂ ਨਾਲ ਜੁੜਨ ਦਾ ਸੱਦਾ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਯੋਜਨਾਵਾਂ ਦਾ ਨੌਜਵਾਨਾਂ ਅਤੇ ਸਨਅਤੀ ਇਕਾਈਆਂ ਨੂੰ ਹੋਵੇਗਾ ਭਾਰੀ ਲਾਭ-ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਨਾਲ ਸਨਅਤੀ ਇਕਾਈਆਂ ਨੂੰ ਜੋੜਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਕਈ ਇਕਾਈਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ

  Read more

   

 • ਢੱਡਰੀ ਵਾਲਾ ਦੇ ਨਜ਼ਦੀਕੀ ਸਾਥੀ ਹਰਿੰਦਰ ਸਿੰਘ ਖ਼ਾਲਸਾ ਜਥਾ ”ਨਿਰਵੈਰ ਖ਼ਾਲਸਾ ਜਥਾ ਯੂ ਕੇ” ਵੱਲੋਂ ਗੁਰੂ ਨਾਨਕ ਦੇਵ ਜੀ ਦਾ ਅਗਵਾ ਅਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ।

  ਹਰਿੰਦਰ ਸਿੰਘ ਦੇ ਪ੍ਰਚਾਰ ਕਰਨ ‘ਤੇ ਤੁਰੰਤ ਰੋਕ ਲਗੇ ਅਤੇ ਤਲਬ ਕਰਦਿਆਂ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਹੋਵੇ: ਪ੍ਰੋ: ਸਰਚਾਂਦ ਸਿੰਘ। ਅੰਮ੍ਰਿਤਸਰ – ਗੁਰਮਤਿ ਦੇ ਅਖੌਤੀ ਪ੍ਰਚਾਰਕ ਰਣਜੀਤ ਸਿੰਘ ਢੱਡਰੀ ਵਾਲਾ ਦੇ ਨਜ਼ਦੀਕੀ ਸਾਥੀ ਹਰਿੰਦਰ ਸਿੰਘ ਖ਼ਾਲਸਾ ਜਥਾ ”ਨਿਰਵੈਰ ਖ਼ਾਲਸਾ ਜਥਾ ਯੂ ਕੇ” ਵੱਲੋਂ ਗੁਰੂ ਨਾਨਕ ਦੇਵ ਜੀ ਦਾ ਅਗਵਾ ਅਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ

  Read more

   

 • ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਰੋਸ ਰੈਲੀ ਉਪਰੰਤ ਫੂਕੀ ਪੰਜਾਬ ਸਰਕਾਰ ਦੀ ਅਰਥੀ

  ਦਮਨਕਾਰੀ ਬਿਰਤੀ ਵਾਲੇ ਸਿੱਖਿਆ ਪ੍ਰਬੰਧ ਨੂੰ ਬਦਲਣ ਤੱਕ ਜਾਰੀ ਰੱਖਾਂਗੇ ਆਪਣਾ ਸੰਘਰਸ਼-ਬੁਲਾਰੇ ਸਿੱਖਿਆ ਮੰਤਰੀ ਦੇ ਅਪਸ਼ਬਦ ਸਰਕਾਰੀ ਸਕੂਲ ਸਿੱਖਿਆ ਵਿਰੋਧੀ ਨੀਤੀ ਦਾ ਸਪਸ਼ਟ ਪ੍ਰਗਟਾਵਾ-ਆਗੂ ਨਾਗਰਿਕਤਾ ਸੋਧ ਬਿਲ ਮੂਲ ਮਸਲਿਆਂ ਤੋਂ ਧਿਆਨ ਭਟਕਾਉਣ ਵਾਲਾ ਕਦਮ-ਮਤਾ ਦੋਸ਼ਪੂਰਨ ਰੈਸ਼ਨਲਾਈਸ਼ਨ ਨੀਤੀ ਨੂੰ ਤੁਰੰਤ ਰੱਦ ਹੋਵੇ- ਡੀ. ਟੀ. ਐਫ. ਲੁਧਿਆਣਾ (Harminder makkar) : ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਅਗਵਾਈ ਵਿੱਚ

  Read more

   

 • ਦਸਤਾਰ ਮੁਕਾਬਲਾ ਦੁਬਈ

  *ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਵੱਲੋਂ ਦੁਬੱਈ ਦੀ ਧਰਤੀ ਤੇ ਚੌਥਾ ਸੁੰਦਰ ਦਸਤਾਰ ਮੁਕਾਬਲਾ 3 ਜਨਵਰੀ  ਨੂੰ *……..।।      ਦੁਬੱਈ ਵਿੱਚ ਵੱਸਦੇ ਕਿਰਤੀ ਵੀਰਾਂ ਨੇ ਇਹ ਉਪਰਾਲਾ ਪੰਜ ਸਾਲ ਪਹਿਲਾਂ ਸੁਰੂ ਕੀਤਾ ਸੀ। ਇਸ ਉਪਰਾਲੇ ਸਦਕਾ ਸੈਂਕੜੇਂ ਘਰਾਂ ਵਿੱਚ ਗੁਰੂ ਬਖ਼ਸਿਸ਼ ਦੇ ਦੀਵੇ ਬਲੇ

  Read more

   

 • ਪਿੰਡ ਪੁੱਜਣ ਤੇ ਬੱਚੀ ਦਾ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ

  *ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਗ੍ਰਹਿ ਵਿਖੇ ਬੱਚੀ ਪੈਦਾ ਹੋਣ ਤੇ ਇਲਾਕੇ ਚ ਖ਼ੁਸ਼ੀ ਦੀ ਲਹਿਰ , ਪਿੰਡ ਪੁੱਜਣ ਤੇ ਬੱਚੀ ਦਾ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ* ਮਹਿਲ ਕਲਾਂ (ਗੁਰਸੇਵਕ ਸਿੰਘ ਸਹੋਤਾ)*ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਫਰਜ਼ੰਦ ਜਗਸੀਰ ਸਿੰਘ ਸੀਰਾ ਦੇ ਗ੍ਰਹਿ ਅੱਠ ਸਾਲਾਂ ਬਾਅਦ ਪੈਦਾ

  Read more

   

 • ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਦਾ ਮਨੁੱਖਤਾ ਲਈ ਸੁਨੇਹਾ

  ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਦਾ ਮਨੁੱਖਤਾ ਲਈ ਸੁਨੇਹਾ               ਗੱਲ ਸੁਣੋ ਵੀਰੋ ਸਿੱਖ ਅਖਵਾਉਣ ਵਾਲਿਉ ਦਾੜੀ ਕੇਸਾ ਵਾਲਿਉ। ਚਾਰ ਵਾਰ ਦਿੱਤੇ ਲਾਲ ਕੌਮ ਲਈ ਕਲਗੀਆ ਵਾਲੇ ਨੇ ਇਸ ਗੱਲ ਨੂੰ ਧਿਆਨ ਨਾਲ ਸੋਚ ਕੇ ਵਿਚਾਰਿਉ ਮੇਰੀ ਗੱਲ ਸੁਣੋ…………..। ਵੱਡੇ ਸਾਹਿਬਜਾਦੇ ਹੈ ਸੀ ਵੀਰੋ ਪਿਤਾ ਜੀ ਦੇ ਨਾਲ

  Read more

   

 • *ਰੂਬਲ ਗਿੱਲ ਕੈਨੇਡਾ ਨੂੰ ਸਦਮਾ ਪਿਤਾ ਦਾ ਦਿਹਾਂਤ*

  *ਵੱਖ ਵੱਖ ਆਗੂਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ* ਮਹਿਲ ਕਲਾਂ (ਗੁਰਸੇਵਕ ਸਿੰਘ ਸਹੋਤਾ,ਡਾ ਮਿੱਠੂ ਮੁਹੰਮਦ )- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ।  ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਕੁਲਰਾਜ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ । ਜਿਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਲੋਕਾਂ

  Read more

   

 • ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਰੋਸ ਰੈਲੀ ਉਪਰੰਤ ਫੂਕੀ ਪੰਜਾਬ ਸਰਕਾਰ ਦੀ ਅਰਥੀ

  ਦਮਨਕਾਰੀ ਬਿਰਤੀ ਵਾਲੇ ਸਿੱਖਿਆ ਪ੍ਰਬੰਧ ਨੂੰ ਬਦਲਣ ਤੱਕ ਜਾਰੀ ਰੱਖਾਂਗੇ ਆਪਣਾ ਸੰਘਰਸ਼-ਬੁਲਾਰੇ ਸਿੱਖਿਆ ਮੰਤਰੀ ਦੇ ਅਪਸ਼ਬਦ ਸਰਕਾਰੀ ਸਕੂਲ ਸਿੱਖਿਆ ਵਿਰੋਧੀ ਨੀਤੀ ਦਾ ਸਪਸ਼ਟ ਪ੍ਰਗਟਾਵਾ-ਆਗੂ ਨਾਗਰਿਕਤਾ ਸੋਧ ਬਿਲ ਮੂਲ ਮਸਲਿਆਂ ਤੋਂ ਧਿਆਨ ਭਟਕਾਉਣ ਵਾਲਾ ਕਦਮ-ਮਤਾ ਦੋਸ਼ਪੂਰਨ ਰੈਸ਼ਨਲਾਈਸ਼ਨ ਨੀਤੀ ਨੂੰ ਤੁਰੰਤ ਰੱਦ ਹੋਵੇ- ਡੀ. ਟੀ. ਐਫ. ਲੁਧਿਆਣਾ (Harminder makkar) ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਅਗਵਾਈ ਵਿੱਚ ਜ਼ਿਲ੍ਹਾ

  Read more

   

 • ਜੇਲ੍ਹਾਂ ‘ਚ ਸੀਆਰਪੀਐਫ ਵਲੋਂ ਤਲਾਸ਼ੀ ਦੌਰਾਨ ਕੇਸਾਂ ਅਤੇ ਦਸਤਾਰਾਂ ਦੀ ਬੇਅਦਬੀ ਨੂੰ ਰੋਕਿਆ ਜਾਵੇ: ਬਾਬਾ ਹਰਨਾਮ ਸਿੰਘ ਖ਼ਾਲਸਾ।

  ਮੁਖ ਮੰਤਰੀ ਅਤੇ ਜੇਲ੍ਹ ਮੰਤਰੀ ਨੇ ਮਾਮਲੇ ਦੀ ਗੰਭੀਰਤਾ ਨੂੰ ਨਾ ਸਮਝਿਆ ਤਾਂ ਵੱਧ ਸਕਦਾ ਹੈ ਸਿੱਖ ਕੈਦੀਆਂ ‘ਚ ਰੋਸ। ਮਹਿਤਾ/ ਅਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੁਰੱਖਿਆ ਦੇ ਮੱਦੇਨਜ਼ਰ ਸੀ.ਆਰ.ਪੀ.ਐਫ. ਹਵਾਲੇ ਕੀਤੇ ਗਏ ਪੰਜਾਬ ਦੀ ਜੇਲ੍ਹਾਂ ਵਿਚ ਤਲਾਸ਼ੀ ਦੇ ਨਾਮ ‘ਤੇ ਸੁਰੱਖਿਆ ਮੁਲਾਜ਼ਮਾਂ

  Read more

   

 • ਪੰਜਾਬੀ ਸਾਹਿਤ ਸਭਾ ਵੱਲੋਂ ਲੇਖਿਕਾ ਦੀਪ ਲੁਧਿਆਣਵੀਂ ਨਾਲ ਸਾਹਿਤਕ ਮਿਲਣੀ

  ਵੱਡੀ ਗਿਣਤੀ ‘ਚ ਸਾਹਿਤਕਾਰਾਂ ਨੇ ਕੀਤੀ ਸ਼ਮੂਲੀਅਤ ਬਠਿੰਡਾ (ਗੁਰਬਾਜ ਗਿੱਲ) -ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਨਾਮਵਰ ਪੰਜਾਬੀ ਲੇਖਿਕਾ ਦੀਪ ਲੁਧਿਆਣਵੀਂ ਨਾਲ ਸਾਹਿਤਕ ਰੂ-ਬ-ਰੂ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਭਰ ਦੇ ਸਾਹਿਤਕਾਰਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਮੰਚ ਸੰਚਾਲਕ ਕੁਲਵੰਤ ਸਰੋਤਾ ਬਰੀਵਾਲਾ ਨੇ

  Read more

   

Follow me on Twitter

Contact Us