Awaaz Qaum Di
 • ਡੇਂਗੂ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਸਾਂਝੇ ਤੌਰ ‘ਤੇ ਯਤਨ ਕੀਤੇ ਜਾਣ-ਡਿਪਟੀ ਕਮਿਸ਼ਨਰ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾਲੁਧਿਆਣਾ (Harminder makkar)-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਡੇਂਗੂ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਸਾਂਝੇ ਯਤਨ ਕਰਨ ਦੀ ਲੋੜ ਹੈ। ਉਨ•ਾਂ ਇਹ ਵਿਚਾਰ ਅੱਜ ਸਥਾਨਕ ਬਚਤ ਭਵਨ ਵਿਖੇ ਉਕਤ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ

  Read more

   

 • -ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨਯੋਗ ਗੱਲਾਂ ਬਾਰੇ ਦਿੱਤੀ ਜਾਵੇਗੀ ਸਿਖ਼ਲਾਈ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਡੇਅਰੀ ਉੱਦਮ ਸਿਖ਼ਲਾਈ ਲਈ ਸਿਖਿਆਰਥੀਆਂ ਦੀ ਚੋਣ 8 ਨਵੰਬਰ ਨੂੰ ਲੁਧਿਆਣਾ, (Harminder makkar)-ਡੇਅਰੀ ਸਿਖ਼ਲਾਈ ਅਤੇ ਵਿਸਥਾਰ ਕੇਂਦਰ, ਬੀਜਾ (ਲੁਧਿਆਣਾ) ਵਿਖੇ ਡੇਅਰੀ ਸਿਖ਼ਲਾਈ ਕੋਰਸ ਚਲਾਏ ਜਾ ਰਹੇ ਹਨ। ਇਹਨਾਂ ਸਿਖ਼ਲਾਈ ਕੋਰਸਾਂ ਦੌਰਾਨ ਡੇਅਰੀ ਕਿੱਤੇ ਨਾਲ ਸੰਬੰਧਤ ਕਿਸਾਨਾਂ ਨੂੰ ਇਸ ਕਿੱਤੇ ਵਿੱਚ ਸਫ਼ਲ ਹੋਣ ਲਈ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਸਿਖ਼ਲਾਈ ਦਿੱਤੀ ਜਾਂਦੀ

  Read more

   

 • ਦਿਵਿਆਂਗ ਵਿਅਕਤੀ 6 ਮਹੀਨੇ ਦੇ ਮੁਫ਼ਤ ਸਿਖ਼ਲਾਈ ਕੋਰਸਾਂ ਲਈ ਅਰਜੀਆਂ 25 ਨਵੰਬਰ ਤੱਕ ਦੇਣ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਲੁਧਿਆਣਾ (Harminder makkar)-ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਕਰੀਅਰ ਸਰਵਿਸ ਸੈਂਟਰ ਫਾਰ ਡਿਫਰੈਂਟਲੀ ਏਬਲਡ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ਦੇ ਮੰਤਵ ਨਾਲ ਵਿਸ਼ੇਸ਼ ਸਿਖ਼ਲਾਈ ਕੋਰਸ ਸ਼ੁਰੂ ਕੀਤੇ ਹੋਏ ਹਨ, ਜਿਨ•ਾਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 25 ਨਵੰਬਰ, 2019 ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ (ਪੁਰਨਵਾਸ) ਸ੍ਰੀ ਅਸ਼ੀਸ਼ ਕੁੱਲੂ

  Read more

   

 • ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਖੂਬਸੂਰਤ ਫ਼ਿਲਮ ਹੋਵੇਗੀ ‘ਨਾਨਕਾ ਮੇਲ’

  ਪਾਲੀਵੁੱਡ ਪੋਸਟ- ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ। ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਤ ਪ੍ਰਚੱਲਤ ਹਨ ਪਰ ਇਸ ਫ਼ਿਲਮ ਵਿਚ ਰਿਸ਼ਤਿਆਂ ‘ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ। ਕਿਵੇਂ ਪਰਿਵਾਰਕ ਸਾਝਾਂ ਇੰਨ੍ਹਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੇ ਹਨ ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ। ਰਿਸ਼ਤਿਆਂ ਦੀ ਸਰਹੱਦ

  Read more

   

 • ਰਾਹਤ

  ਹਾਂ, ਮੈਂ ਸਾਰੀ ਜਿੰਦਗੀ,ਭਟਕਦਾ ਰਹਾਂਗਾ,ਲੈ ਕੇ ਜਿੰਦਗੀ ਦੇ ਅਰਮਾਨਾਂ ਨੂੰ,ਲਟਕਦਾ ਰਹਾਂਗਾ।ਤੈਨੂੰ ਪਾਉਣ ਦੀ ਤਾਂਘ ਨਹੀ ਬੁਝੇਗੀ ਕਦੇ,ਕਮਲੀਏ ਹਰ ਵੇਲੇ ਤੇਰਾ ਭੁਲੇਖਾ ਖਾਂਦਾ ਰਹਾਂਗਾ। ਲੋਕ ਕਹਿੰਦੇ ਪੈ ਗਿਆ, ਵਿਛੋੜਾ ਨਾਰ ਦਾ,ਇਹੋ ਦਿੱਤਾ ਤਾਨਾ, ਭੋਗਣਾ ਪੈਦਾ ਪਿਆਰ ਦਾ। ਕੋਈ ਕਹਿੰਦਾ ਇਹ ਤਾਂ ਝੱਲਾ ਹੋ ਗਿਆ,ਸੱਚ ਜਾਣੀ ‘ਸੰਦੀਪ’ ਹਲੇ ਵੀ ਨਹੀਓਂ,ਆਪਣੀ ਦੁਨੀਆਂ ‘ਚੋਂ’ ਕੱਲ੍ਹਾ ਹੋ ਗਿਆ। ਤੂੰ ਭੁਲੇਖੇ

  Read more

   

 • ਭਾਰਤੀ ਨਿਜ਼ਾਮ ਨੂੰ ਘੱਟ-ਗਿਣਤੀ ਕੌਮਾਂ ਦੀ ਵਿਲੱਖਣਤਾ ਬਰਦਾਸ਼ਤ ਨਹੀਂ

  ਭਾਰਤ ਵਿੱਚ ਨਸਲੀ ਕੌਮਾਂ ਅਤੇ ਧਰਮਾਂ ਦੇ ਹਾਲਾਤ ਨਿਵੇਕਲੇ ਅਤੇ ਨਾਜ਼ੁਕ ਹਨ ਕਿਉਂਕਿ ਉਹਨਾਂ ਵਿਰੁੱਧ ਜ਼ੁਲਮ ਅਤੇ ਜ਼ਬਰ ਭਾਰਤੀ ਨਿਜ਼ਾਮ ਦੀ ਮੁੱਖ ਨੀਤੀ ਰਹੀ ਹੈ। ਇਸ ਲਈ ਘੱਟ-ਗਿਣਤੀ ਕੌਮਾਂ ਨੂੰ ਆਪਣੀ ਹੋਂਦ ਅਤੇ ਵਿਲੱਖਣਤਾ ਨੂੰ ਬਚਾਉਣ ਲਈ ਨਿੱਤ ਨਵੇਂ ਰਾਹ ਅਤੇ ਤਰੀਕੇ ਲੱਭਣੇ ਪੈਂਦੇ ਹਨ। ਘੱਟ-ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਉੱਤੇ ਹਮਲਾ ਬੋਲਣ ਲਈ ਭਾਰਤ

  Read more

   

 • ਘਰ-ਘਰ ਰੋਜ਼ਾਗਰ ਮੁਹਿੰਮ ਤਹਿਤ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ

  25 ਪ੍ਰਾਰਥੀਆਂ ਦੀ ਕੀਤੀ ਚੋਣ ਗੁਰਦਾਸਪੁਰ ( ਗੁਰਵਿੰਦਰ ਨਾਗੀ  ) –  ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਤਹਿਤ ਅੱਜ ਸਥਾਨਕ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ, ਜਿਸ

  Read more

   

 • ਪੈਸਾ ਜਾਣਾ ਬੰਦੇ ਦੇ ਨਾਲ ਨਹੀਂ

                                                                     ਮੰਨਿਆ ਪੈਸਾ ਜਾਣਾ ਬੰਦੇ ਦੇ ਨਾਲ ਨਹੀਂ, ਪਰ ਇਸ ਦੇ ਬਿਨ ਵੀ ਉਸ ਦੀ ਪੁੱਛ ਪੜਤਾਲ ਨਹੀਂ। ਉਹਨਾਂ ਪੁੱਤਾਂ ਬਿਨ ਕੀ ਥੁੜ੍ਹਿਆ

  Read more

   

 • – 550ਵੇਂ ਪ੍ਰਕਾਸ਼ ਪੁਰਬ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਵੇਗਾ ਸਭ ਤੋਂ ਵੱਡਾ ਤੋਹਫਾ

  ‘ 54 ਜੰਗੀ ਕੈਦੀ ਫ਼ੌਜੀਆਂ ਨੂੰ ਪ੍ਰਧਾਨ ਮੰਤਰੀ ਦਖਲ ਦੇ ਕੇ ਪਾਕਿਸਤਾਨ ਸਰਕਾਰ ਤੋਂ ਰਿਹਾਅ ਕਰਵਾਉਣ ‘ – ਸ਼ੇਰਪੁਰ ਲੀਗ ਪ੍ਰਧਾਨ  ਸ਼ੇਰਪੁਰ ( ਹਰਜੀਤ ਕਾਤਿਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਵਿੱਤਰ ਪਾਵਨ ਦਿਵਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1962, 1965 ਅਤੇ 1971 ਦੀ ਲੜਾਈ ਦੌਰਾਨ ਪਾਕਿਸਤਾਨ ਵੱਲੋਂ ਬੰਦੀ ਬਣਾਏ ਗਏ 54

  Read more

   

 • ਲੋੜਵੰਦ ਬੱਚਿਆਂ ਨੂੰ ਸ਼ਟੇਸ਼ਨਰੀ ਤਕਸੀਮ ਕਰਨ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

  ਸਾਦਿਕ ( ਰਘਬੀਰ ਪ੍ਰਜਾਪਤੀ ) :- ਅੱਜ ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ਼ ਅਤੇ ਰਾਇਲ ਵੱਲੋਂ ਸਾਂਝੇ ਤੌਰ ‘ਤੇ ਸਰਕਾਰੀ ਹਾਈ ਸਕੂਲ ਢਾਬ ਗੁਰੂ ਕੀ, ਕੋਟਕਪੂਰਾ ਵਿਖੇ 150 ਤੋਂ ਜਿਆਦਾ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਕਾਪੀਆਂ, ਪੈੱਨ, ਪੈਨਸਿਲਾਂ, ਡਰਾਇੰਗ ਲਈ ਲੋੜੀਂਦਾ ਸਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ, ਭਰੂਣ ਹੱਤਿਆ ਬਾਰੇ ਜਾਗਰੂਕ ਕਰਨ ਲਈ

  Read more

   

 • ਜ਼ਿਲ•ਾ ਲੁਧਿਆਣਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ‘ਈ-ਕਾਰਡ’ ਜਾਰੀ ਕਰਨ ਵਿੱਚ ਮੋਹਰੀ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਲੁਧਿਆਣਾ ਲੁਧਿਆਣਾ (Harminder makkar)-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪਿਛਲੇ ਤਿੰਨ ਮਹੀਨਿਆਂ ਵਿੱਚ ਸੂਬੇ ਭਰ ਵਿੱਚ 36 ਲੱਖ 85 ਹਜ਼ਾਰ 818 ‘ਈ-ਕਾਰਡ’ ਜਾਰੀ ਕੀਤੇ ਜਾ ਚੁੱਕੇ ਹਨ। ਜ਼ਿਲ•ਾ ਲੁਧਿਆਣਾ ਨੇ ਇਸ ਸਮੇਂ ਦੌਰਾਨ 3 ਲੱਖ 69 ਹਜ਼ਾਰ 429 ਕਾਰਡ ਜਾਰੀ ਕਰਕੇ ਸੂਬੇ ਭਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਸੰਬੰਧੀ ਜਾਣਕਾਰੀ

  Read more

   

 • ਸਪੈਲਿੰਗ ਕੰਪੀਟੀਸ਼ਨ ‘ਕਲਾਸਮੇਟ ਸਪੈਲ ਬੀ’ ਦਾ 12ਵਾਂ ਸੀਜਨ ਅੱਜ ਤੋਂ

  ਲੁਧਿਆਣਾ (Harminder makkar) : ਭਾਰਤ ਦਾ ਸਭ ਤੋਂ ਵੱਡੇ ਸਪੈਲਿੰਗ ਕੰਪੀਟੀਸ਼ਨ ‘ਕਲਾਸਮੇਟ ਸਪੈਲ ਬੀ’ ਦਾ 12ਵਾਂ ਸੀਜਨ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੁਕਾਬਲਾ ਦੇਸ਼ ਦੇ ਸਰਵਸ਼੍ਰੇਸ਼ਠ ਸਪੈਲਰਸ ਨੂੰ ਸਭ ਤੋਂ ਵੱਡਾ ਮੰਚ ਪ੍ਰਦਾਨ ਕਰਦਾ ਹੈ ਜਿਥੇ ਉਹ ਆਪਣੀਆਂ ਸਮਰਥਾਵਾਂ ਨੂੰ ਪਹਿਚਾਣ ਕੇ ਆਪਣੇ ਵਿਲਖੱਣ ਸਪੈਲਿੰਗ ਸਕਿੱਲਸ ਲਈ ਪ੍ਰਸਿੱਧੀ ਪ੍ਰਾਪਤ ਕਰ ਸਕਦੇ ਹਨ।

  Read more

   

 • ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਨਅਤਾਂ ਨੂੰ ‘ਅਨੁਕੂਲ ਵਾਤਾਵਰਣ’ ਮੁਹੱਈਆ ਕਰਵਾਇਆ ਜਾ ਰਿਹੈ-ਸਚਿਤ ਜੈਨ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਲੁਧਿਆਣਾ -ਵਰਧਮਾਨ ਸਪੈਸ਼ਲ ਸਟੀਲਜ਼ ਦੇ ਮੈਨੇਜਿੰਗ ਡਾਇਰੈਕਟਰ ਅਨੁਸਾਰ ‘ਇਨਵੈੱਸਟ ਪੰਜਾਬ’ ਅਧੀਨ ‘ਵੰਨ ਸਟਾਪ ਕਲੀਅਰੈਂਸ’ ਪ੍ਰਣਾਲੀ ਨੂੰ ਮਿਲ ਰਿਹੈ ਭਰਵਾਂ ਹੁੰੰਗਾਰਾ-ਕਿਹਾ! ਸਨਅਤ ਪੱਖੀ ਨੀਤੀਆਂ ਕਾਰਨ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਵੀ ਹੋ ਰਿਹਾ-ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਸੂਬੇ ਵਿੱਚ ਕਾਰੋਬਾਰ ਵਧਾਉਣ ਲਈ ਆਇਚੀ ਸਟੀਲ ਕਾਰਪੋਰੇਸ਼ਨ ਜਾਪਾਨ ਦੀ ਭਾਈਵਾਲੀ ਨਾਲ ਕੀਤਾ ਜਾ ਰਿਹੈ 200

  Read more

   

 • ਇਮਾਨ

  ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਰਾਮ ਨੇ ਸੋਚਿਆ ਕਿਉਂ ਨ ਮੈਂ ਮਾਤਾ – ਪਿਤਾ ਨੂੰ ਦੱਸ ਕੇ ਸ਼ਹਿਰ  ਦੇ ਵੱਲ ਕੰਮ ਲਈ ਨੂੰ ਨਿਕਲ ਪਵਾਂ, ਮਹਿੰਗਾਈ  ਦੇ ਕਾਰਨ ਤਾਂ ਘਰ ਦਾ ਖਰਚ ਚੰਗੀ ਤਰ੍ਹਾਂ ਦੇ ਨਹੀਂ ਚੱਲ ਰਿਹਾ ।  ਪਿਤਾ ਜੀ ਵੀ ਬਜ਼ੁਰਗ ਹੋ ਚੁੱਕੇ ਹਨ , ਮੋਚੀ ਦੇ ਕਿੱਤੇ ਦੇ ਨਾਲ ਤਾਂ ਘਰ

  Read more

   

 • ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ‘ਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਦੇ ਸਥਾਪਨਾ ਦੀ ਅਰਧ ਸ਼ਤਾਬਦੀ ਧੂਮ ਧਾਮ ਨਾਲ ਮਨਾਈ ਗਈ।

  ਸ਼ਹੀਦੀ ਯਾਦਗਾਰ ਦਿੱਲੀ ਦੀ ਹਿੱਕ ‘ਤੇ ਬਲਦਾ ਦੀਵਾ : ਜਥੇਦਾਰ ਗਿ: ਹਰਪ੍ਰੀਤ ਸਿੰਘ।ਕੇਂਦਰੀ ਅਸਥਾਨ ਮਹਿਤੇ ਤੋਂ ਕੌਮ ਲਈ 50 ਸਾਲਾਂ ‘ਚ ਸਦੀਆਂ ਜਿਨੇ ਕਾਰਜ ਹੋਏ: ਬਾਬਾ ਹਰਨਾਮ ਸਿੰਘ ਖਾਲਸਾ।ਉੱਘੇ ਧਾਰਮਿਕ ਰਾਜਨੀਤਕ ਸ਼ਖ਼ਸੀਅਤਾਂ ਅਤੇ ਵਿਦਵਾਨਾਂ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੇ ਪੰਥਕ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਅੱਜ ਆਖ਼ਰੀ

  Read more

   

 • ਦੀਵਾਲੀ ਦੀ ਵਧਾਈ

               ਦੀਵਾਲੀ ਦੀ ਵਧਾਈ ਨਾ,ਤੂੰ ਕੀਤੀ ਮਨਜ਼ੂਰ ਵੇ।                ਦੱਸ ਚੰਨਾ ਸੋਹਣਿਆਂ ਤੂੰ, ਮੇਰਾ ਕੀ ਕਸੂਰ ਵੇ।            ਤੇਰੀਆਂ ਅਦਾਬੱਤਾਂ ਮੈਂ,  ਕਰ-ਕਰ  ਥੱਕੀ ਆਂ।                ਸੱਬਰਾਂ ਦੇ ਘੁੱਟ ਵੇ ਮੈਂ,  ਪੀ-ਪੀ  ਕੇ ਰੱਜੀ ਆਂ।

  Read more

   

 • *ਸੰਘਰਸ਼ਾਂ ਦੇ ਦਬਾ ਸਦਕਾ ਸਰਕਾਰ ਦੇ ਅਧਿਕਾਰੀਆਂ ਤੇ ਪਾਵਰਕਾਮ ਮਨੇਜਮੈੰਟ ਨਾਲ ਜੰਥੇਬੰਦੀ ਦੀ ਹੋਈ ਮੀਟਿੰਗ*

  ਅੱਜ ( Harminder makkar)ਪਾਵਰਕਾਮ ਅੈੰਡ ਟ੍ਰਸਾਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪਿਛਲੇ ਦਿਨੀਂ ਜਲਾਲਾਬਾਦ ਵਿਖੇ ਕੀਤੇ ਜਿਮਣੀ ਚੋਣਾਂ ਦੋਰਾਨ ਪ੍ਰੋਗਰਾਮ ਤਹਿਤ ਅਤੇ 25 ਦੇ ਲਗ ਰਹੇ ਪੱਕੇ ਮੋਰਚੇ ਦੇ ਦਬਾ ਸਦਕਾ ਕਿਰਤ ਵਿਭਾਗ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ  ਵਲੋਂ ਮਿਤੀ 22/10/19 ਨੂੰ ਮੀਟਿੰਗ ਕਰਨ ਤੋਂ ਬਾਅਦ ਅੱਜ ਕਿਰਤ-ਵਿਭਾਗ ਦੀ ਸਾਰੀ ਮਨੇਜਮੈੰਟ ਅਤੇ ਪਾਵਰਕਾਮ ਮਨੇਜਮੈੰਟ ਵਲੋਂ

  Read more

   

 • ਸ਼ਹੀਦ ਭਗਤ ਸਿੰਘ ਸਕੂਲ਼ ਵਿਖੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਕੀਤਾ ਜਾਗਰੂਕ

  ਭਿੱਖੀਵਿੰਡ (ਜਗਮੀਤ ਸਿੰਘ)-ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ-ਨਿਰਦੇਸ਼ ਤਹਿਤ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਲ੍ਹੇ ਭਰ ਵਿਚ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ, ਪਲਾਸਟਿਕ ਦੀ ਵਰਤੋਂ ਨਾ ਕਰਨ, ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਣ, ਨਸ਼ਿਆਂ ਖਿਲਾਫ ਆਰੰਭੀ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਵਿਦਿਆਰਥੀਆਂ ਤੇ ਸਟਾਫ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਵਧਾਈਆਂ

  Read more

   

 • ਗੁਰੂਕੁਲ ਸਕੂਲ ਵਿਖੇ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਈ

  ਭਿੱਖੀਵਿੰਡ (ਜਗਮੀਤ ਸਿੰਘ)-ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ਼ ਭਿੱਖੀਵਿੰਡ ਵਿਖੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਦੀਵਾਲੀ ਦਾ ਤਿਉਹਾਰ ਬੜ੍ਹੇ ਉਤਸ਼ਾਹ ਨਾਲ ਮਨਾਇਆ। ਸਕੂਲ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਦੀਵਾਲੀ ਦਾ ਇਤਿਹਾਸ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਪਿ੍ਰੰਸੀਪਲ ਮੈਡਮ

  Read more

   

 • ਦੀਵਾਲੀ ਦੀਆਂ ਵਧਾਈਆਂ

  ਉੱਜੜ ਰਿਹਾ ਮੇਰਾ ਪੰਜਾਬ ਪਿਆਰਾ, ਥੱਕ ਗਿਆ ਕੋਈ ਨਾ ਚੱਲੇ ਚਾਰਾ,, ਰੰਗਲਾ ਸੀ ਜੋ ਗੰਧਲਾ ਹੋ ਗਿਆ, ਹੁਣ ਰੌਣਕਾਂ ਕਿੱਥੋਂ ਭਾਲੀ ਦੀਆਂ, ਕਿਹੜੇ ਹੌਂਸਲੇ ਦੇਵਾਂ ਦੋਸਤੋ, ਦੱਸੋ ਵਧਾਈਆਂ ਥੋਨੂੰ ਦੀਵਾਲੀ ਦੀਆਂ,,ਭਾਰੀ ਸਿਆਸਤ ਦੇ ਪੱਲੇ ਹੋ ਗਏ, ਨਾਲ ਕੁੱਝ ਪਿੰਡਾਂਂ ਦੇ ਦੱਲੇ ਹੋ ਗਏ, ਆਹੁਦੇ ਲੈ ਭੁੱਲੇ ਹਲਾਤ ਬੁਰੇ ਜੋ, ਜਵਾਨੀ ਵੇਖ ਪੈੜਾ ਚੁੱਕਣ ਕਾਹਲੀ ਦੀਆਂ,

  Read more

   

 • ਖਾਣ ਪੀਣ ਦੀਆਂ ਵਸਤਾਂ ਚ ਮਿਲਾਵਟਖੋਰਾਂਂ ਖਿਲਾਫ ਸਖਤਾਈ ਕਰਨ ਦੀ ਲੋੜ੍ਹ

  ਅੱਜਕਲ੍ਹ ਤਿਉਹਾਰਾਂ ਦਾ ਸੀਜਨ ਪੂਰੇ ਜ਼ੋਰਾਂ ਤੇ ਹੈ।ਸੱਭਿਆਚਾਰਕ ਪ੍ਰਵਿਰਤੀ ਦੇ ਮੱਦੇਨਜ਼ਰ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਉਣਾ ਸਾਡੀ ਫਿਤਰਤ ਦਾ ਅਟੁੱਟ ਹਿੱਸਾ ਹੈ।ਅਤੀਤ ਨੂੰ ਘੋਖੀਏ ਤਾਂ ਇਹਨਾਂ ਤਿਉਹਾਰਾਂ ਨੂੰ ਮਨਾਉਣ ਲਈ ਘਰਾਂ ਚ ਹੀ ਖਾਣ ਪੀਣ ਦੀ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਕਾਫੀ ਦੇਰ ਤੱਕ ਖਾਧੀਆਂ ਜਾਂਂਦੀਆਂ ਸਨ ।ਉਹਨਾਂ ਦੇ ਖਰਾਬ ਹੋਕੇੇ ਬਿਮਾਰ ਕਰ ਦੇਣ

  Read more

   

 • ” ਦੀਵਾਲੀ ਦੀਆਂ ਵਧਾਈਆਂ “

  ਅੱਜ ਨੂਰ ਨੇ ਸਕੂਲੋਂ ਆਉਂਦਿਆਂ ਹੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ,  ਦਾਦਾ ਜੀ,ਦਾਦਾ ਜੀ , ਹਾਂ ਕੀ ਗੱਲ ਹੋਈ ਹੈ ਨੂਰ ? ਕੱਲ੍ਹ ਨੂੰ ਦੀਵਾਲੀ ਹੈ ਮੈਂ ਤੁਹਾਡੇ ਨਾਲ ਜਾਕੇ ਬਜ਼ਾਰ ਚੋਂ ਬੰਬ ਪਟਾਕੇ ਚਲਾਉਣ ਵਾਸਤੇ ਲੈਕੇ ਆਉਣੇ ਨੇ । ਚੰਗਾ ਪੁੱਤਰ ਜ਼ਰੂਰ ਚੱਲਾਂਗੇ ? ਨੂਰ ਨੂੰ ਬਹੁਤ ਹੀ ਚਾਅ ਨਾਲ ਉਸ ਦੇ ਚਲਾਉਣ

  Read more

   

 • ਸਰਕਾਰ ਦੇ ਹੁਕਮਾ ਦੀ ਉਲੰਘਣਾ

  ਬੀਤੇ ਦਿਨੀ ਲੰਘੇ ਦੀਵਾਲੀ ਦੇ ਤਿਉਹਾਰ ਤੇ ਬਜ਼ਾਰਾ ਚ ਚੰਗੀ ਚਹਿਲ ਪਹਿਲ ਦੇਖਣ ਨੂੰ ਮਿਲੀ।ਹਾਲਾਂਕਿ ਕੁੱਝ ਦੁਕਾਨਦਾਰਾ ਦਾ ਕਹਿਣਾ ਸੀ ਕਿ ਇਹ ਪਿਛਲੇ ਸਾਲਾ ਦੇ ਮੁਕਾਬਲੇ ਕਾਫੀ ਘੱਟ ਹੈ।ਪਰ ਦੇਖਣ ਤੇ ਵਿਚਾਰਨ ਯੋਗ ਗੱਲ ਇਹ ਰਹੀ ਕਿ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਵਾਰ ਵਾਰ ਮਨਾਹੀ ਕਰਨ ਅਤੇ ਪਲਾਸਟਿਕ ਦੇ ਲਿਫਾਫਿਆ ਤੇ ਪਾਬੰਦੀ ਦੇ ਚੱਲਦਿਆ

  Read more

   

 • ਮਖੌਟਾ

                ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ। ਪਿੰਡ ਦੇ  ਗੁਰਦੁਆਰੇ ਨੂੰ ਦੇਵਰਾਜ ਨੇ ਪ੍ਰਧਾਨ ਦੇ ਕਹਿਣ ਤੇ ਦੁਹਲਹਨ ਵਾਂਗ ਲੜੀਆ ਨਾਲ ਸਜਾ ਦਿੱਤਾ ਸੀ। ਅੱਜ ਅਖੰਡ ਪਾਠ ਸਾਹਿਬ ਦੇ ਭੋਗ ਤੇ ਕੀਰਤਨੀਏ ਜੱਥੇ ਨੇ ਗੁਰੂ ਜੀ ਦੀਆਂ ਸਿਖਿਆਵਾਂ ਦਾ ਕੀਰਤਨ ਕੀਤਾ। ਜਿਸ ਵਿਚ ਗੁਰੂ

  Read more

   

 • ਸਮਝ

        ਮੈਂ ਅੱਜ ਆਪਣੇ ਪੜ੍ਹ ਲਿਖ ਕੇ ਬਾਹਰਲੇ ਸ਼ਹਿਰਾਂ ਤੋਂ ਆਏ ਬੱਚਿਆਂ ਨਾਲ ਕੋਠੀ ਦੀ ਛੱਤ ‘ਤੇ ਸਰੋਂ ਦੇ ਭਰੇ ਦੀਵਿਆਂ ਨਾਲ ਪਵਿੱਤਰ ਤਿਉਹਾਰ ਮਨਾ ਰਿਹਾ ਹਾਂ । ਗਲੀ ‘ਚ ਹਿੰਦੂ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਬੱਚੇ ਚਾਈਂ ਚਾਈਂ ਪਟਾਕਿਆਂ ਦਾ  ਸ਼ੋਰ ਪ੍ਰਦੂਸ਼ਣ ਮਚਾ ਰਹੇ ਹਨ। ਮੇਰੇ ਇਸ ਤਿਉਹਾਰ ਤੋਂ ਪਹਿਲਾਂ ਹੀ ਜਾਣੂੰ ਪਰਿਵਾਰ

  Read more

   

 • ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

  ਬੰਦੀ ਛੋੜ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ  – ਭਾਈ ਰਜਿੰਦਰ ਸਿੰਘ ਲੁਧਿਆਣਾ (Harminder makkar) ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ । ਇਸ ਸਬੰਧੀ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ

  Read more

   

 • ਬਾਬਾ ਵਿਸ਼ਵਕਰਮਾ ਜੀ ਦੇ ਨਾਮ ‘ਤੇ ਲੁਧਿਆਣਾ ਵਿੱਚ ਸਥਾਪਤ ਕੀਤਾ ਜਾਵੇਗਾ ਹੁਨਰ ਵਿਕਾਸ ਕੇਂਦਰ-ਭਾਰਤ ਭੂਸ਼ਣ ਆਸ਼ੂ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਲੁਧਿਆਣਾ-ਕਿਹਾ! ਬਾਬਾ ਵਿਸ਼ਵਕਰਮਾ ਜੀ ਸ੍ਰਿਸ਼ਟੀ ਦੇ ਸ੍ਰੇਸ਼ਟ ਨਿਰਮਾਤਾ-ਸਮਾਜ ਦੇ ਹਰੇਕ ਵਰਗ ਨੂੰ ਬਾਬਾ ਵਿਸ਼ਵਕਰਮਾ ਦੀ ਸੋਚ ‘ਤੇ ਚੱਲਣ ਦਾ ਸੱਦਾ-ਲੁਧਿਆਣਾ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦਾ ਆਯੋਜਨਲੁਧਿਆਣਾ (Harminder makkar)-ਬਾਬਾ ਵਿਸ਼ਵਕਰਮਾ ਜੀ ਨੂੰ ਭਾਵਭਿੰਨਾ ਸਤਿਕਾਰ ਭੇਟ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ

  Read more

   

 • ਡੇਂਗੂ, ਚਿਕਨਗੁਨੀਆਂ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਅਡਵਾਈਜ਼ਰੀ ਜਾਰੀ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾਲੁਧਿਆਣਾ (Harminder makkar)-ਸਿਵਲ ਸਰਜਨ ਲੁਧਿਆਣਾ ਸ੍ਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਡੇਂਗੂ, ਚਿਕਨਗੁਨੀਆਂ ਬੁਖਾਰ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਡੇਂਗੂ ਬੁਖਾਰ ਮਾਦਾ ਐਡੀਜ਼ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਸ ਨੂੰ ‘ਟਾਈਗਰ ਮੌਸਕੀਟੋ’ ਵੀ ਕਹਿੰਦੇ ਹਨ। ਇਸ ਦੇ ਸਰੀਰ ‘ਤੇ ਟਾਈਗਰ ਵਰਗੀਆਂ ਕਾਲੀਆਂ ਚਿੱਟੀਆਂ ਧਾਰੀਆਂ ਬਣੀਆਂ

  Read more

   

 • ਭਗਵਾਨ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

  ਧਾਰੀਵਾਲ ( ਗੁਰਵਿੰਦਰ ਨਾਗੀ)  – ਰਾਮਗੜ੍ਹੀਆ ਵਿਸ਼ਵਕਰਮਾ ਸਭਾ ਧਾਰੀਵਾਲ ਵਲੋਂ ਪ੍ਰਧਾਨ ਮੁਖਵੰਤ ਸਿੰਘ ਨਾਗੀ ਦੇ ਪ੍ਰਬੰਧਾਂ ਹੇਠ ਸਥਾਨਿਕ ਗਾਂਧੀ ਗਰਾਉਂਡ ਦੇ ਨਜਦੀਕ ਭਗਵਾਨ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਜਿਸ ਦੋਰਾਨ ਰਾਰਮਗੜ੍ਹੀਆ ਭਾਈਚਾਰੇ ਵਲੋਂ ਹਵਨ ਯੱਗ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਦੋਰਾਨ ਵੱਖ ਵੱਖ ਬੁਲਾਰਿਆਂ ਨੇ ਭਗਵਾਨ ਵਿਸ਼ਵਕਰਮਾ

  Read more

   

 • ਹਰਫ਼ ਕਾਲਜ, ਮਾਲੇਰਕੋਟਲਾ ਦੇ ਵਿਦਿਆਰਥੀਆਂ ਨੇ ਪਿੰਗਲਵਾੜਾ ਸੰਗਰੂਰ ਦਾ ਕੀਤਾ ਦੌਰਾ

  ਪ੍ਰੈਸ ਨੋਟ         ਹਰਫ਼ ਕਾਲਜ, ਮਾਲੇਰਕੋਟਲਾ ਦੇ ਸਾਇਕਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਪਿੰਗਲਵਾੜਾ ਸੰਗਰੂਰ ਵਿਖੇ ਹਾਜ਼ਰੀ ਦਿੱਤੀ। ਇਹਨਾਂ ਵਿਦਿਆਰਥੀਆਂ ਨੇ ਪਿੰਗਲਵਾੜੇ ਦੇ ਵਸਨੀਕਾਂ ਨਾਲ ਪਿਆਰ ਸਨੇਹ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਦੀ ਸੇਵਾ ਵੀ ਕੀਤੀ। ਇਹਨਾਂ ਨੌਜੁਆਨ ਵਿਦਿਆਰਥੀਆਂ ਨੇ ਇਸ ਮੌਕੇ ਜੀਵਨ ਦੀ ਅਸਲ ਸੱਚਾਈ ਨੂੰ ਜਾਣਿਆ ਅਤੇ ਆਪਣੇ ਜੀਵਨ ਦੀਆਂ ਕਦਰਾਂ

  Read more

   

 • ਪੰਜਾਬੀ ਕਵੀ ਤੇ ਵਿਗਿਆਨੀ ਡਾ: ਸੁਖਚੈਨ ਮਿਸਤਰੀ ਸੁਰਗਵਾਸ

  ਲੁਧਿਆਣਾ (Harminder makkar) ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾ ਮੁਕਤ ਸੀਨੀਅਰ ਪਲਾਂਟ ਬਰੀਡਰ ਤੇ ਪੰਜਾਬੀ ਕਵੀ ਡਾ: ਸੁਖਚੈਨ ਸਦੀਵੀ ਅਲਵਿਦਾ ਕਹਿ ਗਏ।  ਗੋਸਲਾਂ (ਨੇੜੇ ਮਲੌਦ)ਪਿੰਡ ਦੇ ਜੰਮਪਲ ਡਾ: ਸੁਖਚੈਨ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਅਤੇ ਇਥੇ ਹੀ ਪੂਰੀ ਉਮਰ ਪੜ੍ਹਾਇਆ ਤੇ ਪਲਾਂਟ ਬਰੀਡਿੰਗ ਚ ਖੋਜ ਕਾਰਜ ਕੀਤੇ।  ਡਾ: ਸੁਰਜੀਤ ਪਾਤਰ ਤੇ ਡਾ: ਚਮਨ ਲਾਲ ਦੇ

  Read more

   

 • ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਨੂੰ ਮਜ਼ਬੂਰਨ ਆਤਮ ਹੱਤਿਆ ਦਾ ਰਾਹ ਚੁਣਨਾ ਪਵੇਗਾ: ਰਿਸ਼ੂ ਸਿੱਧੂ

  ਛੋਟਾ ਲੱਲਾ ਕਤਲ ਦੇ ਮਾਮਲੇ ਸੰੰਬੰਧੀ ਵਫ਼ਦ ਜਲਦੀ ਹੀ ਕੈਬਨਿਟ ਮੰਤਰੀ ਆਸ਼ੂ ਨੂੰ ਮਿਲੇਗਾ: ਧੀਂਗਾਨ ਲੁਧਿਆਣਾ (Harminder makkar) : ਬੀਤੇ ਦਿਨੀਂ ਦਾਣਾ ਮੰਡੀ ਸਥਿਤ ਪਟਾਕਾ ਮਾਰੀਕਟ  ਵਿਚ ਹੋਂਏ ਝਗੜੇ ਵਿਚ ਮਾਰੇ ਗਏ ਛੋਟਾ ਲੱਲਾ ਉਰਫ਼ ਵਿਜੇ ਸਿੱਧੂ ਦੀ ਧਰਮਪਤਨੀ ਰਿਸ਼ੂ ਸਿੱਧੂ ਵਲੋਂ ਸਥਾਨਕ ਸਰਕਟ ਹਾਊਸ ਵਿਖੇ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ

  Read more

   

Follow me on Twitter

Contact Us